ਪ੍ਹੈਰਾ ਕਿਤਾਬ

pa ਭੂਤਕਾਲ 3   »   ti ሕሉፍ 3

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [ሰማንያንሰለስተን]

83 [semaniyaniselesiteni]

ሕሉፍ 3

ḥilufi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਟੈਲੀਫੋਨ ਕਰਨਾ ደ-ለ- ም-ዋል ደ___ ም___ ደ-ለ- ም-ዋ- --------- ደወለ፣ ምድዋል 0
h---uf--3 ḥ_____ 3 h-i-u-i 3 --------- ḥilufi 3
ਮੈਂ ਟੈਲੀਫੋਨ ਕੀਤਾ ਹੈ। ኣነ--ዊለ--ረ። ኣ_ ደ__ ኔ__ ኣ- ደ-ለ ኔ-። ---------- ኣነ ደዊለ ኔረ። 0
ḥil-fi 3 ḥ_____ 3 h-i-u-i 3 --------- ḥilufi 3
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। ብዙሕ-----ድ-ል -ዒ-። ብ__ ግ_ ክ___ ው___ ብ-ሕ ግ- ክ-ው- ው-ለ- ---------------- ብዙሕ ግዜ ክድውል ውዒለ። 0
dew--e- m-d----i d______ m_______ d-w-l-፣ m-d-w-l- ---------------- dewele፣ midiwali
ਪੁੱਛਣਾ ሓ-ተ-ሕቶ ሓ_____ ሓ-ተ-ሕ- ------ ሓተተ፣ሕቶ 0
d-wele-----iwali d______ m_______ d-w-l-፣ m-d-w-l- ---------------- dewele፣ midiwali
ਮੈਂ ਪੁੱਛਿਆ ਹੈ। ሓቲተ---። ሓ__ ኔ__ ሓ-ተ ኔ-። ------- ሓቲተ ኔረ። 0
de---e፣ m-di-a-i d______ m_______ d-w-l-፣ m-d-w-l- ---------------- dewele፣ midiwali
ਮੈਂ ਬਾਰ – ਬਾਰ ਪੁੱਛਿਆ ਹੈ। ብ---ግዜ ----ኔረ። ብ__ ግ_ ሓ__ ኔ__ ብ-ሕ ግ- ሓ-ተ ኔ-። -------------- ብዙሕ ግዜ ሓቲተ ኔረ። 0
a-- de--l---ēre። a__ d_____ n____ a-e d-w-l- n-r-። ---------------- ane dewīle nēre።
ਸੁਣਾਉਣਾ ነ-ረ፣-ዘ-ተወ፣ -ዝንታው ነ_________ ም____ ነ-ረ-ኣ-ን-ወ- ም-ን-ው ---------------- ነገረ፣ኣዘንተወ፣ ምዝንታው 0
an--d-w-----ēr-። a__ d_____ n____ a-e d-w-l- n-r-። ---------------- ane dewīle nēre።
ਮੈਂ ਸੁਣਾਇਆ ਹੈ। ኣን እ-ግ----። ኣ_ እ___ ኔ__ ኣ- እ-ግ- ኔ-። ----------- ኣን እነግር ኔረ። 0
a-- --w--e-n---። a__ d_____ n____ a-e d-w-l- n-r-። ---------------- ane dewīle nēre።
ਮੈਂ ਪੂਰੀ ਕਹਾਣੀ ਸੁਣਾਈ ਹੈ। ኣ--ኩ- -ዜ ታ-ኽ--ነ-- ኔረ። ኣ_ ኩ_ ጊ_ ታ__ እ___ ኔ__ ኣ- ኩ- ጊ- ታ-ኽ እ-ግ- ኔ-። --------------------- ኣነ ኩሉ ጊዜ ታሪኽ እነግር ኔረ። 0
bizuh-i -izē ---iwil--wi-ī--። b_____ g___ k_______ w______ b-z-h-i g-z- k-d-w-l- w-‘-l-። ----------------------------- bizuḥi gizē kidiwili wi‘īle።
