ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ar يحتاج يريد

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

‫69 [تسعة وستون]

69[tiseat wastun]

يحتاج يريد

yahtaj - yurid

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। ‫أح--ج--لى ---ر. ‫_____ إ__ س____ ‫-ح-ا- إ-ى س-ي-. ---------------- ‫أحتاج إلى سرير. 0
ah--j-i-la---a-i-. a____ i____ s_____ a-t-j i-l-a s-r-r- ------------------ ahtaj iilaa sarir.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। ‫-ر----ن -نام. ‫____ أ_ أ____ ‫-ر-د أ- أ-ا-. -------------- ‫أريد أن أنام. 0
uri- -n-a-am. u___ a_ a____ u-i- a- a-a-. ------------- urid an anam.
ਕੀ ਇੱਥੇ ਬਿਸਤਰਾ ਹੈ? ‫ه------ ---ر؟ ‫__ ه___ س____ ‫-ل ه-ا- س-ي-؟ -------------- ‫هل هناك سرير؟ 0
hal-h-nak--ar-r? h__ h____ s_____ h-l h-n-k s-r-r- ---------------- hal hunak sarir?
ਮੈਨੂੰ ਇੱਕ ਦੀਵੇ ਦੀ ਲੋੜ ਹੈ। ‫----- --ى---ب-ح. ‫_____ إ__ م_____ ‫-ح-ا- إ-ى م-ب-ح- ----------------- ‫أحتاج إلى مصباح. 0
ahtaj i-l---m---ah. a____ i____ m______ a-t-j i-l-a m-s-a-. ------------------- ahtaj iilaa misbah.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ‫--يد----أ--أ. ‫____ أ_ أ____ ‫-ر-د أ- أ-ر-. -------------- ‫أريد أن أقرأ. 0
u--d--n-----. u___ a_ a____ u-i- a- a-r-. ------------- urid an aqra.
ਕੀ ਇੱਥੇ ਦੀਵਾ ਹੈ? ه---و-د مصب-ح هنا؟ ه_ ي___ م____ ه___ ه- ي-ج- م-ب-ح ه-ا- ------------------ هل يوجد مصباح هنا؟ 0
hal -u-a- mis-a- h-na? h__ y____ m_____ h____ h-l y-j-d m-s-a- h-n-? ---------------------- hal yujad misbah huna?
ਮੈਨੂੰ ਟੈਲੀਫੋਨ ਦੀ ਲੋੜ ਹੈ। ‫أ-ت---إ----ا--. ‫_____ إ__ ه____ ‫-ح-ا- إ-ى ه-ت-. ---------------- ‫أحتاج إلى هاتف. 0
a-t-j---l-a-hat--. a____ i____ h_____ a-t-j i-l-a h-t-f- ------------------ ahtaj iilaa hatif.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫أ--د ---أ-صل---تفياً. ‫____ أ_ أ___ ه______ ‫-ر-د أ- أ-ص- ه-ت-ي-ً- ---------------------- ‫أريد أن أتصل هاتفياً. 0
u--- a- ata--l hat----n. u___ a_ a_____ h________ u-i- a- a-a-i- h-t-y-a-. ------------------------ urid an atasil hatfyaan.
ਕੀ ਇੱਥੇ ਟੈਲਫੋਨ ਹੈ? ه--يوج- -ات--هن-؟ ه_ ي___ ه___ ه___ ه- ي-ج- ه-ت- ه-ا- ----------------- هل يوجد هاتف هنا؟ 0
h-- -uj-d-----f ----? h__ y____ h____ h____ h-l y-j-d h-t-f h-n-? --------------------- hal yujad hatif huna?
ਮੈਨੂੰ ਕੈਮਰੇ ਦੀ ਲੋੜ ਹੈ। ‫--تاج-إ----لة---وي-. ‫_____ إ__ آ__ ت_____ ‫-ح-ا- إ-ى آ-ة ت-و-ر- --------------------- ‫أحتاج إلى آلة تصوير. 0
