ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   bg аргументирам нещо 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [седемдесет и седем]

77 [sedemdeset i sedem]

аргументирам нещо 3

argumentiram neshcho 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Защо не---ет- торт---? З___ н_ я____ т_______ З-щ- н- я-е-е т-р-а-а- ---------------------- Защо не ядете тортата? 0
ar--m-n---a- -esh-h--3 a___________ n______ 3 a-g-m-n-i-a- n-s-c-o 3 ---------------------- argumentiram neshcho 3
ਮੈਂ ਆਪਣਾ ਭਾਰ ਘਟਾਉਣਾ ਹੈ। Тр---а ---о-сл----. Т_____ д_ о________ Т-я-в- д- о-с-а-н-. ------------------- Трябва да отслабна. 0
argum------m-nesh--o-3 a___________ n______ 3 a-g-m-n-i-a- n-s-c-o 3 ---------------------- argumentiram neshcho 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Аз --м- -а-----,-з--о---т----а-д-----л-б-а. А_ н___ д_ я я__ з_____ т_____ д_ о________ А- н-м- д- я я-, з-щ-т- т-я-в- д- о-с-а-н-. ------------------------------------------- Аз няма да я ям, защото трябва да отслабна. 0
Zas---o ne y-det- t---ata? Z______ n_ y_____ t_______ Z-s-c-o n- y-d-t- t-r-a-a- -------------------------- Zashcho ne yadete tortata?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? З--о----п-е-е -ир-т-? З___ н_ п____ б______ З-щ- н- п-е-е б-р-т-? --------------------- Защо не пиете бирата? 0
Z-sh-ho-ne --d--- t-r-ata? Z______ n_ y_____ t_______ Z-s-c-o n- y-d-t- t-r-a-a- -------------------------- Zashcho ne yadete tortata?
ਮੈਂ ਅਜੇ ਗੱਡੀ ਚਲਾਉਣੀ ਹੈ। Т---ва----ш---ра-. Т_____ д_ ш_______ Т-я-в- д- ш-ф-р-м- ------------------ Трябва да шофирам. 0
Z---ch- ---y-d-te-t--tata? Z______ n_ y_____ t_______ Z-s-c-o n- y-d-t- t-r-a-a- -------------------------- Zashcho ne yadete tortata?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Аз ---а -- - пи-,--ащ-то-трябв--да-шо-ир--. А_ н___ д_ я п___ з_____ т_____ д_ ш_______ А- н-м- д- я п-я- з-щ-т- т-я-в- д- ш-ф-р-м- ------------------------------------------- Аз няма да я пия, защото трябва да шофирам. 0
T--abva-d- ots--bn-. T______ d_ o________ T-y-b-a d- o-s-a-n-. -------------------- Tryabva da otslabna.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? З-щ- не -ие--------? З___ н_ п___ к______ З-щ- н- п-е- к-ф-т-? -------------------- Защо не пиеш кафето? 0
T--ab-- -a -t-l-b-a. T______ d_ o________ T-y-b-a d- o-s-a-n-. -------------------- Tryabva da otslabna.
ਠੰਢੀ ਹੈ। Т--е-ст-д-н-. Т_ е с_______ Т- е с-у-е-о- ------------- То е студено. 0
Tryabv--d- -t-l-b-a. T______ d_ o________ T-y-b-a d- o-s-a-n-. -------------------- Tryabva da otslabna.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Аз ---а д- го п-я, защот- - сту----. А_ н___ д_ г_ п___ з_____ е с_______ А- н-м- д- г- п-я- з-щ-т- е с-у-е-о- ------------------------------------ Аз няма да го пия, защото е студено. 0
A---ya-a--a ya-y-m, z----hoto t---b----a -ts--b-a. A_ n____ d_ y_ y___ z________ t______ d_ o________ A- n-a-a d- y- y-m- z-s-c-o-o t-y-b-a d- o-s-a-n-. -------------------------------------------------- Az nyama da ya yam, zashchoto tryabva da otslabna.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? З--- -е ---ш чая? З___ н_ п___ ч___ З-щ- н- п-е- ч-я- ----------------- Защо не пиеш чая? 0
