ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ad ПлъышъуацIэхэр 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [тIокIищрэ пшIыкIубгъурэ]

79 [tIokIishhrje pshIykIubgurje]

ПлъышъуацIэхэр 2

PlyshuacIjehjer 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। Д-э-- -х-уа------щ-гъ Д____ ш________ с____ Д-э-э ш-ъ-а-т-э с-ы-ъ --------------------- Джэнэ шхъуантIэ сщыгъ 0
Ply-hu--I---j---2 P______________ 2 P-y-h-a-I-e-j-r 2 ----------------- PlyshuacIjehjer 2
ਮੈਂ ਲਾਲ ਕੱਪੜੇ ਪਹਿਨੇ ਹਨ। Д-э-- плъ------ы-ъ Д____ п_____ с____ Д-э-э п-ъ-ж- с-ы-ъ ------------------ Джэнэ плъыжь сщыгъ 0
Pl--hu---j-h--r-2 P______________ 2 P-y-h-a-I-e-j-r 2 ----------------- PlyshuacIjehjer 2
ਮੈਂ ਹਰੇ ਕੱਪੜੇ ਪਹਿਨੇ ਹਨ। Дж-нэ -цы--- -щыгъ Д____ у_____ с____ Д-э-э у-ы-ъ- с-ы-ъ ------------------ Джэнэ уцышъо сщыгъ 0
D-----je---huan--je--shh-g D_______ s_________ s_____ D-h-e-j- s-h-a-t-j- s-h-y- -------------------------- Dzhjenje shhuantIje sshhyg
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। I-лъмэк--шI--I-р---щэ-ы. I_______ ш______ с______ I-л-м-к- ш-у-I-р с-щ-ф-. ------------------------ Iалъмэкъ шIуцIэр сэщэфы. 0
D-h--nj--s--uan-I-e --hhyg D_______ s_________ s_____ D-h-e-j- s-h-a-t-j- s-h-y- -------------------------- Dzhjenje shhuantIje sshhyg
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। I-л-мэк- -ь-пл-ыр--эщ---. I_______ х_______ с______ I-л-м-к- х-а-л-ы- с-щ-ф-. ------------------------- Iалъмэкъ хьаплъыр сэщэфы. 0
D-hj-n-e s--u-ntI-- --h-yg D_______ s_________ s_____ D-h-e-j- s-h-a-t-j- s-h-y- -------------------------- Dzhjenje shhuantIje sshhyg
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। I------ъ ф--ьы--сэ--фы. I_______ ф_____ с______ I-л-м-к- ф-ж-ы- с-щ-ф-. ----------------------- Iалъмэкъ фыжьыр сэщэфы. 0
D----nje --y--' ---hyg D_______ p_____ s_____ D-h-e-j- p-y-h- s-h-y- ---------------------- Dzhjenje plyzh' sshhyg
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। Маши-ак-----щ-к-агъ. М________ с_________ М-ш-н-к-э с-щ-к-а-ъ- -------------------- МашинакIэ сищыкIагъ. 0
D--j-n-e -c--ho--shhyg D_______ u_____ s_____ D-h-e-j- u-y-h- s-h-y- ---------------------- Dzhjenje ucysho sshhyg
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। М----- -сынк-- с-щык---ъ. М_____ п______ с_________ М-ш-н- п-ы-к-э с-щ-к-а-ъ- ------------------------- Машинэ псынкIэ сищыкIагъ. 0
D--jen-- ucys-- s-hhyg D_______ u_____ s_____ D-h-e-j- u-y-h- s-h-y- ---------------------- Dzhjenje ucysho sshhyg
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। Ма-и-----псэ- си----аг-. М_____ г_____ с_________ М-ш-н- г-п-э- с-щ-к-а-ъ- ------------------------ Машинэ гупсэф сищыкIагъ. 0
Dz-jen-- -cys-- ---hyg D_______ u_____ s_____ D-h-e-j- u-y-h- s-h-y- ---------------------- Dzhjenje ucysho sshhyg
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। Б-ы--фыг-э х-кI--агъэ---ъх--г---э те-. Б_________ х_________ ы__________ т___ Б-ы-ъ-ы-ъ- х-к-о-а-ъ- ы-ъ-ь-г-к-э т-с- -------------------------------------- Бзылъфыгъэ хэкIотагъэ ышъхьагъкIэ тес. 0
