ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ar يحب/ يريد/ يود شيئاً‬

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

‫71 [واحد وسبعون]

71[wahid wasabeuna]

يحب/ يريد/ يود شيئاً‬

yuḥibb / yurīd / yawadd

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? ‫-- -ر-د--؟ ‫__ ت______ ‫-ا ت-ي-و-؟ ----------- ‫ما تريدون؟ 0
mā-tu-īdū-? m_ t_______ m- t-r-d-n- ----------- mā turīdūn?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? ه--ت------لل-ب بك-- -لقدم؟ ه_ ت____ ا____ ب___ ا_____ ه- ت-د-ن ا-ل-ب ب-ر- ا-ق-م- -------------------------- هل تودون اللعب بكرة القدم؟ 0
h-l -awaddū- a--l--b b--k---t--l-qad-m? h__ t_______ a______ b_______ a________ h-l t-w-d-ū- a---a-b b---u-a- a---a-a-? --------------------------------------- hal tawaddūn al-la‘b bi-kurat al-qadam?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? هل -و--ن -يا-- أ-دق-ء؟ ه_ ت____ ز____ أ______ ه- ت-د-ن ز-ا-ة أ-د-ا-؟ ---------------------- هل تودون زيارة أصدقاء؟ 0
h-- --w-ddūn----āra- --d-q-’? h__ t_______ z______ a_______ h-l t-w-d-ū- z-y-r-t a-d-q-’- ----------------------------- hal tawaddūn zīyārat aṣdiqā’?
ਚਾਹੁਣਾ ي--د ي___ ي-ي- ---- يريد 0
yu-īd y____ y-r-d ----- yurīd
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। ‫-- --------صو- مت-خرا-. ‫__ أ___ ا_____ م______ ‫-ا أ-ي- ا-و-و- م-أ-ر-ً- ------------------------ ‫لا أريد الوصول متأخراً. 0
lā urī- a--w-ṣū- -u-a---h-ra-. l_ u___ a_______ m____________ l- u-ī- a---u-ū- m-t-’-k-i-a-. ------------------------------ lā urīd al-wuṣūl muta’akhiran.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ ‫-ا-أ--د--ل-ه-----ى هناك. ‫__ أ___ ا_____ إ__ ه____ ‫-ا أ-ي- ا-ذ-ا- إ-ى ه-ا-. ------------------------- ‫لا أريد الذهاب إلى هناك. 0
l- u-ī-------------lā----āk. l_ u___ a________ i__ h_____ l- u-ī- a---h-h-b i-ā h-n-k- ---------------------------- lā urīd al-dhahāb ilā hunāk.
ਮੈਂ ਘਰ ਜਾਵਾਂਗਾ /ਜਾਵਾਂਗੀ ‫أ-يد الذه-- إ-ى-المنزل. ‫____ ا_____ إ__ ا______ ‫-ر-د ا-ذ-ا- إ-ى ا-م-ز-. ------------------------ ‫أريد الذهاب إلى المنزل. 0
u-īdu-al-----āb-i-ā -l-ma-z-l. u____ a________ i__ a_________ u-ī-u a---h-h-b i-ā a---a-z-l- ------------------------------ urīdu al-dhahāb ilā al-manzil.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ ‫--ي-----قا- -ي-ا-----. ‫____ ا_____ ف_ ا______ ‫-ر-د ا-ب-ا- ف- ا-م-ز-. ----------------------- ‫أريد البقاء في المنزل. 0
u-ī-u a---aqā’ fī-al-ma-zi-. u____ a_______ f_ a_________ u-ī-u a---a-ā- f- a---a-z-l- ---------------------------- urīdu al-baqā’ fī al-manzil.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। أر-- -ن-أب-- --ح-ي. أ___ أ_ أ___ ل_____ أ-ي- أ- أ-ق- ل-ح-ي- ------------------- أريد أن أبقى لوحدي. 0
u-īd- a- --q- li-a---. u____ a_ a___ l_______ u-ī-u a- a-q- l-w-ḥ-ī- ---------------------- urīdu an abqā liwaḥdī.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? ه- ------ل-ق-ء -نا؟ ه_ ت___ ا_____ ه___ ه- ت-ي- ا-ب-ا- ه-ا- ------------------- هل تريد البقاء هنا؟ 0
