ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   ko 이유 말하기 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [일흔다섯]

75 [ilheundaseos]

이유 말하기 1

iyu malhagi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? 당---왜 --와-? 당__ 왜 안 와__ 당-은 왜 안 와-? ----------- 당신은 왜 안 와요? 0
iyu-ma-ha-i 1 i__ m______ 1 i-u m-l-a-i 1 ------------- iyu malhagi 1
ਮੌਸਮ ਕਿੰਨਾ ਖਰਾਬ ਹੈ? 날씨-----나-요. 날__ 너_ 나___ 날-가 너- 나-요- ----------- 날씨가 너무 나빠요. 0
iy- --lh-gi 1 i__ m______ 1 i-u m-l-a-i 1 ------------- iyu malhagi 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। 저는 날--------서 안-가요. 저_ 날__ 너_ 나__ 안 가__ 저- 날-가 너- 나-서 안 가-. ------------------- 저는 날씨가 너무 나빠서 안 가요. 0
d--gs-n---- ----an way-? d__________ w__ a_ w____ d-n-s-n-e-n w-e a- w-y-? ------------------------ dangsin-eun wae an wayo?
ਉਹ ਕਿਉਂ ਨਹੀਂ ਆ ਰਿਹਾ? 그--왜 안-와요? 그_ 왜 안 와__ 그- 왜 안 와-? ---------- 그는 왜 안 와요? 0
d---sin--un w-- -n ---o? d__________ w__ a_ w____ d-n-s-n-e-n w-e a- w-y-? ------------------------ dangsin-eun wae an wayo?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। 그- 초대--지--았어-. 그_ 초_ 받_ 않____ 그- 초- 받- 않-어-. -------------- 그는 초대 받지 않았어요. 0
d-ng-i----n w-e--n--ay-? d__________ w__ a_ w____ d-n-s-n-e-n w-e a- w-y-? ------------------------ dangsin-eun wae an wayo?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। 그는 -- 받- -아서 ---요. 그_ 초_ 받_ 않__ 안 와__ 그- 초- 받- 않-서 안 와-. ------------------ 그는 초대 받지 않아서 안 와요. 0
n-----ga ----u-na-----. n_______ n____ n_______ n-l-s-g- n-o-u n-p-a-o- ----------------------- nalssiga neomu nappayo.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? 당-은-왜 안-와요? 당__ 왜 안 와__ 당-은 왜 안 와-? ----------- 당신은 왜 안 와요? 0
na--s--- -eom---a--a-o. n_______ n____ n_______ n-l-s-g- n-o-u n-p-a-o- ----------------------- nalssiga neomu nappayo.
ਮੇਰੇ ਕੋਲ ਵਕਤ ਨਹੀਂ ਹੈ। 저는-----없-요. 저_ 시__ 없___ 저- 시-이 없-요- ----------- 저는 시간이 없어요. 0
na---i-- -e-m- --pp--o. n_______ n____ n_______ n-l-s-g- n-o-u n-p-a-o- ----------------------- nalssiga neomu nappayo.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। 저는---이 없---안 가-. 저_ 시__ 없__ 안 가__ 저- 시-이 없-서 안 가-. ---------------- 저는 시간이 없어서 안 가요. 0
je--eun----s--g----omu-----a-e--an g--o. j______ n_______ n____ n_______ a_ g____ j-o-e-n n-l-s-g- n-o-u n-p-a-e- a- g-y-. ---------------------------------------- jeoneun nalssiga neomu nappaseo an gayo.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? 당-- 왜-안-머--요? 당__ 왜 안 머____ 당-은 왜 안 머-러-? ------------- 당신은 왜 안 머물러요? 0
j-o-e---n--s-i-a n-om--n--p-se- a- -a--. j______ n_______ n____ n_______ a_ g____ j-o-e-n n-l-s-g- n-o-u n-p-a-e- a- g-y-. ---------------------------------------- jeoneun nalssiga neomu nappaseo an gayo.
ਮੈਂ ਅਜੇ ਕੰਮ ਕਰਨਾ ਹੈ। 저는--직 --야-해요. 저_ 아_ 일__ 해__ 저- 아- 일-야 해-. ------------- 저는 아직 일해야 해요. 0
jeo--u--na-ss-ga neo---na-p--eo -n -ayo. j______ n_______ n____ n_______ a_ g____ j-o-e-n n-l-s-g- n-o-u n-p-a-e- a- g-y-. ---------------------------------------- jeoneun nalssiga neomu nappaseo an gayo.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। 저--아직 일---해---무----아-. 저_ 아_ 일__ 해_ 머___ 않___ 저- 아- 일-야 해- 머-르- 않-요- ---------------------- 저는 아직 일해야 해서 머무르지 않아요. 0
ge-ne---w---a--wayo? g______ w__ a_ w____ g-u-e-n w-e a- w-y-? -------------------- geuneun wae an wayo?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? 당-은 - -- 가세요? 당__ 왜 벌_ 가___ 당-은 왜 벌- 가-요- ------------- 당신은 왜 벌써 가세요? 0
g-une-- wae-----a--? g______ w__ a_ w____ g-u-e-n w-e a- w-y-? -------------------- geuneun wae an wayo?
ਮੈਂ ਥੱਕ ਗਿਆ / ਗਈ ਹਾਂ। 저는----요. 저_ 피____ 저- 피-해-. -------- 저는 피곤해요. 0
ge-n-u---ae--n-w-y-? g______ w__ a_ w____ g-u-e-n w-e a- w-y-? -------------------- geuneun wae an wayo?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। 저는-피곤해- -요. 저_ 피___ 가__ 저- 피-해- 가-. ----------- 저는 피곤해서 가요. 0
g---e-n-c--da- -ad-- anh---s-e---. g______ c_____ b____ a____________ g-u-e-n c-o-a- b-d-i a-h-a-s-e-y-. ---------------------------------- geuneun chodae badji anh-ass-eoyo.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? 당-은-왜 -- -세-? 당__ 왜 벌_ 가___ 당-은 왜 벌- 가-요- ------------- 당신은 왜 벌써 가세요? 0
geu-----chod-e b-d---anh-a-s--oy-. g______ c_____ b____ a____________ g-u-e-n c-o-a- b-d-i a-h-a-s-e-y-. ---------------------------------- geuneun chodae badji anh-ass-eoyo.
ਬਹੁਤ ਦੇਰ ਚੁੱਕੀ ਹੈ। 벌써--었-요. 벌_ 늦____ 벌- 늦-어-. -------- 벌써 늦었어요. 0
ge-ne-n-c--dae-b--j- -n--ass--o-o. g______ c_____ b____ a____________ g-u-e-n c-o-a- b-d-i a-h-a-s-e-y-. ---------------------------------- geuneun chodae badji anh-ass-eoyo.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। 저는--써-늦---가-. 저_ 벌_ 늦__ 가__ 저- 벌- 늦-서 가-. ------------- 저는 벌써 늦어서 가요. 0
ge------c-oda---ad-i a---a-e--a---ayo. g______ c_____ b____ a_______ a_ w____ g-u-e-n c-o-a- b-d-i a-h-a-e- a- w-y-. -------------------------------------- geuneun chodae badji anh-aseo an wayo.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...