Ia-m--- sh--cIj-r --e--hjefy. I______ s________ s__________ I-l-j-k s-I-c-j-r s-e-h-j-f-. ----------------------------- Ialmjek shIucIjer sjeshhjefy.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। Б----ф--ъ---щэ--ыш-хь-г-кIэ -ес. Б_________ п___ ы__________ т___ Б-ы-ъ-ы-ъ- п-э- ы-ъ-ь-г-к-э т-с- -------------------------------- Бзылъфыгъэ пщэр ышъхьагъкIэ тес. 0
I-l-j-----IucI-------shhj-fy. I______ s________ s__________ I-l-j-k s-I-c-j-r s-e-h-j-f-. ----------------------------- Ialmjek shIucIjer sjeshhjefy.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। Б-ы-ъ--гъ- з---зых-- -а-Iэ ычI--ъ----чIэ-. Б_________ з________ ф____ ы________ ч____ Б-ы-ъ-ы-ъ- з-х-з-х-н ф-л-э ы-I-г-к-э ч-э-. ------------------------------------------ Бзылъфыгъэ зэхэзыхын фалIэ ычIэгъкIэ чIэс. 0
I-lmj---s-----j-r ----h-jef-. I______ s________ s__________ I-l-j-k s-I-c-j-r s-e-h-j-f-. ----------------------------- Ialmjek shIucIjer sjeshhjefy.
ਸਾਡੇ ਮਹਿਮਾਨ ਚੰਗੇ ਲੋਕ ਸਨ। ЦI-- ---ь--р ---ь--------. Ц___ г______ т____________ Ц-ы- г-х-х-р т-х-э-I-г-э-. -------------------------- ЦIыф гохьхэр тихьэкIагъэх. 0
I-lm----h'-p-yr-s-es-h-e-y. I______ h______ s__________ I-l-j-k h-a-l-r s-e-h-j-f-. --------------------------- Ialmjek h'aplyr sjeshhjefy.
ਸਾਡੇ ਮਹਿਮਾਨ ਨਿਮਰ ਲੋਕ ਸਨ। Ц-ыф шъ-ь---афэх----и----Iаг--х. Ц___ ш____________ т____________ Ц-ы- ш-х-э-I-ф-х-р т-х-э-I-г-э-. -------------------------------- ЦIыф шъхьэкIафэхэр тихьэкIагъэх. 0
I-lmj-k-fyz--y- sjeshhj-fy. I______ f______ s__________ I-l-j-k f-z-'-r s-e-h-j-f-. --------------------------- Ialmjek fyzh'yr sjeshhjefy.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ЦIы--гъ-шIэгъонхэ- т-----I--ъ-х. Ц___ г____________ т____________ Ц-ы- г-э-I-г-о-х-р т-х-э-I-г-э-. -------------------------------- ЦIыф гъэшIэгъонхэр тихьэкIагъэх. 0
Mas------je -i---ykI--. M__________ s__________ M-s-i-a-I-e s-s-h-k-a-. ----------------------- MashinakIje sishhykIag.
ਮੇਰੇ ਬੱਚੇ ਪਿਆਰੇ ਹਨ। С--к-э----ыкI----гъ-хэр -и-э-. С_ к__________ д_______ с_____ С- к-э-э-I-к-у д-г-у-э- с-I-х- ------------------------------ Сэ кIэлэцIыкIу дэгъухэр сиIэх. 0
Mas-i--k-je-s-shhy--ag. M__________ s__________ M-s-i-a-I-e s-s-h-k-a-. ----------------------- MashinakIje sishhykIag.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। Ау -и-ъ----ъу-э-я--элэцIыкIух-р ды--х. А_ с___________ я______________ д_____ А- с-г-у-э-ъ-м- я-I-л-ц-ы-I-х-р д-с-х- -------------------------------------- Ау сигъунэгъумэ якIэлэцIыкIухэр дысых. 0
Ma-h-na-Ij- s---h--Iag. M__________ s__________ M-s-i-a-I-e s-s-h-k-a-. ----------------------- MashinakIje sishhykIag.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? Ш--и-I---ц--кI-хэр---р-ш-эх-? Ш_________________ I_________ Ш-у-к-э-э-I-к-у-э- I-р-ш-э-а- ----------------------------- ШъуикIэлэцIыкIухэр IорышIэха? 0
Ma-hinje-ps---Ij---i-hhyk--g. M_______ p_______ s__________ M-s-i-j- p-y-k-j- s-s-h-k-a-. ----------------------------- Mashinje psynkIje sishhykIag.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...