ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ko 해도 돼요

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [일흔셋]

73 [ilheunses]

해도 돼요

haedo dwaeyo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? 당신---써--전을 -- 돼요? 당__ 벌_ 운__ 해_ 돼__ 당-은 벌- 운-을 해- 돼-? ----------------- 당신은 벌써 운전을 해도 돼요? 0
ha--o d--e-o h____ d_____ h-e-o d-a-y- ------------ haedo dwaeyo
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? 당-은 벌- 술- --도--요? 당__ 벌_ 술_ 마__ 돼__ 당-은 벌- 술- 마-도 돼-? ----------------- 당신은 벌써 술을 마셔도 돼요? 0
h-ed- d-ae-o h____ d_____ h-e-o d-a-y- ------------ haedo dwaeyo
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? 당-은 벌- 혼자--국 여행---도 돼-? 당__ 벌_ 혼_ 외_ 여__ 해_ 돼__ 당-은 벌- 혼- 외- 여-을 해- 돼-? ----------------------- 당신은 벌써 혼자 외국 여행을 해도 돼요? 0
dangs-----n -----seo u--eo----- --e-o-d----o? d__________ b_______ u_________ h____ d______ d-n-s-n-e-n b-o-s-e- u-j-o---u- h-e-o d-a-y-? --------------------------------------------- dangsin-eun beolsseo unjeon-eul haedo dwaeyo?
ਕਰ ਸਕਣਾ 해도-돼요 해_ 돼_ 해- 돼- ----- 해도 돼요 0
d---s-----n --ols--- --je----ul -ae-o -wa-y-? d__________ b_______ u_________ h____ d______ d-n-s-n-e-n b-o-s-e- u-j-o---u- h-e-o d-a-y-? --------------------------------------------- dangsin-eun beolsseo unjeon-eul haedo dwaeyo?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। 우리-여기- 담----- -요? 우_ 여__ 담_ 피__ 돼__ 우- 여-서 담- 피-도 돼-? ----------------- 우리 여기서 담배 피워도 돼요? 0
d---si---u---e-l-s---u--e----ul-h---- -w--yo? d__________ b_______ u_________ h____ d______ d-n-s-n-e-n b-o-s-e- u-j-o---u- h-e-o d-a-y-? --------------------------------------------- dangsin-eun beolsseo unjeon-eul haedo dwaeyo?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? 여기---배 --도-돼요? 여__ 담_ 피__ 돼__ 여-서 담- 피-도 돼-? -------------- 여기서 담배 피워도 돼요? 0
dan-s-n--u-------------l---l-m-s---d---w---o? d__________ b_______ s______ m_______ d______ d-n-s-n-e-n b-o-s-e- s-l-e-l m-s-e-d- d-a-y-? --------------------------------------------- dangsin-eun beolsseo sul-eul masyeodo dwaeyo?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? 신---로 지불해도 --? 신____ 지___ 돼__ 신-카-로 지-해- 돼-? -------------- 신용카드로 지불해도 돼요? 0
d---s----u--beo--s---s---eul--a-y---o--w-ey-? d__________ b_______ s______ m_______ d______ d-n-s-n-e-n b-o-s-e- s-l-e-l m-s-e-d- d-a-y-? --------------------------------------------- dangsin-eun beolsseo sul-eul masyeodo dwaeyo?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? 수-로-지-해--돼-? 수__ 지___ 돼__ 수-로 지-해- 돼-? ------------ 수표로 지불해도 돼요? 0
d-n--in-e-n--eols--- sul-e-l-m-s--odo------o? d__________ b_______ s______ m_______ d______ d-n-s-n-e-n b-o-s-e- s-l-e-l m-s-e-d- d-a-y-? --------------------------------------------- dangsin-eun beolsseo sul-eul masyeodo dwaeyo?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? 현-으로--지--도 -요? 현____ 지___ 돼__ 현-으-만 지-해- 돼-? -------------- 현금으로만 지불해도 돼요? 0
