ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   am ጥያቄዎች - ያለፈው ውጥረት 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [ሰማንያ ስድስት]

86 [ሰማንያ ስድስት]

ጥያቄዎች - ያለፈው ውጥረት 2

t’iyak’ē - ḥālafī gīzē 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? የ-ኛ----ረ----ው--ደረከ-? የ____ ከ___ ነ_ ያ_____ የ-ኛ-ን ከ-ባ- ነ- ያ-ረ-ው- -------------------- የትኛውን ከረባት ነው ያደረከው? 0
t’i-a-’- - --ā-afī-g-z--2 t_______ - ḥ_____ g___ 2 t-i-a-’- - h-ā-a-ī g-z- 2 ------------------------- t’iyak’ē - ḥālafī gīzē 2
ਤੂੰ ਕਿਹੜੀ ਗੱਡੀ ਖਰੀਦੀ ਹੈ? የቱ- --- ነ- የ----/-ው? የ__ መ__ ነ_ የ________ የ-ን መ-ና ነ- የ-ዛ-ው-ሽ-? -------------------- የቱን መኪና ነው የገዛከው/ሽው? 0
t-i--k-- --h-āla-- g--- 2 t_______ - ḥ_____ g___ 2 t-i-a-’- - h-ā-a-ī g-z- 2 ------------------------- t’iyak’ē - ḥālafī gīzē 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? ለየትኛ- ጋ-ጣ--- የ-መዘገበከ-/--? ለ____ ጋ__ ነ_ የ___________ ለ-ት-ው ጋ-ጣ ነ- የ-መ-ገ-ከ-/-ው- ------------------------- ለየትኛው ጋዜጣ ነው የተመዘገበከው/ሽው? 0
ye----a-ini ke--ba-i--e-i--ad----e--? y__________ k_______ n___ y__________ y-t-n-a-i-i k-r-b-t- n-w- y-d-r-k-w-? ------------------------------------- yetinyawini kerebati newi yaderekewi?
ਤੁਸੀਂ ਕਿਸਨੂੰ ਦੇਖਿਆ ਸੀ? እ-----ን--አ-? እ___ ማ__ አ__ እ-ስ- ማ-ን አ-? ------------ እርስዎ ማንን አዩ? 0
y---nyaw-ni -erebati-newi---d-r--ewi? y__________ k_______ n___ y__________ y-t-n-a-i-i k-r-b-t- n-w- y-d-r-k-w-? ------------------------------------- yetinyawini kerebati newi yaderekewi?
ਤੁਸੀਂ ਕਿਸਨੂੰ ਮਿਲੇ ਸੀ? እር---ማ-ን-ተዋ--? እ___ ማ__ ተ____ እ-ስ- ማ-ን ተ-ወ-? -------------- እርስዎ ማንን ተዋወቁ? 0
yeti--------k-reb-t---ewi ya----k---? y__________ k_______ n___ y__________ y-t-n-a-i-i k-r-b-t- n-w- y-d-r-k-w-? ------------------------------------- yetinyawini kerebati newi yaderekewi?
ਤੁਸੀਂ ਕਿਸਨੂੰ ਪਹਿਚਾਣਿਆ ਸੀ? እ-ስ--ማን- -ስታ--? እ___ ማ__ አ_____ እ-ስ- ማ-ን አ-ታ-ሱ- --------------- እርስዎ ማንን አስታወሱ? 0
y----i ----na-ne-- --g--a--wi--h-w-? y_____ m_____ n___ y________________ y-t-n- m-k-n- n-w- y-g-z-k-w-/-h-w-? ------------------------------------ yetuni mekīna newi yegezakewi/shiwi?
ਤੁਸੀਂ ਕਦੋਂ ਉੱਠੇ ਹੋ? እ--- -ቼ-ተነ---ከ--ቅ-ፍ)? እ___ መ_ ተ__ (________ እ-ስ- መ- ተ-ሱ (-እ-ቅ-ፍ-? --------------------- እርስዎ መቼ ተነሱ (ከእንቅልፍ)? 0
y-t-n-----īna -ew--yeg-za-ewi-s---i? y_____ m_____ n___ y________________ y-t-n- m-k-n- n-w- y-g-z-k-w-/-h-w-? ------------------------------------ yetuni mekīna newi yegezakewi/shiwi?
ਤੁਸੀਂ ਕਦੋਂ ਆਰੰਭ ਕੀਤਾ ਹੈ? እ-ስዎ -- ጀ-ሩ? እ___ መ_ ጀ___ እ-ስ- መ- ጀ-ሩ- ------------ እርስዎ መቼ ጀመሩ? 0
y-tuni-me--na----- y-ge--k-w---hiw-? y_____ m_____ n___ y________________ y-t-n- m-k-n- n-w- y-g-z-k-w-/-h-w-? ------------------------------------ yetuni mekīna newi yegezakewi/shiwi?
ਤੁਸੀਂ ਕਦੋਂ ਖਤਮ ਕੀਤਾ ਹੈ? እ-ስዎ መ- ጨ--? እ___ መ_ ጨ___ እ-ስ- መ- ጨ-ሱ- ------------ እርስዎ መቼ ጨረሱ? 0
