ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   hi कुछ अच्छा लगना

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

७० [सत्तर]

70 [sattar]

कुछ अच्छा लगना

kuchh achchha lagana

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? क्य- आ-क------रप-न -रना है? क्_ आ__ धू____ क__ है_ क-य- आ-क- ध-म-र-ा- क-न- ह-? --------------------------- क्या आपको धूम्रपान करना है? 0
kuc-h--c----a -ag--a k____ a______ l_____ k-c-h a-h-h-a l-g-n- -------------------- kuchh achchha lagana
ਕੀ ਤੁਸੀਂ ਨੱਚਣਾ ਹੈ? क-----प---नाचना-है? क्_ आ__ ना__ है_ क-य- आ-क- न-च-ा ह-? ------------------- क्या आपको नाचना है? 0
k-c-- ac--hh- la-a-a k____ a______ l_____ k-c-h a-h-h-a l-g-n- -------------------- kuchh achchha lagana
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? क--- -प-ट-ल-ा-चा-ते-/ -ा----है-? क्_ आ_ ट___ चा__ / चा__ हैं_ क-य- आ- ट-ल-ा च-ह-े / च-ह-ी ह-ं- -------------------------------- क्या आप टहलना चाहते / चाहती हैं? 0
k-- ---ako --oo--a-aan-----na h-i? k__ a_____ d__________ k_____ h___ k-a a-p-k- d-o-m-a-a-n k-r-n- h-i- ---------------------------------- kya aapako dhoomrapaan karana hai?
ਮੈਂ ਸਿਗਰਟ ਪੀਣੀ ਹੈ। म-झ- -ूम-र-ान --न- है मु_ धू____ क__ है म-झ- ध-म-र-ा- क-न- ह- --------------------- मुझे धूम्रपान करना है 0
k-a a-p-k----o-m----an ---ana-h-i? k__ a_____ d__________ k_____ h___ k-a a-p-k- d-o-m-a-a-n k-r-n- h-i- ---------------------------------- kya aapako dhoomrapaan karana hai?
ਕੀ ਤੈਨੂੰ ਸਿਗਰਟ ਚਾਹੀਦੀ ਹੈ? क--- -ु--हें -ि-रे--च---ए? क्_ तु__ सि___ चा___ क-य- त-म-ह-ं स-ग-े- च-ह-ए- -------------------------- क्या तुम्हें सिगरेट चाहिए? 0
k----ap-ko d-oo---paa- ka---a-h--? k__ a_____ d__________ k_____ h___ k-a a-p-k- d-o-m-a-a-n k-r-n- h-i- ---------------------------------- kya aapako dhoomrapaan karana hai?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? उ-को सु-ग-ने--े ल---कु---ा-िए उ__ सु___ के लि_ कु_ चा__ उ-क- स-ल-ा-े क- ल-ए क-छ च-ह-ए ----------------------------- उसको सुलगाने के लिए कुछ चाहिए 0
ky-----ako---ac--n--h-i? k__ a_____ n_______ h___ k-a a-p-k- n-a-h-n- h-i- ------------------------ kya aapako naachana hai?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। म-ं क-छ----ा -ाहता --च---ी -ूँ मैं कु_ पी_ चा__ / चा__ हूँ म-ं क-छ प-न- च-ह-ा / च-ह-ी ह-ँ ------------------------------ मैं कुछ पीना चाहता / चाहती हूँ 0
kya a-pa-- -a----n--ha-? k__ a_____ n_______ h___ k-a a-p-k- n-a-h-n- h-i- ------------------------ kya aapako naachana hai?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। मैं कु- ख--- च-ह-- / च---- ह-ँ मैं कु_ खा_ चा__ / चा__ हूँ म-ं क-छ ख-न- च-ह-ा / च-ह-ी ह-ँ ------------------------------ मैं कुछ खाना चाहता / चाहती हूँ 0
ky- aap--o-na--hana --i? k__ a_____ n_______ h___ k-a a-p-k- n-a-h-n- h-i- ------------------------ kya aapako naachana hai?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। मै- ---ा -रा- -र-ा-च-ह-ा-- -ा-ती -ूँ मैं थो_ आ__ क__ चा__ / चा__ हूँ म-ं थ-ड़- आ-ा- क-न- च-ह-ा / च-ह-ी ह-ँ ------------------------------------ मैं थोड़ा आराम करना चाहता / चाहती हूँ 0
kya --p------ana -h-ah-te - ---a-atee--a-n? k__ a__ t_______ c_______ / c________ h____ k-a a-p t-h-l-n- c-a-h-t- / c-a-h-t-e h-i-? ------------------------------------------- kya aap tahalana chaahate / chaahatee hain?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। मै- आप -े---- प--ना--ाह-ा - -ाह-ी ह-ँ मैं आ_ से कु_ पू__ चा__ / चा__ हूँ म-ं आ- स- क-छ प-छ-ा च-ह-ा / च-ह-ी ह-ँ ------------------------------------- मैं आप से कुछ पूछना चाहता / चाहती हूँ 0
