ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ur ‫صفت 2‬

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

‫79 [اناسی]‬

unaasi

‫صفت 2‬

sift

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ‫م-ں -- -ی-ا------پ-نا-ہ-ا-ہ---‬ ‫___ ن_ ن___ ل___ پ___ ہ__ ہ_ -_ ‫-ی- ن- ن-ل- ل-ا- پ-ن- ہ-ا ہ- -- -------------------------------- ‫میں نے نیلا لباس پہنا ہوا ہے -‬ 0
s--t s___ s-f- ---- sift
ਮੈਂ ਲਾਲ ਕੱਪੜੇ ਪਹਿਨੇ ਹਨ। ‫میں-ن- -ر- ل----پہ---ہو--ہے -‬ ‫___ ن_ س__ ل___ پ___ ہ__ ہ_ -_ ‫-ی- ن- س-خ ل-ا- پ-ن- ہ-ا ہ- -- ------------------------------- ‫میں نے سرخ لباس پہنا ہوا ہے -‬ 0
si-t s___ s-f- ---- sift
ਮੈਂ ਹਰੇ ਕੱਪੜੇ ਪਹਿਨੇ ਹਨ। ‫-ی- ---س---لب-- پہنا -و--ہ---‬ ‫___ ن_ س__ ل___ پ___ ہ__ ہ_ -_ ‫-ی- ن- س-ز ل-ا- پ-ن- ہ-ا ہ- -- ------------------------------- ‫میں نے سبز لباس پہنا ہوا ہے -‬ 0
m--n--e neel--l-b--s -e------w--hai - m___ n_ n____ l_____ p____ h___ h__ - m-i- n- n-e-a l-b-a- p-h-a h-w- h-i - ------------------------------------- mein ne neela libaas pehna howa hai -
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ‫میں-ک----ب-گ خر---ا-ہو---‬ ‫___ ک___ ب__ خ_____ ہ__ -_ ‫-ی- ک-ل- ب-گ خ-ی-ت- ہ-ں -- --------------------------- ‫میں کالا بیگ خریدتا ہوں -‬ 0
m--n----nee-a--ibaas p--n---owa-h-i - m___ n_ n____ l_____ p____ h___ h__ - m-i- n- n-e-a l-b-a- p-h-a h-w- h-i - ------------------------------------- mein ne neela libaas pehna howa hai -
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ‫م-- ب--را--یگ-خ-ی-تا --ں-‬ ‫___ ب____ ب__ خ_____ ہ____ ‫-ی- ب-و-ا ب-گ خ-ی-ت- ہ-ں-‬ --------------------------- ‫میں بھورا بیگ خریدتا ہوں-‬ 0
m-i--ne neela-li-a-s---hn---ow- -a--- m___ n_ n____ l_____ p____ h___ h__ - m-i- n- n-e-a l-b-a- p-h-a h-w- h-i - ------------------------------------- mein ne neela libaas pehna howa hai -
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ‫م-- س--- --گ خری--ا--وں-‬ ‫___ س___ ب__ خ_____ ہ____ ‫-ی- س-ی- ب-گ خ-ی-ت- ہ-ں-‬ -------------------------- ‫میں سفید بیگ خریدتا ہوں-‬ 0
me----e-----h -----s--ehn- -o-- h-i-- m___ n_ s____ l_____ p____ h___ h__ - m-i- n- s-r-h l-b-a- p-h-a h-w- h-i - ------------------------------------- mein ne surkh libaas pehna howa hai -
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ‫---ے --ک-گ--- ک- ضر-رت -- -‬ ‫____ ا__ گ___ ک_ ض____ ہ_ -_ ‫-ج-ے ا-ک گ-ڑ- ک- ض-و-ت ہ- -- ----------------------------- ‫مجھے ایک گاڑی کی ضرورت ہے -‬ 0
mei- ne su-k-----aas-pe----h-w----i-- m___ n_ s____ l_____ p____ h___ h__ - m-i- n- s-r-h l-b-a- p-h-a h-w- h-i - ------------------------------------- mein ne surkh libaas pehna howa hai -
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ‫مج-ے ای- ت---گ-----ی--ر--- ----‬ ‫____ ا__ ت__ گ___ ک_ ض____ ہ_ -_ ‫-ج-ے ا-ک ت-ز گ-ڑ- ک- ض-و-ت ہ- -- --------------------------------- ‫مجھے ایک تیز گاڑی کی ضرورت ہے -‬ 0
me-n-ne --rkh -------peh---h-w----i-- m___ n_ s____ l_____ p____ h___ h__ - m-i- n- s-r-h l-b-a- p-h-a h-w- h-i - ------------------------------------- mein ne surkh libaas pehna howa hai -
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ‫م----ای- آر-- ---گا-- کی ض-ور--ہے--‬ ‫____ ا__ آ___ د_ گ___ ک_ ض____ ہ_ -_ ‫-ج-ے ا-ک آ-ا- د- گ-ڑ- ک- ض-و-ت ہ- -- ------------------------------------- ‫مجھے ایک آرام دہ گاڑی کی ضرورت ہے -‬ 0
m--n n- s-bz-lib-a---eh---howa h-- - m___ n_ s___ l_____ p____ h___ h__ - m-i- n- s-b- l-b-a- p-h-a h-w- h-i - ------------------------------------ mein ne sabz libaas pehna howa hai -