ਸਿੱਖਣਾ ምጽ--; ም-ሃር ም____ ም___ ም-ና-; ም-ሃ- ---------- ምጽናዕ; ምምሃር 0
bi--ḥi gi-ē ki--w-li -i‘--e። b_____ g___ k_______ w______ b-z-h-i g-z- k-d-w-l- w-‘-l-። ----------------------------- bizuḥi gizē kidiwili wi‘īle።
ਮੈਂ ਸਿੱਖਿਆ ਹੈ। ኣነ --ሃር -ረ። ኣ_ እ___ ኔ__ ኣ- እ-ሃ- ኔ-። ----------- ኣነ እመሃር ኔረ። 0
bi-u-̣i--i----id---l- wi‘ī--። b_____ g___ k_______ w______ b-z-h-i g-z- k-d-w-l- w-‘-l-። ----------------------------- bizuḥi gizē kidiwili wi‘īle።
ਮੈਂ ਸਾਰੀ ਸ਼ਾਮ ਸਿੱਖਿਆ ਹੈ। ኣ--ም----ሸት-ክመሃ- --ለ። ኣ_ ም__ ም__ ክ___ ው___ ኣ- ም-እ ም-ት ክ-ሃ- ው-ለ- -------------------- ኣነ ምሉእ ምሸት ክመሃር ውዒለ። 0
h--t-te-ḥ--o ḥ__________ h-a-e-e-h-i-o ------------- ḥatete፣ḥito
ਕੰਮ ਕਰਨਾ ስራ---ስራሕ ስ_______ ስ-ሕ-ም-ራ- -------- ስራሕ፣ምስራሕ 0
h--tete፣h-ito ḥ__________ h-a-e-e-h-i-o ------------- ḥatete፣ḥito
ਮੈਂ ਕੰਮ ਕੀਤਾ ਹੈ। ኣ- ---ሕ-ኔ-። ኣ_ እ___ ኔ__ ኣ- እ-ር- ኔ-። ----------- ኣነ እሰርሕ ኔረ። 0
ḥat-te፣-̣ito ḥ__________ h-a-e-e-h-i-o ------------- ḥatete፣ḥito
ਮੈਂ ਪੂਰਾ ਦਿਨ ਕੰਮ ਕੀਤਾ ਹੈ। ኣነ -ሉ- መዓ-ቲ-እሰርሕ--ረ። ኣ_ ም__ መ___ እ___ ኔ__ ኣ- ም-እ መ-ል- እ-ር- ኔ-። -------------------- ኣነ ምሉእ መዓልቲ እሰርሕ ኔረ። 0
ḥ-tīte-nē-e። ḥ_____ n____ h-a-ī-e n-r-። ------------- ḥatīte nēre።
ਖਾਣਾ በል-፣ -ብ-ዕ በ___ ም___ በ-ዐ- ም-ላ- --------- በልዐ፣ ምብላዕ 0
ḥ-tī---nē--። ḥ_____ n____ h-a-ī-e n-r-። ------------- ḥatīte nēre።
ਮੈਂ ਖਾਧਾ ਹੈ। ኣነ --ዐ። ኣ_ ብ___ ኣ- ብ-ዐ- ------- ኣነ ብሊዐ። 0
ḥa--te-nēre። ḥ_____ n____ h-a-ī-e n-r-። ------------- ḥatīte nēre።
ਮੈਂ ਸਾਰਾ ਭੋਜਨ ਖਾ ਲਿਆ ਹੈ। ኣነ----ኡ------ቢ--ሊ-ዮ ። ኣ_ ብ___ እ_ ም__ በ___ ። ኣ- ብ-ሉ- እ- ም-ቢ በ-ዐ- ። --------------------- ኣነ ብምሉኡ እቲ ምግቢ በሊዐዮ ። 0
b---ḥ---izē h-atīte-nē--። b_____ g___ ḥ_____ n____ b-z-h-i g-z- h-a-ī-e n-r-። -------------------------- bizuḥi gizē ḥatīte nēre።

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!