ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   am ጥያቄዎች - ያለፈው ውጥረት 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [ሰማንያ አምስት]

85 [ሰማንያ አምስት]

ጥያቄዎች - ያለፈው ውጥረት 1

t’iyak’ē - ḥālafī gīzē 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? እ--- ---ያክል ጠ--ዋል? እ___ ም_ ያ__ ጠ_____ እ-ስ- ም- ያ-ል ጠ-ተ-ል- ------------------ እርስዎ ምን ያክል ጠጥተዋል? 0
t-i-a--ē---ḥ-l--ī------1 t_______ - ḥ_____ g___ 1 t-i-a-’- - h-ā-a-ī g-z- 1 ------------------------- t’iyak’ē - ḥālafī gīzē 1
ਤੁਸੀਂ ਕਿੰਨਾ ਕੰਮ ਕੀਤਾ ਹੈ? እ-ስዎ -- -ክል ሰር-ዋ-? እ___ ም_ ያ__ ሰ_____ እ-ስ- ም- ያ-ል ሰ-ተ-ል- ------------------ እርስዎ ምን ያክል ሰርተዋል? 0
t----k’--- -̣-laf--gī-ē 1 t_______ - ḥ_____ g___ 1 t-i-a-’- - h-ā-a-ī g-z- 1 ------------------------- t’iyak’ē - ḥālafī gīzē 1
ਤੁਸੀਂ ਕਿੰਨਾ ਲਿਖਿਆ? እርስዎ--ን---- ----? እ___ ም_ ያ__ ፅ____ እ-ስ- ም- ያ-ል ፅ-ዋ-? ----------------- እርስዎ ምን ያክል ፅፈዋል? 0
i-i---o--in- --k----t--t’i---ali? i______ m___ y_____ t____________ i-i-i-o m-n- y-k-l- t-e-’-t-w-l-? --------------------------------- irisiwo mini yakili t’et’itewali?
ਤੁਸੀਂ ਕਿੰਨਾ ਸੁੱਤੇ? እ-ስ- -ን-- -ኙ? እ___ እ___ ተ__ እ-ስ- እ-ዴ- ተ-? ------------- እርስዎ እንዴት ተኙ? 0
iri-iwo --ni------- -’--’itew---? i______ m___ y_____ t____________ i-i-i-o m-n- y-k-l- t-e-’-t-w-l-? --------------------------------- irisiwo mini yakili t’et’itewali?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? እር-ዎ-እንዴት--ተ-ው- አ-ፉ? እ___ እ___ ፈ____ አ___ እ-ስ- እ-ዴ- ፈ-ና-ን አ-ፉ- -------------------- እርስዎ እንዴት ፈተናውን አለፉ? 0
ir-siw- mini ya-i-i---e-’it--a-i? i______ m___ y_____ t____________ i-i-i-o m-n- y-k-l- t-e-’-t-w-l-? --------------------------------- irisiwo mini yakili t’et’itewali?
ਤੁਹਾਨੂੰ ਰਸਤਾ ਕਿਵੇਂ ਮਿਲਿਆ? እ-----ን-ት-----ን አ-ኙት? እ___ እ___ መ____ አ____ እ-ስ- እ-ዴ- መ-ገ-ን አ-ኙ-? --------------------- እርስዎ እንዴት መንገዱን አገኙት? 0
ir----- m--i -ak-l-----i-e--li? i______ m___ y_____ s__________ i-i-i-o m-n- y-k-l- s-r-t-w-l-? ------------------------------- irisiwo mini yakili seritewali?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? እርስዎ ከ-ን--- ---የ-ነ----? እ___ ከ__ ጋ_ ነ_ የ_______ እ-ስ- ከ-ን ጋ- ነ- የ-ነ-ገ-ት- ----------------------- እርስዎ ከማን ጋር ነው የተነጋገሩት? 0
i-i-i-o mini ----l- se-i---a--? i______ m___ y_____ s__________ i-i-i-o m-n- y-k-l- s-r-t-w-l-? ------------------------------- irisiwo mini yakili seritewali?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? እ--------ጋር-ነ- -ጠሮ --ዙት? እ___ ከ__ ጋ_ ነ_ ቀ__ የ____ እ-ስ- ከ-ን ጋ- ነ- ቀ-ሮ የ-ዙ-? ------------------------ እርስዎ ከማን ጋር ነው ቀጠሮ የያዙት? 0
ir---wo--i-- -aki-- s-ri-e--l-? i______ m___ y_____ s__________ i-i-i-o m-n- y-k-l- s-r-t-w-l-? ------------------------------- irisiwo mini yakili seritewali?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? እ-ስ----ን-ጋ---ው-ልደ- ያ-በ-ት? እ___ ከ__ ጋ_ ነ_ ል__ ያ_____ እ-ስ- ከ-ን ጋ- ነ- ል-ት ያ-በ-ት- ------------------------- እርስዎ ከማን ጋር ነው ልደት ያከበሩት? 0