l--etinya-i gaz-----ne-i--et-m----e------/---w-? l__________ g______ n___ y______________________ l-y-t-n-a-i g-z-t-a n-w- y-t-m-z-g-b-k-w-/-h-w-? ------------------------------------------------ leyetinyawi gazēt’a newi yetemezegebekewi/shiwi?
ਤੁਹਾਡੀ ਦ ਕਦੋਂ ਖੁਲ੍ਹੀ ਸੀ? እርስዎ ለ-- ተነሱ-----ቅል--? እ___ ለ__ ተ__ (________ እ-ስ- ለ-ን ተ-ሱ (-እ-ቅ-ፍ-? ---------------------- እርስዎ ለምን ተነሱ (ከእንቅልፍ)? 0
leyet-n-aw-----ēt-a-n--i--e-eme--ge-ekewi/s-iw-? l__________ g______ n___ y______________________ l-y-t-n-a-i g-z-t-a n-w- y-t-m-z-g-b-k-w-/-h-w-? ------------------------------------------------ leyetinyawi gazēt’a newi yetemezegebekewi/shiwi?
ਤੁਸੀਂ ਅਧਿਆਪਕ ਕਿਉਂ ਬਣੇ ਸੀ? እ-ስዎ-ለ-ን መ------? እ___ ለ__ መ___ ሆ__ እ-ስ- ለ-ን መ-ህ- ሆ-? ----------------- እርስዎ ለምን መምህር ሆኑ? 0
ley-t--y--i--az-t----e------e-e----be--wi--h-wi? l__________ g______ n___ y______________________ l-y-t-n-a-i g-z-t-a n-w- y-t-m-z-g-b-k-w-/-h-w-? ------------------------------------------------ leyetinyawi gazēt’a newi yetemezegebekewi/shiwi?
ਤੁਸੀਂ ਟੈਕਸੀ ਕਿਉਂ ਲਈ ਹੈ? እርስዎ-ለ----ክሲ-ያ- -----)? እ___ ለ__ ታ__ ያ_ (______ እ-ስ- ለ-ን ታ-ሲ ያ- (-ጠ-ሙ-? ----------------------- እርስዎ ለምን ታክሲ ያዙ (ተጠቀሙ)? 0
iri-i---m--i-i----? i______ m_____ ā___ i-i-i-o m-n-n- ā-u- ------------------- irisiwo manini āyu?
ਤੁਸੀਂ ਕਿੱਥੋਂ ਆਏ ਹੋ? እርስ--ከ-ት--ው ---ት? እ___ ከ__ ነ_ የ____ እ-ስ- ከ-ት ነ- የ-ጡ-? ----------------- እርስዎ ከየት ነው የመጡት? 0
i---iwo --n-----y-? i______ m_____ ā___ i-i-i-o m-n-n- ā-u- ------------------- irisiwo manini āyu?
ਤੁਸੀਂ ਕਿੱਥੇ ਗਏ ਸੀ? እር-ዎ-የት ነ----ሄ--? እ___ የ_ ነ_ የ_____ እ-ስ- የ- ነ- የ-ሄ-ት- ----------------- እርስዎ የት ነው የሚሄዱት? 0
ir-s-w--m---n---y-? i______ m_____ ā___ i-i-i-o m-n-n- ā-u- ------------------- irisiwo manini āyu?
ਤੁਸੀਂ ਕਿੱਥੇ ਸੀ? እር---የ- ነበሩ? እ___ የ_ ነ___ እ-ስ- የ- ነ-ሩ- ------------ እርስዎ የት ነበሩ? 0
irisiw--m-nin--te---e-’-? i______ m_____ t_________ i-i-i-o m-n-n- t-w-w-k-u- ------------------------- irisiwo manini tewawek’u?
ਤੁਸੀਂ ਕਿਸਦੀ ਮਦਦ ਕੀਤੀ ਹੈ? ማ----ው-የረዳ-ው/ሺ-? ማ__ ነ_ የ________ ማ-ን ነ- የ-ዳ-ው-ሺ-? ---------------- ማንን ነው የረዳከው/ሺው? 0
i--si-o----ini-t-w-wek’-? i______ m_____ t_________ i-i-i-o m-n-n- t-w-w-k-u- ------------------------- irisiwo manini tewawek’u?
ਤੁਸੀਂ ਕਿਸਨੂੰ ਲਿਖਿਆ ਹੈ? ለማ- ነው---------? ለ__ ነ_ የ________ ለ-ን ነ- የ-ፍ-ው-ሺ-? ---------------- ለማን ነው የፃፍከው/ሺው? 0
i--si-o -an--- tewa-----? i______ m_____ t_________ i-i-i-o m-n-n- t-w-w-k-u- ------------------------- irisiwo manini tewawek’u?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? ለ-ን------ት----/ሺው? ለ__ ነ_ የ__________ ለ-ን ነ- የ-ት-ል-ው-ሺ-? ------------------ ለማን ነው የምትመልሰው/ሺው? 0
i-i---o -an--- ----awe-u? i______ m_____ ā_________ i-i-i-o m-n-n- ā-i-a-e-u- ------------------------- irisiwo manini āsitawesu?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...