ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   uk Щось хотіти

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [сімдесят один]

71 [simdesyat odyn]

Щось хотіти

Shchosʹ khotity

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Щ- -и х-че-е? Щ_ в_ х______ Щ- в- х-ч-т-? ------------- Що ви хочете? 0
Shc---ʹ -h-t--y S______ k______ S-c-o-ʹ k-o-i-y --------------- Shchosʹ khotity
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Хоч-т--г---и - ф--бо-? Х_____ г____ у ф______ Х-ч-т- г-а-и у ф-т-о-? ---------------------- Хочете грати у футбол? 0
Sh----ʹ -ho--ty S______ k______ S-c-o-ʹ k-o-i-y --------------- Shchosʹ khotity
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Ч- ---е---в- ві-від----д---і-? Ч_ х_____ в_ в________ д______ Ч- х-ч-т- в- в-д-і-а-и д-у-і-? ------------------------------ Чи хочете ви відвідати друзів? 0
S--h- ----hochet-? S____ v_ k________ S-c-o v- k-o-h-t-? ------------------ Shcho vy khochete?
ਚਾਹੁਣਾ Хотіти Х_____ Х-т-т- ------ Хотіти 0
Sh-ho--y-k-o--ete? S____ v_ k________ S-c-o v- k-o-h-t-? ------------------ Shcho vy khochete?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Я-н--х-ч--п-и-ти п--н-. Я н_ х___ п_____ п_____ Я н- х-ч- п-и-т- п-з-о- ----------------------- Я не хочу прийти пізно. 0
S-ch- -- kh--he--? S____ v_ k________ S-c-o v- k-o-h-t-? ------------------ Shcho vy khochete?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Я-н- ---у т--и-й--. Я н_ х___ т___ й___ Я н- х-ч- т-д- й-и- ------------------- Я не хочу туди йти. 0
K---h--e -ra-y----u--ol? K_______ h____ u f______ K-o-h-t- h-a-y u f-t-o-? ------------------------ Khochete hraty u futbol?
ਮੈਂ ਘਰ ਜਾਵਾਂਗਾ /ਜਾਵਾਂਗੀ Я -о-----и --до-у. Я х___ й__ д______ Я х-ч- й-и д-д-м-. ------------------ Я хочу йти додому. 0
K--c---e ----- u-futbo-? K_______ h____ u f______ K-o-h-t- h-a-y u f-t-o-? ------------------------ Khochete hraty u futbol?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Я---чу--а--шит--я в-о--. Я х___ з_________ в_____ Я х-ч- з-л-ш-т-с- в-о-а- ------------------------ Я хочу залишитися вдома. 0
Kho-h-t- h--t- - f--b--? K_______ h____ u f______ K-o-h-t- h-a-y u f-t-o-? ------------------------ Khochete hraty u futbol?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Я х--- б-т--сам-- сам-. Я х___ б___ с__ / с____ Я х-ч- б-т- с-м / с-м-. ----------------------- Я хочу бути сам / сама. 0
C-- k-o-het--v- vidv-daty -r-ziv? C__ k_______ v_ v________ d______ C-y k-o-h-t- v- v-d-i-a-y d-u-i-? --------------------------------- Chy khochete vy vidvidaty druziv?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Ч--х--е---и за-и-и--ся-т-т? Ч_ х____ т_ з_________ т___ Ч- х-ч-ш т- з-л-ш-т-с- т-т- --------------------------- Чи хочеш ти залишитися тут? 0
Chy-kho----- -y-v--v--aty-------? C__ k_______ v_ v________ d______ C-y k-o-h-t- v- v-d-i-a-y d-u-i-? --------------------------------- Chy khochete vy vidvidaty druziv?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Х---- т-т-їс--? Х____ т__ ї____ Х-ч-ш т-т ї-т-? --------------- Хочеш тут їсти? 0
C-y------et--vy-v--v--a-y--ru-iv? C__ k_______ v_ v________ d______ C-y k-o-h-t- v- v-d-i-a-y d-u-i-? --------------------------------- Chy khochete vy vidvidaty druziv?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Хо------т --ат-? Х____ т__ с_____ Х-ч-ш т-т с-а-и- ---------------- Хочеш тут спати? 0
Khot-ty K______ K-o-i-y ------- Khotity
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Х-ч------д-їж-жа---завт--? Х_____ в__________ з______ Х-ч-т- в-д-ї-д-а-и з-в-р-? -------------------------- Хочете від’їжджати завтра? 0
K-ot-ty K______ K-o-i-y ------- Khotity
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Ч---оч-те-Ви-за-и-и---я-д- -а--р-? Ч_ х_____ В_ з_________ д_ з______ Ч- х-ч-т- В- з-л-ш-т-с- д- з-в-р-? ---------------------------------- Чи хочете Ви залишитися до завтра? 0
K-ot-ty K______ K-o-i-y ------- Khotity
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Ч- ---ете -и з-платит- ---------в---? Ч_ х_____ В_ з________ т_____ з______ Ч- х-ч-т- В- з-п-а-и-и т-л-к- з-в-р-? ------------------------------------- Чи хочете Ви заплатити тільки завтра? 0
YA ---k--c-u-pr-y--- p-z-o. Y_ n_ k_____ p_____ p_____ Y- n- k-o-h- p-y-̆-y p-z-o- --------------------------- YA ne khochu pryy̆ty pizno.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Ч----ч-т- в---а -иск-т-ку? Ч_ х_____ в_ н_ д_________ Ч- х-ч-т- в- н- д-с-о-е-у- -------------------------- Чи хочете ви на дискотеку? 0
YA -- khoch- p--y-ty --zn-. Y_ n_ k_____ p_____ p_____ Y- n- k-o-h- p-y-̆-y p-z-o- --------------------------- YA ne khochu pryy̆ty pizno.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Ч---о-----ви-у-кіно? Ч_ х_____ в_ у к____ Ч- х-ч-т- в- у к-н-? -------------------- Чи хочете ви у кіно? 0
YA -- -h--hu----y̆t- --zno. Y_ n_ k_____ p_____ p_____ Y- n- k-o-h- p-y-̆-y p-z-o- --------------------------- YA ne khochu pryy̆ty pizno.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Чи х-че--------кафе? Ч_ х_____ в_ у к____ Ч- х-ч-т- в- у к-ф-? -------------------- Чи хочете ви у кафе? 0
YA ne---oc-----d--y̆t-. Y_ n_ k_____ t___ y̆___ Y- n- k-o-h- t-d- y-t-. ----------------------- YA ne khochu tudy y̆ty.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?