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ‫وہا---وپر ا-- ب---- ع--ت --ت- -- -‬ ‫____ ا___ ا__ ب____ ع___ ر___ ہ_ -_ ‫-ہ-ں ا-پ- ا-ک ب-ڑ-ی ع-ر- ر-ت- ہ- -- ------------------------------------ ‫وہاں اوپر ایک بوڑھی عورت رہتی ہے -‬ 0
mein--e sa-z --b-as pe--a ho---h-- - m___ n_ s___ l_____ p____ h___ h__ - m-i- n- s-b- l-b-a- p-h-a h-w- h-i - ------------------------------------ mein ne sabz libaas pehna howa hai -
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ‫وہاں--و---ایک مو-ی عور- -ہت--ہے -‬ ‫____ ا___ ا__ م___ ع___ ر___ ہ_ -_ ‫-ہ-ں ا-پ- ا-ک م-ٹ- ع-ر- ر-ت- ہ- -- ----------------------------------- ‫وہاں اوپر ایک موٹی عورت رہتی ہے -‬ 0
me----- ---z li---s----na how--ha--- m___ n_ s___ l_____ p____ h___ h__ - m-i- n- s-b- l-b-a- p-h-a h-w- h-i - ------------------------------------ mein ne sabz libaas pehna howa hai -
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ‫--ا- --پ----- ---سس-/ ت-س--کرنے---لی -و------ی -ے -‬ ‫____ ا___ ا__ م____ / ت___ ک___ و___ ع___ ر___ ہ_ -_ ‫-ہ-ں ا-پ- ا-ک م-ج-س / ت-س- ک-ن- و-ل- ع-ر- ر-ت- ہ- -- ----------------------------------------------------- ‫وہاں اوپر ایک متجسس / تجسس کرنے والی عورت رہتی ہے -‬ 0
mein--a-a-bag -ha---d-n----- m___ k___ b__ k________ g_ - m-i- k-l- b-g k-a-e-d-n g- - ---------------------------- mein kala bag khareedon ga -
ਸਾਡੇ ਮਹਿਮਾਨ ਚੰਗੇ ਲੋਕ ਸਨ। ‫--ار------- ا--ے لو- تھے--‬ ‫_____ م____ ا___ ل__ ت__ -_ ‫-م-ر- م-م-ن ا-ھ- ل-گ ت-ے -- ---------------------------- ‫ہمارے مہمان اچھے لوگ تھے -‬ 0
m--n kala -ag kh-reedon-ga - m___ k___ b__ k________ g_ - m-i- k-l- b-g k-a-e-d-n g- - ---------------------------- mein kala bag khareedon ga -
ਸਾਡੇ ਮਹਿਮਾਨ ਨਿਮਰ ਲੋਕ ਸਨ। ‫-مارے---م-ن--ہذب لوگ --ے--‬ ‫_____ م____ م___ ل__ ت__ -_ ‫-م-ر- م-م-ن م-ذ- ل-گ ت-ے -- ---------------------------- ‫ہمارے مہمان مہذب لوگ تھے -‬ 0
m-----a---b---k--r-e-o- ga - m___ k___ b__ k________ g_ - m-i- k-l- b-g k-a-e-d-n g- - ---------------------------- mein kala bag khareedon ga -
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ‫-م-رے م-ما- دلچ-----گ-تھ---‬ ‫_____ م____ د____ ل__ ت__ -_ ‫-م-ر- م-م-ن د-چ-پ ل-گ ت-ے -- ----------------------------- ‫ہمارے مہمان دلچسپ لوگ تھے -‬ 0
m--- bh-o-- -ag---ar-e-on-g--- m___ b_____ b__ k________ g_ - m-i- b-o-r- b-g k-a-e-d-n g- - ------------------------------ mein bhoora bag khareedon ga -
ਮੇਰੇ ਬੱਚੇ ਪਿਆਰੇ ਹਨ। ‫میر- --- پ-ارے -یں-‬ ‫____ ب__ پ____ ہ____ ‫-ی-ے ب-ے پ-ا-ے ہ-ں-‬ --------------------- ‫میرے بچے پیارے ہیں-‬ 0
m--n-b-o-ra ----k-aree--n-g--- m___ b_____ b__ k________ g_ - m-i- b-o-r- b-g k-a-e-d-n g- - ------------------------------ mein bhoora bag khareedon ga -
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ‫لیکن--ڑ-سی----ے----ے شرار---ہی- -‬ ‫____ پ______ ک_ ب__ ش_____ ہ__ -_ ‫-ی-ن پ-و-ی-ں ک- ب-ّ- ش-ا-ت- ہ-ں -- ----------------------------------- ‫لیکن پڑوسیوں کے بچّے شرارتی ہیں -‬ 0
me-n b-oora b-g--har-e-o- -a - m___ b_____ b__ k________ g_ - m-i- b-o-r- b-g k-a-e-d-n g- - ------------------------------ mein bhoora bag khareedon ga -
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? ‫ک-- -- -ےب--ے---ھے ہی---‬ ‫___ آ_ ک____ ا___ ہ__ ؟_ ‫-ی- آ- ک-ب-ّ- ا-ھ- ہ-ں ؟- -------------------------- ‫کیا آپ کےبچّے اچھے ہیں ؟‬ 0
m-i--sa--id-b-- k-aree--- ga-- m___ s_____ b__ k________ g_ - m-i- s-f-i- b-g k-a-e-d-n g- - ------------------------------ mein safaid bag khareedon ga -

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...