ਪ੍ਹੈਰਾ ਕਿਤਾਬ

pa ਭੂਤਕਾਲ 4   »   ku Dema borî 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [heştê û çar]

Dema borî 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੁਰਦੀ (ਕੁਰਮਾਂਜੀ) ਖੇਡੋ ਹੋਰ
ਪੜ੍ਹਨਾ xwen-in x______ x-e-d-n ------- xwendin 0
ਮੈਂ ਪੜ੍ਹਿਆ ਹੈ। Min xwe-d. M__ x_____ M-n x-e-d- ---------- Min xwend. 0
ਮੈਂ ਪੂਰਾ ਨਾਵਲ ਪੜ੍ਹਿਆ ਹੈ। M-- --m-n-h--î -w-n-. M__ r____ h___ x_____ M-n r-m-n h-m- x-e-d- --------------------- Min roman hemî xwend. 0
ਸਮਝਣਾ fêm k---rn f__ k_____ f-m k-r-r- ---------- fêm kirirn 0
ਮੈਂ ਸਮਝ ਗਿਆ / ਗਈ। M---fêm ki-. M__ f__ k___ M-n f-m k-r- ------------ Min fêm kir. 0
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। M-- -etn --mî--êm k--. M__ m___ h___ f__ k___ M-n m-t- h-m- f-m k-r- ---------------------- Min metn hemî fêm kir. 0
ਉੱਤਰ ਦੇਣਾ Bersiv--d-n B__________ B-r-i-a-d-n ----------- Bersivandin 0
ਮੈਂ ਉੱਤਰ ਦਿੱਤਾ ਹੈ। M---ber-iv---. M__ b_____ d__ M-n b-r-i- d-. -------------- Min bersiv da. 0
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Mi- -em--p-r----r--v--d--. M__ h___ p___ b___________ M-n h-m- p-r- b-r-i-a-d-n- -------------------------- Min hemî pirs bersivandin. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Ez v- -----i-- -in -v-za--bû. E_ v_ d_______ M__ e_ z______ E- v- d-z-n-m- M-n e- z-n-b-. ----------------------------- Ez vê dizanim- Min ev zanibû. 0
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। E- -ê-d-n--îs------- -v n--î-î. E_ v_ d_________ M__ e_ n______ E- v- d-n-v-s-m- M-n e- n-v-s-. ------------------------------- Ez vê dinivîsim- Min ev nivîsî. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। E--vê -ibi--s--- Mi---v-bi-î-t. E_ v_ d_________ M__ e_ b______ E- v- d-b-h-s-m- M-n e- b-h-s-. ------------------------------- Ez vê dibihîsim- Min ev bihîst. 0
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ez----werd-gri---M-n e----r-ir-. E_ v_ w_________ M__ e_ w_______ E- v- w-r-i-r-m- M-n e- w-r-i-t- -------------------------------- Ez vê werdigrim- Min ev wergirt. 0
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Ez vê--înim- Mi---v a--. E_ v_ t_____ M__ e_ a___ E- v- t-n-m- M-n e- a-î- ------------------------ Ez vê tînim- Min ev anî. 0
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Ez-----ik--im- --n-e--k-rî. E_ v_ d_______ M__ e_ k____ E- v- d-k-r-m- M-n e- k-r-. --------------------------- Ez vê dikirim- Min ev kirî. 0
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। E- -----nda vê -----z ------da v----m. E_ l_ b____ v_ m__ E_ l_ b____ v_ b___ E- l- b-n-a v- m-- E- l- b-n-a v- b-m- -------------------------------------- Ez li benda vê me- Ez li benda vê bûm. 0
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। E- v--r--e--ikim- M-- e- rav- k--. E_ v_ r___ d_____ M__ e_ r___ k___ E- v- r-v- d-k-m- M-n e- r-v- k-r- ---------------------------------- Ez vê rave dikim- Min ev rave kir. 0
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। E---ê---s-d-kim- Min -- nas-ki-. E_ v_ n__ d_____ M__ e_ n__ k___ E- v- n-s d-k-m- M-n e- n-s k-r- -------------------------------- Ez vê nas dikim- Min ev nas kir. 0

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...