ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ka ზედსართავები 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [სამოცდაცხრამეტი]

79 [samotsdatskhramet'i]

ზედსართავები 2

zedsartavebi 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ლუ-ჯ- -აბ--მა-ვ-ა. ლ____ კ___ მ______ ლ-რ-ი კ-ბ- მ-ც-ი-. ------------------ ლურჯი კაბა მაცვია. 0
ze--a-t----i 2 z___________ 2 z-d-a-t-v-b- 2 -------------- zedsartavebi 2
ਮੈਂ ਲਾਲ ਕੱਪੜੇ ਪਹਿਨੇ ਹਨ। წით--ი კ--ა----ვი-. წ_____ კ___ მ______ წ-თ-ლ- კ-ბ- მ-ც-ი-. ------------------- წითელი კაბა მაცვია. 0
z-d--r---eb- 2 z___________ 2 z-d-a-t-v-b- 2 -------------- zedsartavebi 2
ਮੈਂ ਹਰੇ ਕੱਪੜੇ ਪਹਿਨੇ ਹਨ। მ--ა-ე --ბ- ----ი-. მ_____ კ___ მ______ მ-ვ-ნ- კ-ბ- მ-ც-ი-. ------------------- მწვანე კაბა მაცვია. 0
l------'-ba-m-t--ia. l____ k____ m_______ l-r-i k-a-a m-t-v-a- -------------------- lurji k'aba matsvia.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। შა----ნთას-ვ-იდ---ბ. შ__ ჩ_____ ვ________ შ-ვ ჩ-ნ-ა- ვ-ი-უ-ო-. -------------------- შავ ჩანთას ვყიდულობ. 0
t-'it--i k'-ba m-t---a. t_______ k____ m_______ t-'-t-l- k-a-a m-t-v-a- ----------------------- ts'iteli k'aba matsvia.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ყა-ი-ფ---ჩა--ას-ვ-იდ--ობ. ყ_______ ჩ_____ ვ________ ყ-ვ-ს-ე- ჩ-ნ-ა- ვ-ი-უ-ო-. ------------------------- ყავისფერ ჩანთას ვყიდულობ. 0
m--'---e k--ba-m-t-v--. m_______ k____ m_______ m-s-v-n- k-a-a m-t-v-a- ----------------------- mts'vane k'aba matsvia.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। თ-თრ -ა--ა--ვყ-დ---ბ. თ___ ჩ_____ ვ________ თ-თ- ჩ-ნ-ა- ვ-ი-უ-ო-. --------------------- თეთრ ჩანთას ვყიდულობ. 0
s-a- chant-s ---du-o-. s___ c______ v________ s-a- c-a-t-s v-i-u-o-. ---------------------- shav chantas vqidulob.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ახ-----ა---ნა მ-ი----ა. ა____ მ______ მ________ ა-ა-ი მ-ნ-ა-ა მ-ი-დ-ბ-. ----------------------- ახალი მანქანა მჭირდება. 0
s-av ch--t------d---b. s___ c______ v________ s-a- c-a-t-s v-i-u-o-. ---------------------- shav chantas vqidulob.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ს--ა-ი მა-ქ--ა მჭ---ება. ს_____ მ______ მ________ ს-რ-ფ- მ-ნ-ა-ა მ-ი-დ-ბ-. ------------------------ სწრაფი მანქანა მჭირდება. 0
s-a- c---ta- v--dul-b. s___ c______ v________ s-a- c-a-t-s v-i-u-o-. ---------------------- shav chantas vqidulob.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। მოს--ერხ-ბელ--მან------ჭირ--ბ-. მ____________ მ______ მ________ მ-ს-ხ-რ-ე-ე-ი მ-ნ-ა-ა მ-ი-დ-ბ-. ------------------------------- მოსახერხებელი მანქანა მჭირდება. 0
qa--s--r-c--nta---qi--l--. q_______ c______ v________ q-v-s-e- c-a-t-s v-i-u-o-. -------------------------- qavisper chantas vqidulob.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ზე--თ-მ-ხუ------ი --ოვრ--ს. ზ____ მ_____ ქ___ ც________ ზ-მ-თ მ-ხ-ც- ქ-ლ- ც-ო-რ-ბ-. --------------------------- ზემოთ მოხუცი ქალი ცხოვრობს. 0
