ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   be мець патрэбу – хацець

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [шэсцьдзесят дзевяць]

69 [shests’dzesyat dzevyats’]

мець патрэбу – хацець

mets’ patrebu – khatsets’

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। М---па----н--л-ж--. М__ п_______ л_____ М-е п-т-э-н- л-ж-к- ------------------- Мне патрэбны ложак. 0
m-t-- p-t--b- - khat-e-s’ m____ p______ – k________ m-t-’ p-t-e-u – k-a-s-t-’ ------------------------- mets’ patrebu – khatsets’
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Я ---у сп---. Я х___ с_____ Я х-ч- с-а-ь- ------------- Я хачу спаць. 0
m---- ---r-b--– kh---ets’ m____ p______ – k________ m-t-’ p-t-e-u – k-a-s-t-’ ------------------------- mets’ patrebu – khatsets’
ਕੀ ਇੱਥੇ ਬਿਸਤਰਾ ਹੈ? Ту---с-ь ---а-? Т__ ё___ л_____ Т-т ё-ц- л-ж-к- --------------- Тут ёсць ложак? 0
Mne p-t--bn- ---ha-. M__ p_______ l______ M-e p-t-e-n- l-z-a-. -------------------- Mne patrebny lozhak.
ਮੈਨੂੰ ਇੱਕ ਦੀਵੇ ਦੀ ਲੋੜ ਹੈ। М---п--рэбн-я----па. М__ п________ л_____ М-е п-т-э-н-я л-м-а- -------------------- Мне патрэбная лямпа. 0
Mn- --t-e-n- --zh-k. M__ p_______ l______ M-e p-t-e-n- l-z-a-. -------------------- Mne patrebny lozhak.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я-х-ч- ч---ц-. Я х___ ч______ Я х-ч- ч-т-ц-. -------------- Я хачу чытаць. 0
Mne--atr---y loz---. M__ p_______ l______ M-e p-t-e-n- l-z-a-. -------------------- Mne patrebny lozhak.
ਕੀ ਇੱਥੇ ਦੀਵਾ ਹੈ? Т-т ---- ля--а? Т__ ё___ л_____ Т-т ё-ц- л-м-а- --------------- Тут ёсць лямпа? 0
Y----ac-u---a---. Y_ k_____ s______ Y- k-a-h- s-a-s-. ----------------- Ya khachu spats’.
ਮੈਨੂੰ ਟੈਲੀਫੋਨ ਦੀ ਲੋੜ ਹੈ। Мн- па---бн--тэлефон. М__ п_______ т_______ М-е п-т-э-н- т-л-ф-н- --------------------- Мне патрэбны тэлефон. 0
Y- ---chu----ts-. Y_ k_____ s______ Y- k-a-h- s-a-s-. ----------------- Ya khachu spats’.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я -ач- па--ле-ана-а-ь. Я х___ п______________ Я х-ч- п-т-л-ф-н-в-ц-. ---------------------- Я хачу патэлефанаваць. 0
Ya-k---h---p-t--. Y_ k_____ s______ Y- k-a-h- s-a-s-. ----------------- Ya khachu spats’.
ਕੀ ਇੱਥੇ ਟੈਲਫੋਨ ਹੈ? Т-- --ц- -----он? Т__ ё___ т_______ Т-т ё-ц- т-л-ф-н- ----------------- Тут ёсць тэлефон? 0
Tu- --s--- -o-h-k? T__ y_____ l______ T-t y-s-s- l-z-a-? ------------------ Tut yosts’ lozhak?
ਮੈਨੂੰ ਕੈਮਰੇ ਦੀ ਲੋੜ ਹੈ। М-е---трэбн- -от---а-ат. М__ п_______ ф__________ М-е п-т-э-н- ф-т-а-а-а-. ------------------------ Мне патрэбны фотаапарат. 0
T-t ----s----zhak? T__ y_____ l______ T-t y-s-s- l-z-a-? ------------------ Tut yosts’ lozhak?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Я--ачу -ат-гр---ва-ь. Я х___ ф_____________ Я х-ч- ф-т-г-а-а-а-ь- --------------------- Я хачу фатаграфаваць. 0
Tu- ----s- -ozha-? T__ y_____ l______ T-t y-s-s- l-z-a-? ------------------ Tut yosts’ lozhak?
ਕੀ ਇੱਥੇ ਕੈਮਰਾ ਹੈ? Ту-----ь -о-а-п----? Т__ ё___ ф__________ Т-т ё-ц- ф-т-а-а-а-? -------------------- Тут ёсць фотаапарат? 0
M-- -a-re-na------mp-. M__ p_________ l______ M-e p-t-e-n-y- l-a-p-. ---------------------- Mne patrebnaya lyampa.
ਮੈਨੂੰ ਕੰਪਿਊਟਰ ਦੀ ਲੋੜ ਹੈ। Мн--п-тр-б-- -а------р. М__ п_______ к_________ М-е п-т-э-н- к-м-’-т-р- ----------------------- Мне патрэбны камп’ютэр. 0
Mne pa-r---aya-----pa. M__ p_________ l______ M-e p-t-e-n-y- l-a-p-. ---------------------- Mne patrebnaya lyampa.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Я хач- -ас-а---э-е-т---н- -іс-. Я х___ д______ э_________ л____ Я х-ч- д-с-а-ь э-е-т-о-н- л-с-. ------------------------------- Я хачу даслаць электронны ліст. 0
M---p-tr-b-aya--yam--. M__ p_________ l______ M-e p-t-e-n-y- l-a-p-. ---------------------- Mne patrebnaya lyampa.
ਕੀ ਇੱਥੇ ਕੰਪਿਊਟਰ ਹੈ? Т---ё--ь -ам--ю--р? Т__ ё___ к_________ Т-т ё-ц- к-м-’-т-р- ------------------- Тут ёсць камп’ютэр? 0
Y- kh-c-u c-yta--’. Y_ k_____ c________ Y- k-a-h- c-y-a-s-. ------------------- Ya khachu chytats’.
ਮੈਨੂੰ ਕਲਮ ਦੀ ਲੋੜ ਹੈ। Мне-------н-- ру---. М__ п________ р_____ М-е п-т-э-н-я р-ч-а- -------------------- Мне патрэбная ручка. 0
Y- kha-h- -h----s-. Y_ k_____ c________ Y- k-a-h- c-y-a-s-. ------------------- Ya khachu chytats’.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। Я -а-- ш-ос-ц- --пі-ац-. Я х___ ш______ н________ Я х-ч- ш-о-ь-і н-п-с-ц-. ------------------------ Я хачу штосьці напісаць. 0
Ya-kh-ch----yt--s’. Y_ k_____ c________ Y- k-a-h- c-y-a-s-. ------------------- Ya khachu chytats’.
ਕੀ ਇੱਥੇ ਕਾਗਜ਼ ਕਲਮ ਹੈ? Ту--ёс-ь ар-уш -апе---і-руч-а? Т__ ё___ а____ п_____ і р_____ Т-т ё-ц- а-к-ш п-п-р- і р-ч-а- ------------------------------ Тут ёсць аркуш паперы і ручка? 0
Tu---------ly-mp-? T__ y_____ l______ T-t y-s-s- l-a-p-? ------------------ Tut yosts’ lyampa?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...