ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   ti ምኽንያት ምሃብ 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [ሰብዓንሓሙሽተን]

75 [sebi‘aniḥamushiteni]

ምኽንያት ምሃብ 1

miẖiniyati mihabi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ስለምንታ--ዘይ--ጹ? ስ_____ ዘ_____ ስ-ም-ታ- ዘ-ት-ጹ- ------------- ስለምንታይ ዘይትመጹ? 0
mi-̱iniy-t- ---a-i-1 m_________ m_____ 1 m-h-i-i-a-i m-h-b- 1 -------------------- miẖiniyati mihabi 1
ਮੌਸਮ ਕਿੰਨਾ ਖਰਾਬ ਹੈ? ኣ-ዩ -ማ- ኩነታ--ኣ----ሎ። ኣ__ ሕ__ ኩ___ ኣ__ ኣ__ ኣ-ዩ ሕ-ቕ ኩ-ታ- ኣ-ር ኣ-። -------------------- ኣዝዩ ሕማቕ ኩነታት ኣየር ኣሎ። 0
m-ẖ--iya---mi-a-i-1 m_________ m_____ 1 m-h-i-i-a-i m-h-b- 1 -------------------- miẖiniyati mihabi 1
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। ኩ--- ኣ-ር-ሕማ---ለዘ- ኣይ-ጽ-ን---። ኩ___ ኣ__ ሕ__ ስ___ ኣ_______ ። ኩ-ታ- ኣ-ር ሕ-ቕ ስ-ዘ- ኣ-መ-እ-‘- ። ---------------------------- ኩነታት ኣየር ሕማቕ ስለዘሎ ኣይመጽእን‘የ ። 0
sil--ini---- -e-it------u? s___________ z____________ s-l-m-n-t-y- z-y-t-m-t-’-? -------------------------- sileminitayi zeyitimets’u?
ਉਹ ਕਿਉਂ ਨਹੀਂ ਆ ਰਿਹਾ? ንሱ-ስ-ምን-- -ዩ -ይ-ጽ-? ን_ ስ_____ ኢ_ ዘ_____ ን- ስ-ም-ታ- ኢ- ዘ-መ-እ- ------------------- ንሱ ስለምንታይ ኢዩ ዘይመጽእ? 0
s---m-nit--- z--i---e-s’u? s___________ z____________ s-l-m-n-t-y- z-y-t-m-t-’-? -------------------------- sileminitayi zeyitimets’u?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। ንሱ-ኣ---ደመ- ። ን_ ኣ______ ። ን- ኣ-ተ-ደ-ን ። ------------ ንሱ ኣይተዓደመን ። 0
s-l-mini--yi ze-i---e---u? s___________ z____________ s-l-m-n-t-y- z-y-t-m-t-’-? -------------------------- sileminitayi zeyitimets’u?
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। ስለ--ተዓ---ኣ--ጽእን--ዩ፣ ። ስ_______ ኣ_____ እ__ ። ስ-ዘ-ተ-ደ- ኣ-መ-እ- እ-፣ ። --------------------- ስለዘይተዓደመ ኣይመጽእን እዩ፣ ። 0
a-iy--ḥ----̱-----n-ta-- a-eri-a--። a____ ḥ______ k_______ a____ a___ a-i-u h-i-a-̱-i k-n-t-t- a-e-i a-o- ----------------------------------- aziyu ḥimaḵ’i kunetati ayeri alo።
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? ን-- ስ-ምንታ--ኢ---ይት--እ? ን__ ስ_____ ኢ_ ዘ______ ን-ኻ ስ-ም-ታ- ኢ- ዘ-ት-ጽ-? --------------------- ንስኻ ስለምንታይ ኢኻ ዘይትመጽእ? 0
aziy--h-imak-’i-k---tat- -y-r--a--። a____ ḥ______ k_______ a____ a___ a-i-u h-i-a-̱-i k-n-t-t- a-e-i a-o- ----------------------------------- aziyu ḥimaḵ’i kunetati ayeri alo።
ਮੇਰੇ ਕੋਲ ਵਕਤ ਨਹੀਂ ਹੈ। ኣ--ግዜ-የ--ይን። ኣ_ ግ_ የ_____ ኣ- ግ- የ-ለ-ን- ------------ ኣነ ግዜ የብለይን። 0
az-yu-ḥ---ḵ’i --n-tati-a--ri --o። a____ ḥ______ k_______ a____ a___ a-i-u h-i-a-̱-i k-n-t-t- a-e-i a-o- ----------------------------------- aziyu ḥimaḵ’i kunetati ayeri alo።
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। ኣነ ግዜ ስለ-ይ-ለ--ኣይመ-------። ኣ_ ግ_ ስ______ ኣ________ ። ኣ- ግ- ስ-ዘ-ብ-ይ ኣ-መ-እ-‘-፣ ። ------------------------- ኣነ ግዜ ስለዘይብለይ ኣይመጽእን‘የ፣ ። 0
k--e-at---y-ri h--mak-’i----eze-- -y-m-t-’i-in-‘y--። k_______ a____ ḥ______ s_______ a_______________ ። k-n-t-t- a-e-i h-i-a-̱-i s-l-z-l- a-i-e-s-i-i-i-y- ። ---------------------------------------------------- kunetati ayeri ḥimaḵ’i silezelo ayimets’i’ini‘ye ።
