ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   fa ‫دلیل آوردن برای چیزی 3‬

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

‫77 [هفتاد و هفت]‬

77 [haftâd-o-haft]

‫دلیل آوردن برای چیزی 3‬

‫dalil aavardan baraaye chizi 3‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? ‫چرا---- را-ن----وری--‬ ‫___ ک__ ر_ ن_________ ‫-ر- ک-ک ر- ن-ی-خ-ر-د-‬ ----------------------- ‫چرا کیک را نمی‌خورید؟‬ 0
‫-hera- -a- -- -e---k-o------‬ ‫______ k__ r_ n______________ ‫-h-r-a k-k r- n-m---h-r-d-‬-‬ ------------------------------ ‫cheraa kak ra nemi-khorid?‬‬‬
ਮੈਂ ਆਪਣਾ ਭਾਰ ਘਟਾਉਣਾ ਹੈ। ‫-ن ---د-وز- -م-کن--‬ ‫__ ب___ و__ ک_ ک____ ‫-ن ب-ی- و-ن ک- ک-م-‬ --------------------- ‫من باید وزن کم کنم.‬ 0
‫man --ay-d--a-n kom k-na-.‬-‬ ‫___ b_____ v___ k__ k________ ‫-a- b-a-a- v-z- k-m k-n-m-‬-‬ ------------------------------ ‫man baayad vazn kom konam.‬‬‬
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। ‫م----ی‌-ور- چون -ا-د وزن-ک------‬ ‫__ ن______ چ__ ب___ و__ ک_ ک____ ‫-ن ن-ی-خ-ر- چ-ن ب-ی- و-ن ک- ک-م-‬ ---------------------------------- ‫من نمی‌خورم چون باید وزن کم کنم.‬ 0
‫--n----i-k---------n--aay-d---zn --m -onam.‬‬‬ ‫___ n__________ c___ b_____ v___ k__ k________ ‫-a- n-m---h-r-m c-o- b-a-a- v-z- k-m k-n-m-‬-‬ ----------------------------------------------- ‫man nemi-khoram chon baayad vazn kom konam.‬‬‬
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? ‫چ---آب----ا-نم-----ید-‬ ‫___ آ___ ر_ ن_________ ‫-ر- آ-ج- ر- ن-ی-ن-ش-د-‬ ------------------------ ‫چرا آبجو را نمی‌نوشید؟‬ 0
‫chera-----jo-ra-ne----o-hid?-‬‬ ‫______ a____ r_ n______________ ‫-h-r-a a-b-o r- n-m---o-h-d-‬-‬ -------------------------------- ‫cheraa aabjo ra nemi-noshid?‬‬‬
ਮੈਂ ਅਜੇ ਗੱਡੀ ਚਲਾਉਣੀ ਹੈ। ‫چون --ید--انندگ- کن-.‬ ‫___ ب___ ر______ ک____ ‫-و- ب-ی- ر-ن-د-ی ک-م-‬ ----------------------- ‫چون باید رانندگی کنم.‬ 0
‫ch-n baay-----anand-g- ----m-‬-‬ ‫____ b_____ r_________ k________ ‫-h-n b-a-a- r-a-a-d-g- k-n-m-‬-‬ --------------------------------- ‫chon baayad raanandegi konam.‬‬‬
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। ‫-- آ--را-نمی‌نوش---و--بای- -ا-ن-گی-ک---‬ ‫__ آ_ ر_ ن______ چ__ ب___ ر______ ک____ ‫-ن آ- ر- ن-ی-ن-ش- چ-ن ب-ی- ر-ن-د-ی ک-م-‬ ----------------------------------------- ‫من آن را نمی‌نوشم چون باید رانندگی کنم.‬ 0
