ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   be Прыметнікі 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [восемдзесят]

80 [vosemdzesyat]

Прыметнікі 3

Prymetnіkі 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। У -е ---ь -а----. У я_ ё___ с______ У я- ё-ц- с-б-к-. ----------------- У яе ёсць сабака. 0
P-y---n--і 3 P_________ 3 P-y-e-n-k- 3 ------------ Prymetnіkі 3
ਕੁੱਤਾ ਵੱਡਾ ਹੈ। Са-а-а в--ік-. С_____ в______ С-б-к- в-л-к-. -------------- Сабака вялікі. 0
P-y--tnі-і 3 P_________ 3 P-y-e-n-k- 3 ------------ Prymetnіkі 3
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। У----вялікі---б-к-. У я_ в_____ с______ У я- в-л-к- с-б-к-. ------------------- У яе вялікі сабака. 0
U-y-ye--osts- s-bak-. U y___ y_____ s______ U y-y- y-s-s- s-b-k-. --------------------- U yaye yosts’ sabaka.
ਉਸਦਾ ਇੱਕ ਘਰ ਹੈ। Я-- ма- д-м. Я__ м__ д___ Я-а м-е д-м- ------------ Яна мае дом. 0
U -ay- yost-’ saba-a. U y___ y_____ s______ U y-y- y-s-s- s-b-k-. --------------------- U yaye yosts’ sabaka.
ਘਰ ਛੋਟਾ ਹੈ। До--мал-. Д__ м____ Д-м м-л-. --------- Дом малы. 0
U ---e -os--’--a--k-. U y___ y_____ s______ U y-y- y-s-s- s-b-k-. --------------------- U yaye yosts’ sabaka.
ਉਸਦਾ ਘਰ ਛੋਟਾ ਹੈ। Я---м-е----ы--о-. Я__ м__ м___ д___ Я-а м-е м-л- д-м- ----------------- Яна мае малы дом. 0
S----- --a---і. S_____ v_______ S-b-k- v-a-і-і- --------------- Sabaka vyalіkі.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। Ён---ве-----сці----. Ё_ ж___ ў г_________ Ё- ж-в- ў г-с-і-і-ы- -------------------- Ён жыве ў гасцініцы. 0
Sa-a-a --a----. S_____ v_______ S-b-k- v-a-і-і- --------------- Sabaka vyalіkі.
ਹੋਟਲ ਸਸਤਾ ਹੈ। Г-с---іца т-н---. Г________ т______ Г-с-і-і-а т-н-а-. ----------------- Гасцініца танная. 0
Sabaka -ya--kі. S_____ v_______ S-b-k- v-a-і-і- --------------- Sabaka vyalіkі.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। Ё--ж--е----анна- га-ц-н-цы. Ё_ ж___ ў т_____ г_________ Ё- ж-в- ў т-н-а- г-с-і-і-ы- --------------------------- Ён жыве ў таннай гасцініцы. 0
U yaye--y-lіkі-s-baka. U y___ v______ s______ U y-y- v-a-і-і s-b-k-. ---------------------- U yaye vyalіkі sabaka.
ਉਸਦੇ ਕੋਲ ਇੱਕ ਗੱਡੀ ਹੈ। Ён м-е---та---і-ь. Ё_ м__ а__________ Ё- м-е а-т-м-б-л-. ------------------ Ён мае аўтамабіль. 0
U ya-e-vya---- -a--ka. U y___ v______ s______ U y-y- v-a-і-і s-b-k-. ---------------------- U yaye vyalіkі sabaka.
ਗੱਡੀ ਮਹਿੰਗੀ ਹੈ। А-т-м-б-ль---р-гі. А_________ д______ А-т-м-б-л- д-р-г-. ------------------ Аўтамабіль дарагі. 0
U-y--e-v-al-kі sab-ka. U y___ v______ s______ U y-y- v-a-і-і s-b-k-. ---------------------- U yaye vyalіkі sabaka.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। Ё----е --раг- аўт----іль. Ё_ м__ д_____ а__________ Ё- м-е д-р-г- а-т-м-б-л-. ------------------------- Ён мае дарагі аўтамабіль. 0
Yana ma--do-. Y___ m__ d___ Y-n- m-e d-m- ------------- Yana mae dom.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। Ё--чыт-----ма-. Ё_ ч____ р_____ Ё- ч-т-е р-м-н- --------------- Ён чытае раман. 0
Ya----ae ---. Y___ m__ d___ Y-n- m-e d-m- ------------- Yana mae dom.
ਨਾਵਲ ਨੀਰਸ ਹੈ। Р--а- -удн-. Р____ н_____ Р-м-н н-д-ы- ------------ Раман нудны. 0
Y--a --e--om. Y___ m__ d___ Y-n- m-e d-m- ------------- Yana mae dom.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। Ён чыт-е-н-дны-р-ма-. Ё_ ч____ н____ р_____ Ё- ч-т-е н-д-ы р-м-н- --------------------- Ён чытае нудны раман. 0
D-m-ma-y. D__ m____ D-m m-l-. --------- Dom maly.
ਉਹ ਇੱਕ ਫਿਲਮ ਦੇਖ ਰਹੀ ਹੈ। Ян- ----з-ц- --л--. Я__ г_______ ф_____ Я-а г-я-з-ц- ф-л-м- ------------------- Яна глядзіць фільм. 0
D-m-m-ly. D__ m____ D-m m-l-. --------- Dom maly.
ਫਿਲਮ ਦਿਲਚਸਪ ਹੈ। Ф---м-з--а--я--ы. Ф____ з__________ Ф-л-м з-х-п-я-ч-. ----------------- Фільм захапляючы. 0
D-- m--y. D__ m____ D-m m-l-. --------- Dom maly.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। Яна г----іць-з-хапля-ч---іл--. Я__ г_______ з_________ ф_____ Я-а г-я-з-ц- з-х-п-я-ч- ф-л-м- ------------------------------ Яна глядзіць захапляючы фільм. 0
Yan--m-e ma----om. Y___ m__ m___ d___ Y-n- m-e m-l- d-m- ------------------ Yana mae maly dom.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...