ਪ੍ਹੈਰਾ ਕਿਤਾਬ

pa ਭੂਤਕਾਲ 4   »   zh 过去时4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84[八十四]

84 [Bāshísì]

过去时4

guòqù shí 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਪੜ੍ਹਨਾ 读-,-书 读____ 读-,-书 ----- 读书,看书 0
gu--- sh- 4 g____ s__ 4 g-ò-ù s-í 4 ----------- guòqù shí 4
ਮੈਂ ਪੜ੍ਹਿਆ ਹੈ। 我--完-- 。 我 读_ 了 。 我 读- 了 。 -------- 我 读完 了 。 0
g--q--s---4 g____ s__ 4 g-ò-ù s-í 4 ----------- guòqù shí 4
ਮੈਂ ਪੂਰਾ ਨਾਵਲ ਪੜ੍ਹਿਆ ਹੈ। 整-------我-- 读完 了 。 整_ 长___ 我 都 读_ 了 。 整- 长-小- 我 都 读- 了 。 ------------------ 整篇 长篇小说 我 都 读完 了 。 0
d---ū---à-shū d_____ k_____ d-s-ū- k-n-h- ------------- dúshū, kànshū
ਸਮਝਣਾ 明白,---领会 明_______ 明-,-解-领- -------- 明白,理解,领会 0
d--hū, -à-s-ū d_____ k_____ d-s-ū- k-n-h- ------------- dúshū, kànshū
ਮੈਂ ਸਮਝ ਗਿਆ / ਗਈ। 我 明白-了-/我-懂 了-。 我 明_ 了 /_ 懂 了 。 我 明- 了 /- 懂 了 。 --------------- 我 明白 了 /我 懂 了 。 0
dúshū---àn--ū d_____ k_____ d-s-ū- k-n-h- ------------- dúshū, kànshū
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। 整个-文----都懂 了 。 整_ 文_ 我 都_ 了 。 整- 文- 我 都- 了 。 -------------- 整个 文章 我 都懂 了 。 0
w- -ú--á-liǎo. w_ d_ w_______ w- d- w-n-i-o- -------------- wǒ dú wánliǎo.
ਉੱਤਰ ਦੇਣਾ 回- 回_ 回- -- 回答 0
w- ---wá---ǎ-. w_ d_ w_______ w- d- w-n-i-o- -------------- wǒ dú wánliǎo.
ਮੈਂ ਉੱਤਰ ਦਿੱਤਾ ਹੈ। 我 -答 - 。 我 回_ 了 。 我 回- 了 。 -------- 我 回答 了 。 0
wǒ -ú w-n--ǎ-. w_ d_ w_______ w- d- w-n-i-o- -------------- wǒ dú wánliǎo.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। 我 -答-- 所-的-问题 。 我 回_ 了 所__ 问_ 。 我 回- 了 所-的 问- 。 --------------- 我 回答 了 所有的 问题 。 0
Z--n-----n ---n-p----x----h----ǒ-dū d- wán-i-o. Z____ p___ c________ x_______ w_ d_ d_ w_______ Z-ě-g p-ā- c-á-g-i-n x-ǎ-s-u- w- d- d- w-n-i-o- ----------------------------------------------- Zhěng piān chángpiān xiǎoshuō wǒ dū dú wánliǎo.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। 我 知道 -- -- -道-了-。 我 知_ –_ 早_ 知_ 了 。 我 知- –- 早- 知- 了 。 ----------------- 我 知道 –我 早就 知道 了 。 0
Zhěn- p----c-ángp--n-x-ǎos-----ǒ-d---- wánl--o. Z____ p___ c________ x_______ w_ d_ d_ w_______ Z-ě-g p-ā- c-á-g-i-n x-ǎ-s-u- w- d- d- w-n-i-o- ----------------------------------------------- Zhěng piān chángpiān xiǎoshuō wǒ dū dú wánliǎo.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। 我-----下 -- 已- 把它-写-- 了 。 我 把_ 写_ –_ 已_ 把_ 写__ 了 。 我 把- 写- –- 已- 把- 写-来 了 。 ------------------------ 我 把它 写下 –我 已经 把它 写下来 了 。 0
Z---- ---n----n---ān x--osh-ō -ǒ d- -- w-----o. Z____ p___ c________ x_______ w_ d_ d_ w_______ Z-ě-g p-ā- c-á-g-i-n x-ǎ-s-u- w- d- d- w-n-i-o- ----------------------------------------------- Zhěng piān chángpiān xiǎoshuō wǒ dū dú wánliǎo.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। 我-- ---–这个-我--说- 了-。 我 听 这_ –__ 我 听__ 了 。 我 听 这- –-个 我 听-过 了 。 -------------------- 我 听 这个 –这个 我 听说过 了 。 0
Mí--b----lǐ-i---l-n-h-ì M_______ l_____ l______ M-n-b-i- l-j-ě- l-n-h-ì ----------------------- Míngbái, lǐjiě, lǐnghuì
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। 我-取- -我 已-----取----。 我 取_ –_ 已_ 把_ 取_ 了 。 我 取- –- 已- 把- 取- 了 。 -------------------- 我 取来 –我 已经 把它 取来 了 。 0
Míngbá-- lǐji-- l--g-uì M_______ l_____ l______ M-n-b-i- l-j-ě- l-n-h-ì ----------------------- Míngbái, lǐjiě, lǐnghuì
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। 我-带---我 已经--- -- --。 我 带_ –_ 已_ 把_ 带_ 了 。 我 带- –- 已- 把- 带- 了 。 -------------------- 我 带来 –我 已经 把它 带来 了 。 0
Mí---ái,-l-j--,-l-n--uì M_______ l_____ l______ M-n-b-i- l-j-ě- l-n-h-ì ----------------------- Míngbái, lǐjiě, lǐnghuì
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। 我-买 这个--我 -- - -个 买来-- 。 我 买 这_ –_ 已_ 把 这_ 买_ 了 。 我 买 这- –- 已- 把 这- 买- 了 。 ------------------------ 我 买 这个 –我 已经 把 这个 买来 了 。 0
w- --ng--i--- w- dǒ--le. w_ m_________ w_ d______ w- m-n-b-i-e- w- d-n-l-. ------------------------ wǒ míngbáile/ wǒ dǒngle.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। 我----我-等- 了 。 我 等 –_ 等_ 了 。 我 等 –- 等- 了 。 ------------- 我 等 –我 等过 了 。 0
wǒ--í-g-á--e--w- d-n--e. w_ m_________ w_ d______ w- m-n-b-i-e- w- d-n-l-. ------------------------ wǒ míngbáile/ wǒ dǒngle.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। 我--释 这------- 解释--这个 --。 我 解_ 这_ –_ 已_ 解__ 这_ 了 。 我 解- 这- –- 已- 解-过 这- 了 。 ------------------------ 我 解释 这个 –我 已经 解释过 这个 了 。 0
wǒ----g-á--e-----dǒng--. w_ m_________ w_ d______ w- m-n-b-i-e- w- d-n-l-. ------------------------ wǒ míngbáile/ wǒ dǒngle.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। 我 -- -个 –我-已---道-这个 - 。 我 知_ 这_ –_ 已_ 知_ 这_ 了 。 我 知- 这- –- 已- 知- 这- 了 。 ----------------------- 我 知道 这个 –我 已经 知道 这个 了 。 0
Z-ěn--- -énzhān- -- -----ngle. Z______ w_______ w_ d_ d______ Z-ě-g-è w-n-h-n- w- d- d-n-l-. ------------------------------ Zhěnggè wénzhāng wǒ dū dǒngle.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...