ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   hi भूतकालवाचक सहायकारी क्रियाएँ १

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

८७ [सत्तासी]

87 [sattaasee]

भूतकालवाचक सहायकारी क्रियाएँ १

bhootakaalavaachak sahaayakaaree kriyaen 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿੰਦੀ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। ह--ं------ को---नी--े-- प-ा ह_ पौ_ को पा_ दे_ प_ ह-े- प-ध-ं क- प-न- द-न- प-ा --------------------------- हमें पौधों को पानी देना पड़ा 0
b--o-a-aa-av-acha- -ah-a--ka-r--------e- 1 b_________________ s____________ k______ 1 b-o-t-k-a-a-a-c-a- s-h-a-a-a-r-e k-i-a-n 1 ------------------------------------------ bhootakaalavaachak sahaayakaaree kriyaen 1
ਸਾਨੂੰ ਘਰ ਠੀਕ ਕਰਨਾ ਪਿਆ। हमे- -- --- क-ना-पड़ा ह_ घ_ ठी_ क__ प_ ह-े- घ- ठ-क क-न- प-ा -------------------- हमें घर ठीक करना पड़ा 0
bho-tak-alava-chak-sahaa--kaa-ee kr------1 b_________________ s____________ k______ 1 b-o-t-k-a-a-a-c-a- s-h-a-a-a-r-e k-i-a-n 1 ------------------------------------------ bhootakaalavaachak sahaayakaaree kriyaen 1
ਸਾਨੂੰ ਬਰਤਨ ਧੋਣੇ ਪਏ। ह--ं ब-्-- ---े --े ह_ ब___ धो_ प_ ह-े- ब-्-न ध-न- प-े ------------------- हमें बर्तन धोने पड़े 0
h-m-- ----hon ko p---ee-d-na-pada h____ p______ k_ p_____ d___ p___ h-m-n p-u-h-n k- p-a-e- d-n- p-d- --------------------------------- hamen paudhon ko paanee dena pada
ਕੀ ਤੈਨੂੰ ਬਿਲ ਦੇਣਾ ਪਿਆ? क-य---ुम---- -ि--दे---पड़-? क्_ तु__ बि_ दे_ प__ क-य- त-म-ह-ं ब-ल द-न- प-ा- -------------------------- क्या तुम्हें बिल देना पड़ा? 0
ha-en-p---h-n-ko --a-e-----a p-da h____ p______ k_ p_____ d___ p___ h-m-n p-u-h-n k- p-a-e- d-n- p-d- --------------------------------- hamen paudhon ko paanee dena pada
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? क--- -ु----ं -्---श-श-ल्- देन- पड़ा? क्_ तु__ प्_______ दे_ प__ क-य- त-म-ह-ं प-र-े---ु-्- द-न- प-ा- ----------------------------------- क्या तुम्हें प्रवेश-शुल्क देना पड़ा? 0
hame--pa-dhon ko paa-----e---pada h____ p______ k_ p_____ d___ p___ h-m-n p-u-h-n k- p-a-e- d-n- p-d- --------------------------------- hamen paudhon ko paanee dena pada
ਕੀ ਤੈਨੂੰ ਜੁਰਮਾਨਾ ਦੇਣਾ ਪਿਆ? क्-- तुम-----जु-्माना-द-ना--ड़-? क्_ तु__ जु___ दे_ प__ क-य- त-म-ह-ं ज-र-म-न- द-न- प-ा- ------------------------------- क्या तुम्हें जुर्माना देना पड़ा? 0
h--en--h-----eek--ara-- p--a h____ g___ t____ k_____ p___ h-m-n g-a- t-e-k k-r-n- p-d- ---------------------------- hamen ghar theek karana pada
ਕੌਣ ਜਾਣਾ ਚਾਹੁੰਦਾ ਹੈ? कौ---ा-- चाह---है? कौ_ जा_ चा__ है_ क-न ज-न- च-ह-ा ह-? ------------------ कौन जाना चाहता है? 0
h---- gh---t--ek --ran- -a-a h____ g___ t____ k_____ p___ h-m-n g-a- t-e-k k-r-n- p-d- ---------------------------- hamen ghar theek karana pada
ਕਿਸਨੇ ਘਰ ਜਲਦੀ ਜਾਣਾ ਹੈ? कि-े-घ- जल-द-------ह-? कि_ घ_ ज__ जा_ है_ क-स- घ- ज-्-ी ज-न- ह-? ---------------------- किसे घर जल्दी जाना है? 0
h---n -ha- ----k -ar-n- -a-a h____ g___ t____ k_____ p___ h-m-n g-a- t-e-k k-r-n- p-d- ---------------------------- hamen ghar theek karana pada
ਕਿਸਨੇ ਟ੍ਰੇਨ ਫੜਨੀ ਹੈ? कि-े ट्र-न ---़न- --? कि_ ट्__ प___ है_ क-स- ट-र-न प-ड-न- ह-? --------------------- किसे ट्रेन पकड़नी है? 0
ha--n-b-r-a- -hone-pade h____ b_____ d____ p___ h-m-n b-r-a- d-o-e p-d- ----------------------- hamen bartan dhone pade
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। ह---- -हना--ही--च-ह-- -े ह_ औ_ र__ न_ चा__ थे ह- औ- र-न- न-ी- च-ह-े थ- ------------------------ हम और रहना नहीं चाहते थे 0