ahtaj iila- -l----as-i-. a____ i____ a___ t______ a-t-j i-l-a a-a- t-s-i-. ------------------------ ahtaj iilaa alat taswir.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। أ-----ن --تق---لص--. أ___ أ_ أ____ ا_____ أ-ي- أ- أ-ت-ط ا-ص-ر- -------------------- أريد أن ألتقط الصور. 0
ur-- a- altaqi- al--war. u___ a_ a______ a_______ u-i- a- a-t-q-t a-s-w-r- ------------------------ urid an altaqit alsuwar.
ਕੀ ਇੱਥੇ ਕੈਮਰਾ ਹੈ? ‫هل-هناك --------ر؟ ‫__ ه___ آ__ ت_____ ‫-ل ه-ا- آ-ة ت-و-ر- ------------------- ‫هل هناك آلة تصوير؟ 0
h-- -un-k alat---s-ir? h__ h____ a___ t______ h-l h-n-k a-a- t-s-i-? ---------------------- hal hunak alat taswir?
ਮੈਨੂੰ ਕੰਪਿਊਟਰ ਦੀ ਲੋੜ ਹੈ। أح-اج إ---جه-ز-ك--يوت-. أ____ إ__ ج___ ك_______ أ-ت-ج إ-ى ج-ا- ك-ب-و-ر- ----------------------- أحتاج إلى جهاز كمبيوتر. 0
a-ta-----a- ---az -amb-ut-r. a____ i____ j____ k_________ a-t-j i-l-a j-h-z k-m-y-t-r- ---------------------------- ahtaj iilaa jihaz kambyutar.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। أ----أ--أ-سل---يد-- -ل--ر--ي--. أ___ أ_ أ___ ب____ إ_________ أ-ي- أ- أ-س- ب-ي-ا- إ-ك-ر-ن-ا-. ------------------------------- أريد أن أرسل بريداً إلكترونياً. 0
ur---a- a-s-l -r-da-- ------ru-i-a-. u___ a_ a____ b______ i_____________ u-i- a- a-s-l b-y-a-n i-l-k-r-n-a-n- ------------------------------------ urid an arsil brydaan iiliktruniaan.
ਕੀ ਇੱਥੇ ਕੰਪਿਊਟਰ ਹੈ? ه---و----هاز-ك-بيو-ر ---؟ ه_ ي___ ج___ ك______ ه___ ه- ي-ج- ج-ا- ك-ب-و-ر ه-ا- ------------------------- هل يوجد جهاز كمبيوتر هنا؟ 0
h-- yuj-d j--az k-m--uta----na? h__ y____ j____ k________ h____ h-l y-j-d j-h-z k-m-y-t-r h-n-? ------------------------------- hal yujad jihaz kambyutar huna?
ਮੈਨੂੰ ਕਲਮ ਦੀ ਲੋੜ ਹੈ। أحتاج--------. أ____ إ__ ق___ أ-ت-ج إ-ى ق-م- -------------- أحتاج إلى قلم. 0
aht-- ii--- ----m. a____ i____ q_____ a-t-j i-l-a q-l-m- ------------------ ahtaj iilaa qalam.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। ‫أر-د أ---كت--شيئاً. ‫____ أ_ أ___ ش____ ‫-ر-د أ- أ-ت- ش-ئ-ً- -------------------- ‫أريد أن أكتب شيئاً. 0
ur---an ---u- -h-----. u___ a_ a____ s_______ u-i- a- a-t-b s-a-a-n- ---------------------- urid an aktub shayaan.
ਕੀ ਇੱਥੇ ਕਾਗਜ਼ ਕਲਮ ਹੈ? ‫هل-هن-ك و-ق--وق-- -بر-ن---؟ ‫__ ه___ و___ و___ ح__ ن____ ‫-ل ه-ا- و-ق- و-ل- ح-ر ن-ش-؟ ---------------------------- ‫هل هناك ورقة وقلم حبر ناشف؟ 0
h-- hu-a- --raq-tan waqa-a---ab--nashif? h__ h____ w________ w______ h___ n______ h-l h-n-k w-r-q-t-n w-q-l-m h-b- n-s-i-? ---------------------------------------- hal hunak waraqatan waqalam habr nashif?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...