h-l-t---d-al-b---’-hun-? h__ t____ a_______ h____ h-l t-r-d a---a-ā- h-n-? ------------------------ hal turīd al-baqā’ hunā?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? ه- ت-ي---ن تأ-- ه--؟ ه_ ت___ أ_ ت___ ه___ ه- ت-ي- أ- ت-ك- ه-ا- -------------------- هل تريد أن تأكل هنا؟ 0
ha- ----- -- ta--ul -unā? h__ t____ a_ t_____ h____ h-l t-r-d a- t-’-u- h-n-? ------------------------- hal turīd an ta’kul hunā?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? هل--ر-- ا--وم هن-؟ ه_ ت___ ا____ ه___ ه- ت-ي- ا-ن-م ه-ا- ------------------ هل تريد النوم هنا؟ 0
hal----ī--al----m--unā? h__ t____ a______ h____ h-l t-r-d a---a-m h-n-? ----------------------- hal turīd al-nawm hunā?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? هل -----أ- ت-ادر--دا؟ ه_ ت___ أ_ ت____ غ___ ه- ت-ي- أ- ت-ا-ر غ-ا- --------------------- هل تريد أن تغادر غدا؟ 0
hal-tu--d-an--ugh-d-- gh---n? h__ t____ a_ t_______ g______ h-l t-r-d a- t-g-ā-i- g-a-a-? ----------------------------- hal turīd an tughādir ghadan?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? هل---يد--ل-قاء-حتى-ا--د؟ ه_ ت___ ا_____ ح__ ا____ ه- ت-ي- ا-ب-ا- ح-ى ا-غ-؟ ------------------------ هل تريد البقاء حتى الغد؟ 0
h----u-īd-a--baq-’ ḥa--- -l-----? h__ t____ a_______ ḥ____ a_______ h-l t-r-d a---a-ā- ḥ-t-ā a---h-d- --------------------------------- hal turīd al-baqā’ ḥattā al-ghad?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ه- -ر-د--ن--دف- ا---تو-ة----؟ ه_ ت___ أ_ ت___ ا_______ غ___ ه- ت-ي- أ- ت-ف- ا-ف-ت-ر- غ-ا- ----------------------------- هل تريد أن تدفع الفاتورة غدا؟ 0
h-l ----- an t-d-----l--ā--r-h---a-an? h__ t____ a_ t_____ a_________ g______ h-l t-r-d a- t-d-a- a---ā-ū-a- g-a-a-? -------------------------------------- hal turīd an tadfa‘ al-fātūrah ghadan?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? ه- -ريد-ا-ذ--ب --ى---د-س-و؟ ه_ ت___ ا_____ إ__ ا_______ ه- ت-ي- ا-ذ-ا- إ-ى ا-د-س-و- --------------------------- هل تريد الذهاب إلى الديسكو؟ 0
h----u-īd al--h---b-i-ā -----s-ū? h__ t____ a________ i__ a________ h-l t-r-d a---h-h-b i-ā a---ī-k-? --------------------------------- hal turīd al-dhahāb ilā al-dīskū?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? ه----ي- الذ--- إ-ى ا-س-نما؟ ه_ ت___ ا_____ إ__ ا_______ ه- ت-ي- ا-ذ-ا- إ-ى ا-س-ن-ا- --------------------------- هل تريد الذهاب إلى السينما؟ 0
hal t-r-- a--dh-----i-ā al-s-----? h__ t____ a________ i__ a_________ h-l t-r-d a---h-h-b i-ā a---ī-ī-ā- ---------------------------------- hal turīd al-dhahāb ilā al-sīnīmā?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? هل-ت-يد--لذهاب-إ----ل-ق--؟ ه_ ت___ ا_____ إ__ ا______ ه- ت-ي- ا-ذ-ا- إ-ى ا-م-ه-؟ -------------------------- هل تريد الذهاب إلى المقهى؟ 0
h-l -u-īd-al-d---āb il--a--ma-h-? h__ t____ a________ i__ a________ h-l t-r-d a---h-h-b i-ā a---a-h-? --------------------------------- hal turīd al-dhahāb ilā al-maqhā?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?