irisiw- m-----------t-s’i-e--li? i______ m___ y_____ t͟__________ i-i-i-o m-n- y-k-l- t-s-i-e-a-i- -------------------------------- irisiwo mini yakili t͟s’ifewali?
ਤੁਸੀਂ ਕਿੱਥੇ ਸੀ? እ--- የት--በ-? እ___ የ_ ነ___ እ-ስ- የ- ነ-ሩ- ------------ እርስዎ የት ነበሩ? 0
ir--i---m-n- y---l- t͟-’i--wa--? i______ m___ y_____ t͟__________ i-i-i-o m-n- y-k-l- t-s-i-e-a-i- -------------------------------- irisiwo mini yakili t͟s’ifewali?
ਤੁਸੀਂ ਕਿੱਥੇ ਰਹਿੰਦੇ ਸੀ? እ-ስዎ -ት-ኖረዋ-? እ___ የ_ ኖ____ እ-ስ- የ- ኖ-ዋ-? ------------- እርስዎ የት ኖረዋል? 0
iri---o-mi-i----il----s’i---a--? i______ m___ y_____ t͟__________ i-i-i-o m-n- y-k-l- t-s-i-e-a-i- -------------------------------- irisiwo mini yakili t͟s’ifewali?
ਤੁਸੀਂ ਕਿੱਥੇ ਕੰਮ ਕੀਤਾ ਹੈ? እር-ዎ -ት --ተ-ል? እ___ የ_ ሰ_____ እ-ስ- የ- ሰ-ተ-ል- -------------- እርስዎ የት ሰርተዋል? 0
ir-si-o -nidēti t-n--? i______ i______ t_____ i-i-i-o i-i-ē-i t-n-u- ---------------------- irisiwo inidēti tenyu?
ਤੁਸੀਂ ਕੀ ਸਲਾਹ ਦਿੱਤੀ? እር-ዎ-----መ-ሩ-ል? እ___ ም_ ይ______ እ-ስ- ም- ይ-ክ-ኛ-? --------------- እርስዎ ምን ይመክሩኛል? 0
i-i-iwo -n--ēti --n-u? i______ i______ t_____ i-i-i-o i-i-ē-i t-n-u- ---------------------- irisiwo inidēti tenyu?
ਤੁਸੀਂ ਕੀ ਖਾਧਾ ਹੈ? እርስ- ---በ-? እ___ ም_ በ__ እ-ስ- ም- በ-? ----------- እርስዎ ምን በሉ? 0
i-i-iw----idēt- -----? i______ i______ t_____ i-i-i-o i-i-ē-i t-n-u- ---------------------- irisiwo inidēti tenyu?
ਤੁਸੀਂ ਕੀ ਅਨੁਭਵ ਕੀਤਾ? እር-- ምን --ድ-አለ-ት? እ___ ም_ ል__ አ____ እ-ስ- ም- ል-ድ አ-ዎ-? ----------------- እርስዎ ምን ልምድ አለዎት? 0
i-isi-- in-dē-----te-awi-i-ā---u? i______ i______ f_________ ā_____ i-i-i-o i-i-ē-i f-t-n-w-n- ā-e-u- --------------------------------- irisiwo inidēti fetenawini ālefu?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? እር-ዎ-በምን -------ት-ነ-? እ___ በ__ ያ__ ፍ___ ነ__ እ-ስ- በ-ን ያ-ል ፍ-ነ- ነ-? --------------------- እርስዎ በምን ያክል ፍጥነት ነዱ? 0
i-isi---in--ē---f-t--a-ini--le--? i______ i______ f_________ ā_____ i-i-i-o i-i-ē-i f-t-n-w-n- ā-e-u- --------------------------------- irisiwo inidēti fetenawini ālefu?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? እ--ዎ-----ክ--ጊ--በ----ላ- በረ-? እ___ ም_ ያ__ ጊ_ በ______ በ___ እ-ስ- ም- ያ-ል ጊ- በ-ው-ፕ-ን በ-ሩ- --------------------------- እርስዎ ምን ያክል ጊዜ በአውሮፕላን በረሩ? 0
i-i---o---i--t--f-tena--n--ā-e-u? i______ i______ f_________ ā_____ i-i-i-o i-i-ē-i f-t-n-w-n- ā-e-u- --------------------------------- irisiwo inidēti fetenawini ālefu?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? እርስ- -----ል -ፍ----ሉ? እ___ ም_ ያ__ ከ__ ዘ___ እ-ስ- ም- ያ-ል ከ-ታ ዘ-ሉ- -------------------- እርስዎ ምን ያክል ከፍታ ዘለሉ? 0
iri-i-o-i---ē-i me-iged--i-ā--n-ut-? i______ i______ m_________ ā________ i-i-i-o i-i-ē-i m-n-g-d-n- ā-e-y-t-? ------------------------------------ irisiwo inidēti menigeduni āgenyuti?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!