ham-n b-rtan d---e-p--e h____ b_____ d____ p___ h-m-n b-r-a- d-o-e p-d- ----------------------- hamen bartan dhone pade
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। हम--ुछ--ीना--हीं -ा-त- -े ह_ कु_ पी_ न_ चा__ थे ह- क-छ प-न- न-ी- च-ह-े थ- ------------------------- हम कुछ पीना नहीं चाहते थे 0
ha-e--b-r--- d--n--p--e h____ b_____ d____ p___ h-m-n b-r-a- d-o-e p-d- ----------------------- hamen bartan dhone pade
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। हम--र-शान --ी- -र-- --हते--े ह_ प___ न_ क__ चा__ थे ह- प-े-ा- न-ी- क-न- च-ह-े थ- ---------------------------- हम परेशान नहीं करना चाहते थे 0
k-- -u-hen---- -e---pada? k__ t_____ b__ d___ p____ k-a t-m-e- b-l d-n- p-d-? ------------------------- kya tumhen bil dena pada?
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। मैं -ोन--र----ी वा-ा--ा-- --ल- थी मैं फो_ क__ ही वा_ था / वा_ थी म-ं फ-न क-न- ह- व-ल- थ- / व-ल- थ- --------------------------------- मैं फोन करने ही वाला था / वाली थी 0
ky--tu---- bi- d-na pa-a? k__ t_____ b__ d___ p____ k-a t-m-e- b-l d-n- p-d-? ------------------------- kya tumhen bil dena pada?
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। मै----क--ी ब-लान- च---- था-- -ाहत- -ी मैं टै__ बु__ चा__ था / चा__ थी म-ं ट-क-स- ब-ल-न- च-ह-ा थ- / च-ह-ी थ- ------------------------------------- मैं टैक्सी बुलाना चाहता था / चाहती थी 0
ky- -um--n-b-- -e-- p---? k__ t_____ b__ d___ p____ k-a t-m-e- b-l d-n- p-d-? ------------------------- kya tumhen bil dena pada?
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। वास-तव-मे--म---घ- --ना च-ह-- था /-च-हती थी वा___ में मैं घ_ जा_ चा__ था / चा__ थी व-स-त- म-ं म-ं घ- ज-न- च-ह-ा थ- / च-ह-ी थ- ------------------------------------------ वास्तव में मैं घर जाना चाहता था / चाहती थी 0
ky---u-h-n -ra-e-h-shu-k-d-na -a-a? k__ t_____ p____________ d___ p____ k-a t-m-e- p-a-e-h-s-u-k d-n- p-d-? ----------------------------------- kya tumhen pravesh-shulk dena pada?
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। म-झ--लग---ि--ु- अपन--प--नि -ो फ-- --न---ा-ते-थे मु_ ल_ कि तु_ अ__ प__ को फो_ क__ चा__ थे म-झ- ल-ा क- त-म अ-न- प-्-ि क- फ-न क-न- च-ह-े थ- ----------------------------------------------- मुझे लगा कि तुम अपनी पत्नि को फोन करना चाहते थे 0
kya -um-en--r---s--s--l- --n-----a? k__ t_____ p____________ d___ p____ k-a t-m-e- p-a-e-h-s-u-k d-n- p-d-? ----------------------------------- kya tumhen pravesh-shulk dena pada?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। म-झे -गा-कि --म-सूचना --व---ो फोन-क----चाह----े मु_ ल_ कि तु_ सू__ से_ को फो_ क__ चा__ थे म-झ- ल-ा क- त-म स-च-ा स-व- क- फ-न क-न- च-ह-े थ- ----------------------------------------------- मुझे लगा कि तुम सूचना सेवा को फोन करना चाहते थे 0
k-- -um--- p-ave---s-u---den--p--a? k__ t_____ p____________ d___ p____ k-a t-m-e- p-a-e-h-s-u-k d-n- p-d-? ----------------------------------- kya tumhen pravesh-shulk dena pada?
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। मु-े-ल-- -- तुम---ज़्ज़ा -ं-वा-- च--त---े मु_ ल_ कि तु_ पि__ मं___ चा__ थे म-झ- ल-ा क- त-म प-ज़-ज़- म-ग-ा-ा च-ह-े थ- --------------------------------------- मुझे लगा कि तुम पिज़्ज़ा मंगवाना चाहते थे 0
ky- t-m--- --rm--na---n- -a-a? k__ t_____ j_______ d___ p____ k-a t-m-e- j-r-a-n- d-n- p-d-? ------------------------------ kya tumhen jurmaana dena pada?

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...