ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   ko 뭘 하고 싶어요

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [일흔]

70 [ilheun]

뭘 하고 싶어요

mwol hago sip-eoyo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? 담배- ----싶어-? 담__ 피__ 싶___ 담-를 피-고 싶-요- ------------ 담배를 피우고 싶어요? 0
mw-- ---- s-p-e-yo m___ h___ s_______ m-o- h-g- s-p-e-y- ------------------ mwol hago sip-eoyo
ਕੀ ਤੁਸੀਂ ਨੱਚਣਾ ਹੈ? 춤- 추--싶--? 춤_ 추_ 싶___ 춤- 추- 싶-요- ---------- 춤을 추고 싶어요? 0
mw---h--o -i---o-o m___ h___ s_______ m-o- h-g- s-p-e-y- ------------------ mwol hago sip-eoyo
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? 산책을-------? 산__ 하_ 싶___ 산-을 하- 싶-요- ----------- 산책을 하고 싶어요? 0
d----eleu--p-ug--s-p-e-y-? d_________ p____ s________ d-m-a-l-u- p-u-o s-p-e-y-? -------------------------- dambaeleul piugo sip-eoyo?
ਮੈਂ ਸਿਗਰਟ ਪੀਣੀ ਹੈ। 저- -배--피------. 저_ 담__ 피__ 싶___ 저- 담-를 피-고 싶-요- --------------- 저는 담배를 피우고 싶어요. 0
da-b--leul--i-go-s---e-yo? d_________ p____ s________ d-m-a-l-u- p-u-o s-p-e-y-? -------------------------- dambaeleul piugo sip-eoyo?
ਕੀ ਤੈਨੂੰ ਸਿਗਰਟ ਚਾਹੀਦੀ ਹੈ? 담-- 피-고 ---? 담__ 피__ 싶___ 담-를 피-고 싶-요- ------------ 담배를 피우고 싶어요? 0
damb---e-- pi-g--s-p-eo--? d_________ p____ s________ d-m-a-l-u- p-u-o s-p-e-y-? -------------------------- dambaeleul piugo sip-eoyo?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? 그는 불- 원-요. 그_ 불_ 원___ 그- 불- 원-요- ---------- 그는 불을 원해요. 0
ch-----l---ugo si--eo--? c_______ c____ s________ c-u---u- c-u-o s-p-e-y-? ------------------------ chum-eul chugo sip-eoyo?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। 저- - 마시고 싶--. 저_ 뭘 마__ 싶___ 저- 뭘 마-고 싶-요- ------------- 저는 뭘 마시고 싶어요. 0
chu--------ug- -----oy-? c_______ c____ s________ c-u---u- c-u-o s-p-e-y-? ------------------------ chum-eul chugo sip-eoyo?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। 저- --먹고----. 저_ 뭘 먹_ 싶___ 저- 뭘 먹- 싶-요- ------------ 저는 뭘 먹고 싶어요. 0
ch-m--ul -hugo -----oyo? c_______ c____ s________ c-u---u- c-u-o s-p-e-y-? ------------------------ chum-eul chugo sip-eoyo?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। 저는--금-쉬고-싶--. 저_ 조_ 쉬_ 싶___ 저- 조- 쉬- 싶-요- ------------- 저는 조금 쉬고 싶어요. 0
s-n-h----e-l -ago --p--o-o? s___________ h___ s________ s-n-h-e---u- h-g- s-p-e-y-? --------------------------- sanchaeg-eul hago sip-eoyo?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। 저는--신에게 ---어-고 싶어-. 저_ 당___ 뭘 물___ 싶___ 저- 당-에- 뭘 물-보- 싶-요- ------------------- 저는 당신에게 뭘 물어보고 싶어요. 0
s--chaeg-e-l --g---i----y-? s___________ h___ s________ s-n-h-e---u- h-g- s-p-e-y-? --------------------------- sanchaeg-eul hago sip-eoyo?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। 저는 --에게-뭘 ---고---요. 저_ 당___ 뭘 부___ 싶___ 저- 당-에- 뭘 부-하- 싶-요- ------------------- 저는 당신에게 뭘 부탁하고 싶어요. 0
s---haeg--ul h-g----p--oy-? s___________ h___ s________ s-n-h-e---u- h-g- s-p-e-y-? --------------------------- sanchaeg-eul hago sip-eoyo?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। 저는----게 - --하고 -어요. 저_ 당___ 뭘 대___ 싶___ 저- 당-에- 뭘 대-하- 싶-요- ------------------- 저는 당신에게 뭘 대접하고 싶어요. 0
jeo---n--am-aeleul-piu-- --p---yo. j______ d_________ p____ s________ j-o-e-n d-m-a-l-u- p-u-o s-p-e-y-. ---------------------------------- jeoneun dambaeleul piugo sip-eoyo.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? 뭘-마---싶--? 뭘 마__ 싶___ 뭘 마-고 싶-요- ---------- 뭘 마시고 싶어요? 0
je--eu--da-b---e-l-p---o s-p--oyo. j______ d_________ p____ s________ j-o-e-n d-m-a-l-u- p-u-o s-p-e-y-. ---------------------------------- jeoneun dambaeleul piugo sip-eoyo.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? 커---마시고 ---? 커__ 마__ 싶___ 커-를 마-고 싶-요- ------------ 커피를 마시고 싶어요? 0
j-on-un --mb-el-u------- -i--e-yo. j______ d_________ p____ s________ j-o-e-n d-m-a-l-u- p-u-o s-p-e-y-. ---------------------------------- jeoneun dambaeleul piugo sip-eoyo.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? 아니면 차--더--아-? 아__ 차_ 더 좋___ 아-면 차- 더 좋-요- ------------- 아니면 차가 더 좋아요? 0
da---e-e-l-p--g- ----e-yo? d_________ p____ s________ d-m-a-l-u- p-u-o s-p-e-y-? -------------------------- dambaeleul piugo sip-eoyo?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। 우리는-집으--------. 우__ 집__ 가_ 싶___ 우-는 집-로 가- 싶-요- --------------- 우리는 집으로 가고 싶어요. 0
d-m-ae-e------go---p-eo--? d_________ p____ s________ d-m-a-l-u- p-u-o s-p-e-y-? -------------------------- dambaeleul piugo sip-eoyo?
ਕੀ ਤੈਨੂੰ ਟੈਕਸੀ ਚਾਹੀਦੀ ਹੈ? 택-를 --요? 택__ 원___ 택-를 원-요- -------- 택시를 원해요? 0
d-m-aeleu--pi--- ------y-? d_________ p____ s________ d-m-a-l-u- p-u-o s-p-e-y-? -------------------------- dambaeleul piugo sip-eoyo?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। 그들은 -화를 하--싶어요. 그__ 전__ 하_ 싶___ 그-은 전-를 하- 싶-요- --------------- 그들은 전화를 하고 싶어요. 0
geun----bul-eul-wonh----. g______ b______ w________ g-u-e-n b-l-e-l w-n-a-y-. ------------------------- geuneun bul-eul wonhaeyo.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।