ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ar يحب/ يريد/ يود شيئاً‬

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

‫70 [سبعون]

70[sabeuna]

يحب/ يريد/ يود شيئاً‬

yuḥibb / yurīd / yawadd

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? هل-ت--د-ال-د-ي-؟ ه_ ت___ ا_______ ه- ت-ي- ا-ت-خ-ن- ---------------- هل تريد التدخين؟ 0
h-l-tur-- ---t-d-hī-? h__ t____ a__________ h-l t-r-d a---a-k-ī-? --------------------- hal turīd al-tadkhīn?
ਕੀ ਤੁਸੀਂ ਨੱਚਣਾ ਹੈ? هل-ت-غ---ي-ا--ق-؟ ه_ ت___ ف_ ا_____ ه- ت-غ- ف- ا-ر-ص- ----------------- هل ترغب في الرقص؟ 0
h-l ---gh-b--ī -l---q-? h__ t______ f_ a_______ h-l t-r-h-b f- a---a-ṣ- ----------------------- hal targhab fī al-raqṣ?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? هل --- ا--ي- عل----أ----؟ ه_ ت__ ا____ ع__ ا_______ ه- ت-ب ا-س-ر ع-ى ا-أ-د-م- ------------------------- هل تحب السير على الأقدام؟ 0
h----uḥib---l----r-‘a-ā-a-----ām? h__ t_____ a______ ‘___ a________ h-l t-ḥ-b- a---a-r ‘-l- a---q-ā-? --------------------------------- hal tuḥibb al-sayr ‘alā al-aqdām?
ਮੈਂ ਸਿਗਰਟ ਪੀਣੀ ਹੈ। ‫--ي- أن -د--. ‫____ أ_ أ____ ‫-ر-د أ- أ-خ-. -------------- ‫أريد أن أدخن. 0
u-īd-----u--k--n. u____ a_ u_______ u-ī-u a- u-a-h-n- ----------------- urīdu an udakhin.
ਕੀ ਤੈਨੂੰ ਸਿਗਰਟ ਚਾਹੀਦੀ ਹੈ? ه---ر-د-سيجا-ة؟ ه_ ت___ س______ ه- ت-ي- س-ج-ر-؟ --------------- هل تريد سيجارة؟ 0
ha- t-----si---ah? h__ t____ s_______ h-l t-r-d s-g-r-h- ------------------ hal turīd sigārah?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? هو -ر-- --ا--. ه_ ي___ و_____ ه- ي-ي- و-ا-ة- -------------- هو يريد ولاعة. 0
h--a-yur-d -al-‘--. h___ y____ w_______ h-w- y-r-d w-l-‘-h- ------------------- huwa yurīd walā‘ah.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। ‫أ-يد أ---شر- شيئ-ً. ‫____ أ_ أ___ ش____ ‫-ر-د أ- أ-ر- ش-ئ-ً- -------------------- ‫أريد أن أشرب شيئاً. 0
u-īd- -- ash--b s--y’--. u____ a_ a_____ s_______ u-ī-u a- a-h-a- s-a-’-n- ------------------------ urīdu an ashrab shay’an.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। ‫أ-يد -- -ك- شيئاً. ‫____ أ_ آ__ ش____ ‫-ر-د أ- آ-ل ش-ئ-ً- ------------------- ‫أريد أن آكل شيئاً. 0
ur-d---n ---l sh-y’an. u____ a_ ā___ s_______ u-ī-u a- ā-u- s-a-’-n- ---------------------- urīdu an ākul shay’an.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫أريد ---أر-اح-قل-لا-. ‫____ أ_ أ____ ق_____ ‫-ر-د أ- أ-ت-ح ق-ي-ا-. ---------------------- ‫أريد أن أرتاح قليلاً. 0
u-ī-u a--artaḥ qalīlan. u____ a_ a____ q_______ u-ī-u a- a-t-ḥ q-l-l-n- ----------------------- urīdu an artaḥ qalīlan.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। ‫أ-----ن-أس-لك-ش-ئاً. ‫____ أ_ أ____ ش____ ‫-ر-د أ- أ-أ-ك ش-ئ-ً- --------------------- ‫أريد أن أسألك شيئاً. 0
