ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   ur ‫قوائد اضافی 2‬

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

‫67 [سڑسٹھ]‬

saransath

‫قوائد اضافی 2‬

qawaid izafi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਐਨਕ ‫ع--ک‬ ‫_____ ‫-ی-ک- ------ ‫عینک‬ 0
qawa-d ----i q_____ i____ q-w-i- i-a-i ------------ qawaid izafi
ਉਹ ਆਪਣੀ ਐਨਕ ਭੁੱਲ ਗਿਆ ਹੈ। ‫و--ا--ی-ع-ن- ب-و--گ-ا-ہ---‬ ‫__ ا___ ع___ ب___ گ__ ہ_ -_ ‫-ہ ا-ن- ع-ن- ب-و- گ-ا ہ- -- ---------------------------- ‫وہ اپنی عینک بھول گیا ہے -‬ 0
q-wa-d iza-i q_____ i____ q-w-i- i-a-i ------------ qawaid izafi
ਫਿਰ ਉਸਦੀ ਐਨਕ ਕਿੱਥੇ ਹੈ? ‫ا-کی عینک-ک--ں-ہ- ؟‬ ‫____ ع___ ک___ ہ_ ؟_ ‫-س-ی ع-ن- ک-ا- ہ- ؟- --------------------- ‫اسکی عینک کہاں ہے ؟‬ 0
ay-ak a____ a-n-k ----- aynak
ਘੜੀ ‫گھڑی‬ ‫_____ ‫-ھ-ی- ------ ‫گھڑی‬ 0
ay-ak a____ a-n-k ----- aynak
ਉਸਦੀ ਘੜੀ ਖਰਾਬ ਹੋ ਗਈ ਹੈ। ‫-س-- -ھڑی -ر----ے--‬ ‫____ گ___ خ___ ہ_ -_ ‫-س-ی گ-ڑ- خ-ا- ہ- -- --------------------- ‫اسکی گھڑی خراب ہے -‬ 0
a-n-k a____ a-n-k ----- aynak
ਘੜੀ ਦੀਵਾਰ ਤੇ ਟੰਗੀ ਹੈ। ‫---- -ی--- پر--ٹ-ی-ہ- -‬ ‫____ د____ پ_ ل___ ہ_ -_ ‫-ھ-ی د-و-ر پ- ل-ک- ہ- -- ------------------------- ‫گھڑی دیوار پر لٹکی ہے -‬ 0
w-h--p-i--yn-k---o-l --ya h-i-- w__ a___ a____ b____ g___ h__ - w-h a-n- a-n-k b-o-l g-y- h-i - ------------------------------- woh apni aynak bhool gaya hai -
ਪਾਸਪੋਰਟ ‫پاس-و--‬ ‫________ ‫-ا-پ-ر-‬ --------- ‫پاسپورٹ‬ 0
wo---pn- -y--- bho-l -----h-i - w__ a___ a____ b____ g___ h__ - w-h a-n- a-n-k b-o-l g-y- h-i - ------------------------------- woh apni aynak bhool gaya hai -
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। ‫اس-----س-ورٹ گم--- گ-ا -ے--‬ ‫____ پ______ گ_ ہ_ گ__ ہ_ -_ ‫-س-ا پ-س-و-ٹ گ- ہ- گ-ا ہ- -- ----------------------------- ‫اسکا پاسپورٹ گم ہو گیا ہے -‬ 0
wo---p-i--y-a--b---l-g-y- hai - w__ a___ a____ b____ g___ h__ - w-h a-n- a-n-k b-o-l g-y- h-i - ------------------------------- woh apni aynak bhool gaya hai -
ਤਾਂ ਉਸਦਾ ਪਾਸਪੋਰਟ ਕਿੱਥੇ ਹੈ? ‫اس------پو-ٹ-------- -‬ ‫____ پ______ ک___ ہ_ ؟_ ‫-س-ا پ-س-و-ٹ ک-ا- ہ- ؟- ------------------------ ‫اسکا پاسپورٹ کہاں ہے ؟‬ 0
uski ---a- ---a- -a-? u___ a____ k____ h___ u-k- a-n-k k-h-n h-i- --------------------- uski aynak kahan hai?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ ‫وہ - ا --ا‬ ‫__ – ا ن___ ‫-ہ – ا ن-ا- ------------ ‫وہ – ا نکا‬ 0
