ਪ੍ਹੈਰਾ ਕਿਤਾਬ

pa ਅਗਿਆ ਦੇਣਾ   »   uk Щось могти (мати дозвіл)

73 [ਤਿਹੱਤਰ]

ਅਗਿਆ ਦੇਣਾ

ਅਗਿਆ ਦੇਣਾ

73 [сімдесят три]

73 [simdesyat try]

Щось могти (мати дозвіл)

Shchosʹ mohty (maty dozvil)

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੈਨੂੰ ਹੁਣੇ ਤੋਂ ਗੱਡੀ ਚਲਾਉਣ ਦੀ ਆਗਿਆ ਹੈ? Т-бі мож---вже---ди-и а-то---і-ь? Т___ м____ в__ в_____ а__________ Т-б- м-ж-а в-е в-д-т- а-т-м-б-л-? --------------------------------- Тобі можна вже водити автомобіль? 0
Shch--ʹ m-ht--(-at- d-z-i-) S______ m____ (____ d______ S-c-o-ʹ m-h-y (-a-y d-z-i-) --------------------------- Shchosʹ mohty (maty dozvil)
ਕੀ ਤੈਨੂੰ ਹੁਣੇ ਤੋਂ ਗੱਡੀ ਸ਼ਰਾਬ ਪੀਣ ਦੀ ਆਗਿਆ ਹੈ? Т-б- мож-а -ж- п-ти-ал---ол-? Т___ м____ в__ п___ а________ Т-б- м-ж-а в-е п-т- а-к-г-л-? ----------------------------- Тобі можна вже пити алкоголь? 0
S-----ʹ mo------aty-d-zvil) S______ m____ (____ d______ S-c-o-ʹ m-h-y (-a-y d-z-i-) --------------------------- Shchosʹ mohty (maty dozvil)
ਕੀ ਤੈਨੂੰ ਹੁਣੇ ਤੋਂ ਇਕੱਲੇ ਵਿਦੇਸ਼ ਜਾਣ ਦੀ ਆਗਿਆ ਹੈ? То-- -ожна-вже-ї-д--и -амому ---к--до-? Т___ м____ в__ ї_____ с_____ з_ к______ Т-б- м-ж-а в-е ї-д-т- с-м-м- з- к-р-о-? --------------------------------------- Тобі можна вже їздити самому за кордон? 0
To-- -ozhna--z---v--y-y-----mo--l-? T___ m_____ v___ v_____ a__________ T-b- m-z-n- v-h- v-d-t- a-t-m-b-l-? ----------------------------------- Tobi mozhna vzhe vodyty avtomobilʹ?
ਕਰ ਸਕਣਾ М--ти М____ М-г-и ----- Могти 0
Tobi m---n---zh- --d-ty av--m-b--ʹ? T___ m_____ v___ v_____ a__________ T-b- m-z-n- v-h- v-d-t- a-t-m-b-l-? ----------------------------------- Tobi mozhna vzhe vodyty avtomobilʹ?
ਕੀ ਅਸੀਂ ਇੱਥੇ ਸਿਗਰਟ ਪੀ ਸਕਦੇ / ਸਕਦੀਆਂ ਹਾਂ। М---ож-мо --т ку-ит-? М_ м_____ т__ к______ М- м-ж-м- т-т к-р-т-? --------------------- Ми можемо тут курити? 0
T--i-mozh-a-vz----odyt--av-omob-lʹ? T___ m_____ v___ v_____ a__________ T-b- m-z-n- v-h- v-d-t- a-t-m-b-l-? ----------------------------------- Tobi mozhna vzhe vodyty avtomobilʹ?
