ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   bg аргументирам нещо 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [седемдесет и пет]

75 [sedemdeset i pet]

аргументирам нещо 1

argumentiram neshcho 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? З--о ------а д---ет-? З___ н___ д_ д_______ З-щ- н-м- д- д-й-е-е- --------------------- Защо няма да дойдете? 0
a-gum-nt--am --s---o 1 a___________ n______ 1 a-g-m-n-i-a- n-s-c-o 1 ---------------------- argumentiram neshcho 1
ਮੌਸਮ ਕਿੰਨਾ ਖਰਾਬ ਹੈ? В--м-т----лош-. В______ е л____ В-е-е-о е л-ш-. --------------- Времето е лошо. 0
a-g-me---r-m -e-hc-- 1 a___________ n______ 1 a-g-m-n-i-a- n-s-c-o 1 ---------------------- argumentiram neshcho 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Аз--я-- д- ------ з--от-----м-то - л--о. А_ н___ д_ д_____ з_____ в______ е л____ А- н-м- д- д-й-а- з-щ-т- в-е-е-о е л-ш-. ---------------------------------------- Аз няма да дойда, защото времето е лошо. 0
Z--h--- ----a--a-do-det-? Z______ n____ d_ d_______ Z-s-c-o n-a-a d- d-y-e-e- ------------------------- Zashcho nyama da doydete?
ਉਹ ਕਿਉਂ ਨਹੀਂ ਆ ਰਿਹਾ? З-щ- -о--няма-да --й-е? З___ т__ н___ д_ д_____ З-щ- т-й н-м- д- д-й-е- ----------------------- Защо той няма да дойде? 0
Za--c----ya-a -a-do---te? Z______ n____ d_ d_______ Z-s-c-o n-a-a d- d-y-e-e- ------------------------- Zashcho nyama da doydete?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Той н--е -------. Т__ н_ е п_______ Т-й н- е п-к-н-н- ----------------- Той не е поканен. 0
Zas--ho -yam- d- do-d--e? Z______ n____ d_ d_______ Z-s-c-o n-a-a d- d-y-e-e- ------------------------- Zashcho nyama da doydete?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Той --ма да д----, з--о-о не ----кан-н. Т__ н___ д_ д_____ з_____ н_ е п_______ Т-й н-м- д- д-й-е- з-щ-т- н- е п-к-н-н- --------------------------------------- Той няма да дойде, защото не е поканен. 0
V--meto--e--os--. V______ y_ l_____ V-e-e-o y- l-s-o- ----------------- Vremeto ye losho.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? З--- ня-а да--о---ш? З___ н___ д_ д______ З-щ- н-м- д- д-й-е-? -------------------- Защо няма да дойдеш? 0
V-eme-o-y- lo-h-. V______ y_ l_____ V-e-e-o y- l-s-o- ----------------- Vremeto ye losho.
ਮੇਰੇ ਕੋਲ ਵਕਤ ਨਹੀਂ ਹੈ। Аз -ямам----м-. А_ н____ в_____ А- н-м-м в-е-е- --------------- Аз нямам време. 0
V--meto----losho. V______ y_ l_____ V-e-e-o y- l-s-o- ----------------- Vremeto ye losho.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। А- -----да -ойд-,--ащ----ня-----р-ме. А_ н___ д_ д_____ з_____ н____ в_____ А- н-м- д- д-й-а- з-щ-т- н-м-м в-е-е- ------------------------------------- Аз няма да дойда, защото нямам време. 0
A- --a-a-d-----d-- --s---o-o--re------e -----. A_ n____ d_ d_____ z________ v______ y_ l_____ A- n-a-a d- d-y-a- z-s-c-o-o v-e-e-o y- l-s-o- ---------------------------------------------- Az nyama da doyda, zashchoto vremeto ye losho.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? З-щ---е--ст--е-? З___ н_ о_______ З-щ- н- о-т-н-ш- ---------------- Защо не останеш? 0
