ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   hy ածականներ 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [ութանասուն]

80 [ut’anasun]

ածականներ 3

atsakanner 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। Նա --ւն-ո---: Ն_ շ___ ո____ Ն- շ-ւ- ո-ն-: ------------- Նա շուն ունի: 0
a----anne--3 a_________ 3 a-s-k-n-e- 3 ------------ atsakanner 3
ਕੁੱਤਾ ਵੱਡਾ ਹੈ। Շ-ւն---ե- -: Շ____ մ__ է_ Շ-ւ-ը մ-ծ է- ------------ Շունը մեծ է: 0
at-aka--e- 3 a_________ 3 a-s-k-n-e- 3 ------------ atsakanner 3
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। Նա---ծ-շ--- ու-ի: Ն_ մ__ շ___ ո____ Ն- մ-ծ շ-ւ- ո-ն-: ----------------- Նա մեծ շուն ունի: 0
N---hu--uni N_ s___ u__ N- s-u- u-i ----------- Na shun uni
ਉਸਦਾ ਇੱਕ ਘਰ ਹੈ। Նա տու--ու-ի: Ն_ տ___ ո____ Ն- տ-ւ- ո-ն-: ------------- Նա տուն ունի: 0
N---hu- u-i N_ s___ u__ N- s-u- u-i ----------- Na shun uni
ਘਰ ਛੋਟਾ ਹੈ। Տ-ւնը-փոք---: Տ____ փ___ է_ Տ-ւ-ը փ-ք- է- ------------- Տունը փոքր է: 0
N- -h-n-uni N_ s___ u__ N- s-u- u-i ----------- Na shun uni
ਉਸਦਾ ਘਰ ਛੋਟਾ ਹੈ। Ն----քր--ու-----ի: Ն_ փ___ տ___ ո____ Ն- փ-ք- տ-ւ- ո-ն-: ------------------ Նա փոքր տուն ունի: 0
Shu-y m-t--e S____ m___ e S-u-y m-t- e ------------ Shuny mets e
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। Ն-------ան---ւմ է---ր---: Ն_ հ___________ է ա______ Ն- հ-ո-ր-ն-ց-ւ- է ա-ր-ւ-: ------------------------- Նա հյուրանոցում է ապրում: 0
Sh----met- e S____ m___ e S-u-y m-t- e ------------ Shuny mets e
ਹੋਟਲ ਸਸਤਾ ਹੈ। Հյուրա---ը-է-ան է: Հ_________ է___ է_ Հ-ո-ր-ն-ց- է-ա- է- ------------------ Հյուրանոցը էժան է: 0
S--ny -ets e S____ m___ e S-u-y m-t- e ------------ Shuny mets e
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। Նա ---ո-մ է է-ա- հյու------ւ-: Ն_ ա_____ է է___ հ____________ Ն- ա-ր-ւ- է է-ա- հ-ո-ր-ն-ց-ւ-: ------------------------------ Նա ապրում է էժան հյուրանոցում: 0
Na----s s-u- --i N_ m___ s___ u__ N- m-t- s-u- u-i ---------------- Na mets shun uni
ਉਸਦੇ ਕੋਲ ਇੱਕ ਗੱਡੀ ਹੈ। Ն- -եք-ն- ---ի: Ն_ մ_____ ո____ Ն- մ-ք-ն- ո-ն-: --------------- Նա մեքենա ունի: 0
N---et- sh-n --i N_ m___ s___ u__ N- m-t- s-u- u-i ---------------- Na mets shun uni
ਗੱਡੀ ਮਹਿੰਗੀ ਹੈ। Մե-ենա--թա-կ--: Մ______ թ___ է_ Մ-ք-ն-ն թ-ն- է- --------------- Մեքենան թանկ է: 0
Na -----s--n --i N_ m___ s___ u__ N- m-t- s-u- u-i ---------------- Na mets shun uni
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। Ն--թա-կ մ-ք--ա ---ի: Ն_ թ___ մ_____ ո____ Ն- թ-ն- մ-ք-ն- ո-ն-: -------------------- Նա թանկ մեքենա ունի: 0
Na -u--u-i N_ t__ u__ N- t-n u-i ---------- Na tun uni
ਉਹ ਇੱਕ ਨਾਵਲ ਪੜ੍ਹ ਰਿਹਾ ਹੈ। Նա վ---է կա-դում: Ն_ վ__ է կ_______ Ն- վ-պ է կ-ր-ո-մ- ----------------- Նա վեպ է կարդում: 0
Na --- u-i N_ t__ u__ N- t-n u-i ---------- Na tun uni
ਨਾਵਲ ਨੀਰਸ ਹੈ। Վ-պ- ձ-ն--ալ- -: Վ___ ձ_______ է_ Վ-պ- ձ-ն-ր-լ- է- ---------------- Վեպը ձանձրալի է: 0
Na-tu- uni N_ t__ u__ N- t-n u-i ---------- Na tun uni
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। Նա -ի ձա----լ--վ---է-կ--դ-ւ-: Ն_ մ_ ձ_______ վ__ է կ_______ Ն- մ- ձ-ն-ր-լ- վ-պ է կ-ր-ո-մ- ----------------------------- Նա մի ձանձրալի վեպ է կարդում: 0
T--y-----k’--e T___ p______ e T-n- p-v-k-r e -------------- Tuny p’vok’r e
ਉਹ ਇੱਕ ਫਿਲਮ ਦੇਖ ਰਹੀ ਹੈ। Ն---ի-- է--ա----: Ն_ ֆ___ է ն______ Ն- ֆ-լ- է ն-յ-ւ-: ----------------- Նա ֆիլմ է նայում: 0
T--- p’vok’- e T___ p______ e T-n- p-v-k-r e -------------- Tuny p’vok’r e
ਫਿਲਮ ਦਿਲਚਸਪ ਹੈ। Ֆի--ը հ-տ---ք-ր--: Ֆ____ հ________ է_ Ֆ-լ-ը հ-տ-ք-ք-ր է- ------------------ Ֆիլմը հետաքրքիր է: 0
Tu-y -’-o-’r e T___ p______ e T-n- p-v-k-r e -------------- Tuny p’vok’r e
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। Ն- -ի--ե-աքրք----ի---է-նայ-ւմ: Ն_ մ_ հ________ ֆ___ է ն______ Ն- մ- հ-տ-ք-ք-ր ֆ-լ- է ն-յ-ւ-: ------------------------------ Նա մի հետաքրքիր ֆիլմ է նայում: 0
N--p’--k’r tun--ni N_ p______ t__ u__ N- p-v-k-r t-n u-i ------------------ Na p’vok’r tun uni

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...