ਕੀ ਇੱਥੇ ਸਿਗਰਟ ਪੀਤੀ ਜਾ ਸਕਦੀ ਹਾਂ? М-------- -у-и-и? М____ т__ к______ М-ж-а т-т к-р-т-? ----------------- Можна тут курити? 0
T-bi -o-h-- --he-p--- ----h---? T___ m_____ v___ p___ a________ T-b- m-z-n- v-h- p-t- a-k-h-l-? ------------------------------- Tobi mozhna vzhe pyty alkoholʹ?
ਕੀ ਕ੍ਰੈਡਿਟ ਕਾਰਡ ਨਾਲ ਪੈਸੇ ਦਿੱਤੇ ਜਾ ਸਕਦੇ ਹਨ? М-жн- -оз-ахува--ся кр-дитн-ю--а---ою? М____ р____________ к________ к_______ М-ж-а р-з-а-у-а-и-я к-е-и-н-ю к-р-к-ю- -------------------------------------- Можна розрахуватися кредитною карткою? 0
T--i---z-na-------yt- al-oho--? T___ m_____ v___ p___ a________ T-b- m-z-n- v-h- p-t- a-k-h-l-? ------------------------------- Tobi mozhna vzhe pyty alkoholʹ?
ਕੀ ਯਾਤਰੀ ਚੈੱਕ ਨਾਲ ਪੈਸੇ ਦਿੱਤੇ ਜਾ ਸਕਦੇ ਹਨ? М--на-р-з--хув--и-- ч-к-м? М____ р____________ ч_____ М-ж-а р-з-а-у-а-и-я ч-к-м- -------------------------- Можна розрахуватися чеком? 0
T--i--ozh-a-v--- --ty a-k---lʹ? T___ m_____ v___ p___ a________ T-b- m-z-n- v-h- p-t- a-k-h-l-? ------------------------------- Tobi mozhna vzhe pyty alkoholʹ?
ਕੀ ਸਿਰਫ ਨਕਦ ਪੈਸੇ ਦਿੱਤੇ ਜਾ ਸਕਦੇ ਹਨ? Мож-- зап--т-ти --т-в---? М____ з________ г________ М-ж-а з-п-а-и-и г-т-в-о-? ------------------------- Можна заплатити готівкою? 0
To-i ---hna vzhe----d-t--s--o-u z---o-d--? T___ m_____ v___ ï_____ s_____ z_ k______ T-b- m-z-n- v-h- i-z-y-y s-m-m- z- k-r-o-? ------------------------------------------ Tobi mozhna vzhe ïzdyty samomu za kordon?
ਕੀ ਮੈਂ ਫੋਨ ਕਰ ਸਕਦਾ / ਸਕਦੀ ਹਾਂ? М----я -ат--еф-ну-а--? М___ я з______________ М-ж- я з-т-л-ф-н-в-т-? ---------------------- Можу я зателефонувати? 0
To-----z-na vz-e---z---- s----u -a---rd-n? T___ m_____ v___ ï_____ s_____ z_ k______ T-b- m-z-n- v-h- i-z-y-y s-m-m- z- k-r-o-? ------------------------------------------ Tobi mozhna vzhe ïzdyty samomu za kordon?
ਕੀ ਮੈਂ ਕੁਝ ਪੁੱਛ ਸਕਦਾ / ਸਕਦੀ ਹਾਂ? Мож----за-ит-т-? М___ я з________ М-ж- я з-п-т-т-? ---------------- Можу я запитати? 0