‫m-n a---ra-n-m---oosha--ch-------ad---a---de-i ----m---‬ ‫___ a__ r_ n___________ c___ b_____ r_________ k________ ‫-a- a-n r- n-m---o-s-a- c-o- b-a-a- r-a-a-d-g- k-n-m-‬-‬ --------------------------------------------------------- ‫man aan ra nemi-noosham chon baayad raanandegi konam.‬‬‬
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? ‫چ-ا -----را --ی‌نوشی-‬ ‫___ ق___ ر_ ن________ ‫-ر- ق-و- ر- ن-ی-ن-ش-؟- ----------------------- ‫چرا قهوه را نمی‌نوشی؟‬ 0
‫-hera--gha---- -a --m---oo--i?‬-‬ ‫______ g______ r_ n______________ ‫-h-r-a g-a-v-h r- n-m---o-s-i-‬-‬ ---------------------------------- ‫cheraa ghahveh ra nemi-nooshi?‬‬‬
ਠੰਢੀ ਹੈ। ‫------ه-ا--.‬ ‫___ ش__ ا____ ‫-ر- ش-ه ا-ت-‬ -------------- ‫سرد شده است.‬ 0
‫---- --ode-----.‬‬‬ ‫____ s_____ a______ ‫-a-d s-o-e- a-t-‬-‬ -------------------- ‫sard shodeh ast.‬‬‬
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। ‫-ن ---ه را نم---و-- --ن --د-شده---ت-‬ ‫__ ق___ ر_ ن______ چ__ س__ ش__ ا____ ‫-ن ق-و- ر- ن-ی-ن-ش- چ-ن س-د ش-ه ا-ت-‬ -------------------------------------- ‫من قهوه را نمی‌نوشم چون سرد شده است.‬ 0
‫-a--g-----h-ra -em--no-------hon s--d sho-eh as----‬ ‫___ g______ r_ n___________ c___ s___ s_____ a______ ‫-a- g-a-v-h r- n-m---o-s-a- c-o- s-r- s-o-e- a-t-‬-‬ ----------------------------------------------------- ‫man ghahveh ra nemi-noosham chon sard shodeh ast.‬‬‬
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? ‫چر- -ا- -- نم--ن-شی؟‬ ‫___ چ__ ر_ ن________ ‫-ر- چ-ی ر- ن-ی-ن-ش-؟- ---------------------- ‫چرا چای را نمی‌نوشی؟‬ 0
‫ch---a -ha--- -a n--i--o--hi?‬-‬ ‫______ c_____ r_ n______________ ‫-h-r-a c-a-y- r- n-m---o-s-i-‬-‬ --------------------------------- ‫cheraa chaaye ra nemi-nooshi?‬‬‬
ਮੇਰੇ ਕੋਲ ਖੰਡ ਨਹੀਂ ਹੈ। ‫من---ر-----م-‬ ‫__ ش__ ن______ ‫-ن ش-ر ن-ا-م-‬ --------------- ‫من شکر ندارم.‬ 0
‫ma- --ek- -a--ar--.‬-‬ ‫___ s____ n___________ ‫-a- s-e-r n-d-a-a-.-‬- ----------------------- ‫man shekr nadaaram.‬‬‬
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। ‫---چ----- --ی‌ن--م چو--ش-ر-ن-ا---‬ ‫__ چ__ ر_ ن______ چ__ ش__ ن______ ‫-ن چ-ی ر- ن-ی-ن-ش- چ-ن ش-ر ن-ا-م-‬ ----------------------------------- ‫من چای را نمی‌نوشم چون شکر ندارم.‬ 0
‫m-n -ha--- r- -----n--sh-- c-o--s--k---ad-ar--.--‬ ‫___ c_____ r_ n___________ c___ s____ n___________ ‫-a- c-a-y- r- n-m---o-s-a- c-o- s-e-r n-d-a-a-.-‬- --------------------------------------------------- ‫man chaaye ra nemi-noosham chon shekr nadaaram.‬‬‬
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? ‫چرا -وپ-را ن--‌خ----؟‬ ‫___ س__ ر_ ن_________ ‫-ر- س-پ ر- ن-ی-خ-ر-د-‬ ----------------------- ‫چرا سوپ را نمی‌خورید؟‬ 0