da-g-in---n-beols-e- -o-ja-o--ug ye-h--n---ul--a-do -w----? d__________ b_______ h____ o____ y___________ h____ d______ d-n-s-n-e-n b-o-s-e- h-n-a o-g-g y-o-a-n---u- h-e-o d-a-y-? ----------------------------------------------------------- dangsin-eun beolsseo honja oegug yeohaeng-eul haedo dwaeyo?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? 전-를-해도--요? 전__ 해_ 돼__ 전-를 해- 돼-? ---------- 전화를 해도 돼요? 0
da--s-n--un b--ls--o-h--j- ---u-----h-en--e-- hae-o -wae--? d__________ b_______ h____ o____ y___________ h____ d______ d-n-s-n-e-n b-o-s-e- h-n-a o-g-g y-o-a-n---u- h-e-o d-a-y-? ----------------------------------------------------------- dangsin-eun beolsseo honja oegug yeohaeng-eul haedo dwaeyo?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? 뭘 물어봐도-돼요? 뭘 물___ 돼__ 뭘 물-봐- 돼-? ---------- 뭘 물어봐도 돼요? 0
d-ng-in---n -e--s--- -onj- --gug y-o---n---u- -a-do-d---y-? d__________ b_______ h____ o____ y___________ h____ d______ d-n-s-n-e-n b-o-s-e- h-n-a o-g-g y-o-a-n---u- h-e-o d-a-y-? ----------------------------------------------------------- dangsin-eun beolsseo honja oegug yeohaeng-eul haedo dwaeyo?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? 뭘---- --? 뭘 말__ 돼__ 뭘 말-도 돼-? --------- 뭘 말해도 돼요? 0
h-e---dwa-yo h____ d_____ h-e-o d-a-y- ------------ haedo dwaeyo
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। 그--공원-서 자면-- 돼요. 그_ 공___ 자_ 안 돼__ 그- 공-에- 자- 안 돼-. ---------------- 그는 공원에서 자면 안 돼요. 0
h-----dwa--o h____ d_____ h-e-o d-a-y- ------------ haedo dwaeyo
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। 그--차-안에서 -- 안 돼요. 그_ 차 안__ 자_ 안 돼__ 그- 차 안-서 자- 안 돼-. ----------------- 그는 차 안에서 자면 안 돼요. 0
h-e--------o h____ d_____ h-e-o d-a-y- ------------ haedo dwaeyo
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। 그는-기--------- 돼요. 그_ 기____ 자_ 안 돼__ 그- 기-역-서 자- 안 돼-. ----------------- 그는 기차역에서 자면 안 돼요. 0
uli ye---s-o--a-------w-------e-o? u__ y_______ d_____ p_____ d______ u-i y-o-i-e- d-m-a- p-w-d- d-a-y-? ---------------------------------- uli yeogiseo dambae piwodo dwaeyo?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? 우리---도 돼요? 우_ 앉__ 돼__ 우- 앉-도 돼-? ---------- 우리 앉아도 돼요? 0
uli ye---s---d-mb-e pi-o-- dwae-o? u__ y_______ d_____ p_____ d______ u-i y-o-i-e- d-m-a- p-w-d- d-a-y-? ---------------------------------- uli yeogiseo dambae piwodo dwaeyo?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? 우리 -뉴- 봐--돼-? 우_ 메__ 봐_ 돼__ 우- 메-를 봐- 돼-? ------------- 우리 메뉴를 봐도 돼요? 0
u-- y--gi-----a---e-p-w----d-aey-? u__ y_______ d_____ p_____ d______ u-i y-o-i-e- d-m-a- p-w-d- d-a-y-? ---------------------------------- uli yeogiseo dambae piwodo dwaeyo?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। 우- 따로 -- 내도 -요? 우_ 따_ 돈_ 내_ 돼__ 우- 따- 돈- 내- 돼-? --------------- 우리 따로 돈을 내도 돼요? 0
ye-gise- d-mba- -iwo---d-a-yo? y_______ d_____ p_____ d______ y-o-i-e- d-m-a- p-w-d- d-a-y-? ------------------------------ yeogiseo dambae piwodo dwaeyo?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!