ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   mk нешто сака

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [седумдесет]

70 [syedoomdyesyet]

нешто сака

nyeshto saka

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? С--ат- ли--а-пу-и-е? С_____ л_ д_ п______ С-к-т- л- д- п-ш-т-? -------------------- Сакате ли да пушите? 0
ny-s--o-s-ka n______ s___ n-e-h-o s-k- ------------ nyeshto saka
ਕੀ ਤੁਸੀਂ ਨੱਚਣਾ ਹੈ? Са--т- -- да-та--у-а--? С_____ л_ д_ т_________ С-к-т- л- д- т-н-у-а-е- ----------------------- Сакате ли да танцувате? 0
n-es-to -a-a n______ s___ n-e-h-o s-k- ------------ nyeshto saka
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Са--те л- да-с- пр--е---е? С_____ л_ д_ с_ п_________ С-к-т- л- д- с- п-о-е-а-е- -------------------------- Сакате ли да се прошетате? 0
Saka--e-li -a--oos--tye? S______ l_ d_ p_________ S-k-t-e l- d- p-o-h-t-e- ------------------------ Sakatye li da pooshitye?
ਮੈਂ ਸਿਗਰਟ ਪੀਣੀ ਹੈ। Ја- са-а--да п-ша-. Ј__ с____ д_ п_____ Ј-с с-к-м д- п-ш-м- ------------------- Јас сакам да пушам. 0
S---t-e--- da--oosh--ye? S______ l_ d_ p_________ S-k-t-e l- d- p-o-h-t-e- ------------------------ Sakatye li da pooshitye?
ਕੀ ਤੈਨੂੰ ਸਿਗਰਟ ਚਾਹੀਦੀ ਹੈ? С-к-ш ли едн---ига-а? С____ л_ е___ ц______ С-к-ш л- е-н- ц-г-р-? --------------------- Сакаш ли една цигара? 0
Sak-t-- -i ----o-shit--? S______ l_ d_ p_________ S-k-t-e l- d- p-o-h-t-e- ------------------------ Sakatye li da pooshitye?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Т-ј -----з-па-к-. Т__ с___ з_______ Т-ј с-к- з-п-л-а- ----------------- Тој сака запалка. 0
S--aty---i-da ---tz---a---? S______ l_ d_ t____________ S-k-t-e l- d- t-n-z-o-a-y-? --------------------------- Sakatye li da tantzoovatye?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Сакам--а--е-н---јам неш-о. С____ д_ с_ н______ н_____ С-к-м д- с- н-п-ј-м н-ш-о- -------------------------- Сакам да се напијам нешто. 0
S----ye--i-----a-t---v----? S______ l_ d_ t____________ S-k-t-e l- d- t-n-z-o-a-y-? --------------------------- Sakatye li da tantzoovatye?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। С-к-- да-јад-м ---то. С____ д_ ј____ н_____ С-к-м д- ј-д-м н-ш-о- --------------------- Сакам да јадам нешто. 0
S---ty--li--a-t--t-oov-tye? S______ l_ d_ t____________ S-k-t-e l- d- t-n-z-o-a-y-? --------------------------- Sakatye li da tantzoovatye?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Сак---м-лк--д--се-одм-рам. С____ м____ д_ с_ о_______ С-к-м м-л-у д- с- о-м-р-м- -------------------------- Сакам малку да се одморам. 0
S--a-ye -i-d--sy- pr-shy--at--? S______ l_ d_ s__ p____________ S-k-t-e l- d- s-e p-o-h-e-a-y-? ------------------------------- Sakatye li da sye proshyetatye?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। С--а--д-----п---а--н--т-. С____ д_ В_ п_____ н_____ С-к-м д- В- п-а-а- н-ш-о- ------------------------- Сакам да Ве прашам нешто. 0
Sa--tye l---- --- pr--h---a--e? S______ l_ d_ s__ p____________ S-k-t-e l- d- s-e p-o-h-e-a-y-? ------------------------------- Sakatye li da sye proshyetatye?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Са--м----Ве-з--олам------ш-о. С____ д_ В_ з______ з_ н_____ С-к-м д- В- з-м-л-м з- н-ш-о- ----------------------------- Сакам да Ве замолам за нешто. 0
Sakat-- ----------pro---e-at-e? S______ l_ d_ s__ p____________ S-k-t-e l- d- s-e p-o-h-e-a-y-? ------------------------------- Sakatye li da sye proshyetatye?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। С-ка- -а--- п--а-а--з- не---. С____ д_ В_ п______ з_ н_____ С-к-м д- В- п-к-н-м з- н-ш-о- ----------------------------- Сакам да Ве поканам за нешто. 0
Ј-s--a--m--a po-sha-. Ј__ s____ d_ p_______ Ј-s s-k-m d- p-o-h-m- --------------------- Јas sakam da poosham.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Ш----ак--е--м-лам? Ш__ с______ м_____ Ш-о с-к-т-, м-л-м- ------------------ Што сакате, молам? 0
Јa- sakam--a-p---h-m. Ј__ s____ d_ p_______ Ј-s s-k-m d- p-o-h-m- --------------------- Јas sakam da poosham.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Са--те-л--к-фе? С_____ л_ к____ С-к-т- л- к-ф-? --------------- Сакате ли кафе? 0
Ј-- --kam-da---os-am. Ј__ s____ d_ p_______ Ј-s s-k-m d- p-o-h-m- --------------------- Јas sakam da poosham.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ил- --в-ќ--са-ате ч-ј? И__ п_____ с_____ ч___ И-и п-в-ќ- с-к-т- ч-ј- ---------------------- Или повеќе сакате чај? 0
Sa-a-- li ----- t------a? S_____ l_ y____ t________ S-k-s- l- y-d-a t-i-u-r-? ------------------------- Sakash li yedna tziguara?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। С-к-ме д- ---уваме н--а- д-м-. С_____ д_ п_______ н____ д____ С-к-м- д- п-т-в-м- н-к-ј д-м-. ------------------------------ Сакаме да патуваме накај дома. 0
S-k--h-l-----n- --i-u--a? S_____ l_ y____ t________ S-k-s- l- y-d-a t-i-u-r-? ------------------------- Sakash li yedna tziguara?
ਕੀ ਤੈਨੂੰ ਟੈਕਸੀ ਚਾਹੀਦੀ ਹੈ? С-к-т- -- -а-си? С_____ л_ т_____ С-к-т- л- т-к-и- ---------------- Сакате ли такси? 0
Sa-a------yedn----i---r-? S_____ l_ y____ t________ S-k-s- l- y-d-a t-i-u-r-? ------------------------- Sakash li yedna tziguara?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Вие с----е ---------нир-те. В__ с_____ д_ т____________ В-е с-к-т- д- т-л-ф-н-р-т-. --------------------------- Вие сакате да телефонирате. 0
T-- --ka ---a--a. T__ s___ z_______ T-ј s-k- z-p-l-a- ----------------- Toј saka zapalka.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।