ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   uk потребувати – хотіти

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [шістдесят дев’ять]

69 [shistdesyat devʺyatʹ]

потребувати – хотіти

potrebuvaty – khotity

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। Мен-----р--не --ж-о. М___ п_______ л_____ М-н- п-т-і-н- л-ж-о- -------------------- Мені потрібне ліжко. 0
p-tre------ - -h-t-ty p__________ – k______ p-t-e-u-a-y – k-o-i-y --------------------- potrebuvaty – khotity
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। Я---чу-спа-и. Я х___ с_____ Я х-ч- с-а-и- ------------- Я хочу спати. 0
po-r--uvat--–-k--tity p__________ – k______ p-t-e-u-a-y – k-o-i-y --------------------- potrebuvaty – khotity
ਕੀ ਇੱਥੇ ਬਿਸਤਰਾ ਹੈ? Т---- ---к-? Т__ є л_____ Т-т є л-ж-о- ------------ Тут є ліжко? 0
M--- -o-ri-----izhko. M___ p_______ l______ M-n- p-t-i-n- l-z-k-. --------------------- Meni potribne lizhko.
ਮੈਨੂੰ ਇੱਕ ਦੀਵੇ ਦੀ ਲੋੜ ਹੈ। Ме-і-п--р-б-а лампа. М___ п_______ л_____ М-н- п-т-і-н- л-м-а- -------------------- Мені потрібна лампа. 0
M-ni-p-t----e-l-----. M___ p_______ l______ M-n- p-t-i-n- l-z-k-. --------------------- Meni potribne lizhko.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Я-х--- ----ти. Я х___ ч______ Я х-ч- ч-т-т-. -------------- Я хочу читати. 0
M-ni -otr-b-- l-z-ko. M___ p_______ l______ M-n- p-t-i-n- l-z-k-. --------------------- Meni potribne lizhko.
ਕੀ ਇੱਥੇ ਦੀਵਾ ਹੈ? Ч--є---- -----? Ч_ є т__ л_____ Ч- є т-т л-м-а- --------------- Чи є тут лампа? 0
Y--k-oc---s--t-. Y_ k_____ s_____ Y- k-o-h- s-a-y- ---------------- YA khochu spaty.
ਮੈਨੂੰ ਟੈਲੀਫੋਨ ਦੀ ਲੋੜ ਹੈ। Ме-----тр--ен-т----о-. М___ п_______ т_______ М-н- п-т-і-е- т-л-ф-н- ---------------------- Мені потрібен телефон. 0
Y---h-c-u --a--. Y_ k_____ s_____ Y- k-o-h- s-a-y- ---------------- YA khochu spaty.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। Я------з--елефо----ти. Я х___ з______________ Я х-ч- з-т-л-ф-н-в-т-. ---------------------- Я хочу зателефонувати. 0
YA-kh--h-----t-. Y_ k_____ s_____ Y- k-o-h- s-a-y- ---------------- YA khochu spaty.
ਕੀ ਇੱਥੇ ਟੈਲਫੋਨ ਹੈ? Ту--є -еле-о-? Т__ є т_______ Т-т є т-л-ф-н- -------------- Тут є телефон? 0
Tut----l--hk-? T__ y_ l______ T-t y- l-z-k-? -------------- Tut ye lizhko?
ਮੈਨੂੰ ਕੈਮਰੇ ਦੀ ਲੋੜ ਹੈ। Ме-і---тр-бн-й -о-----р--. М___ п________ ф__________ М-н- п-т-і-н-й ф-т-а-а-а-. -------------------------- Мені потрібний фотоапарат. 0
Tut--------ko? T__ y_ l______ T-t y- l-z-k-? -------------- Tut ye lizhko?
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। Я -о-у--от--р-фу-а-и. Я х___ ф_____________ Я х-ч- ф-т-г-а-у-а-и- --------------------- Я хочу фотографувати. 0
T----- li-hk-? T__ y_ l______ T-t y- l-z-k-? -------------- Tut ye lizhko?
ਕੀ ਇੱਥੇ ਕੈਮਰਾ ਹੈ? Т-- є ф--о-пар--? Т__ є ф__________ Т-т є ф-т-а-а-а-? ----------------- Тут є фотоапарат? 0
Me-i-p-t-ibn- l--p-. M___ p_______ l_____ M-n- p-t-i-n- l-m-a- -------------------- Meni potribna lampa.
ਮੈਨੂੰ ਕੰਪਿਊਟਰ ਦੀ ਲੋੜ ਹੈ। Мен- по-рі----к--п’----. М___ п_______ к_________ М-н- п-т-і-е- к-м-’-т-р- ------------------------ Мені потрібен комп’ютер. 0
M-ni--otribna-lampa. M___ p_______ l_____ M-n- p-t-i-n- l-m-a- -------------------- Meni potribna lampa.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। Я----у посл-ти --в---млення--л--т-о-ною --ш-о-. Я х___ п______ п___________ е__________ п______ Я х-ч- п-с-а-и п-в-д-м-е-н- е-е-т-о-н-ю п-ш-о-. ----------------------------------------------- Я хочу послати повідомлення електронною поштою. 0
Men--po-ri-na--a-pa. M___ p_______ l_____ M-n- p-t-i-n- l-m-a- -------------------- Meni potribna lampa.
ਕੀ ਇੱਥੇ ਕੰਪਿਊਟਰ ਹੈ? Ч- є-ту--ко--’ю--р? Ч_ є т__ к_________ Ч- є т-т к-м-’-т-р- ------------------- Чи є тут комп’ютер? 0
Y- -ho-hu -hy-at-. Y_ k_____ c_______ Y- k-o-h- c-y-a-y- ------------------ YA khochu chytaty.
ਮੈਨੂੰ ਕਲਮ ਦੀ ਲੋੜ ਹੈ। М--- -отрібн--к-льк-ва-ру-ка. М___ п_______ к_______ р_____ М-н- п-т-і-н- к-л-к-в- р-ч-а- ----------------------------- Мені потрібна кулькова ручка. 0
Y- -ho-hu c-yt-ty. Y_ k_____ c_______ Y- k-o-h- c-y-a-y- ------------------ YA khochu chytaty.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। Я хоч-----о-нап-сати. Я х___ д___ н________ Я х-ч- д-щ- н-п-с-т-. --------------------- Я хочу дещо написати. 0
Y--kho--- --y----. Y_ k_____ c_______ Y- k-o-h- c-y-a-y- ------------------ YA khochu chytaty.
ਕੀ ਇੱਥੇ ਕਾਗਜ਼ ਕਲਮ ਹੈ? Т-- є-ар----п-пе-у і -у---ова р----? Т__ є а____ п_____ і к_______ р_____ Т-т є а-к-ш п-п-р- і к-л-к-в- р-ч-а- ------------------------------------ Тут є аркуш паперу і кулькова ручка? 0
C-y-y- ----l--pa? C__ y_ t__ l_____ C-y y- t-t l-m-a- ----------------- Chy ye tut lampa?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...