ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 2   »   ka დასაბუთება 2

76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

ਕਿਸੇ ਗੱਲ ਦਾ ਤਰਕ ਦੇਣਾ 2

76 [სამოცდათექვსმეტი]

76 [samotsdatekvsmet'i]

დასაბუთება 2

dasabuteba 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਏ? რ--ო- არ -ოხ--დი? რ____ ა_ მ_______ რ-ტ-მ ა- მ-ხ-ე-ი- ----------------- რატომ არ მოხვედი? 0
das--ute-a-2 d_________ 2 d-s-b-t-b- 2 ------------ dasabuteba 2
ਮੈਂ ਬੀਮਾਰ ਸੀ। ავა--------. ა___ ვ______ ა-ა- ვ-ყ-ვ-. ------------ ავად ვიყავი. 0
dasa--teba 2 d_________ 2 d-s-b-t-b- 2 ------------ dasabuteba 2
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ। არ-მ--ედი, რ----ნ--ვ-- ვიყ-ვ-. ა_ მ______ რ_____ ა___ ვ______ ა- მ-ვ-დ-, რ-დ-ა- ა-ა- ვ-ყ-ვ-. ------------------------------ არ მოვედი, რადგან ავად ვიყავი. 0
ra-----a- m-------? r_____ a_ m________ r-t-o- a- m-k-v-d-? ------------------- rat'om ar mokhvedi?
ਉਹ ਕਿਉਂ ਨਹੀਂ ਆਈ? რ---მ -რ-მო---ა-ის? რ____ ა_ მ_____ ი__ რ-ტ-მ ა- მ-ვ-დ- ი-? ------------------- რატომ არ მოვიდა ის? 0
av-- viqav-. a___ v______ a-a- v-q-v-. ------------ avad viqavi.
ਉਹ ਥੱਕ ਗਈ ਸੀ। ის ავა- იყო. ი_ ა___ ი___ ი- ა-ა- ი-ო- ------------ ის ავად იყო. 0
a-a--------. a___ v______ a-a- v-q-v-. ------------ avad viqavi.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ। ის -- -ო-იდა,--ადგან---ა----ო. ი_ ა_ მ______ რ_____ ა___ ი___ ი- ა- მ-ვ-დ-, რ-დ-ა- ა-ა- ი-ო- ------------------------------ ის არ მოვიდა, რადგან ავად იყო. 0
ava---iq-v-. a___ v______ a-a- v-q-v-. ------------ avad viqavi.
ਉਹ ਕਿਉਂ ਨਹੀਂ ਆਇਆ? რ-ტ-მ--რ--ო-იდ-? რ____ ა_ მ______ რ-ტ-მ ა- მ-ვ-დ-? ---------------- რატომ არ მოვიდა? 0
ar move----ra-g---av-d-v---v-. a_ m______ r_____ a___ v______ a- m-v-d-, r-d-a- a-a- v-q-v-. ------------------------------ ar movedi, radgan avad viqavi.
ਉਸਦਾ ਮਨ ਨਹੀਂ ਕਰ ਰਿਹਾ ਸੀ। მ---არ ჰქო-დ--სურვილი. მ__ ა_ ჰ_____ ს_______ მ-ს ა- ჰ-ო-დ- ს-რ-ი-ი- ---------------------- მას არ ჰქონდა სურვილი. 0
ar-moved---r-d--- avad--iqa--. a_ m______ r_____ a___ v______ a- m-v-d-, r-d-a- a-a- v-q-v-. ------------------------------ ar movedi, radgan avad viqavi.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ? ის არ---ვი--,------- -ას-ა--ჰქ-ნ-ა-სურ--ლ-. ი_ ა_ მ______ რ_____ მ__ ა_ ჰ_____ ს_______ ი- ა- მ-ვ-დ-, რ-დ-ა- მ-ს ა- ჰ-ო-დ- ს-რ-ი-ი- ------------------------------------------- ის არ მოვიდა, რადგან მას არ ჰქონდა სურვილი. 0
ar mov--i--r-d-a--a--- --q---. a_ m______ r_____ a___ v______ a- m-v-d-, r-d-a- a-a- v-q-v-. ------------------------------ ar movedi, radgan avad viqavi.
ਤੁਸੀਂ ਸਾਰੇ ਕਿਉਂ ਨਹੀਂ ਆਏ? რატო- -რ -ოხ--დი-? რ____ ა_ მ________ რ-ტ-მ ა- მ-ხ-ე-ი-? ------------------ რატომ არ მოხვედით? 0
