ਪ੍ਹੈਰਾ ਕਿਤਾਬ

pa ਭੂਤਕਾਲ 4   »   ca Passat 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [vuitanta-quatre]

Passat 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੈਟਾਲਨ ਖੇਡੋ ਹੋਰ
ਪੜ੍ਹਨਾ ll-gir l_____ l-e-i- ------ llegir 0
ਮੈਂ ਪੜ੍ਹਿਆ ਹੈ। He -l-g--. H_ l______ H- l-e-i-. ---------- He llegit. 0
ਮੈਂ ਪੂਰਾ ਨਾਵਲ ਪੜ੍ਹਿਆ ਹੈ। H--lle--t -a---v---l- sencera. H_ l_____ l_ n_______ s_______ H- l-e-i- l- n-v-l-l- s-n-e-a- ------------------------------ He llegit la novel•la sencera. 0
ਸਮਝਣਾ en-e------ co-pr--d-e e_______ / c_________ e-t-n-r- / c-m-r-n-r- --------------------- entendre / comprendre 0
ਮੈਂ ਸਮਝ ਗਿਆ / ਗਈ। H- e---s. H_ e_____ H- e-t-s- --------- He entès. 0
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। He ----------t el t-x-. H_ c______ t__ e_ t____ H- c-m-r-s t-t e- t-x-. ----------------------- He comprès tot el text. 0
ਉੱਤਰ ਦੇਣਾ r--p--d-e r________ r-s-o-d-e --------- respondre 0
ਮੈਂ ਉੱਤਰ ਦਿੱਤਾ ਹੈ। He -e--ost. H_ r_______ H- r-s-o-t- ----------- He respost. 0
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। He -e---st a-t------es p-e-u-t-s. H_ r______ a t____ l__ p_________ H- r-s-o-t a t-t-s l-s p-e-u-t-s- --------------------------------- He respost a totes les preguntes. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ho-sé---H- --b--. H_ s_ – H_ s_____ H- s- – H- s-b-a- ----------------- Ho sé – Ho sabia. 0
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। H-----ric-–-H--h- --cri-. H_ e_____ – H_ h_ e______ H- e-c-i- – H- h- e-c-i-. ------------------------- Ho escric – Ho he escrit. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। H---e--o –--o ----e--it. H_ s____ – H_ h_ s______ H- s-n-o – H- h- s-n-i-. ------------------------ Ho sento – Ho he sentit. 0
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ho-ag-fo-– -o-----g-fa-. H_ a____ – H_ h_ a______ H- a-a-o – H- h- a-a-a-. ------------------------ Ho agafo – Ho he agafat. 0
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। H- -ort--- -- -e--ort-t. H_ p____ – H_ h_ p______ H- p-r-o – H- h- p-r-a-. ------------------------ Ho porto – Ho he portat. 0
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Ho ------ - -o-----o--ra-. H_ c_____ – H_ h_ c_______ H- c-m-r- – H- h- c-m-r-t- -------------------------- Ho compro – Ho he comprat. 0
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। H--e-p-ro-–--o e--erav-. H_ e_____ – H_ e________ H- e-p-r- – H- e-p-r-v-. ------------------------ Ho espero – Ho esperava. 0
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। H--e-p-i-- – -o-h- e--lica-. H_ e______ – H_ h_ e________ H- e-p-i-o – H- h- e-p-i-a-. ---------------------------- Ho explico – Ho he explicat. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। H- conec-- H-----e-x--. H_ c____ – H_ c________ H- c-n-c – H- c-n-i-i-. ----------------------- Ho conec – Ho coneixia. 0

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...