Az-n--ma--- -a --m- -a--c-oto tr-a-va--a-o-s--bna. A_ n____ d_ y_ y___ z________ t______ d_ o________ A- n-a-a d- y- y-m- z-s-c-o-o t-y-b-a d- o-s-a-n-. -------------------------------------------------- Az nyama da ya yam, zashchoto tryabva da otslabna.
ਮੇਰੇ ਕੋਲ ਖੰਡ ਨਹੀਂ ਹੈ। Н--ам з--а-. Н____ з_____ Н-м-м з-х-р- ------------ Нямам захар. 0
A---yama d--y- --------h--ot- ---a-v- da ot--a-n-. A_ n____ d_ y_ y___ z________ t______ d_ o________ A- n-a-a d- y- y-m- z-s-c-o-o t-y-b-a d- o-s-a-n-. -------------------------------------------------- Az nyama da ya yam, zashchoto tryabva da otslabna.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। А- н--а д--г- п-я-------о н-ма----х--. А_ н___ д_ г_ п___ з_____ н____ з_____ А- н-м- д- г- п-я- з-щ-т- н-м-м з-х-р- -------------------------------------- Аз няма да го пия, защото нямам захар. 0
Za---h---e ----e---ra-a? Z______ n_ p____ b______ Z-s-c-o n- p-e-e b-r-t-? ------------------------ Zashcho ne piete birata?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? З-щ---е -дете суп--а? З___ н_ я____ с______ З-щ- н- я-е-е с-п-т-? --------------------- Защо не ядете супата? 0
Zashcho ne----t- -irat-? Z______ n_ p____ b______ Z-s-c-o n- p-e-e b-r-t-? ------------------------ Zashcho ne piete birata?
ਮੈਂ ਇਹ ਨਹੀਂ ਮੰਗਵਾਇਆ। Н- с-м-я -о-ъ-вал /-п-ръ-ва-а. Н_ с__ я п_______ / п_________ Н- с-м я п-р-ч-а- / п-р-ч-а-а- ------------------------------ Не съм я поръчвал / поръчвала. 0
Zas--h---e---ete-bi---a? Z______ n_ p____ b______ Z-s-c-o n- p-e-e b-r-t-? ------------------------ Zashcho ne piete birata?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। А- ---а ---- ------щото-не-------пор---а- --п--ъ---л-. А_ н___ д_ я я__ з_____ н_ с__ я п_______ / п_________ А- н-м- д- я я-, з-щ-т- н- с-м я п-р-ч-а- / п-р-ч-а-а- ------------------------------------------------------ Аз няма да я ям, защото не съм я поръчвал / поръчвала. 0
T----va-da------ra-. T______ d_ s________ T-y-b-a d- s-o-i-a-. -------------------- Tryabva da shofiram.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? За-о-н- яде------о--? З___ н_ я____ м______ З-щ- н- я-е-е м-с-т-? --------------------- Защо не ядете месото? 0
T-ya-va -a sho-ir--. T______ d_ s________ T-y-b-a d- s-o-i-a-. -------------------- Tryabva da shofiram.
ਮੈਂ ਸ਼ਾਕਾਹਾਰੀ ਹਾਂ। В-гет--и---ц-съ-. В___________ с___ В-г-т-р-а-е- с-м- ----------------- Вегетарианец съм. 0
Tr-abva -a-------a-. T______ d_ s________ T-y-b-a d- s-o-i-a-. -------------------- Tryabva da shofiram.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। А---ям---а г------з------с-м --г-та-и---ц. А_ н___ д_ г_ я__ з_____ с__ в____________ А- н-м- д- г- я-, з-щ-т- с-м в-г-т-р-а-е-. ------------------------------------------ Аз няма да го ям, защото съм вегетарианец. 0
Az-nyam- -a-ya pi-a,--as--ho-- ---ab-- -a --of--am. A_ n____ d_ y_ p____ z________ t______ d_ s________ A- n-a-a d- y- p-y-, z-s-c-o-o t-y-b-a d- s-o-i-a-. --------------------------------------------------- Az nyama da ya piya, zashchoto tryabva da shofiram.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...