ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   sk niečo musieť

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

72 [sedemdesiatdva]

niečo musieť

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਲੋਵਾਕ ਖੇਡੋ ਹੋਰ
ਜ਼ਰੂਰੀ ਗੱਲਾਂ m--i-ť m_____ m-s-e- ------ musieť 0
ਮੈਂ ਚਿੱਠੀ ਭੇਜਣੀ ਹੈ। Mus-- --os-a---i--. M____ o______ l____ M-s-m o-o-l-ť l-s-. ------------------- Musím odoslať list. 0
ਮੈਂ ਹੋਟਲ ਨੂੰ ਪੈਸੇ ਦੇਣੇ ਹਨ। Mus-m --pl--iť ho---. M____ z_______ h_____ M-s-m z-p-a-i- h-t-l- --------------------- Musím zaplatiť hotel. 0
ਤੂੰ ਜਲਦੀ ਜਾਗਣਾ ਹੈ। Mu-í- vs--ť-s-oro. M____ v____ s_____ M-s-š v-t-ť s-o-o- ------------------ Musíš vstať skoro. 0
ਤੂੰ ਬਹੁਤ ਕੰਮ ਕਰਨਾ ਹੈ। Mu-í--ve---pr--ov--. M____ v___ p________ M-s-š v-ľ- p-a-o-a-. -------------------- Musíš veľa pracovať. 0
ਤੂੰ ਸਮੇਂ ਤੇ ਜਾਣਾ ਹੈ। M-síš-by--d---víľny. M____ b__ d_________ M-s-š b-ť d-c-v-ľ-y- -------------------- Musíš byť dochvíľny. 0
ਉਸਨੇ ਪੈਟਰੋਲ ਲੈਣਾ ਹੈ। Mu-í-t--k----. M___ t________ M-s- t-n-o-a-. -------------- Musí tankovať. 0
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। Musí-o--a-iť a-to. M___ o______ a____ M-s- o-r-v-ť a-t-. ------------------ Musí opraviť auto. 0
ਉਸਨੇ ਆਪਣੀ ਗੱਡੀ ਧਵਾਉਣੀ ਹੈ। M-s----yť----o. M___ u___ a____ M-s- u-y- a-t-. --------------- Musí umyť auto. 0
ਉਸਨੇ ਖਰੀਦਦਾਰੀ ਕਰਨੀ ਹੈ। Mu-í-na-u-o--ť. M___ n_________ M-s- n-k-p-v-ť- --------------- Musí nakupovať. 0
ਉਸਨੇ ਘਰ ਸਾਫ ਕਰਨਾ ਹੈ। Mus---y--s-i---yt. M___ v_______ b___ M-s- v-č-s-i- b-t- ------------------ Musí vyčistiť byt. 0
ਉਸਨੇ ਕੱਪੜੇ ਧੋਣੇ ਹਨ। Mu------r-- b-e-iz-ň. M___ v_____ b________ M-s- v-p-a- b-e-i-e-. --------------------- Musí vyprať bielizeň. 0
ਅਸੀਂ ਤੁਰੰਤ ਸਕੂਲ ਜਾਣਾ ਹੈ। Musím- í-- ihn-ď-d- -----. M_____ í__ i____ d_ š_____ M-s-m- í-ť i-n-ď d- š-o-y- -------------------------- Musíme ísť ihneď do školy. 0
ਅਸੀਂ ਤੁਰੰਤ ਕੰਮ ਤੇ ਜਾਣਾ ਹੈ। M--í----s- ihn-ď d--p---e. M_____ í__ i____ d_ p_____ M-s-m- í-ť i-n-ď d- p-á-e- -------------------------- Musíme ísť ihneď do práce. 0
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। Musím- -s--ihneď----ekárov-. M_____ í__ i____ k l________ M-s-m- í-ť i-n-ď k l-k-r-v-. ---------------------------- Musíme ísť ihneď k lekárovi. 0
ਤੁਸੀਂ ਬੱਸ ਦੀ ਉਡੀਕ ਕਰਨੀ ਹੈ। Mu--te p--k-ť-n- au-ob--. M_____ p_____ n_ a_______ M-s-t- p-č-a- n- a-t-b-s- ------------------------- Musíte počkať na autobus. 0
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। Mu-----p--k-- na-v-ak. M_____ p_____ n_ v____ M-s-t- p-č-a- n- v-a-. ---------------------- Musíte počkať na vlak. 0
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। M-síte p-č--ť--- ta-í-. M_____ p_____ n_ t_____ M-s-t- p-č-a- n- t-x-k- ----------------------- Musíte počkať na taxík. 0

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...