ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   fa ‫دلیل آوردن برای چیزی 2‬

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

‫76 [هفتاد و شش]‬

76 [haftâd-o-shesh]

‫دلیل آوردن برای چیزی 2‬

‫dalil aavardan baraaye chizi 2‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? ‫-ر---و--یام-ی-‬ ‫___ ت_ ن_______ ‫-ر- ت- ن-ا-د-؟- ---------------- ‫چرا تو نیامدی؟‬ 0
‫ch--aa-t-o-n-y--madi---‬ ‫______ t__ n____________ ‫-h-r-a t-o n-y-a-a-i-‬-‬ ------------------------- ‫cheraa too nayaamadi?‬‬‬
ਮੈਂ ਬੀਮਾਰ ਸੀ। ‫-- -ری---ودم-‬ ‫__ م___ ب_____ ‫-ن م-ی- ب-د-.- --------------- ‫من مریض بودم.‬ 0
‫------ri- b-oda-.-‬‬ ‫___ m____ b_________ ‫-a- m-r-z b-o-a-.-‬- --------------------- ‫man mariz boodam.‬‬‬
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। ‫م---یا--م--و----ی--ب-دم-‬ ‫__ ن_____ چ__ م___ ب_____ ‫-ن ن-ا-د- چ-ن م-ی- ب-د-.- -------------------------- ‫من نیامدم چون مریض بودم.‬ 0
‫man-n---amada--ch-- mari---o--a--‬-‬ ‫___ n_________ c___ m____ b_________ ‫-a- n-y-a-a-a- c-o- m-r-z b-o-a-.-‬- ------------------------------------- ‫man nayaamadam chon mariz boodam.‬‬‬
ਉਹ ਕਿਉਂ ਨਹੀਂ ਆਈ? ‫--ا-او ---) نی--د-‬ ‫___ ا_ (___ ن______ ‫-ر- ا- (-ن- ن-ا-د-‬ -------------------- ‫چرا او (زن) نیامد؟‬ 0
‫c-e-a--o- (z-n- n-y--ma-?‬-‬ ‫______ o_ (____ n___________ ‫-h-r-a o- (-a-) n-y-a-a-?-‬- ----------------------------- ‫cheraa oo (zan) nayaamad?‬‬‬
ਉਹ ਥੱਕ ਗਈ ਸੀ। ‫-و---ن) -سته-ب-د.‬ ‫__ (___ خ___ ب____ ‫-و (-ن- خ-ت- ب-د-‬ ------------------- ‫او (زن) خسته بود.‬ 0
‫-- (za---k--steh-boo--‬-‬ ‫__ (____ k______ b_______ ‫-o (-a-) k-a-t-h b-o-.-‬- -------------------------- ‫oo (zan) khasteh bood.‬‬‬
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ‫او----)-نیا-- چ-----ته----.‬ ‫__ (___ ن____ چ__ خ___ ب____ ‫-و (-ن- ن-ا-د چ-ن خ-ت- ب-د-‬ ----------------------------- ‫او (زن) نیامد چون خسته بود.‬ 0
‫-------)--aya--ad --o- -ha-te--b-od-‬-‬ ‫__ (____ n_______ c___ k______ b_______ ‫-o (-a-) n-y-a-a- c-o- k-a-t-h b-o-.-‬- ---------------------------------------- ‫oo (zan) nayaamad chon khasteh bood.‬‬‬
ਉਹ ਕਿਉਂ ਨਹੀਂ ਆਇਆ? ‫-ر-----(مرد) -یامد؟‬ ‫___ ا_ (____ ن______ ‫-ر- ا- (-ر-) ن-ا-د-‬ --------------------- ‫چرا او (مرد) نیامد؟‬ 0
‫c-era- -o (-o-d) n-ya---d---‬ ‫______ o_ (_____ n___________ ‫-h-r-a o- (-o-d- n-y-a-a-?-‬- ------------------------------ ‫cheraa oo (mord) nayaamad?‬‬‬
ਉਸਦਾ ਮਨ ਨਹੀਂ ਕਰ ਰਿਹਾ ਸੀ। ‫-و (-ر-) ع---ه ند--ت-‬ ‫__ (____ ع____ ن______ ‫-و (-ر-) ع-ا-ه ن-ا-ت-‬ ----------------------- ‫او (مرد) علاقه نداشت.‬ 0
‫-----ord)---aa-h-h -ad--sh-.-‬‬ ‫__ (_____ a_______ n___________ ‫-o (-o-d- a-a-g-e- n-d-a-h-.-‬- -------------------------------- ‫oo (mord) alaagheh nadaasht.‬‬‬
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ‫-- (--د)--یا---چ---ع-اقه -د--ت-‬ ‫__ (____ ن____ چ__ ع____ ن______ ‫-و (-ر-) ن-ا-د چ-ن ع-ا-ه ن-ا-ت-‬ --------------------------------- ‫او (مرد) نیامد چون علاقه نداشت.‬ 0
‫---(m-r---n--a---d-c--n----aghe- na--a---.‬‬‬ ‫__ (_____ n_______ c___ a_______ n___________ ‫-o (-o-d- n-y-a-a- c-o- a-a-g-e- n-d-a-h-.-‬- ---------------------------------------------- ‫oo (mord) nayaamad chon alaagheh nadaasht.‬‬‬
