ਪ੍ਹੈਰਾ ਕਿਤਾਬ

pa ਪ੍ਰਸ਼ਨ – ਭੂਤਕਾਲ 2   »   ko 질문들 – 과거형 2

86 [ਛਿਆਸੀ]

ਪ੍ਰਸ਼ਨ – ਭੂਤਕਾਲ 2

ਪ੍ਰਸ਼ਨ – ਭੂਤਕਾਲ 2

86 [여든여섯]

86 [yeodeun-yeoseos]

질문들 – 과거형 2

jilmundeul – gwageohyeong 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੂੰ ਕਿਹੜੀ ਟਾਈ ਲਗਾਈ ਹੈ? 당------------어-? 당__ 어_ 넥___ 맸___ 당-은 어- 넥-이- 맸-요- ---------------- 당신은 어떤 넥타이를 맸어요? 0
ji-m--d-u--- g----ohy-o-- 2 j_________ – g___________ 2 j-l-u-d-u- – g-a-e-h-e-n- 2 --------------------------- jilmundeul – gwageohyeong 2
ਤੂੰ ਕਿਹੜੀ ਗੱਡੀ ਖਰੀਦੀ ਹੈ? 당-------동차- -어-? 당__ 어_ 자___ 샀___ 당-은 어- 자-차- 샀-요- ---------------- 당신은 어떤 자동차를 샀어요? 0
j-l---deul – g-ag-------g-2 j_________ – g___________ 2 j-l-u-d-u- – g-a-e-h-e-n- 2 --------------------------- jilmundeul – gwageohyeong 2
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ? 당신은-어떤-신문을--독했어-? 당__ 어_ 신__ 구_____ 당-은 어- 신-을 구-했-요- ----------------- 당신은 어떤 신문을 구독했어요? 0
da----n-eun ---teo- n--t--le-l-ma----e--o? d__________ e______ n_________ m__________ d-n-s-n-e-n e-t-e-n n-g-a-l-u- m-e-s-e-y-? ------------------------------------------ dangsin-eun eotteon negtaileul maess-eoyo?
ਤੁਸੀਂ ਕਿਸਨੂੰ ਦੇਖਿਆ ਸੀ? 당신--누---봤--? 당__ 누__ 봤___ 당-은 누-를 봤-요- ------------ 당신은 누구를 봤어요? 0
dan---n--u- eo-te---n-g---leul -aes---oyo? d__________ e______ n_________ m__________ d-n-s-n-e-n e-t-e-n n-g-a-l-u- m-e-s-e-y-? ------------------------------------------ dangsin-eun eotteon negtaileul maess-eoyo?
ਤੁਸੀਂ ਕਿਸਨੂੰ ਮਿਲੇ ਸੀ? 당-은---를 ---요? 당__ 누__ 만____ 당-은 누-를 만-어-? ------------- 당신은 누구를 만났어요? 0
d--g----eun-e--te---negtaileu-----s--e---? d__________ e______ n_________ m__________ d-n-s-n-e-n e-t-e-n n-g-a-l-u- m-e-s-e-y-? ------------------------------------------ dangsin-eun eotteon negtaileul maess-eoyo?
ਤੁਸੀਂ ਕਿਸਨੂੰ ਪਹਿਚਾਣਿਆ ਸੀ? 당---누구를-알-봤어-? 당__ 누__ 알_____ 당-은 누-를 알-봤-요- -------------- 당신은 누구를 알아봤어요? 0
d-n---n-e---e-tte-n--ad--g---leul-s--s--oy-? d__________ e______ j____________ s_________ d-n-s-n-e-n e-t-e-n j-d-n-c-a-e-l s-s---o-o- -------------------------------------------- dangsin-eun eotteon jadongchaleul sass-eoyo?
ਤੁਸੀਂ ਕਦੋਂ ਉੱਠੇ ਹੋ? 당신--언제 일-났어요? 당__ 언_ 일_____ 당-은 언- 일-났-요- ------------- 당신은 언제 일어났어요? 0
d--gs----un-e-tt--n j-do---h----- s-------o? d__________ e______ j____________ s_________ d-n-s-n-e-n e-t-e-n j-d-n-c-a-e-l s-s---o-o- -------------------------------------------- dangsin-eun eotteon jadongchaleul sass-eoyo?
ਤੁਸੀਂ ਕਦੋਂ ਆਰੰਭ ਕੀਤਾ ਹੈ? 당신은 언- 시작---? 당__ 언_ 시_____ 당-은 언- 시-했-요- ------------- 당신은 언제 시작했어요? 0
da---in-e-n eot-e-n--a-ong--a-e-- sas------? d__________ e______ j____________ s_________ d-n-s-n-e-n e-t-e-n j-d-n-c-a-e-l s-s---o-o- -------------------------------------------- dangsin-eun eotteon jadongchaleul sass-eoyo?
ਤੁਸੀਂ ਕਦੋਂ ਖਤਮ ਕੀਤਾ ਹੈ? 당신은-언제---어-? 당__ 언_ 끝____ 당-은 언- 끝-어-? ------------ 당신은 언제 끝냈어요? 0
