ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 1   »   ko 질문들 – 과거형 1

85 [ਪਚਾਸੀ]

ਪ੍ਰਸ਼ਨ – ਭੂਤਕਾਲ 1

ਪ੍ਰਸ਼ਨ – ਭੂਤਕਾਲ 1

85 [여든다섯]

85 [yeodeundaseos]

질문들 – 과거형 1

jilmundeul – gwageohyeong 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਕਿੰਨੀ ਪੀਤੀ ਹੈ? 당-은-얼-나 많----어-? 당__ 얼__ 많_ 마____ 당-은 얼-나 많- 마-어-? ---------------- 당신은 얼마나 많이 마셨어요? 0
j--m-nd-u- – ----e--ye--- 1 j_________ – g___________ 1 j-l-u-d-u- – g-a-e-h-e-n- 1 --------------------------- jilmundeul – gwageohyeong 1
ਤੁਸੀਂ ਕਿੰਨਾ ਕੰਮ ਕੀਤਾ ਹੈ? 당-- 얼마나 -- 일-어-? 당__ 얼__ 많_ 일____ 당-은 얼-나 많- 일-어-? ---------------- 당신은 얼마나 많이 일했어요? 0
ji-m--de-l - g--ge----o-g 1 j_________ – g___________ 1 j-l-u-d-u- – g-a-e-h-e-n- 1 --------------------------- jilmundeul – gwageohyeong 1
ਤੁਸੀਂ ਕਿੰਨਾ ਲਿਖਿਆ? 당신--얼마나----썼-요? 당__ 얼__ 많_ 썼___ 당-은 얼-나 많- 썼-요- --------------- 당신은 얼마나 많이 썼어요? 0
da--------n--olm--- -anh-i --syeo-s-e--o? d__________ e______ m_____ m_____________ d-n-s-n-e-n e-l-a-a m-n--- m-s-e-s---o-o- ----------------------------------------- dangsin-eun eolmana manh-i masyeoss-eoyo?
ਤੁਸੀਂ ਕਿੰਨਾ ਸੁੱਤੇ? 당신은--떻게---요? 당__ 어__ 잤___ 당-은 어-게 잤-요- ------------ 당신은 어떻게 잤어요? 0
d--------u---o--an---anh---ma-ye----e-yo? d__________ e______ m_____ m_____________ d-n-s-n-e-n e-l-a-a m-n--- m-s-e-s---o-o- ----------------------------------------- dangsin-eun eolmana manh-i masyeoss-eoyo?
ਤੁਸੀਂ ਪ੍ਰੀਖਿਆ ਕਿਵੇਂ ਪਾਸ ਕੀਤੀ ਹੈ? 당신- 어-- --을 통---요? 당__ 어__ 시__ 통_____ 당-은 어-게 시-을 통-했-요- ------------------ 당신은 어떻게 시험을 통과했어요? 0
dan---n-e-- -o-mana -------m--y--s---o--? d__________ e______ m_____ m_____________ d-n-s-n-e-n e-l-a-a m-n--- m-s-e-s---o-o- ----------------------------------------- dangsin-eun eolmana manh-i masyeoss-eoyo?
ਤੁਹਾਨੂੰ ਰਸਤਾ ਕਿਵੇਂ ਮਿਲਿਆ? 당-----게-길을-찾았--? 당__ 어__ 길_ 찾____ 당-은 어-게 길- 찾-어-? ---------------- 당신은 어떻게 길을 찾았어요? 0
d--gsi------e-------m-nh---ilh-es--e--o? d__________ e______ m_____ i____________ d-n-s-n-e-n e-l-a-a m-n--- i-h-e-s-e-y-? ---------------------------------------- dangsin-eun eolmana manh-i ilhaess-eoyo?
ਤੁਸੀਂ ਕਿਸਦੇ ਨਾਲ ਗੱਲਬਾਤ ਕੀਤੀ? 당---누구와 ---어요? 당__ 누__ 얘_____ 당-은 누-와 얘-했-요- -------------- 당신은 누구와 얘기했어요? 0
dangs----u- eo-m--a -an-------ae-s--oy-? d__________ e______ m_____ i____________ d-n-s-n-e-n e-l-a-a m-n--- i-h-e-s-e-y-? ---------------------------------------- dangsin-eun eolmana manh-i ilhaess-eoyo?
ਤੁਹਾਡੀ ਕਿਸਦੇ ਨਾਲ ਮੁਲਾਕਾਤ ਹੋਈ? 당신---구와--속을--았-요? 당__ 누__ 약__ 잡____ 당-은 누-와 약-을 잡-어-? ----------------- 당신은 누구와 약속을 잡았어요? 0
d-ng-i--eu- -o--a-a --nh-i-i-h-e-s-e--o? d__________ e______ m_____ i____________ d-n-s-n-e-n e-l-a-a m-n--- i-h-e-s-e-y-? ---------------------------------------- dangsin-eun eolmana manh-i ilhaess-eoyo?
ਤੁਸੀਂ ਕਿਸਦੇ ਨਾਲ ਜਨਮਦਿਨ ਮਨਾਇਆ? 당-은-누-와--신------축--어요? 당__ 누__ 당__ 생__ 축_____ 당-은 누-와 당-의 생-을 축-했-요- ---------------------- 당신은 누구와 당신의 생일을 축하했어요? 0
dan-s-----n--o----- ------ s-eo---eoyo? d__________ e______ m_____ s___________ d-n-s-n-e-n e-l-a-a m-n--- s-e-s---o-o- --------------------------------------- dangsin-eun eolmana manh-i sseoss-eoyo?