T--i m-z-n--vzhe--̈--yt----m-m--z---o--o-? T___ m_____ v___ ï_____ s_____ z_ k______ T-b- m-z-n- v-h- i-z-y-y s-m-m- z- k-r-o-? ------------------------------------------ Tobi mozhna vzhe ïzdyty samomu za kordon?
ਕੀ ਮੈਂ ਕੁਝ ਕਹਿ ਸਕਦਾ / ਸਕਦੀ ਹਾਂ? Мо-у-- -ос- -к--а-и? М___ я щ___ с_______ М-ж- я щ-с- с-а-а-и- -------------------- Можу я щось сказати? 0
Mo--y M____ M-h-y ----- Mohty
ਉਸਨੂੰ ਬਾਗ ਵਿੱਚ ਸੌਣ ਦੀ ਆਗਿਆ ਨਹੀਂ ਹੈ। Йо-у----м-жна-сп--- в--ар--. Й___ н_ м____ с____ в п_____ Й-м- н- м-ж-а с-а-и в п-р-у- ---------------------------- Йому не можна спати в парку. 0
Mohty M____ M-h-y ----- Mohty
ਉਸਨੂੰ ਗੱਡੀ ਵਿੱਚ ਸੌਣ ਦੀ ਆਗਿਆ ਨਹੀਂ ਹੈ। Й--- не можна спа-- --а-том-б--і. Й___ н_ м____ с____ в а__________ Й-м- н- м-ж-а с-а-и в а-т-м-б-л-. --------------------------------- Йому не можна спати в автомобілі. 0
M-hty M____ M-h-y ----- Mohty
ਉਸਨੂੰ ਰੇਲਵੇ ਸਟੇਸ਼ਨ ਤੇ ਸੌਣ ਦੀ ਆਗਿਆ ਨਹੀਂ ਹੈ। Йому ----о-н---пат--на-в---алі. Й___ н_ м____ с____ н_ в_______ Й-м- н- м-ж-а с-а-и н- в-к-а-і- ------------------------------- Йому не можна спати на вокзалі. 0
My---z-em--t-t -uryty? M_ m______ t__ k______ M- m-z-e-o t-t k-r-t-? ---------------------- My mozhemo tut kuryty?
ਕੀ ਅਸੀਂ ਬੈਠ ਸਕਦੇ / ਸਕਦੀਆਂ ਹਾਂ? Можна--ам -ри-іс--? М____ н__ п________ М-ж-а н-м п-и-і-т-? ------------------- Можна нам присісти? 0
My---z-e-o-t-t --ryt-? M_ m______ t__ k______ M- m-z-e-o t-t k-r-t-? ---------------------- My mozhemo tut kuryty?
ਕੀ ਸਾਨੂੰ ਮੈਨਿਊ – ਕਾਰਡ ਮਿਲ ਸਕਦਾ ਹੈ? М-ж-а-на---е-ю? М____ н__ м____ М-ж-а н-м м-н-? --------------- Можна нам меню? 0
My---z--m------kur--y? M_ m______ t__ k______ M- m-z-e-o t-t k-r-t-? ---------------------- My mozhemo tut kuryty?
ਕੀ ਅਸੀਂ ਅਲੱਗ – ਅਲੱਗ ਪੈਸੇ ਦੇ ਸਕਦੇ / ਸਕਦੀਆਂ ਹਾਂ। Ч--м-ж--о-ми-з-пла--ти о-ре--? Ч_ м_____ м_ з________ о______ Ч- м-ж-м- м- з-п-а-и-и о-р-м-? ------------------------------ Чи можемо ми заплатити окремо? 0
M---n- --t ku-y-y? M_____ t__ k______ M-z-n- t-t k-r-t-? ------------------ Mozhna tut kuryty?