d-ng--n-e-- eo--eo--s---un-eu----doghaes--eoyo? d__________ e______ s_________ g_______________ d-n-s-n-e-n e-t-e-n s-n-u---u- g-d-g-a-s---o-o- ----------------------------------------------- dangsin-eun eotteon sinmun-eul gudoghaess-eoyo?
ਤੁਹਾਡੀ ਦ ਕਦੋਂ ਖੁਲ੍ਹੀ ਸੀ? 당신--- --났-요? 당__ 왜 일_____ 당-은 왜 일-났-요- ------------ 당신은 왜 일어났어요? 0
dan---n-eu- e-------s-nm-n-eu- g-d-ghaess---y-? d__________ e______ s_________ g_______________ d-n-s-n-e-n e-t-e-n s-n-u---u- g-d-g-a-s---o-o- ----------------------------------------------- dangsin-eun eotteon sinmun-eul gudoghaess-eoyo?
ਤੁਸੀਂ ਅਧਿਆਪਕ ਕਿਉਂ ਬਣੇ ਸੀ? 당신은 ---생-- 됐어요? 당__ 왜 선___ 됐___ 당-은 왜 선-님- 됐-요- --------------- 당신은 왜 선생님이 됐어요? 0
da--s---e-n -ot-eo- ---mu--e-l -u-o-h-es------? d__________ e______ s_________ g_______________ d-n-s-n-e-n e-t-e-n s-n-u---u- g-d-g-a-s---o-o- ----------------------------------------------- dangsin-eun eotteon sinmun-eul gudoghaess-eoyo?
ਤੁਸੀਂ ਟੈਕਸੀ ਕਿਉਂ ਲਈ ਹੈ? 당-------- ---? 당__ 왜 택__ 탔___ 당-은 왜 택-를 탔-요- -------------- 당신은 왜 택시를 탔어요? 0
da-g-in--u- n-gu-----b--ss-e--o? d__________ n_______ b__________ d-n-s-n-e-n n-g-l-u- b-a-s-e-y-? -------------------------------- dangsin-eun nuguleul bwass-eoyo?
ਤੁਸੀਂ ਕਿੱਥੋਂ ਆਏ ਹੋ? 당신---디서 왔어-? 당__ 어__ 왔___ 당-은 어-서 왔-요- ------------ 당신은 어디서 왔어요? 0
d-ngs----un-n-g----- b-a-s----o? d__________ n_______ b__________ d-n-s-n-e-n n-g-l-u- b-a-s-e-y-? -------------------------------- dangsin-eun nuguleul bwass-eoyo?
ਤੁਸੀਂ ਕਿੱਥੇ ਗਏ ਸੀ? 당신은-어----어-? 당__ 어__ 갔___ 당-은 어-로 갔-요- ------------ 당신은 어디로 갔어요? 0
d---s-------nug-l--l bwass---yo? d__________ n_______ b__________ d-n-s-n-e-n n-g-l-u- b-a-s-e-y-? -------------------------------- dangsin-eun nuguleul bwass-eoyo?
ਤੁਸੀਂ ਕਿੱਥੇ ਸੀ? 당-- 어-에-있-어-? 당__ 어__ 있____ 당-은 어-에 있-어-? ------------- 당신은 어디에 있었어요? 0
dangsin-eun--ugu-eu--m----s--eoy-? d__________ n_______ m____________ d-n-s-n-e-n n-g-l-u- m-n-a-s-e-y-? ---------------------------------- dangsin-eun nuguleul mannass-eoyo?
ਤੁਸੀਂ ਕਿਸਦੀ ਮਦਦ ਕੀਤੀ ਹੈ? 당신은 -구를 -와줬어요? 당__ 누__ 도_____ 당-은 누-를 도-줬-요- -------------- 당신은 누구를 도와줬어요? 0
dangs-n-eun nu-ule------n----e-yo? d__________ n_______ m____________ d-n-s-n-e-n n-g-l-u- m-n-a-s-e-y-? ---------------------------------- dangsin-eun nuguleul mannass-eoyo?
ਤੁਸੀਂ ਕਿਸਨੂੰ ਲਿਖਿਆ ਹੈ? 당-은 -구-테 -지- 썼어-? 당__ 누___ 편__ 썼___ 당-은 누-한- 편-를 썼-요- ----------------- 당신은 누구한테 편지를 썼어요? 0
da-g-in---n----ul-ul -ann--s---yo? d__________ n_______ m____________ d-n-s-n-e-n n-g-l-u- m-n-a-s-e-y-? ---------------------------------- dangsin-eun nuguleul mannass-eoyo?
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ? 당신은-누구-- --- --요? 당__ 누___ 답__ 했___ 당-은 누-한- 답-을 했-요- ----------------- 당신은 누구한테 답장을 했어요? 0
d-n---n-eu- nu-u-e-l ---a----s---y-? d__________ n_______ a______________ d-n-s-n-e-n n-g-l-u- a---b-a-s-e-y-? ------------------------------------ dangsin-eun nuguleul al-abwass-eoyo?