ra--o---- ---i-- --? r_____ a_ m_____ i__ r-t-o- a- m-v-d- i-? -------------------- rat'om ar movida is?
ਸਾਡੀ ਗੱਡੀ ਖਰਾਬ ਹੈ। ჩ---ი მ-ნქ--ა--ა--ჭებუ-ია. ჩ____ მ______ გ___________ ჩ-ე-ი მ-ნ-ა-ა გ-ფ-ჭ-ბ-ლ-ა- -------------------------- ჩვენი მანქანა გაფუჭებულია. 0
i- a--d i--. i_ a___ i___ i- a-a- i-o- ------------ is avad iqo.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ। ჩ-ე- -- --ვ--ი-----დ-----ვე-----ნ-ანა გაფუ-ე--ლ--. ჩ___ ა_ მ_______ რ_____ ჩ____ მ______ გ___________ ჩ-ე- ა- მ-ვ-დ-თ- რ-დ-ა- ჩ-ე-ი მ-ნ-ა-ა გ-ფ-ჭ-ბ-ლ-ა- -------------------------------------------------- ჩვენ არ მოვედით, რადგან ჩვენი მანქანა გაფუჭებულია. 0
is --ad-iqo. i_ a___ i___ i- a-a- i-o- ------------ is avad iqo.
ਉਹ ਲੋਕ ਕਿਉਂ ਨਹੀਂ ਆਏ? რ-ტო--ა- მო-იდა ხ-ლ-ი? რ____ ა_ მ_____ ხ_____ რ-ტ-მ ა- მ-ვ-დ- ხ-ლ-ი- ---------------------- რატომ არ მოვიდა ხალხი? 0
i--a--d iqo. i_ a___ i___ i- a-a- i-o- ------------ is avad iqo.
ਉਹਨਾਂ ਦੀ ਗੱਡੀ ਛੁੱਟ ਗਈ ਸੀ। მ-თ მ---რ-ბ-------ა-ვ-ა---. მ__ მ__________ დ__________ მ-თ მ-ტ-რ-ბ-ლ-ე დ-ა-ვ-ა-ე-. --------------------------- მათ მატარებელზე დააგვიანეს. 0
is----mov--a, r--gan--vad----. i_ a_ m______ r_____ a___ i___ i- a- m-v-d-, r-d-a- a-a- i-o- ------------------------------ is ar movida, radgan avad iqo.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ। ი-ი---არ-მ-ვ---ენ, -ადგ-ნ -ა---ე----ე--ა-გვი-ნეს. ი____ ა_ მ________ რ_____ მ__________ დ__________ ი-ი-ი ა- მ-ვ-დ-ე-, რ-დ-ა- მ-ტ-რ-ბ-ლ-ე დ-ა-ვ-ა-ე-. ------------------------------------------------- ისინი არ მოვიდნენ, რადგან მატარებელზე დააგვიანეს. 0
is--r movi-a,-ra-gan av-d-i--. i_ a_ m______ r_____ a___ i___ i- a- m-v-d-, r-d-a- a-a- i-o- ------------------------------ is ar movida, radgan avad iqo.
ਤੂੰ ਕਿਉਂ ਨਹੀਂ ਆਇਆ / ਆਈ? რ-ტო---- --ხ--დ-? რ____ ა_ მ_______ რ-ტ-მ ა- მ-ხ-ე-ი- ----------------- რატომ არ მოხვედი? 0
is--- -ovid-, -a---n-a-ad-iqo. i_ a_ m______ r_____ a___ i___ i- a- m-v-d-, r-d-a- a-a- i-o- ------------------------------ is ar movida, radgan avad iqo.
ਮੈਨੂੰ ਆਉਣ ਦੀ ਆਗਿਆ ਨਹੀਂ ਸੀ। უ----- -- -ქო--ა. უ_____ ა_ მ______ უ-ლ-ბ- ა- მ-ო-დ-. ----------------- უფლება არ მქონდა. 0
r--'----r --v--a? r_____ a_ m______ r-t-o- a- m-v-d-? ----------------- rat'om ar movida?
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ। არ-მ-ვ---, -ა-გ----ფ---- ა---ქ--და. ა_ მ______ რ_____ უ_____ ა_ მ______ ა- მ-ვ-დ-, რ-დ-ა- უ-ლ-ბ- ა- მ-ო-დ-. ----------------------------------- არ მოვედი, რადგან უფლება არ მქონდა. 0
mas -- --onda ----ili. m__ a_ h_____ s_______ m-s a- h-o-d- s-r-i-i- ---------------------- mas ar hkonda survili.

