ਪ੍ਹੈਰਾ ਕਿਤਾਬ

pa ਭੂਤਕਾਲ 2   »   sr Прошлост 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [осамдесет и два]

82 [osamdeset i dva]

Прошлост 2

Prošlost 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? Јес- л- -о----- -ор-----ва-- хи------мо-? Ј___ л_ м____ / м_____ з____ х____ п_____ Ј-с- л- м-р-о / м-р-л- з-а-и х-т-у п-м-ћ- ----------------------------------------- Јеси ли морао / морала звати хитну помоћ? 0
P---l--t 2 P_______ 2 P-o-l-s- 2 ---------- Prošlost 2
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? Је-и -и --р-- /--ор-л--з-ат--------а? Ј___ л_ м____ / м_____ з____ д_______ Ј-с- л- м-р-о / м-р-л- з-а-и д-к-о-а- ------------------------------------- Јеси ли морао / морала звати доктора? 0
P--š--s--2 P_______ 2 P-o-l-s- 2 ---------- Prošlost 2
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? Ј--и ли м-рао-/ ----ла ---ти---л-цију? Ј___ л_ м____ / м_____ з____ п________ Ј-с- л- м-р-о / м-р-л- з-а-и п-л-ц-ј-? -------------------------------------- Јеси ли морао / морала звати полицију? 0
J-s- ---mo--o-/--orala zva-i hitn- pomo--? J___ l_ m____ / m_____ z____ h____ p_____ J-s- l- m-r-o / m-r-l- z-a-i h-t-u p-m-c-? ------------------------------------------ Jesi li morao / morala zvati hitnu pomoć?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। И-а----- -ро--т---ф--а- --ра-о -а--г- ---о-/ --а--. И____ л_ б___ т________ У_____ с__ г_ и___ / и_____ И-а-е л- б-о- т-л-ф-н-? У-р-в- с-м г- и-а- / и-а-а- --------------------------------------------------- Имате ли број телефона? Управо сам га имао / имала. 0
Je---l--m--a--- -o-a-a z-a-- hitn- pomoc-? J___ l_ m____ / m_____ z____ h____ p_____ J-s- l- m-r-o / m-r-l- z-a-i h-t-u p-m-c-? ------------------------------------------ Jesi li morao / morala zvati hitnu pomoć?
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। Има-е -и -дре-у--У-ра-о сам-је--м------мал-. И____ л_ а______ У_____ с__ ј_ и___ / и_____ И-а-е л- а-р-с-? У-р-в- с-м ј- и-а- / и-а-а- -------------------------------------------- Имате ли адресу? Управо сам је имао / имала. 0
J-si li m---o /-morala ----i hitnu-p-----? J___ l_ m____ / m_____ z____ h____ p_____ J-s- l- m-r-o / m-r-l- z-a-i h-t-u p-m-c-? ------------------------------------------ Jesi li morao / morala zvati hitnu pomoć?
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। Им--е ----ла--г--да? Упра-- с---га-и-ао / имала. И____ л_ п___ г_____ У_____ с__ г_ и___ / и_____ И-а-е л- п-а- г-а-а- У-р-в- с-м г- и-а- / и-а-а- ------------------------------------------------ Имате ли план града? Управо сам га имао / имала. 0
J-s--l- m-ra- - -or------ati-doktora? J___ l_ m____ / m_____ z____ d_______ J-s- l- m-r-o / m-r-l- z-a-i d-k-o-a- ------------------------------------- Jesi li morao / morala zvati doktora?
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। Д- -и-је---ша- н--в-еме? ------- мо-ао до---на -ре-е. Д_ л_ ј_ д____ н_ в_____ О_ н___ м____ д___ н_ в_____ Д- л- ј- д-ш-о н- в-е-е- О- н-ј- м-г-о д-ћ- н- в-е-е- ----------------------------------------------------- Да ли је дошао на време? Он није могао доћи на време. 0
Je-i-li-mo--o /-m-ra-----ati -o-----? J___ l_ m____ / m_____ z____ d_______ J-s- l- m-r-o / m-r-l- z-a-i d-k-o-a- ------------------------------------- Jesi li morao / morala zvati doktora?
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। Је-л- п---а--- -у-- О- -ије --г-о-п--н-ћи--у-. Ј_ л_ п_______ п___ О_ н___ м____ п______ п___ Ј- л- п-о-а-а- п-т- О- н-ј- м-г-о п-о-а-и п-т- ---------------------------------------------- Је ли пронашао пут? Он није могао пронаћи пут. 0
Je-i -i --r------o-ala --a-- do-to--? J___ l_ m____ / m_____ z____ d_______ J-s- l- m-r-o / m-r-l- z-a-i d-k-o-a- ------------------------------------- Jesi li morao / morala zvati doktora?
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। Д-----------о----зумео--Он--- н-ј- м-г-----з---т-. Д_ л_ т_ ј_ о_ р_______ О_ м_ н___ м____ р________ Д- л- т- ј- о- р-з-м-о- О- м- н-ј- м-г-о р-з-м-т-. -------------------------------------------------- Да ли те је он разумео? Он ме није могао разумети. 0
J--i-li mo-a- - mor--- zv-t--p------u? J___ l_ m____ / m_____ z____ p________ J-s- l- m-r-o / m-r-l- z-a-i p-l-c-j-? -------------------------------------- Jesi li morao / morala zvati policiju?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? Зашт---иси ---ао---м-г---до-- н- в--м-? З____ н___ м____ / м____ д___ н_ в_____ З-ш-о н-с- м-г-о / м-г-а д-ћ- н- в-е-е- --------------------------------------- Зашто ниси могао / могла доћи на време? 0
Je-- ----or-o /--o---a-zv-----o-ici--? J___ l_ m____ / m_____ z____ p________ J-s- l- m-r-o / m-r-l- z-a-i p-l-c-j-? -------------------------------------- Jesi li morao / morala zvati policiju?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? З--т- ---и-мо-ао-- м-гла---он-ћ-----? З____ н___ м____ / м____ п______ п___ З-ш-о н-с- м-г-о / м-г-а п-о-а-и п-т- ------------------------------------- Зашто ниси могао / могла пронаћи пут? 0
J--- -i--or-- --m--ala-zv-ti -o-i-i-u? J___ l_ m____ / m_____ z____ p________ J-s- l- m-r-o / m-r-l- z-a-i p-l-c-j-? -------------------------------------- Jesi li morao / morala zvati policiju?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? Зашт- -- н-с---ог-о ---о-ла-ра--м-ти? З____ г_ н___ м____ / м____ р________ З-ш-о г- н-с- м-г-о / м-г-а р-з-м-т-? ------------------------------------- Зашто га ниси могао / могла разумети? 0
I---- ----ro----l-f--a--U-rav- -a--g- imao-/ im---. I____ l_ b___ t________ U_____ s__ g_ i___ / i_____ I-a-e l- b-o- t-l-f-n-? U-r-v- s-m g- i-a- / i-a-a- --------------------------------------------------- Imate li broj telefona? Upravo sam ga imao / imala.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। Ја -------ог-о-/-м------о-и н----ем----е- ---е-би-- а-то-у--. Ј_ н____ м____ / м____ д___ н_ в_____ ј__ н___ б___ а________ Ј- н-с-м м-г-о / м-г-а д-ћ- н- в-е-е- ј-р н-ј- б-л- а-т-б-с-. ------------------------------------------------------------- Ја нисам могао / могла доћи на време, јер није било аутобуса. 0
Imat- ---b-oj t----on----p-a-o sam-ga im-o /-----a. I____ l_ b___ t________ U_____ s__ g_ i___ / i_____ I-a-e l- b-o- t-l-f-n-? U-r-v- s-m g- i-a- / i-a-a- --------------------------------------------------- Imate li broj telefona? Upravo sam ga imao / imala.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। Ја--иса- -о-а--/---г-- -р-на-----т,--е--н-------ао-/-----а -л-н-г---а. Ј_ н____ м____ / м____ п______ п___ ј__ н____ и___ / и____ п___ г_____ Ј- н-с-м м-г-о / м-г-а п-о-а-и п-т- ј-р н-с-м и-а- / и-а-а п-а- г-а-а- ---------------------------------------------------------------------- Ја нисам могао / могла пронаћи пут, јер нисам имао / имала план града. 0
Im-t- li---o--t-lef-na--Up-avo-sam -- i--o-/ --a--. I____ l_ b___ t________ U_____ s__ g_ i___ / i_____ I-a-e l- b-o- t-l-f-n-? U-r-v- s-m g- i-a- / i-a-a- --------------------------------------------------- Imate li broj telefona? Upravo sam ga imao / imala.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। Ј--г- -и-ам-м---- / мо-ла ----м-ти,-ј-р је ---ик- --ла-прегла--а. Ј_ г_ н____ м____ / м____ р________ ј__ ј_ м_____ б___ п_________ Ј- г- н-с-м м-г-о / м-г-а р-з-м-т-, ј-р ј- м-з-к- б-л- п-е-л-с-а- ----------------------------------------------------------------- Ја га нисам могао / могла разумети, јер је музика била прегласна. 0
Ima-- -- ---esu--Upravo --- -e-ima- /--m-la. I____ l_ a______ U_____ s__ j_ i___ / i_____ I-a-e l- a-r-s-? U-r-v- s-m j- i-a- / i-a-a- -------------------------------------------- Imate li adresu? Upravo sam je imao / imala.
ਮੈਨੂੰ ਟੈਕਸੀ ਲੈਣੀ ਪਈ। Ј- сам -ора-----о---- уз-ти-так--. Ј_ с__ м____ / м_____ у____ т_____ Ј- с-м м-р-о / м-р-л- у-е-и т-к-и- ---------------------------------- Ја сам морао / морала узети такси. 0
Imat- l--adre--- --ravo--am--- i------imala. I____ l_ a______ U_____ s__ j_ i___ / i_____ I-a-e l- a-r-s-? U-r-v- s-m j- i-a- / i-a-a- -------------------------------------------- Imate li adresu? Upravo sam je imao / imala.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। Ј- -ам ---а- / --рала куп-ти---ан-г--д-. Ј_ с__ м____ / м_____ к_____ п___ г_____ Ј- с-м м-р-о / м-р-л- к-п-т- п-а- г-а-а- ---------------------------------------- Ја сам морао / морала купити план града. 0
I-ate-li-ad-esu? U-r-----a---e-i-a----i--la. I____ l_ a______ U_____ s__ j_ i___ / i_____ I-a-e l- a-r-s-? U-r-v- s-m j- i-a- / i-a-a- -------------------------------------------- Imate li adresu? Upravo sam je imao / imala.
ਮੈਨੂੰ ਰੇਡੀਓ ਬੰਦ ਕਰਨਾ ਪਿਆ। Ја ------ра- / м-рал- и-к-у---и р--ио. Ј_ с__ м____ / м_____ и________ р_____ Ј- с-м м-р-о / м-р-л- и-к-у-и-и р-д-о- -------------------------------------- Ја сам морао / морала искључити радио. 0
I--t---- p-a---ra----Up-a-----m-g- -m-o-/--ma--. I____ l_ p___ g_____ U_____ s__ g_ i___ / i_____ I-a-e l- p-a- g-a-a- U-r-v- s-m g- i-a- / i-a-a- ------------------------------------------------ Imate li plan grada? Upravo sam ga imao / imala.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!