ਦਿਮਾਗ ਨਵੇਂ ਸ਼ਬਦ ਕਿਵੇਂ ਸਿੱਖਦਾ ਹੈ

ਜਦੋਂ ਅਸੀਂ ਨਵੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡਾ ਦਿਮਾਗ ਨਵੀਂ ਸਮੱਗਰੀ ਦਰਜ ਕਰਦਾ ਹੈ। ਸਿਖਲਾਈ ਕੇਵਲ ਨਿਰੰਤਰ ਦੁਹਰਾਈ ਨਾਲ ਕੰਮ ਕਰਦੀ ਹੈ। ਸਾਡਾ ਦਿਮਾਗ ਕਿੰਨੀ ਚੰਗੀ ਤਰ੍ਹਾਂ ਸ਼ਬਦਾਂ ਨੂੰ ਦਰਜ ਕਰਦਾ ਹੈ, ਕਈ ਕਾਰਕਾਂ ਉੱਤੇ ਨਿਰਭਰ ਕਰਦਾ ਹੈ। ਪਰ ਸਭ ਤੋਂ ਮਹੱਤਵਪੂਰਨ ਚੀਜ਼ ਇਹ ਕਿ ਸਾਨੂੰ ਨਿਯਮਿਤ ਰੂਪ ਵਿੱਚ ਸ਼ਬਦਾਵਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੇਵਲ ਉਹੀ ਸ਼ਬਦ ਜਿਹੜੇ ਅਸੀਂ ਵਰਤਦੇ ਜਾਂ ਲਿਖਦੇ ਹਾਂ, ਦਰਜ ਹੁੰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਸ਼ਬਦ ਚਿੱਤਰਾਂ ਵਾਂਗ ਸੰਗ੍ਰਹਿਤ ਹੁੰਦੇ ਹਨ। ਸਿਖਲਾਈ ਦਾ ਇਹੀ ਸਿਧਾਂਤ ਬਾਂਦਰਾਂ ਉੱਤੇ ਵੀ ਲਾਗੂ ਹੁੰਦਾ ਹੈ। ਬਾਂਦਰ ਸ਼ਬਦਾਂ ਨੂੰ ‘ਪੜ੍ਹਨਾ’ ਸਿੱਖ ਸਕਦੇ ਹਨ, ਜੇਕਰ ਉਹ ਇਨ੍ਹਾਂ ਨੂੰ ਅਕਸਰ ਵਾਰ-ਵਾਰ ਦੇਖਦੇ ਹਨ। ਭਾਵੇਂ ਉਹ ਸ਼ਬਦਾਂ ਨੂੰ ਸਮਝਦੇ ਨਹੀਂ, ਉਹ ਇਨ੍ਹਾਂ ਦੇ ਅਕਾਰ ਦੁਆਰਾ ਇਨ੍ਹਾਂ ਨੂੰ ਪਛਾਣ ਲੈਂਦੇ ਹਨ। ਇੱਕ ਭਾਸ਼ਾ ਨੂੰ ਸਹਿਜਤਾ ਨਾਲ ਬੋਲਣ ਲਈ, ਸਾਨੂੰ ਬਹਤ ਸਾਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਇਸ ਵਾਸਤੇ, ਸ਼ਬਦਾਵਲੀ ਚੰਗੀ ਤਰ੍ਹਾਂ ਆਯੋਜਿਤ ਹੋਣੀ ਚਾਹੀਦੀ ਹੈ। ਕਿਉਂਕਿ ਸਾਡੀ ਯਾਦਾਸ਼ਤ ਇੱਕ ਸੰਗ੍ਰਹਿ ਵਜੋਂ ਕੰਮ ਕਰਦੀ ਹੈ। ਸ਼ਬਦਾਂ ਨੂੰ ਤੇਜ਼ੀ ਨਾਲ ਲੱਭਣ ਲਈ, ਇਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਲ ਕਿੱਥੇ ਕਰਨੀ ਹੈ। ਇਸਲਈ, ਸ਼ਬਦਾਂ ਨੂੰ ਇੱਕ ਵਿਸ਼ੇਸ਼ ਸੰਦਰਭ ਵਿੱਚ ਸਿੱਖਣਾ ਬਿਹਤਰ ਹੁੰਦਾ ਹੈ। ਫੇਰ ਸਾਡਾ ਦਿਮਾਗ ਹਮੇਸ਼ਾਂ ਸਹੀ ‘ਫ਼ਾਈਲ’ ਖੋਲ੍ਹਣ ਦੇ ਯੋਗ ਹੋਵੇਗਾ। ਪਰ ਫੇਰ ਵੀ ਜੋ ਕੁਝ ਅਸੀਂ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ, ਭੁੱਲ ਸਕਦਾ ਹੈ। ਅਜਿਹੀ ਹਾਲਤ ਵਿੱਚ, ਜਾਣਕਾਰੀ ਕ੍ਰਿਆਸ਼ੀਲ ਯਾਦਾਸ਼ਤ ਤੋਂ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਚਲੀ ਜਾਂਦੀ ਹੈ। ਭੁੱਲਣ ਦੁਆਰਾ, ਅਸੀਂ ਆਪਣੇ ਆਪ ਨੂੰ ਗ਼ੈਰ-ਲੋੜੀਂਦੀ ਜਾਣਕਾਰੀ ਤੋਂ ਆਜ਼ਾਦ ਕਰਵਾ ਲੈਂਦੇ ਹਾਂ। ਇਸ ਤਰ੍ਹਾਂ ਸਾਡਾ ਦਿਮਾਗ ਨਵੀਆਂ ਅਤੇ ਵਧੇਰੇ ਮਹੱਤਵਪੂਰਨ ਚੀਜ਼ਾਂ ਲਈ ਜਗ੍ਹਾ ਬਣਾ ਲੈਂਦਾ ਹੈ। ਇਸਲਈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਜਾਣਕਾਰੀ ਨੂੰ ਨਿਯਮਿਤ ਰੂਪ ਵਿੱਚ ਕ੍ਰਿਆਸ਼ੀਲ ਰੱਖੀਏ। ਪਰ ਅਕ੍ਰਿਆਸ਼ੀਲ ਯਾਦਾਸ਼ਤ ਵਿੱਚ ਮੌਜੂਦ ਜਾਣਕਾਰੀ ਹਮੇਸ਼ਾਂ ਲਈ ਨਹੀਂ ਖ਼ਤਮ ਹੁੰਦੀ। ਜਦੋਂ ਅਸੀਂ ਕੋਈ ਭੁੱਲਿਆ ਚਾ ਚੁਕਾ ਸ਼ਬਦ ਦੇਖਦੇ ਹਾਂ, ਅਸੀਂ ਇਸਨੂੰ ਮੁੜ ਯਾਦ ਕਰ ਲੈਂਦੇ ਹਾਂ। ਉਹ ਸਭ ਕੁਝ ਜਿਹੜਾ ਅਸੀਂ ਪਹਿਲਾਂ ਸਿੱਖਿਆ ਹੁੰਦਾ ਹੈ, ਦੂਜੀ ਵਾਰ ਵਧੇਰੇ ਜਲਦੀਸਿੱਖ ਲੈਂਦੇ ਹਾਂ। ਜਿਹੜੇ ਆਪਣੀ ਸ਼ਬਦਾਵਲੀ ਨੂੰ ਵਧਾਉਣਾ ਚਾਹੁੰਦੇ ਹਨ, ਨੂੰ ਆਪਣੇ ਸ਼ੌਕਾਂ ਨੂੰ ਵੀਵਧਾਉਣਾ ਚਾਹੀਦਾ ਹੈ। ਕਿਉਂਕਿ ਸਾਡੇ ਵਿੱਚੋਂ ਹਰੇਕ ਕੋਲ ਕੁਝ ਰੁਝਾਨ ਹੁੰਦੇ ਹਨ। ਇਸਲਈ, ਅਸੀਂ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਉਹੀ ਚੀਜ਼ਾਂ ਵਿੱਚ ਵਿਅਸਤ ਰੱਖਦੇ ਹਾਂ। ਪਰ ਇੱਕ ਭਾਸ਼ਾ ਵਿੱਚ ਕਈ ਵੱਖ-ਵੱਖ ਅਰਥ-ਖੇਤਰ ਹੁੰਦੇ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਕਦੀ-ਕਦੀ ਖੇਡਾਂ ਨਾਲ ਸੰਬੰਧਤ ਅਖ਼ਬਾਰ ਵੀ ਪੜ੍ਹਨੇ ਚਾਹੀਦੇ ਹਨ!