uski-ay----k---n hai? u___ a____ k____ h___ u-k- a-n-k k-h-n h-i- --------------------- uski aynak kahan hai?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। ‫ب-- ا--- --لد----ے-نہ-ں ---پ---ے---- -‬ ‫___ ا___ و_____ س_ ن___ م_ پ____ ہ__ -_ ‫-چ- ا-ن- و-ل-ی- س- ن-ی- م- پ-ر-ے ہ-ں -- ---------------------------------------- ‫بچے اپنے والدین سے نہیں مل پارہے ہیں -‬ 0
us-i--y-a- ---a--h-i? u___ a____ k____ h___ u-k- a-n-k k-h-n h-i- --------------------- uski aynak kahan hai?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। ‫--کن-ا----وال--ن -ہ --ہے ہیں !‬ ‫____ ا___ و_____ و_ آ___ ہ__ !_ ‫-ی-ن ا-ک- و-ل-ی- و- آ-ہ- ہ-ں !- -------------------------------- ‫لیکن انکے والدین وہ آرہے ہیں !‬ 0
ghari g____ g-a-i ----- ghari
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ ‫آپ-– آ- ک-‬ ‫__ – آ_ ک__ ‫-پ – آ- ک-‬ ------------ ‫آپ – آپ کا‬ 0
gha-i g____ g-a-i ----- ghari
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? ‫---کا س-ر-ک-س----ا --مس-- م-ل-،‬ ‫__ ک_ س__ ک___ ر__ ؟ م___ م_____ ‫-پ ک- س-ر ک-س- ر-ا ؟ م-ٹ- م-ل-،- --------------------------------- ‫آپ کا سفر کیسا رہا ؟ مسٹر مولر،‬ 0
g-ari g____ g-a-i ----- ghari
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? ‫آ- -ی-ب-و-----ں ہے-؟ --ٹر --لر،‬ ‫__ ک_ ب___ ک___ ہ_ ؟ م___ م_____ ‫-پ ک- ب-و- ک-ا- ہ- ؟ م-ٹ- م-ل-،- --------------------------------- ‫آپ کی بیوی کہاں ہے ؟ مسٹر مولر،‬ 0
u-k--ghari-k---a--h-- - u___ g____ k_____ h__ - u-k- g-a-i k-a-a- h-i - ----------------------- uski ghari kharab hai -
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ ‫آ- – ----ا‬ ‫__ – آ_ ک__ ‫-پ – آ- ک-‬ ------------ ‫آپ – آپ کا‬ 0
us-- --ari--h-r-b -ai-- u___ g____ k_____ h__ - u-k- g-a-i k-a-a- h-i - ----------------------- uski ghari kharab hai -
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? ‫آ- ک---ف--ک-س- رہا - -سز -مڈ،‬ ‫__ ک_ س__ ک___ ر__ ؟ م__ ش____ ‫-پ ک- س-ر ک-س- ر-ا ؟ م-ز ش-ڈ-‬ ------------------------------- ‫آپ کا سفر کیسا رہا ؟ مسز شمڈ،‬ 0
usk- --a-i kh-----hai-- u___ g____ k_____ h__ - u-k- g-a-i k-a-a- h-i - ----------------------- uski ghari kharab hai -
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? ‫-س- ش-ڈ، آپ----ش--ر-کہ-ں ہیں-؟‬ ‫___ ش___ آ_ ک_ ش___ ک___ ہ__ ؟_ ‫-س- ش-ڈ- آ- ک- ش-ہ- ک-ا- ہ-ں ؟- -------------------------------- ‫مسز شمڈ، آپ کے شوہر کہاں ہیں ؟‬ 0
ghar- ---w-r--ar l-t-----ai - g____ d_____ p__ l_____ h__ - g-a-i d-e-a- p-r l-t-k- h-i - ----------------------------- ghari deewar par lataki hai -

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!