u-ī------a-------h---an. u____ a_ a_____ s_______ u-ī-u a- a-a-a- s-a-’-n- ------------------------ urīdu an asalak shay’an.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। ‫أ--د أن-أ----م---شيئ--. ‫____ أ_ أ___ م__ ش____ ‫-ر-د أ- أ-ل- م-ك ش-ئ-ً- ------------------------ ‫أريد أن أطلب منك شيئاً. 0
urī-u----aṭlu- minka--h--’-n. u____ a_ a____ m____ s_______ u-ī-u a- a-l-b m-n-a s-a-’-n- ----------------------------- urīdu an aṭlub minka shay’an.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। أر-د أ- -دع-ك------ما. أ___ أ_ أ____ ل___ م__ أ-ي- أ- أ-ع-ك ل-ي- م-. ---------------------- أريد أن أدعوك لشيء ما. 0
u--du a- a-‘ūk li s-a-’ --. u____ a_ a____ l_ s____ m__ u-ī-u a- a-‘-k l- s-a-’ m-. --------------------------- urīdu an ad‘ūk li shay’ mā.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? م-ذا تريد من ----؟ م___ ت___ م_ ف____ م-ذ- ت-ي- م- ف-ل-؟ ------------------ ماذا تريد من فضلك؟ 0
mā--- -urī--m-n f--l-k? m____ t____ m__ f______ m-d-ā t-r-d m-n f-ḍ-i-? ----------------------- mādhā turīd min faḍlik?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? هل تر-ب----ال---ة؟ ه_ ت___ ف_ ا______ ه- ت-غ- ف- ا-ق-و-؟ ------------------ هل ترغب في القهوة؟ 0
h---targh----- ----a----? h__ t______ f_ a_________ h-l t-r-h-b f- a---a-w-h- ------------------------- hal targhab fī al-qahwah?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? أم--ف-ل-أن-تشر- --شا-؟ أ_ ت___ أ_ ت___ ا_____ أ- ت-ض- أ- ت-ر- ا-ش-ي- ---------------------- أم تفضل أن تشرب الشاي؟ 0
am -u---d-l -- ---hr-- ----hā-? a_ t_______ a_ t______ a_______ a- t-f-d-i- a- t-s-r-b a---h-y- ------------------------------- am tufaddil an tashrab al-shāy?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ن-ي- أ-----د---ى ا----ل. ن___ أ_ ن___ إ__ ا______ ن-ي- أ- ن-و- إ-ى ا-م-ز-. ------------------------ نريد أن نعود إلى المنزل. 0
n--ī- a- na--d---ā al-m-nzil. n____ a_ n____ i__ a_________ n-r-d a- n-‘-d i-ā a---a-z-l- ----------------------------- nurīd an na‘ūd ilā al-manzil.
ਕੀ ਤੈਨੂੰ ਟੈਕਸੀ ਚਾਹੀਦੀ ਹੈ? ه- تر-ب -ي س---ة-أ---؟ ه_ ت___ ف_ س____ أ____ ه- ت-غ- ف- س-ا-ة أ-ر-؟ ---------------------- هل ترغب في سيارة أجرة؟ 0
ha- -arghab--ī sayyā------r-h? h__ t______ f_ s_______ u_____ h-l t-r-h-b f- s-y-ā-a- u-r-h- ------------------------------ hal targhab fī sayyārat ujrah?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। ‫إ-ه--يري-و--الا--ال-ب----تف. ‫____ ي_____ ا______ ب_______ ‫-ن-م ي-ي-و- ا-ا-ص-ل ب-ل-ا-ف- ----------------------------- ‫إنهم يريدون الاتصال بالهاتف. 0
i--ahum--urīdū- ---itti--- ----h-ti-. i______ y______ a_________ b_________ i-n-h-m y-r-d-n a---t-i-ā- b-l-h-t-f- ------------------------------------- innahum yurīdūn al-ittiṣāl bil-hātif.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।