ਪ੍ਹੈਰਾ ਕਿਤਾਬ

pa ਅਗਿਆ ਦੇਣਾ   »   ru Можно (разрешается) (что-то делать)

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [семьдесят три]

73 [semʹdesyat tri]

Можно (разрешается) (что-то делать)

Mozhno (razreshayetsya) (chto-to delatʹ)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Т--е уже м---о в-дит- --ш---? Т___ у__ м____ в_____ м______ Т-б- у-е м-ж-о в-д-т- м-ш-н-? ----------------------------- Тебе уже можно водить машину? 0
Moz--- (--z---h-y-------(-h-o-t-----a-ʹ) M_____ (_______________ (_______ d______ M-z-n- (-a-r-s-a-e-s-a- (-h-o-t- d-l-t-) ---------------------------------------- Mozhno (razreshayetsya) (chto-to delatʹ)
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Те-е--ж--м-жн-----ь-алкоголь? Т___ у__ м____ п___ а________ Т-б- у-е м-ж-о п-т- а-к-г-л-? ----------------------------- Тебе уже можно пить алкоголь? 0
Mo--no-(-a------y-ts--) (ch---t--d-l-tʹ) M_____ (_______________ (_______ d______ M-z-n- (-a-r-s-a-e-s-a- (-h-o-t- d-l-t-) ---------------------------------------- Mozhno (razreshayetsya) (chto-to delatʹ)
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? Теб- -же-м-ж-о-о--ому-за-гр--иц-? Т___ у__ м____ о_____ з_ г_______ Т-б- у-е м-ж-о о-н-м- з- г-а-и-у- --------------------------------- Тебе уже можно одному за границу? 0
T--e-u-he -oz-no-v-d--- m-sh--u? T___ u___ m_____ v_____ m_______ T-b- u-h- m-z-n- v-d-t- m-s-i-u- -------------------------------- Tebe uzhe mozhno voditʹ mashinu?
ਕਰ ਸਕਣਾ Мо-но (р--решае--я)-(ч-о-т- д-л-ть) М____ (____________ (______ д______ М-ж-о (-а-р-ш-е-с-) (-т---о д-л-т-) ----------------------------------- Можно (разрешается) (что-то делать) 0
Tebe -z-e ----n-----i---ma-h---? T___ u___ m_____ v_____ m_______ T-b- u-h- m-z-n- v-d-t- m-s-i-u- -------------------------------- Tebe uzhe mozhno voditʹ mashinu?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। Н-м--о-н- ---сь ку---ь? Н__ м____ з____ к______ Н-м м-ж-о з-е-ь к-р-т-? ----------------------- Нам можно здесь курить? 0
Te-- ------------vo---- m--hinu? T___ u___ m_____ v_____ m_______ T-b- u-h- m-z-n- v-d-t- m-s-i-u- -------------------------------- Tebe uzhe mozhno voditʹ mashinu?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? З-ес------- кур-ть? З____ м____ к______ З-е-ь м-ж-о к-р-т-? ------------------- Здесь можно курить? 0
T----u-he-----n- p-------og---? T___ u___ m_____ p___ a________ T-b- u-h- m-z-n- p-t- a-k-g-l-? ------------------------------- Tebe uzhe mozhno pitʹ alkogolʹ?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? М-ж---зап-а-ить-------н-й -арточ--й? М____ з________ к________ к_________ М-ж-о з-п-а-и-ь к-е-и-н-й к-р-о-к-й- ------------------------------------ Можно заплатить кредитной карточкой? 0
Teb---zh--moz-n--p-tʹ -lko----? T___ u___ m_____ p___ a________ T-b- u-h- m-z-n- p-t- a-k-g-l-? ------------------------------- Tebe uzhe mozhno pitʹ alkogolʹ?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? Мо-но-зап-а-ит- -е-о-? М____ з________ ч_____ М-ж-о з-п-а-и-ь ч-к-м- ---------------------- Можно заплатить чеком? 0
Tebe uz------hno -it--a-k-gol-? T___ u___ m_____ p___ a________ T-b- u-h- m-z-n- p-t- a-k-g-l-? ------------------------------- Tebe uzhe mozhno pitʹ alkogolʹ?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Мо--- з-п-а------ольк- -а-ичным-? М____ з________ т_____ н_________ М-ж-о з-п-а-и-ь т-л-к- н-л-ч-ы-и- --------------------------------- Можно заплатить только наличными? 0
T--- --h--m-z-n- odno---z- gra-i---? T___ u___ m_____ o_____ z_ g________ T-b- u-h- m-z-n- o-n-m- z- g-a-i-s-? ------------------------------------ Tebe uzhe mozhno odnomu za granitsu?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? М-ж-------реньк----з--нит-? М____ б_________ п_________ М-ж-о б-с-р-н-к- п-з-о-и-ь- --------------------------- Можно быстренько позвонить? 0
Te-e u-----oz-no---n-m--z----an-ts-? T___ u___ m_____ o_____ z_ g________ T-b- u-h- m-z-n- o-n-m- z- g-a-i-s-? ------------------------------------ Tebe uzhe mozhno odnomu za granitsu?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? М---о -ыс----ьк---о------спрос---? М____ б_________ к______ с________ М-ж-о б-с-р-н-к- к-е-ч-о с-р-с-т-? ---------------------------------- Можно быстренько кое-что спросить? 0
T--e----e-mozh-o odn-mu ----rani-s-? T___ u___ m_____ o_____ z_ g________ T-b- u-h- m-z-n- o-n-m- z- g-a-i-s-? ------------------------------------ Tebe uzhe mozhno odnomu za granitsu?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Мо-н- --е--то--- -ка----? М____ м__ ч_____ с_______ М-ж-о м-е ч-о-т- с-а-а-ь- ------------------------- Можно мне что-то сказать? 0
Mo-h-----a--e--aetsya-----t--to dela-ʹ) M_____ (______________ (_______ d______ M-z-n- (-a-r-s-a-t-y-) (-h-o-t- d-l-t-) --------------------------------------- Mozhno (razreshaetsya) (chto-to delatʹ)
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Ему---льзя-с---- в -----. Е__ н_____ с____ в п_____ Е-у н-л-з- с-а-ь в п-р-е- ------------------------- Ему нельзя спать в парке. 0
Mo-hno (r---e-ha-ts-a) (--t---o d-l--ʹ) M_____ (______________ (_______ d______ M-z-n- (-a-r-s-a-t-y-) (-h-o-t- d-l-t-) --------------------------------------- Mozhno (razreshaetsya) (chto-to delatʹ)
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Ему --льзя с-----в-машин-. Е__ н_____ с____ в м______ Е-у н-л-з- с-а-ь в м-ш-н-. -------------------------- Ему нельзя спать в машине. 0
Moz------a----hae-s-a- (------o--ela-ʹ) M_____ (______________ (_______ d______ M-z-n- (-a-r-s-a-t-y-) (-h-o-t- d-l-t-) --------------------------------------- Mozhno (razreshaetsya) (chto-to delatʹ)
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Е-у-н---з--с---ь н- в--зал-. Е__ н_____ с____ н_ в_______ Е-у н-л-з- с-а-ь н- в-к-а-е- ---------------------------- Ему нельзя спать на вокзале. 0
N---mozh-o---e-ʹ--uri--? N__ m_____ z____ k______ N-m m-z-n- z-e-ʹ k-r-t-? ------------------------ Nam mozhno zdesʹ kuritʹ?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Н-- -ожн-------ст-? Н__ м____ п________ Н-м м-ж-о п-и-е-т-? ------------------- Нам можно присесть? 0
N-- mo-hn--z-es--kur-tʹ? N__ m_____ z____ k______ N-m m-z-n- z-e-ʹ k-r-t-? ------------------------ Nam mozhno zdesʹ kuritʹ?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? Мож-о--а- -------еть мен-? М____ н__ п_________ м____ М-ж-о н-м п-с-о-р-т- м-н-? -------------------------- Можно нам посмотреть меню? 0
Nam-m-z-no--des- k-r---? N__ m_____ z____ k______ N-m m-z-n- z-e-ʹ k-r-t-? ------------------------ Nam mozhno zdesʹ kuritʹ?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Можно -а--з-пл-тит--р--д----о? М____ н__ з________ р_________ М-ж-о н-м з-п-а-и-ь р-з-е-ь-о- ------------------------------ Можно нам заплатить раздельно? 0
Zdes------n--------? Z____ m_____ k______ Z-e-ʹ m-z-n- k-r-t-? -------------------- Zdesʹ mozhno kuritʹ?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!