ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ko 커요 – 작아요

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [예순여덟]

68 [yesun-yeodeolb]

커요 – 작아요

keoyo – jag-ayo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਛੋਟਾ ਅਤੇ ਵੱਡਾ 커--그리---아요 커_ 그__ 작__ 커- 그-고 작-요 ---------- 커요 그리고 작아요 0
k-oyo-----g---o k____ – j______ k-o-o – j-g-a-o --------------- keoyo – jag-ayo
ਹਾਥੀ ਵੱਡਾ ਹੁੰਦਾ ਹੈ। 코-리는 -요. 코___ 커__ 코-리- 커-. -------- 코끼리는 커요. 0
keo-- - -a--ayo k____ – j______ k-o-o – j-g-a-o --------------- keoyo – jag-ayo
ਚੂਹਾ ਛੋਟਾ ਹੁੰਦਾ ਹੈ। 쥐는----. 쥐_ 작___ 쥐- 작-요- ------- 쥐는 작아요. 0
keo-o-ge-ligo-----ayo k____ g______ j______ k-o-o g-u-i-o j-g-a-o --------------------- keoyo geuligo jag-ayo
ਹਨੇਰਾ ਅਤੇ ਰੌਸ਼ਨੀ 어두-- --고 -아요 어___ 그__ 밝__ 어-워- 그-고 밝-요 ------------ 어두워요 그리고 밝아요 0
k-oyo-g--ligo jag---o k____ g______ j______ k-o-o g-u-i-o j-g-a-o --------------------- keoyo geuligo jag-ayo
ਰਾਤ ਹਨੇਰੀ ਹੁੰਦੀ ਹੈ। 밤은 어두워-. 밤_ 어____ 밤- 어-워-. -------- 밤은 어두워요. 0
keoy- -e-l-go---g-a-o k____ g______ j______ k-o-o g-u-i-o j-g-a-o --------------------- keoyo geuligo jag-ayo
ਦਿਨ ਪ੍ਰਕਾਸ਼ਮਾਨ ਹੁੰਦਾ ਹੈ। 낮----요. 낮_ 밝___ 낮- 밝-요- ------- 낮은 밝아요. 0
ko--i----un ke-yo. k__________ k_____ k-k-i-i-e-n k-o-o- ------------------ kokkilineun keoyo.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ 늙었-요---- 젊었-요 늙___ 그__ 젊___ 늙-어- 그-고 젊-어- ------------- 늙었어요 그리고 젊었어요 0
k----l-n--n -e-yo. k__________ k_____ k-k-i-i-e-n k-o-o- ------------------ kokkilineun keoyo.
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। 우리의 할--지--매우 늙었-요. 우__ 할____ 매_ 늙____ 우-의 할-버-는 매- 늙-어-. ------------------ 우리의 할아버지는 매우 늙었어요. 0
kok-ili--u-----yo. k__________ k_____ k-k-i-i-e-n k-o-o- ------------------ kokkilineun keoyo.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। 칠--- 전에 ----직---어-. 칠_ 년 전_ 그_ 아_ 젊____ 칠- 년 전- 그- 아- 젊-어-. ------------------- 칠십 년 전에 그는 아직 젊었어요. 0
jwi--un--a--a--. j______ j_______ j-i-e-n j-g-a-o- ---------------- jwineun jag-ayo.
ਸੁੰਦਰ ਅਤੇ ਕਰੂਪ 아름--- --- -생--요 아____ 그__ 못____ 아-다-요 그-고 못-겼-요 --------------- 아름다워요 그리고 못생겼어요 0
jw----n-jag--y-. j______ j_______ j-i-e-n j-g-a-o- ---------------- jwineun jag-ayo.
ਤਿਤਲੀ ਸੁੰਦਰ ਹੁੰਦੀ ਹੈ। 나비- 아-다워-. 나__ 아_____ 나-는 아-다-요- ---------- 나비는 아름다워요. 0
j---e--------y-. j______ j_______ j-i-e-n j-g-a-o- ---------------- jwineun jag-ayo.
ਮਕੜੀ ਕਰੂਪ ਹੁੰਦੀ ਹੈ। 거미- -생--요. 거__ 못_____ 거-는 못-겼-요- ---------- 거미는 못생겼어요. 0
eod-woyo--eu---o-ba-----o e_______ g______ b_______ e-d-w-y- g-u-i-o b-l---y- ------------------------- eoduwoyo geuligo balg-ayo
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ 뚱뚱---그리- 말랐어요 뚱___ 그__ 말___ 뚱-해- 그-고 말-어- ------------- 뚱뚱해요 그리고 말랐어요 0
e-d--o-- g---igo -alg--yo e_______ g______ b_______ e-d-w-y- g-u-i-o b-l---y- ------------------------- eoduwoyo geuligo balg-ayo
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। 백---가-나-- 여-는 뚱--요. 백 킬__ 나__ 여__ 뚱____ 백 킬-가 나-는 여-는 뚱-해-. ------------------- 백 킬로가 나가는 여자는 뚱뚱해요. 0
eo--w--- -e--i-- -a-g--yo e_______ g______ b_______ e-d-w-y- g-u-i-o b-l---y- ------------------------- eoduwoyo geuligo balg-ayo
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। 오십 킬-가 나가--남자----어-. 오_ 킬__ 나__ 남__ 말____ 오- 킬-가 나-는 남-는 말-어-. -------------------- 오십 킬로가 나가는 남자는 말랐어요. 0
ba----- --du--yo. b______ e________ b-m-e-n e-d-w-y-. ----------------- bam-eun eoduwoyo.
ਮਹਿੰਗਾ ਅਤੇ ਸਸਤਾ 비싸--그리---요 비__ 그__ 싸_ 비-요 그-고 싸- ---------- 비싸요 그리고 싸요 0
b-m-e---eoduw-y-. b______ e________ b-m-e-n e-d-w-y-. ----------------- bam-eun eoduwoyo.
ਗੱਡੀ ਮਹਿੰਗੀ ਹੁੰਦੀ ਹੈ। 자-차- ---. 자___ 비___ 자-차- 비-요- --------- 자동차는 비싸요. 0
ba----n-eod---y-. b______ e________ b-m-e-n e-d-w-y-. ----------------- bam-eun eoduwoyo.
ਅਖਬਾਰ ਸਸਤਾ ਹੁੰਦਾ ਹੈ। 신-- --. 신__ 싸__ 신-은 싸-. ------- 신문은 싸요. 0
n-j-eun-b-lg----. n______ b________ n-j-e-n b-l---y-. ----------------- naj-eun balg-ayo.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...