ਤੁਸੀਂ ਸਾਰੇ ਕਿਉਂ ਨਹੀਂ ਆਏ? ‫چ---ش-ا-ن-امدید-‬ ‫___ ش__ ن________ ‫-ر- ش-ا ن-ا-د-د-‬ ------------------ ‫چرا شما نیامدید؟‬ 0
‫c--ra- s--m-a n--aamadid?‬‬‬ ‫______ s_____ n_____________ ‫-h-r-a s-o-a- n-y-a-a-i-?-‬- ----------------------------- ‫cheraa shomaa nayaamadid?‬‬‬
ਸਾਡੀ ਗੱਡੀ ਖਰਾਬ ਹੈ। ‫-و-رو- -ا--راب-اس--‬ ‫______ م_ خ___ ا____ ‫-و-ر-ی م- خ-ا- ا-ت-‬ --------------------- ‫خودروی ما خراب است.‬ 0
‫k-odrooi -a--h-r-a--ast---‬ ‫________ m_ k______ a______ ‫-h-d-o-i m- k-a-a-b a-t-‬-‬ ---------------------------- ‫khodrooi ma kharaab ast.‬‬‬
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। ‫ما-ن--م-یم -ون--و-رو-----خر-ب اس--‬ ‫__ ن______ چ__ خ_____ م_ خ___ ا____ ‫-ا ن-ا-د-م چ-ن خ-د-و- م- خ-ا- ا-ت-‬ ------------------------------------ ‫ما نیامدیم چون خودروی ما خراب است.‬ 0
‫---n---amadim-c--n----d-ooi -- k--r------t---‬ ‫__ n_________ c___ k_______ m_ k______ a______ ‫-a n-y-a-a-i- c-o- k-o-r-o- m- k-a-a-b a-t-‬-‬ ----------------------------------------------- ‫ma nayaamadim chon khodrooi ma kharaab ast.‬‬‬
ਉਹ ਲੋਕ ਕਿਉਂ ਨਹੀਂ ਆਏ? ‫-ر- مر---نی----د-‬ ‫___ م___ ن________ ‫-ر- م-د- ن-ا-د-د-‬ ------------------- ‫چرا مردم نیامدند؟‬ 0
‫c-er-----r-o--na---ma-and?--‬ ‫______ m_____ n______________ ‫-h-r-a m-r-o- n-y-a-a-a-d-‬-‬ ------------------------------ ‫cheraa mardom nayaamadand?‬‬‬
ਉਹਨਾਂ ਦੀ ਗੱਡੀ ਛੁੱਟ ਗਈ ਸੀ। ‫---ا -- -طار-----دن--‬ ‫____ ب_ ق___ ن________ ‫-ن-ا ب- ق-ا- ن-س-د-د-‬ ----------------------- ‫آنها به قطار نرسیدند.‬ 0
‫--nh-a-----h-t-ar-n-r-s-d-nd-‬‬‬ ‫______ b_ g______ n_____________ ‫-a-h-a b- g-a-a-r n-r-s-d-n-.-‬- --------------------------------- ‫aanhaa be ghataar naresidand.‬‬‬
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ‫آ--ا-ن-ا-دند-چون----قط-- --س-دن-.‬ ‫____ ن______ چ__ ب_ ق___ ن________ ‫-ن-ا ن-ا-د-د چ-ن ب- ق-ا- ن-س-د-د-‬ ----------------------------------- ‫آنها نیامدند چون به قطار نرسیدند.‬ 0
‫-an--a n--aam-dand----n -e-ghata-r-n-----da-d.‬‬‬ ‫______ n__________ c___ b_ g______ n_____________ ‫-a-h-a n-y-a-a-a-d c-o- b- g-a-a-r n-r-s-d-n-.-‬- -------------------------------------------------- ‫aanhaa nayaamadand chon be ghataar naresidand.‬‬‬
ਤੂੰ ਕਿਉਂ ਨਹੀਂ ਆਇਆ / ਆਈ? ‫چ-ا -- --ا----‬ ‫___ ت_ ن_______ ‫-ر- ت- ن-ا-د-؟- ---------------- ‫چرا تو نیامدی؟‬ 0
‫c--ra--t-o na-----di?‬-‬ ‫______ t__ n____________ ‫-h-r-a t-o n-y-a-a-i-‬-‬ ------------------------- ‫cheraa too nayaamadi?‬‬‬
ਮੈਨੂੰ ਆਉਣ ਦੀ ਆਗਿਆ ਨਹੀਂ ਸੀ। ‫--ا-ه-نداشت-.‬ ‫_____ ن_______ ‫-ج-ز- ن-ا-ت-.- --------------- ‫اجازه نداشتم.‬ 0
‫-jaazeh -a--------.‬‬‬ ‫_______ n_____________ ‫-j-a-e- n-d-a-h-a-.-‬- ----------------------- ‫ejaazeh nadaashtam.‬‬‬
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। ‫-ن--ی-مدم---ن-اج-زه-----ت--‬ ‫__ ن_____ چ__ ا____ ن_______ ‫-ن ن-ا-د- چ-ن ا-ا-ه ن-ا-ت-.- ----------------------------- ‫من نیامدم چون اجازه نداشتم.‬ 0
‫-an -ayaama--m -h---eja---------a----m.--‬ ‫___ n_________ c___ e______ n_____________ ‫-a- n-y-a-a-a- c-o- e-a-z-h n-d-a-h-a-.-‬- ------------------------------------------- ‫man nayaamadam chon ejaazeh nadaashtam.‬‬‬

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...