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ስ--ን-ይ -ኻ--ይትጸ-ሕ? ስ_____ ኢ_ ዘ______ ስ-ም-ታ- ኢ- ዘ-ት-ን-? ----------------- ስለምንታይ ኢኻ ዘይትጸንሕ? 0
k-n--ati --e---ḥi--ḵ’- --leze-- -yi--t-’i’-ni--- ። k_______ a____ ḥ______ s_______ a_______________ ። k-n-t-t- a-e-i h-i-a-̱-i s-l-z-l- a-i-e-s-i-i-i-y- ። ---------------------------------------------------- kunetati ayeri ḥimaḵ’i silezelo ayimets’i’ini‘ye ።
ਮੈਂ ਅਜੇ ਕੰਮ ਕਰਨਾ ਹੈ। ኣ- ---ክ--- ኣ--። ኣ_ ጌ_ ክ___ ኣ___ ኣ- ጌ- ክ-ር- ኣ-ኒ- --------------- ኣነ ጌና ክሰርሕ ኣለኒ። 0
ku-et-t--a--ri ḥim-k-’i-s---zelo--y---ts’-’in--ye ። k_______ a____ ḥ______ s_______ a_______________ ። k-n-t-t- a-e-i h-i-a-̱-i s-l-z-l- a-i-e-s-i-i-i-y- ። ---------------------------------------------------- kunetati ayeri ḥimaḵ’i silezelo ayimets’i’ini‘ye ።
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। ኣነ--ይ--ሕ- ---ያቱ -ና--ሰርሕ-ስለ-ሎ-። ኣ_ ኣ_____ መ____ ጌ_ ክ___ ስ_____ ኣ- ኣ-ጸ-ሕ- መ-ን-ቱ ጌ- ክ-ር- ስ-ዘ-ኒ- ------------------------------ ኣነ ኣይጸንሕን መኽንያቱ ጌና ክሰርሕ ስለዘሎኒ። 0
ni-u sil--inita-i īyu --yi-e-s--’-? n___ s___________ ī__ z____________ n-s- s-l-m-n-t-y- ī-u z-y-m-t-’-’-? ----------------------------------- nisu sileminitayi īyu zeyimets’i’i?
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ስለም-ታ---ኸዱ -ሎኹም? ስ_____ ት__ ኣ____ ስ-ም-ታ- ት-ዱ ኣ-ኹ-? ---------------- ስለምንታይ ትኸዱ ኣሎኹም? 0
n--- ---e-i-it-yi--yu-z--i-et-’---? n___ s___________ ī__ z____________ n-s- s-l-m-n-t-y- ī-u z-y-m-t-’-’-? ----------------------------------- nisu sileminitayi īyu zeyimets’i’i?
ਮੈਂ ਥੱਕ ਗਿਆ / ਗਈ ਹਾਂ। ደ-መ -ሎ-። ደ__ ኣ___ ደ-መ ኣ-ኹ- -------- ደኺመ ኣሎኹ። 0
nisu-sil--in----i -yu-ze------’---? n___ s___________ ī__ z____________ n-s- s-l-m-n-t-y- ī-u z-y-m-t-’-’-? ----------------------------------- nisu sileminitayi īyu zeyimets’i’i?
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। ደኺ- ስለዘ-ኹ-ክ----የ-። ደ__ ስ____ ክ_____ ። ደ-መ ስ-ዘ-ኹ ክ-ይ-‘- ። ------------------ ደኺመ ስለዘሎኹ ክኸይድ‘የ ። 0
n-s- ayi--‘a-e-eni ። n___ a____________ ። n-s- a-i-e-a-e-e-i ። -------------------- nisu ayite‘ademeni ።
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ስ-ምን---ድኣ-----ኸዱ? ስ_____ ድ_ ሕ_ ት___ ስ-ም-ታ- ድ- ሕ- ት-ዱ- ----------------- ስለምንታይ ድኣ ሕጂ ትኸዱ? 0
ni-u-ayi---a-emen--። n___ a____________ ። n-s- a-i-e-a-e-e-i ። -------------------- nisu ayite‘ademeni ።
ਬਹੁਤ ਦੇਰ ਚੁੱਕੀ ਹੈ। ግ---ስ- ኢ- ። ግ_ መ__ ኢ_ ። ግ- መ-ዩ ኢ- ። ----------- ግዜ መስዩ ኢዩ ። 0
ni-u ay-t----em--i-። n___ a____________ ። n-s- a-i-e-a-e-e-i ። -------------------- nisu ayite‘ademeni ።
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। መ-ዩ-ስ--ዝኾ-----ድ -የ ። መ__ ስ_ ዝ__ ክ___ እ_ ። መ-ዩ ስ- ዝ-ነ ክ-ይ- እ- ። -------------------- መስዩ ስለ ዝኾነ ክኸይድ እየ ። 0
s-l-zeyi---adem--a--met---’i-i----፣-። s_______________ a____________ i___ ። s-l-z-y-t-‘-d-m- a-i-e-s-i-i-i i-u- ። ------------------------------------- silezeyite‘ademe ayimets’i’ini iyu፣ ።

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...