ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   zh 喜欢某事

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70[七十]

70 [Qīshí]

喜欢某事

xǐhuān mǒu shì

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? 您-想 -烟 --? 您 想 抽_ 吗 ? 您 想 抽- 吗 ? ---------- 您 想 抽烟 吗 ? 0
xǐ--ā- m-u---ì x_____ m__ s__ x-h-ā- m-u s-ì -------------- xǐhuān mǒu shì
ਕੀ ਤੁਸੀਂ ਨੱਚਣਾ ਹੈ? 您-想 ---吗-? 您 想 跳_ 吗 ? 您 想 跳- 吗 ? ---------- 您 想 跳舞 吗 ? 0
xǐh-ā- mǒu shì x_____ m__ s__ x-h-ā- m-u s-ì -------------- xǐhuān mǒu shì
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? 您-- - 散--吗-? 您 想 去 散_ 吗 ? 您 想 去 散- 吗 ? ------------ 您 想 去 散步 吗 ? 0
ní- x-ǎ-- ----y-n -a? n__ x____ c______ m__ n-n x-ǎ-g c-ō-y-n m-? --------------------- nín xiǎng chōuyān ma?
ਮੈਂ ਸਿਗਰਟ ਪੀਣੀ ਹੈ। 我---抽--。 我 想 抽_ 。 我 想 抽- 。 -------- 我 想 抽烟 。 0
n-n --ǎn- c-ō--ā--m-? n__ x____ c______ m__ n-n x-ǎ-g c-ō-y-n m-? --------------------- nín xiǎng chōuyān ma?
ਕੀ ਤੈਨੂੰ ਸਿਗਰਟ ਚਾਹੀਦੀ ਹੈ? 你 想 要--支-- - ? 你 想 要 一_ 烟 吗 ? 你 想 要 一- 烟 吗 ? -------------- 你 想 要 一支 烟 吗 ? 0
ní---iǎng c--uyā- ma? n__ x____ c______ m__ n-n x-ǎ-g c-ō-y-n m-? --------------------- nín xiǎng chōuyān ma?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? 他 想-要---- 。 他 想 要 打__ 。 他 想 要 打-机 。 ----------- 他 想 要 打火机 。 0
Ní--xi-ng tiàowǔ ma? N__ x____ t_____ m__ N-n x-ǎ-g t-à-w- m-? -------------------- Nín xiǎng tiàowǔ ma?
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। 我-------东西-。 我 想 喝__ 东_ 。 我 想 喝-儿 东- 。 ------------ 我 想 喝点儿 东西 。 0
Ní- x--ng-t---w- ma? N__ x____ t_____ m__ N-n x-ǎ-g t-à-w- m-? -------------------- Nín xiǎng tiàowǔ ma?
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। 我-想--点儿 -西 。 我 想 吃__ 东_ 。 我 想 吃-儿 东- 。 ------------ 我 想 吃点儿 东西 。 0
Ní-----ng -i-ow- m-? N__ x____ t_____ m__ N-n x-ǎ-g t-à-w- m-? -------------------- Nín xiǎng tiàowǔ ma?
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। 我 - -- ---。 我 想 休_ 一_ 。 我 想 休- 一- 。 ----------- 我 想 休息 一下 。 0
N-- x-ǎ-g -----nbù--a? N__ x____ q_ s____ m__ N-n x-ǎ-g q- s-n-ù m-? ---------------------- Nín xiǎng qù sànbù ma?
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। 我 想 问-- -- 事情-。 我 想 问 您 一_ 事_ 。 我 想 问 您 一- 事- 。 --------------- 我 想 问 您 一些 事情 。 0
N-----ǎ-g------n-ù---? N__ x____ q_ s____ m__ N-n x-ǎ-g q- s-n-ù m-? ---------------------- Nín xiǎng qù sànbù ma?
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। 我 - --您 点儿 事--。 我 想 求 您 点_ 事_ 。 我 想 求 您 点- 事- 。 --------------- 我 想 求 您 点儿 事情 。 0
Ní----ǎn- qù-sàn----a? N__ x____ q_ s____ m__ N-n x-ǎ-g q- s-n-ù m-? ---------------------- Nín xiǎng qù sànbù ma?
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। 我 想----您-。 我 想 邀_ 您 。 我 想 邀- 您 。 ---------- 我 想 邀请 您 。 0
W----ǎ----hō-yā-. W_ x____ c_______ W- x-ǎ-g c-ō-y-n- ----------------- Wǒ xiǎng chōuyān.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? 请--您 --点儿--- ? 请_ 您 要 点_ 什_ ? 请- 您 要 点- 什- ? -------------- 请问 您 要 点儿 什么 ? 0
Wǒ --ǎ---c--uyā-. W_ x____ c_______ W- x-ǎ-g c-ō-y-n- ----------------- Wǒ xiǎng chōuyān.
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? 您-- 咖啡-吗 ? 您 要 咖_ 吗 ? 您 要 咖- 吗 ? ---------- 您 要 咖啡 吗 ? 0
W------g ----y-n. W_ x____ c_______ W- x-ǎ-g c-ō-y-n- ----------------- Wǒ xiǎng chōuyān.
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? 或者-- 更---喝--? 或_ 您 更__ 喝_ ? 或- 您 更-欢 喝- ? ------------- 或者 您 更喜欢 喝茶 ? 0
Nǐ---ǎng --o-y- -hī --n m-? N_ x____ y__ y_ z__ y__ m__ N- x-ǎ-g y-o y- z-ī y-n m-? --------------------------- Nǐ xiǎng yào yī zhī yān ma?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। 我们 --回家 。 我_ 想 回_ 。 我- 想 回- 。 --------- 我们 想 回家 。 0
Nǐ-x--n--yà---ī --ī-yā----? N_ x____ y__ y_ z__ y__ m__ N- x-ǎ-g y-o y- z-ī y-n m-? --------------------------- Nǐ xiǎng yào yī zhī yān ma?
ਕੀ ਤੈਨੂੰ ਟੈਕਸੀ ਚਾਹੀਦੀ ਹੈ? 你们 --打出-- 吗 ? 你_ 要 打___ 吗 ? 你- 要 打-租- 吗 ? ------------- 你们 要 打出租车 吗 ? 0
N--x---g -à- y--zh--y-n--a? N_ x____ y__ y_ z__ y__ m__ N- x-ǎ-g y-o y- z-ī y-n m-? --------------------------- Nǐ xiǎng yào yī zhī yān ma?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। 他--- 打-电- 。 他_ 想 打 电_ 。 他- 想 打 电- 。 ----------- 他们 想 打 电话 。 0
T- xiǎ---yà- --huǒ--. T_ x____ y__ d_______ T- x-ǎ-g y-o d-h-ǒ-ī- --------------------- Tā xiǎng yào dǎhuǒjī.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।