ਦੋਭਾਸ਼ਾਵਾਦ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ

ਦੋ ਭਾਸ਼ਾਵਾਂ ਬੋਲਣ ਵਾਲੇ ਲੋਕ ਵਧੀਆ ਸੁਣਦੇ ਹਨ। ਉਹ ਵੱਖ-ਵੱਖ ਆਵਾਜ਼ਾਂ ਵਿੱਚ ਵਧੇਰੇ ਸ਼ੁੱਧਤਾ ਨਾਲ ਅੰਤਰ ਲੱਭ ਸਕਦੇ ਹਨ। ਇੱਕ ਅਮਰੀਕਨ ਅਧਿਐਨ ਇਸ ਨਤੀਜੇ ਉੱਤੇ ਪਹੁੰਚਿਆ ਹੈ। ਖੋਜਕਰਤਾਵਾਂ ਨੇ ਬਹੁਤ ਸਾਰੇ ਨੌਜਵਾਨਾਂ ਦੀ ਜਾਂਚ ਕੀਤੀ। ਜਾਂਚ-ਅਧੀਨ ਵਿਅਕਤੀਆਂ ਦਾ ਇੱਕ ਭਾਗ ਦੋਭਾਸ਼ੀਆਂ ਵਜੋਂ ਵੱਡਾ ਹੋਇਆ ਸੀ। ਇਹ ਨੌਜਵਾਨ ਅੰਗਰੇਜ਼ੀ ਅਤੇ ਸਪੈਨਿਸ਼ ਬੋਲਦੇ ਸਨ। ਦੂਜੇ ਭਾਗ ਵਾਲੇ ਵਿਅਕਤੀ ਕੇਵਲ ਅੰਗਰੇਜ਼ੀ ਬੋਲਦੇ ਸਨ। ਨੌਜਵਾਨਾਂ ਨੇ ਇੱਕ ਵਿਸ਼ੇਸ਼ ਸ਼ਬਦ-ਅੰਸ਼ ਸੁਣਨਾ ਸੀ। ਇਹ ਸ਼ਬਦ-ਅੰਸ਼ ‘ਦਾ’ ਸੀ। ਇਹ ਦੋਹਾਂ ਵਿੱਚੋਂ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਨਹੀਂ ਸੀ। ਸ਼ਬਦ-ਅੰਸ਼ ਨੂੰ ਜਾਂਚ-ਅਧੀਨ ਵਿਅਕਤੀਆਂ ਲਈ ਹੈੱਡਫ਼ੋਨ ਦੁਆਰਾ ਸੁਣਾਇਆ ਗਇਆ। ਉਸੇ ਸਮੇਂ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਇਲੈਕਟ੍ਰੋਡ ਦੁਆਰਾ ਮਾਪੀ ਗਈ। ਇਸ ਜਾਂਚ ਤੋਂ ਬਾਦ ਨੌਜਵਾਨਾਂ ਨੇ ਸ਼ਬਦ-ਅੰਸ਼ ਨੂੰ ਦੁਬਾਰਾ ਸੁਣਨਾ ਸੀ। ਪਰ, ਇਸ ਵਾਰ, ਉਹ ਕਈ ਰੁਕਾਵਟਾਂ ਵਾਲੀਆਂ ਆਵਾਜ਼ਾਂ ਵੀ ਸੁਣ ਸਕਦੇ ਸਨ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਬੇਤੁਕੇ ਵਾਕਾਂ ਵਾਲੀਆਂ ਆਵਾਜ਼ਾਂ ਸਨ। ਦੁਭਾਸ਼ੀਏ ਵਿਅਕਤੀਆਂ ਨੇ ਸ਼ਬਦ-ਅੰਸ਼ ਪ੍ਰਤੀ ਬਹੁਤ ਠੋਸ ਪ੍ਰਕ੍ਰਿਆ ਕੀਤੀ। ਉਨ੍ਹਾਂ ਦੇ ਦਿਮਾਗ ਨੇ ਬਹੁਤ ਸਾਰੀ ਗਤੀਵਿਧੀ ਦਿਖਾਈ। ਉਹ ਸ਼ਬਦ-ਅੰਸ਼ ਨੂੰ ਬਿਲਕੁਲ ਸਹੀ ਪਛਾਣ ਸਕਦੇ ਸਨ, ਰੁਕਾਵਟਾਂ ਵਾਲੀਆਂ ਆਵਾਜ਼ਾਂ ਦੇ ਨਾਲ ਅਤੇ ਇਨ੍ਹਾਂ ਤੋਂ ਬਗੈਰ। ਇੱਕਭਾਸ਼ੀ ਵਿਅਕਤੀਆਂ ਨੂੰ ਸਫ਼ਲਤਾ ਨਹੀਂ ਮਿਲੀ। ਉਨ੍ਹਾਂ ਦੀ ਸੁਣਨ ਸ਼ਕਤੀ ਜਾਂਚ-ਅਧੀਨ ਦੁਭਾਸ਼ੀਏ ਵਿਅਕਤੀਆਂ ਜਿੰਨੀ ਚੰਗੀ ਨਹੀਂ ਸੀ। ਤਜਰਬੇ ਦੇ ਨਤੀਜੇ ਨੇ ਖੋਜਕਰਤਾਵਾਂ ਨੂੰ ਹੈਰਾਨ ਕਰ ਦਿੱਤਾ। ਇਸਤੋਂ ਪਹਿਲਾਂ ਕੇਵਲ ਇਹੀ ਸਮਝਿਆ ਜਾਂਦਾ ਸੀ ਕਿ ਸੰਗਾਤਕਾਰਾਂ ਦੀ ਸੁਣਨ ਸ਼ਕਤੀ ਵਿਸ਼ੇਸ਼ ਤੌਰ 'ਤੇ ਚੰਗੀ ਹੁੰਦੀ ਹੈ। ਪਰ ਇਹ ਲਗਦਾ ਹੈ ਕਿ ਦੁਭਾਸ਼ਾਵਾਦ ਵੀ ਸੁਣਨ ਸ਼ਕਤੀ ਨੂੰ ਸੁਧਾਰਦਾ ਹੈ। ਦੁਭਾਸ਼ੀਏ ਵਿਅਕਤੀਆਂ ਨੂੰ ਲਗਾਤਾਰ ਵੱਖ-ਵੱਖ ਆਵਾਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਲਈ, ਉਨ੍ਹਾਂ ਦੇ ਦਿਮਾਗ ਨੂੰ ਨਵੀਆਂ ਯੋਗਤਾਵਾਂ ਦਾ ਵਿਕਾਸ ਕਰਨਾ ਪੈਂਦਾ ਹੈ। ਇਹ ਵੱਖ-ਵੱਖ ਭਾਸ਼ਾਈ ਉਤੇਜਨਾਵਾਂ ਵਿੱਚ ਅੰਤਰ ਲੱਭਣਾ ਸਿੱਖ ਲੈਂਦਾ ਹੈ। ਖੋਜਕਰਤਾ ਹੁਣ ਇਹ ਜਾਂਚ ਕਰ ਰਹੇ ਹਨ ਕਿ ਭਾਸ਼ਾ ਦੀਆਂ ਨਿਪੁੰਨਤਾਵਾਂ ਦਿਮਾਗ ਨੂੰਕਿਵੇਂ ਪ੍ਰਭਾਵਿਤ ਕਰਦੀਆਂ ਹਨ। ਸ਼ਾਇਦ ਸੁਣਨ ਸ਼ਕਤੀ ਤਾਂ ਵੀ ਸੁਧਰ ਸਕਦੀ ਹੈ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਕਦੀ ਬਾਦ ਵਿੱਚ ਭਾਸ਼ਾਵਾਂ ਸਿੱਖਦਾ ਹੈ...