ky----p ---ala-- ch---ate - -ha-h-t---h--n? k__ a__ t_______ c_______ / c________ h____ k-a a-p t-h-l-n- c-a-h-t- / c-a-h-t-e h-i-? ------------------------------------------- kya aap tahalana chaahate / chaahatee hain?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। म---आ- -- कुछ बिनत- कर---चाह-- --च-ह---हूँ मैं आ_ से कु_ बि__ क__ चा__ / चा__ हूँ म-ं आ- स- क-छ ब-न-ी क-न- च-ह-ा / च-ह-ी ह-ँ ------------------------------------------ मैं आप से कुछ बिनती करना चाहता / चाहती हूँ 0
kya-aap--a--l-n- c-a----- - ch-----e----in? k__ a__ t_______ c_______ / c________ h____ k-a a-p t-h-l-n- c-a-h-t- / c-a-h-t-e h-i-? ------------------------------------------- kya aap tahalana chaahate / chaahatee hain?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। म-- आपको न--न-त्---देन--च--ता-/-चाह-ी हूँ मैं आ__ नि_____ दे_ चा__ / चा__ हूँ म-ं आ-क- न-म-्-्-ण द-न- च-ह-ा / च-ह-ी ह-ँ ----------------------------------------- मैं आपको निमन्त्रण देना चाहता / चाहती हूँ 0
m-j-- --o---a---n -a-an--hai m____ d__________ k_____ h__ m-j-e d-o-m-a-a-n k-r-n- h-i ---------------------------- mujhe dhoomrapaan karana hai
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? आप क्य- चा--े-/ --हती-हैं? आ_ क्_ चा__ / चा__ हैं_ आ- क-य- च-ह-े / च-ह-ी ह-ं- -------------------------- आप क्या चाहते / चाहती हैं? 0
m-j-e-d-----a-a-- k--ana -ai m____ d__________ k_____ h__ m-j-e d-o-m-a-a-n k-r-n- h-i ---------------------------- mujhe dhoomrapaan karana hai
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? क-या-आ--क--़- पीना -ाह-े --च-ह-ी-ह-ं? क्_ आ_ कॉ_ पी_ चा__ / चा__ हैं_ क-य- आ- क-फ-ी प-न- च-ह-े / च-ह-ी ह-ं- ------------------------------------- क्या आप कॉफ़ी पीना चाहते / चाहती हैं? 0
mu--- d-oo-ra-a-n karan----i m____ d__________ k_____ h__ m-j-e d-o-m-a-a-n k-r-n- h-i ---------------------------- mujhe dhoomrapaan karana hai
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? य---प च---पीन- ----े / --हत- -ै-? या आ_ चा_ पी_ चा__ / चा__ हैं_ य- आ- च-य प-न- च-ह-े / च-ह-ी ह-ं- --------------------------------- या आप चाय पीना चाहते / चाहती हैं? 0
k-a t-m-e----g-re- chaahi-? k__ t_____ s______ c_______ k-a t-m-e- s-g-r-t c-a-h-e- --------------------------- kya tumhen sigaret chaahie?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। हम -र-जा-ा-चा-----ैं ह_ घ_ जा_ चा__ हैं ह- घ- ज-न- च-ह-े ह-ं -------------------- हम घर जाना चाहते हैं 0
kya----he- -igar-t-c-aa-i-? k__ t_____ s______ c_______ k-a t-m-e- s-g-r-t c-a-h-e- --------------------------- kya tumhen sigaret chaahie?
ਕੀ ਤੈਨੂੰ ਟੈਕਸੀ ਚਾਹੀਦੀ ਹੈ? क-य------ह-ं टैक्-ी--ाहिए? क्_ तु__ टै__ चा___ क-य- त-म-ह-ं ट-क-स- च-ह-ए- -------------------------- क्या तुम्हें टैक्सी चाहिए? 0
k-a---mh-n----a--t ch----e? k__ t_____ s______ c_______ k-a t-m-e- s-g-r-t c-a-h-e- --------------------------- kya tumhen sigaret chaahie?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। वे -ेल--ोन --ना ----े-ह-ं वे टे___ क__ चा__ हैं व- ट-ल-फ-न क-न- च-ह-े ह-ं ------------------------- वे टेलिफोन करना चाहते हैं 0
us--o----ag---- ke--ie-k---h--h-a--e u____ s________ k_ l__ k____ c______ u-a-o s-l-g-a-e k- l-e k-c-h c-a-h-e ------------------------------------ usako sulagaane ke lie kuchh chaahie

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।