‫--er-a------r- n--i-k---id---‬ ‫______ s___ r_ n______________ ‫-h-r-a s-o- r- n-m---h-r-d-‬-‬ ------------------------------- ‫cheraa soop ra nemi-khorid?‬‬‬
ਮੈਂ ਇਹ ਨਹੀਂ ਮੰਗਵਾਇਆ। ‫من س-- --ا-ش -داده-ا-.‬ ‫__ س__ س____ ن____ ا___ ‫-ن س-پ س-ا-ش ن-ا-ه ا-.- ------------------------ ‫من سوپ سفارش نداده ام.‬ 0
‫--n-s-----e-aare-- n---a-e- ---‬-‬ ‫___ s___ s________ n_______ a_____ ‫-a- s-o- s-f-a-e-h n-d-a-e- a-.-‬- ----------------------------------- ‫man soop sefaaresh nadaadeh am.‬‬‬
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। ‫-ن---پ-نمی‌---م-چ-ن----را-س-ا-ش --ا-ه--م-‬ ‫__ س__ ن______ چ__ آ_ ر_ س____ ن____ ا___ ‫-ن س-پ ن-ی-خ-ر- چ-ن آ- ر- س-ا-ش ن-ا-ه ا-.- ------------------------------------------- ‫من سوپ نمی‌خورم چون آن را سفارش نداده ام.‬ 0
‫m-----o- ne---k-o--m chon-a-n -- ---aa---h---d-adeh--m---‬ ‫___ s___ n__________ c___ a__ r_ s________ n_______ a_____ ‫-a- s-o- n-m---h-r-m c-o- a-n r- s-f-a-e-h n-d-a-e- a-.-‬- ----------------------------------------------------------- ‫man soop nemi-khoram chon aan ra sefaaresh nadaadeh am.‬‬‬
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? ‫چرا-ش-- گ--ت-را -می‌-و-ید؟‬ ‫___ ش__ گ___ ر_ ن_________ ‫-ر- ش-ا گ-ش- ر- ن-ی-خ-ر-د-‬ ---------------------------- ‫چرا شما گوشت را نمی‌خورید؟‬ 0
‫ch--a--shom-a ----h--r- -emi---ori-?-‬‬ ‫______ s_____ g_____ r_ n______________ ‫-h-r-a s-o-a- g-o-h- r- n-m---h-r-d-‬-‬ ---------------------------------------- ‫cheraa shomaa goosht ra nemi-khorid?‬‬‬
ਮੈਂ ਸ਼ਾਕਾਹਾਰੀ ਹਾਂ। ‫-- -ی-ه--وار-ه-تم-‬ ‫__ گ___ خ___ ه_____ ‫-ن گ-ا- خ-ا- ه-ت-.- -------------------- ‫من گیاه خوار هستم.‬ 0
‫--n gia-h -ha---ha-t-m-‬‬‬ ‫___ g____ k____ h_________ ‫-a- g-a-h k-a-r h-s-a-.-‬- --------------------------- ‫man giaah khaar hastam.‬‬‬
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। ‫من-گو---ر- ن-ی-خو---چون گی----وار-هس--.‬ ‫__ گ___ ر_ ن______ چ__ گ___ خ___ ه_____ ‫-ن گ-ش- ر- ن-ی-خ-ر- چ-ن گ-ا- خ-ا- ه-ت-.- ----------------------------------------- ‫من گوشت را نمی‌خورم چون گیاه خوار هستم.‬ 0
‫ma---o--h--r-------kh--am -h----iaa--k--a- h------‬‬‬ ‫___ g_____ r_ n__________ c___ g____ k____ h_________ ‫-a- g-o-h- r- n-m---h-r-m c-o- g-a-h k-a-r h-s-a-.-‬- ------------------------------------------------------ ‫man goosht ra nemi-khoram chon giaah khaar hastam.‬‬‬

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...