ਤੁਸੀਂ ਕਿੱਥੇ ਸੀ? 당신----에 있---? 당__ 어__ 있____ 당-은 어-에 있-어-? ------------- 당신은 어디에 있었어요? 0
d---s-n-e-n-eol-----manh-i --eo-----y-? d__________ e______ m_____ s___________ d-n-s-n-e-n e-l-a-a m-n--- s-e-s---o-o- --------------------------------------- dangsin-eun eolmana manh-i sseoss-eoyo?
ਤੁਸੀਂ ਕਿੱਥੇ ਰਹਿੰਦੇ ਸੀ? 당신- -디에 --어요? 당__ 어__ 살____ 당-은 어-에 살-어-? ------------- 당신은 어디에 살았어요? 0
d--gs------ eo-m-na-man----sse-ss-e---? d__________ e______ m_____ s___________ d-n-s-n-e-n e-l-a-a m-n--- s-e-s---o-o- --------------------------------------- dangsin-eun eolmana manh-i sseoss-eoyo?
ਤੁਸੀਂ ਕਿੱਥੇ ਕੰਮ ਕੀਤਾ ਹੈ? 당----디- 일---? 당__ 어__ 일____ 당-은 어-서 일-어-? ------------- 당신은 어디서 일했어요? 0
dan--in---n eo-----g----ss--oy-? d__________ e________ j_________ d-n-s-n-e-n e-t-e-h-e j-s---o-o- -------------------------------- dangsin-eun eotteohge jass-eoyo?
ਤੁਸੀਂ ਕੀ ਸਲਾਹ ਦਿੱਤੀ? 당-은-뭘 제안했어요? 당__ 뭘 제_____ 당-은 뭘 제-했-요- ------------ 당신은 뭘 제안했어요? 0
d--g----e-- eot----g--j----eo-o? d__________ e________ j_________ d-n-s-n-e-n e-t-e-h-e j-s---o-o- -------------------------------- dangsin-eun eotteohge jass-eoyo?
ਤੁਸੀਂ ਕੀ ਖਾਧਾ ਹੈ? 당신은 뭘-먹-어-? 당__ 뭘 먹____ 당-은 뭘 먹-어-? ----------- 당신은 뭘 먹었어요? 0
da-g--n-eun -ott---ge---ss-eo-o? d__________ e________ j_________ d-n-s-n-e-n e-t-e-h-e j-s---o-o- -------------------------------- dangsin-eun eotteohge jass-eoyo?
ਤੁਸੀਂ ਕੀ ਅਨੁਭਵ ਕੀਤਾ? 당신--뭘 ---어-? 당__ 뭘 경_____ 당-은 뭘 경-했-요- ------------ 당신은 뭘 경험했어요? 0
dan------u- e-tte-h-- siheom-eul tong-----ae-s-----? d__________ e________ s_________ t__________________ d-n-s-n-e-n e-t-e-h-e s-h-o---u- t-n---w-h-e-s-e-y-? ---------------------------------------------------- dangsin-eun eotteohge siheom-eul tong-gwahaess-eoyo?
ਤੁਸੀਂ ਕਿੰਨੀ ਤੇਜ਼ ਗੱਡੀ ਚਲਾਈ? 당신- 얼-나 빨- 운전했--? 당__ 얼__ 빨_ 운_____ 당-은 얼-나 빨- 운-했-요- ----------------- 당신은 얼마나 빨리 운전했어요? 0
d--g-in-eun-e-tte-hg---ih----e-l ton---w--a--s-eo-o? d__________ e________ s_________ t__________________ d-n-s-n-e-n e-t-e-h-e s-h-o---u- t-n---w-h-e-s-e-y-? ---------------------------------------------------- dangsin-eun eotteohge siheom-eul tong-gwahaess-eoyo?
ਤੁਸੀਂ ਕਿੰਨੇ ਸਮੇਂ ਤੱਕ ਉਡਾਨ ਭਰੀ? 당-은-얼-나 오래 ----? 당__ 얼__ 오_ 날____ 당-은 얼-나 오- 날-어-? ---------------- 당신은 얼마나 오래 날았어요? 0
dan---n------ott-o-ge s-h-o----l-tong---aha-ss-eoy-? d__________ e________ s_________ t__________________ d-n-s-n-e-n e-t-e-h-e s-h-o---u- t-n---w-h-e-s-e-y-? ---------------------------------------------------- dangsin-eun eotteohge siheom-eul tong-gwahaess-eoyo?
ਤੁਸੀਂ ਕਿੰਨੀ ਉਚਾਈ ਤੱਕ ਕੁੱਦੇ? 당신은---나 높- 뛰어올---? 당__ 얼__ 높_ 뛰______ 당-은 얼-나 높- 뛰-올-어-? ------------------ 당신은 얼마나 높이 뛰어올랐어요? 0
dang--n-eun-e-------e---l-eu--ch-------eo--? d__________ e________ g______ c_____________ d-n-s-n-e-n e-t-e-h-e g-l-e-l c-a---s---o-o- -------------------------------------------- dangsin-eun eotteohge gil-eul chaj-ass-eoyo?

ਅਫ਼ਰੀਕਨ ਭਾਸ਼ਾਵਾਂ

ਅਫ਼ਰੀਕਾ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹੋਰ ਕਿਸੇ ਵੀ ਮਹਾਦੀਪ ਵਿੱਚ ਏਨੀਆਂ ਜ਼ਿਆਦਾ ਵੱਖ-ਵੱਖ ਭਾਸ਼ਾਵਾਂ ਮੌਜੂਦ ਨਹੀਂ ਹਨ। ਅਫ਼ਰੀਕਨ ਭਾਸ਼ਾਵਾਂ ਦੀ ਭਿੰਨਤਾ ਪ੍ਰਭਾਵਸ਼ਾਲੀ ਹੈ। ਇੱਕ ਅੰਦਾਜ਼ੇ ਅਨੁਸਾਰ ਲੱਗਭਗ 2,000 ਅਫ਼ਰੀਕਨ ਭਾਸ਼ਾਵਾਂ ਹੋਂਦ ਵਿੱਚ ਹਨ। ਪਰ, ਇਹ ਸਾਰੀਆਂ ਇੱਕ ਸਮਾਨ ਨਹੀਂ ਹਨ। ਇਸਤੋਂ ਬਿਲਕੁਲ ਉਲਟ - ਇਹ ਆਮ ਤੌਰ 'ਤੇ ਬਿਲਕੁਲ ਅਲੱਗ ਹਨ! ਅਫ਼ਰੀਕਾ ਦੀਆਂ ਭਾਸ਼ਾਵਾਂ ਚਾਰ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸੰਬੰਧਤ ਹਨ। ਕੁਝ ਅਫ਼ਰੀਕੀ ਭਾਸ਼ਾਵਾਂ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ, ਕੁਝ ਅਜਿਹੀਆਂ ਧੁਨੀਆਂ ਹਨ ਜਿਨ੍ਹਾਂ ਦੀ ਨਕਲ ਵਿਦੇਸ਼ੀ ਲੋਕ ਨਹੀਂ ਕਰ ਸਕਦੇ। ਅਫ਼ਰੀਕਾ ਵਿੱਚ ਧਰਤੀ ਦੀਆਂ ਸੀਮਾਵਾਂ ਹਮੇਸ਼ਾਂ ਭਾਸ਼ਾਈ ਸੀਮਾਵਾਂ ਨਹੀਂ ਹੁੰਦੀਆਂ। ਕੁਝ ਖੇਤਰਾਂ ਵਿੱਚ, ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਤਨਜ਼ਾਨੀਆ ਵਿੱਚ, ਉਦਾਹਰਣ ਵਜੋਂ, ਸਾਰੇ ਚਾਰ ਪਰਿਵਾਰਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਅਫ਼ਰੀਕਨ ਭਾਸ਼ਾਵਾਂ ਵਿੱਚੋਂ ਐਫ਼ਰੀਕਾਨਜ਼ ਇੱਕ ਛੋਟ ਹੈ। ਇਹ ਭਾਸ਼ਾ ਬਸਤੀਵਾਦ ਯੁੱਗ ਵਿੱਚ ਹੋਂਦ ਵਿੱਚ ਆਈ। ਉਸ ਸਮੇਂ ਵੱਖ-ਵੱਖ ਮਹਾਦੀਪਾਂ ਦੇ ਲੋਕ ਇੱਕ-ਦੂਜੇ ਨੂੰ ਮਿਲੇ। ਉਹ ਅਫ਼ਰੀਕਾ, ਯੂਰੋਪ ਅਤੇ ਏਸ਼ੀਆ ਤੋਂ ਆਏ। ਇਨ੍ਹਾਂ ਸੰਪਰਕ ਹਾਲਾਤਾਂ ਤੋਂ ਇੱਕ ਨਵੀਂ ਭਾਸ਼ਾ ਦਾ ਵਿਕਾਸ ਹੋਇਆ। ਐਫ਼ਰੀਕਾਨਜ਼ ਕਈ ਭਾਸ਼ਾਵਾਂ ਦੇ ਪ੍ਭਾਵਾਂ ਨੂੰ ਦਰਸਾਉਂਦੀ ਹੈ। ਪਰ, ਇਹ ਡੱਚ ਭਾਸ਼ਾ ਨਾਲ ਸਭ ਤੋਂ ਵਧੇਰੇ ਸੰਬੰਧਤ ਹੈ। ਅੱਜ ਐਫ਼ਰੀਕਾਨਜ਼ ਦੱਖਣੀ ਅਫ਼ਰੀਕਾ ਅਤੇ ਨਾਮੀਬੀਆ ਵਿੱਚ ਹੋਰ ਕਿਸੇ ਵੀ ਸਥਾਨਨਾਲੋਂ ਵਧੇਰੇ ਬੋਲੀ ਜਾਂਦੀ ਹੈ। ਸਭ ਤੋਂ ਅਸਧਾਰਨ ਅਫ਼ਰੀਕਨ ਭਾਸ਼ਾ ਡਰੱਮ ਭਾਸ਼ਾ ਹੈ। ਡਰੱਮਾਂ ਰਾਹੀਂ ਸਿਧਾਂਤਕ ਰੂਪ ਵਿੱਚ ਹਰੇਕ ਸੰਦੇਸ਼ ਭੇਜਿਆ ਜਾ ਸਕਦਾ ਹੈ। ਡਰੱਮਾਂ ਰਾਹੀਂ ਸੰਚਾਰ ਲਈ ਵਰਤੀਆਂ ਜਾਂਦੀਆਂ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹੁੰਦੀਆਂ ਹਨ। ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਉੱਤੇ ਨਿਰਭਰ ਕਰਦੇ ਹਨ। ਇਸਦਾ ਭਾਵ ਇਹ ਹੈ ਕਿ ਡਰੱਮਾਂ ਨੂੰ ਧੁਨੀਆਂ ਦੀ ਨਕਲ ਕਰਨੀ ਪੈਂਦੀ ਹੈ। ਅਫ਼ਰੀਕਾ ਵਿੱਚ ਬੱਚੇ ਵੀ ਡਰੱਮ ਭਾਸ਼ਾ ਜਾਣਦੇ ਹਨ। ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ... ਡਰੱਮ ਭਾਸ਼ਾ 12 ਕਿਲੋਮੀਟਰ ਤੱਕ ਵੀ ਸੁਣੀ ਜਾ ਸਕਦੀ ਹੈ!