ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   mr कारण देणे ३

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

७७ [सत्याहत्तर]

77 [Satyāhattara]

कारण देणे ३

kāraṇa dēṇē 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? आप--के--क- ख-त ना-ी? आ__ के_ का खा_ ना__ आ-ण क-क क- ख-त न-ह-? -------------------- आपण केक का खात नाही? 0
k--a---dēṇ--3 k_____ d___ 3 k-r-ṇ- d-ṇ- 3 ------------- kāraṇa dēṇē 3
ਮੈਂ ਆਪਣਾ ਭਾਰ ਘਟਾਉਣਾ ਹੈ। मला --झे-वज--कमी--राय-- ---. म_ मा_ व__ क_ क___ आ__ म-ा म-झ- व-न क-ी क-ा-च- आ-े- ---------------------------- मला माझे वजन कमी करायचे आहे. 0
k-r-ṇ- dē-ē 3 k_____ d___ 3 k-r-ṇ- d-ṇ- 3 ------------- kāraṇa dēṇē 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। म---- ख-- ---ी -ारण मला-म--े---न --ी -राय-- आहे. मी तो खा_ ना_ का__ म_ मा_ व__ क_ क___ आ__ म- त- ख-त न-ह- क-र- म-ा म-झ- व-न क-ी क-ा-च- आ-े- ------------------------------------------------ मी तो खात नाही कारण मला माझे वजन कमी करायचे आहे. 0
ā--ṇ- --ka--ā ---t- nāh-? ā____ k___ k_ k____ n____ ā-a-a k-k- k- k-ā-a n-h-? ------------------------- āpaṇa kēka kā khāta nāhī?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? आ-- बीयर-का---त ----? आ__ बी__ का पि_ ना__ आ-ण ब-य- क- प-त न-ह-? --------------------- आपण बीयर का पित नाही? 0
āp----k--a k- kh--a -ā--? ā____ k___ k_ k____ n____ ā-a-a k-k- k- k-ā-a n-h-? ------------------------- āpaṇa kēka kā khāta nāhī?
ਮੈਂ ਅਜੇ ਗੱਡੀ ਚਲਾਉਣੀ ਹੈ। मल- -ाडी ---व-य-ी-आ--. म_ गा_ चा____ आ__ म-ा ग-ड- च-ल-ा-च- आ-े- ---------------------- मला गाडी चालवायची आहे. 0
ā-aṇ- --ka k--khāta nā--? ā____ k___ k_ k____ n____ ā-a-a k-k- k- k-ā-a n-h-? ------------------------- āpaṇa kēka kā khāta nāhī?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। मी -ीयर-प-त -ा-- कार- --ा -ा---च------ी-आ-े. मी बी__ पि_ ना_ का__ म_ गा_ चा____ आ__ म- ब-य- प-त न-ह- क-र- म-ा ग-ड- च-ल-ा-च- आ-े- -------------------------------------------- मी बीयर पित नाही कारण मला गाडी चालवायची आहे. 0
Ma-- --j-- -a-a-- ---- --rāy--ē āh-. M___ m____ v_____ k___ k_______ ā___ M-l- m-j-ē v-j-n- k-m- k-r-y-c- ā-ē- ------------------------------------ Malā mājhē vajana kamī karāyacē āhē.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? तू -ॉ-- -- -------ीस? तू कॉ_ का पि_ ना___ त- क-फ- क- प-त न-ह-स- --------------------- तू कॉफी का पित नाहीस? 0
Malā mā--- -aja-a -am- ka-āy----āhē. M___ m____ v_____ k___ k_______ ā___ M-l- m-j-ē v-j-n- k-m- k-r-y-c- ā-ē- ------------------------------------ Malā mājhē vajana kamī karāyacē āhē.
ਠੰਢੀ ਹੈ। ती--ंड-आ-े. ती थं_ आ__ त- थ-ड आ-े- ----------- ती थंड आहे. 0
Ma-- māj-- ---ana-kamī -a-āy-c---h-. M___ m____ v_____ k___ k_______ ā___ M-l- m-j-ē v-j-n- k-m- k-r-y-c- ā-ē- ------------------------------------ Malā mājhē vajana kamī karāyacē āhē.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। मी--- -ित नाह--कार- ती---- आ--. मी ती पि_ ना_ का__ ती थं_ आ__ म- त- प-त न-ह- क-र- त- थ-ड आ-े- ------------------------------- मी ती पित नाही कारण ती थंड आहे. 0
Mī-tō -h----n--- ---a-----l- m-j-ē --------amī ka-āy-cē āh-. M_ t_ k____ n___ k_____ m___ m____ v_____ k___ k_______ ā___ M- t- k-ā-a n-h- k-r-ṇ- m-l- m-j-ē v-j-n- k-m- k-r-y-c- ā-ē- ------------------------------------------------------------ Mī tō khāta nāhī kāraṇa malā mājhē vajana kamī karāyacē āhē.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? तू च-ा क- -ि- न-ही-? तू च_ का पि_ ना___ त- च-ा क- प-त न-ह-स- -------------------- तू चहा का पित नाहीस? 0