ਅਮਰੀਕਾ ਦੀਆਂ ਸਵਦੇਸ਼ੀ ਭਾਸ਼ਾਵਾਂ

ਅਮਰੀਕਾ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅੰਗਰੇਜ਼ੀ ਉੱਤਰੀ ਅਮਰੀਕਾ ਦੀ ਮੁੱਖ ਭਾਸ਼ਾ ਹੈ। ਸਪੇਨਿਸ਼ ਅਤੇ ਪੁਰਤਗਾਲੀ ਦੱਖਣੀ ਅਮਰੀਕਾ ਵਿੱਚ ਸਭ ਤੋਂ ਅੱਗੇ ਹਨ। ਇਹ ਸਾਰੀਆਂ ਭਾਸ਼ਾਵਾਂ ਅਮਰੀਕਾ ਵਿੱਚ ਯੂਰੋਪ ਤੋਂ ਆਈਆਂ। ਬਸਤੀਵਾਦ ਤੋਂ ਪਹਿਲਾਂ, ਇੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਭਾਸ਼ਾਵਾਂ ਨੂੰ ਅਮਰੀਕੀ ਦੀਆਂ ਸਵਦੇਸ਼ੀ ਭਾਸ਼ਾਵਾਂ ਵਜੋਂ ਜਾਣਿਆ ਜਾਂਦਾ ਹੈ। ਅਜੇ ਤੱਕ, ਇਨ੍ਹਾਂ ਦੀ ਮਹੱਤਵਪੂਰਨ ਰੂਪ ਵਿੱਚ ਪੜਚੋਲ ਨਹੀਂ ਕੀਤੀ ਗਈ। ਇਨ੍ਹਾਂ ਭਾਸ਼ਾਵਾਂ ਦੀ ਭਿੰਨਤਾ ਬਹੁਤ ਜ਼ਿਆਦਾ ਹੈ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਉੱਤਰੀ ਅਮਰੀਕਾ ਵਿੱਚ ਲੱਗਭਗ 60 ਭਾਸ਼ਾਈ ਪਰਿਵਾਰ ਮੌਜੂਦ ਹਨ। ਦੱਖਣੀ ਅਮਰੀਕਾ ਵਿੱਚ 150 ਤੱਕ ਵੀ ਮੌਜੂਦ ਹੋ ਸਕਦੇ ਹਨ। ਇਸਤੋਂ ਇਲਾਵਾ, ਕਈ ਨਿਖੱੜ ਚੁਕੀਆਂ ਭਾਸ਼ਾਵਾਂ ਵੀ ਮੌਜੂਦ ਹਨ। ਇਹ ਸਾਰੀਆਂ ਭਾਸ਼ਾਵਾਂ ਬਹੁਤ ਭਿੰਨ ਹਨ। ਇਹ ਸਿਰਫ਼ ਕੁਝ ਹੀ ਸਾਂਝੇ ਢਾਂਚੇ ਦਰਸਾਉਂਦੀਆਂ ਹਨ। ਇਸਲਈ, ਭਾਸ਼ਾਵਾਂ ਦਾ ਵਗੀਕਰਨ ਕਰਨਾ ਮੁਸ਼ਕਲ ਹੈ। ਇਨ੍ਹਾਂ ਦੀਆਂ ਭਿੰਨਤਾਵਾਂ ਦਾ ਕਾਰਨ ਅਮਰੀਕਾ ਦੇ ਇਤਿਹਾਸ ਵਿੱਚ ਹੈ। ਅਮਰੀਕਾ ਦਾ ਬਸਤੀਕਰਨ ਕਈ ਪੱਧਰਾਂ ਵਿੱਚ ਕੀਤਾ ਗਿਆ ਸੀ। ਅਮਰੀਕਾ ਵਿੱਚ ਸਭ ਤੋਂ ਪਹਿਲਾਂ ਲੋਕ 10,000 ਸਾਲ ਤੋਂ ਵੀ ਪਹਿਲਾਂ ਆਏ। ਹਰੇਕ ਆਬਾਦੀ ਇਸ ਮਹਾਦੀਪ ਵਿੱਚ ਆਪਣੀ ਭਾਸ਼ਾ ਲੈ ਕੇ ਆਈ। ਸਵਦੇਸ਼ੀ ਭਾਸ਼ਾਵਾਂ, ਏਸ਼ੀਅਨ ਭਾਸ਼ਾਵਾਂ ਨਾਲ ਬਹੁਤ ਮਿਲਦੀਆਂ ਜੁਲਦੀਆਂ ਹਨ। ਅਮਰੀਕਾ ਦੀਆਂ ਪ੍ਰਾਚੀਨ ਭਾਸ਼ਾਵਾਂ ਬਾਰੇ ਸਥਿਤੀ ਹਰ ਥਾਂ 'ਤੇ ਇੱਕੋ-ਜਿਹੀ ਨਹੀਂ ਹੈ। ਕਈ ਮੂਲ ਅਮਰੀਕਨ ਭਾਸ਼ਾਵਾਂ ਅਜੇ ਵੀ ਦੱਖਣੀ ਅਮਰੀਕਾ ਵਿੱਚ ਪ੍ਰਚੱਲਤ ਹਨ। ਗੁਆਰਾਨੀ (Guarani) ਜਾਂ ਕਿਕਵਾ (Quechua) ਵਰਗੀਆਂ ਭਾਸ਼ਾਵਾਂ ਬੋਲਣ ਵਾਲੇ ਲੱਖਾਂ ਵਿਅਕਤੀ ਮੌਜੂਦ ਹਨ। ਤੁਲਨਾਤਮਕ ਰੂਪ ਵਿੱਚ, ਉੱਤਰੀ ਅਮਰੀਕਾ ਵਿੱਚ ਕਈ ਭਾਸ਼ਾਵਾਂ ਲੱਗਭਗ ਖ਼ਤਮ ਹੋ ਚੁਕੀਆਂ ਹਨ। ਉੱਤਰੀ ਅਮਰੀਕਾ ਦੇ ਮੂਲ ਅਮਰੀਕਨਾਂ ਦਾ ਸਭਿਆਚਾਰ ਬਹੁਤ ਸਮੇਂ ਤੋਂ ਪੀੜਿਤ ਹੋ ਚੁਕਾ ਸੀ। ਇਸ ਪ੍ਰਕ੍ਰਿਆ ਵਿੱਚ, ਉਨ੍ਹਾਂ ਦੀਆਂ ਭਾਸ਼ਾਵਾਂ ਦਾ ਅੰਤ ਹੋ ਗਿਆ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਨ੍ਹਾਂ ਵਿੱਚ ਦਿਲਚਸਪੀ ਵੱਧ ਗਈ ਹੈ। ਅਜਿਹੇ ਕਈ ਪ੍ਰੋਗ੍ਰਾਮ ਮੌਜੂਦ ਹਨ ਜਿਹੜੇ ਭਾਸ਼ਾਵਾਂ ਨੂੰ ਵਿਕਸਿਤ ਕਰਨ ਅਤੇ ਬਚਾਉਣ ਦਾ ਉਦੇਸ਼ ਰੱਖਦੇ ਹਨ। ਇਸਲਈ ਆਖ਼ਰਕਾਰ ਇਨ੍ਹਾਂ ਦਾ ਵੀ ਕੋਈ ਭਵਿੱਖ ਹੋ ਸਕਦਾ ਹੈ...