q---sp-r -h--ta--vqi-u--b. q_______ c______ v________ q-v-s-e- c-a-t-s v-i-u-o-. -------------------------- qavisper chantas vqidulob.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ზ-მ------ქ-ნი ---ი -ხოვ--ბ-. ზ____ მ______ ქ___ ც________ ზ-მ-თ მ-უ-ა-ი ქ-ლ- ც-ო-რ-ბ-. ---------------------------- ზემოთ მსუქანი ქალი ცხოვრობს. 0
q-v--pe--c-a-t-- vqi-ulo-. q_______ c______ v________ q-v-s-e- c-a-t-s v-i-u-o-. -------------------------- qavisper chantas vqidulob.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ქ-ე--თ-ც-ობი-მოყ--რ- ქალ--ც--ვ--ბს. ქ_____ ც____________ ქ___ ც________ ქ-ე-ო- ც-ო-ი-მ-ყ-ა-ე ქ-ლ- ც-ო-რ-ბ-. ----------------------------------- ქვემოთ ცნობისმოყვარე ქალი ცხოვრობს. 0
te-r--h-n-as-v---u-ob. t___ c______ v________ t-t- c-a-t-s v-i-u-o-. ---------------------- tetr chantas vqidulob.
ਸਾਡੇ ਮਹਿਮਾਨ ਚੰਗੇ ਲੋਕ ਸਨ। ჩ---ი--ტუმრ-ბ--ს---ამ-ვ-ო--ა-ხი -ყვნ--. ჩ____ ს_______ ს_________ ხ____ ი______ ჩ-ე-ი ს-უ-რ-ბ- ს-ს-ა-ო-ნ- ხ-ლ-ი ი-ვ-ე-. --------------------------------------- ჩვენი სტუმრები სასიამოვნო ხალხი იყვნენ. 0
t-tr-ch-n-a----id-l-b. t___ c______ v________ t-t- c-a-t-s v-i-u-o-. ---------------------- tetr chantas vqidulob.
ਸਾਡੇ ਮਹਿਮਾਨ ਨਿਮਰ ਲੋਕ ਸਨ। ჩვე-ი-ს-უმრები---დი-----ნ------- ი-ვნე-. ჩ____ ს_______ ზ__________ ხ____ ი______ ჩ-ე-ი ს-უ-რ-ბ- ზ-დ-ლ-ბ-ა-ი ხ-ლ-ი ი-ვ-ე-. ---------------------------------------- ჩვენი სტუმრები ზრდილობიანი ხალხი იყვნენ. 0
t-tr -h--ta- vqidul-b. t___ c______ v________ t-t- c-a-t-s v-i-u-o-. ---------------------- tetr chantas vqidulob.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ჩვ--ი ---მ--ბ- ---ნტ-რ-სო-ხ-----იყვნე-. ჩ____ ს_______ ს_________ ხ____ ი______ ჩ-ე-ი ს-უ-რ-ბ- ს-ი-ტ-რ-ს- ხ-ლ-ი ი-ვ-ე-. --------------------------------------- ჩვენი სტუმრები საინტერესო ხალხი იყვნენ. 0
ak-a-- ----a-a--c-'--deb-. a_____ m______ m__________ a-h-l- m-n-a-a m-h-i-d-b-. -------------------------- akhali mankana mch'irdeba.
ਮੇਰੇ ਬੱਚੇ ਪਿਆਰੇ ਹਨ। მე ს----რე-ი -----ებ- ----ს. მ_ ს________ ბ_______ მ_____ მ- ს-ყ-ა-ე-ი ბ-ვ-ვ-ბ- მ-ა-ს- ---------------------------- მე საყვარელი ბავშვები მყავს. 0
s--'--p---ankan- m--'ird-ba. s_______ m______ m__________ s-s-r-p- m-n-a-a m-h-i-d-b-. ---------------------------- sts'rapi mankana mch'irdeba.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। მ-გრამ მე---ლ-----ყ--თ -ა--ედი--ავშ-ე-ი. მ_____ მ________ ჰ____ თ______ ბ________ მ-გ-ა- მ-ზ-ბ-ე-ს ჰ-ა-თ თ-ვ-ე-ი ბ-ვ-ვ-ბ-. ---------------------------------------- მაგრამ მეზობლებს ჰყავთ თავხედი ბავშვები. 0
m--a---rkhe---i--an-a-a m-h'i-d-b-. m______________ m______ m__________ m-s-k-e-k-e-e-i m-n-a-a m-h-i-d-b-. ----------------------------------- mosakherkhebeli mankana mch'irdeba.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? თქვე-- -ა---ე-- -ა--ერ--ი-არი--? თ_____ ბ_______ დ________ ა_____ თ-ვ-ნ- ბ-ვ-ვ-ბ- დ-მ-ე-ე-ი ა-ი-ნ- -------------------------------- თქვენი ბავშვები დამჯერები არიან? 0
ze-ot---kh-------l- t-k----obs. z____ m_______ k___ t__________ z-m-t m-k-u-s- k-l- t-k-o-r-b-. ------------------------------- zemot mokhutsi kali tskhovrobs.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...