M---ō--h--- n------r------lā-mā-h---aj-----------rā--cē āh-. M_ t_ k____ n___ k_____ m___ m____ v_____ k___ k_______ ā___ M- t- k-ā-a n-h- k-r-ṇ- m-l- m-j-ē v-j-n- k-m- k-r-y-c- ā-ē- ------------------------------------------------------------ Mī tō khāta nāhī kāraṇa malā mājhē vajana kamī karāyacē āhē.
ਮੇਰੇ ਕੋਲ ਖੰਡ ਨਹੀਂ ਹੈ। माझ------ स--र -ा--. मा____ सा__ ना__ म-झ-य-क-े स-ख- न-ह-. -------------------- माझ्याकडे साखर नाही. 0
Mī-t--k-āt---ā----ār-ṇa m-l- --jh- va-ana-k-mī--a-āy----āhē. M_ t_ k____ n___ k_____ m___ m____ v_____ k___ k_______ ā___ M- t- k-ā-a n-h- k-r-ṇ- m-l- m-j-ē v-j-n- k-m- k-r-y-c- ā-ē- ------------------------------------------------------------ Mī tō khāta nāhī kāraṇa malā mājhē vajana kamī karāyacē āhē.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। म--त- प-- --ही ------ा-्य-क---स--- नाही. मी ती पि_ ना_ का__ मा____ सा__ ना__ म- त- प-त न-ह- क-र- म-झ-य-क-े स-ख- न-ह-. ---------------------------------------- मी ती पित नाही कारण माझ्याकडे साखर नाही. 0
Ā-a-a-b---r--k--p-ta-----? Ā____ b_____ k_ p___ n____ Ā-a-a b-y-r- k- p-t- n-h-? -------------------------- Āpaṇa bīyara kā pita nāhī?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? आपण-सूप का पि--ना--? आ__ सू_ का पि_ ना__ आ-ण स-प क- प-त न-ह-? -------------------- आपण सूप का पित नाही? 0
Āp-ṇa--īyara-k-----a n---? Ā____ b_____ k_ p___ n____ Ā-a-a b-y-r- k- p-t- n-h-? -------------------------- Āpaṇa bīyara kā pita nāhī?
ਮੈਂ ਇਹ ਨਹੀਂ ਮੰਗਵਾਇਆ। मी-त- --ग--ले-े ना-ी. मी ते मा____ ना__ म- त- म-ग-ि-े-े न-ह-. --------------------- मी ते मागविलेले नाही. 0
Āp-ṇa --y--a--- pi-a -āhī? Ā____ b_____ k_ p___ n____ Ā-a-a b-y-r- k- p-t- n-h-? -------------------------- Āpaṇa bīyara kā pita nāhī?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। मी---प-प-त-नाही कारण-मी त--माग-ि---- न--ी. मी सू_ पि_ ना_ का__ मी ते मा____ ना__ म- स-प प-त न-ह- क-र- म- त- म-ग-ि-े-े न-ह-. ------------------------------------------ मी सूप पित नाही कारण मी ते मागविलेले नाही. 0
M--ā--ā-ī c-lavā-acī----. M___ g___ c_________ ā___ M-l- g-ḍ- c-l-v-y-c- ā-ē- ------------------------- Malā gāḍī cālavāyacī āhē.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? आपण ---- -ा---त नाही? आ__ मां_ का खा_ ना__ आ-ण म-ं- क- ख-त न-ह-? --------------------- आपण मांस का खात नाही? 0
Malā gāḍī c---vā--c- ---. M___ g___ c_________ ā___ M-l- g-ḍ- c-l-v-y-c- ā-ē- ------------------------- Malā gāḍī cālavāyacī āhē.
ਮੈਂ ਸ਼ਾਕਾਹਾਰੀ ਹਾਂ। मी -ाकाह----आ-े. मी शा___ आ__ म- श-क-ह-र- आ-े- ---------------- मी शाकाहारी आहे. 0
M-lā-gā-- -ā----yac- āhē. M___ g___ c_________ ā___ M-l- g-ḍ- c-l-v-y-c- ā-ē- ------------------------- Malā gāḍī cālavāyacī āhē.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। म- त---ा- -ाही--ा-ण मी --क----ी आ-े. मी ते खा_ ना_ का__ मी शा___ आ__ म- त- ख-त न-ह- क-र- म- श-क-ह-र- आ-े- ------------------------------------ मी ते खात नाही कारण मी शाकाहारी आहे. 0
Mī -ī-ar--pi-- n--ī k-raṇ- --lā -āḍ---āl------ī -h-. M_ b_____ p___ n___ k_____ m___ g___ c_________ ā___ M- b-y-r- p-t- n-h- k-r-ṇ- m-l- g-ḍ- c-l-v-y-c- ā-ē- ---------------------------------------------------- Mī bīyara pita nāhī kāraṇa malā gāḍī cālavāyacī āhē.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...