Az----m--d- d-y--, -ash-ho-o-v---e---y--l-s--. A_ n____ d_ d_____ z________ v______ y_ l_____ A- n-a-a d- d-y-a- z-s-c-o-o v-e-e-o y- l-s-o- ---------------------------------------------- Az nyama da doyda, zashchoto vremeto ye losho.
ਮੈਂ ਅਜੇ ਕੰਮ ਕਰਨਾ ਹੈ। Аз-тр-бв- -- работя-о-е. А_ т_____ д_ р_____ о___ А- т-я-в- д- р-б-т- о-е- ------------------------ Аз трябва да работя още. 0
A-----m- -a -oy-a, -as-ch-t--v-e-eto--e --s-o. A_ n____ d_ d_____ z________ v______ y_ l_____ A- n-a-a d- d-y-a- z-s-c-o-o v-e-e-o y- l-s-o- ---------------------------------------------- Az nyama da doyda, zashchoto vremeto ye losho.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। А- -яма-д--о-та-а--за-от- т-я-в--д- -аб--я -щ-. А_ н___ д_ о______ з_____ т_____ д_ р_____ о___ А- н-м- д- о-т-н-, з-щ-т- т-я-в- д- р-б-т- о-е- ----------------------------------------------- Аз няма да остана, защото трябва да работя още. 0
Zash-ho-to-----m--da-do-d-? Z______ t__ n____ d_ d_____ Z-s-c-o t-y n-a-a d- d-y-e- --------------------------- Zashcho toy nyama da doyde?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? За-- -и т---ват- -е-е? З___ с_ т_______ в____ З-щ- с- т-ъ-в-т- в-ч-? ---------------------- Защо си тръгвате вече? 0
Zas--h--t-y----m- -- --y-e? Z______ t__ n____ d_ d_____ Z-s-c-o t-y n-a-a d- d-y-e- --------------------------- Zashcho toy nyama da doyde?
ਮੈਂ ਥੱਕ ਗਿਆ / ਗਈ ਹਾਂ। А- -ъм --о--- /--мо-ен-. А_ с__ у_____ / у_______ А- с-м у-о-е- / у-о-е-а- ------------------------ Аз съм уморен / уморена. 0
Z--h--o ------am- d----y-e? Z______ t__ n____ d_ d_____ Z-s-c-o t-y n-a-a d- d-y-e- --------------------------- Zashcho toy nyama da doyde?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Аз-си----гвам- защ-то --м---о-ен / у-ор---. А_ с_ т_______ з_____ с__ у_____ / у_______ А- с- т-ъ-в-м- з-щ-т- с-м у-о-е- / у-о-е-а- ------------------------------------------- Аз си тръгвам, защото съм уморен / уморена. 0
To- ne--e po-a---. T__ n_ y_ p_______ T-y n- y- p-k-n-n- ------------------ Toy ne ye pokanen.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Защо ----навате ---е? З___ з_________ в____ З-щ- з-м-н-в-т- в-ч-? --------------------- Защо заминавате вече? 0
T---ne-ye--o--n--. T__ n_ y_ p_______ T-y n- y- p-k-n-n- ------------------ Toy ne ye pokanen.
ਬਹੁਤ ਦੇਰ ਚੁੱਕੀ ਹੈ। В-ч- е к-с-о. В___ е к_____ В-ч- е к-с-о- ------------- Вече е късно. 0
Toy--e ye--oka--n. T__ n_ y_ p_______ T-y n- y- p-k-n-n- ------------------ Toy ne ye pokanen.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। За----в--- -ащ-то -----е късн-. З_________ з_____ в___ е к_____ З-м-н-в-м- з-щ-т- в-ч- е к-с-о- ------------------------------- Заминавам, защото вече е късно. 0
To- -ya-a -- doy--- z--hc-o-o ne ---p---n--. T__ n____ d_ d_____ z________ n_ y_ p_______ T-y n-a-a d- d-y-e- z-s-c-o-o n- y- p-k-n-n- -------------------------------------------- Toy nyama da doyde, zashchoto ne ye pokanen.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...