ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   ko 조동사의 과거형 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [여든일곱]

87 [yeodeun-ilgob]

조동사의 과거형 1

jodongsaui gwageohyeong 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। 우-- ---물--줘-- -어요. 우__ 꽃_ 물_ 줘__ 했___ 우-는 꽃- 물- 줘-만 했-요- ------------------ 우리는 꽃에 물을 줘야만 했어요. 0
jod-ngs-ui -w---ohyeong-1 j_________ g___________ 1 j-d-n-s-u- g-a-e-h-e-n- 1 ------------------------- jodongsaui gwageohyeong 1
ਸਾਨੂੰ ਘਰ ਠੀਕ ਕਰਨਾ ਪਿਆ। 우---아--- 청-해야만-했어요. 우__ 아___ 청____ 했___ 우-는 아-트- 청-해-만 했-요- ------------------- 우리는 아파트를 청소해야만 했어요. 0
j-d-ngsaui--w-ge--yeo---1 j_________ g___________ 1 j-d-n-s-u- g-a-e-h-e-n- 1 ------------------------- jodongsaui gwageohyeong 1
ਸਾਨੂੰ ਬਰਤਨ ਧੋਣੇ ਪਏ। 우-는 설-지--해야-했어-. 우__ 설___ 해_ 했___ 우-는 설-지- 해- 했-요- ---------------- 우리는 설거지를 해야 했어요. 0
ulin----kko---e-m---e-l-j--yama- hae----oyo. u______ k______ m______ j_______ h__________ u-i-e-n k-o-h-e m-l-e-l j-o-a-a- h-e-s-e-y-. -------------------------------------------- ulineun kkoch-e mul-eul jwoyaman haess-eoyo.
ਕੀ ਤੈਨੂੰ ਬਿਲ ਦੇਣਾ ਪਿਆ? 당신- 청구---지불해야 했어요? 당__ 청___ 지___ 했___ 당-은 청-서- 지-해- 했-요- ------------------ 당신은 청구서를 지불해야 했어요? 0
uline-n-----h-- mu--e-l j-oy-man --e-s-e--o. u______ k______ m______ j_______ h__________ u-i-e-n k-o-h-e m-l-e-l j-o-a-a- h-e-s-e-y-. -------------------------------------------- ulineun kkoch-e mul-eul jwoyaman haess-eoyo.
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? 당신은 입-료를 내야 했어요? 당__ 입___ 내_ 했___ 당-은 입-료- 내- 했-요- ---------------- 당신은 입장료를 내야 했어요? 0
uli-eun--ko-h-e-m-l--u--jw-yama- ---s--eoy-. u______ k______ m______ j_______ h__________ u-i-e-n k-o-h-e m-l-e-l j-o-a-a- h-e-s-e-y-. -------------------------------------------- ulineun kkoch-e mul-eul jwoyaman haess-eoyo.
ਕੀ ਤੈਨੂੰ ਜੁਰਮਾਨਾ ਦੇਣਾ ਪਿਆ? 당신--벌금--내---어-? 당__ 벌__ 내_ 했___ 당-은 벌-을 내- 했-요- --------------- 당신은 벌금을 내야 했어요? 0
u-i-e------teu-eu- -h-on-so--e-a-a--h-e---e--o. u______ a_________ c_______________ h__________ u-i-e-n a-a-e-l-u- c-e-n-s-h-e-a-a- h-e-s-e-y-. ----------------------------------------------- ulineun apateuleul cheongsohaeyaman haess-eoyo.
ਕੌਣ ਜਾਣਾ ਚਾਹੁੰਦਾ ਹੈ? 누가-이-을-해- 했--? 누_ 이__ 해_ 했___ 누- 이-을 해- 했-요- -------------- 누가 이별을 해야 했어요? 0
ulin--n a-at-ul--l--h-o--soha-yama- h-es-----o. u______ a_________ c_______________ h__________ u-i-e-n a-a-e-l-u- c-e-n-s-h-e-a-a- h-e-s-e-y-. ----------------------------------------------- ulineun apateuleul cheongsohaeyaman haess-eoyo.
ਕਿਸਨੇ ਘਰ ਜਲਦੀ ਜਾਣਾ ਹੈ? 누--일- -에-가야 --요? 누_ 일_ 집_ 가_ 했___ 누- 일- 집- 가- 했-요- ---------------- 누가 일찍 집에 가야 했어요? 0
u-i--un -p-te--e---cheon-soh--yaman h-es--e---. u______ a_________ c_______________ h__________ u-i-e-n a-a-e-l-u- c-e-n-s-h-e-a-a- h-e-s-e-y-. ----------------------------------------------- ulineun apateuleul cheongsohaeyaman haess-eoyo.
ਕਿਸਨੇ ਟ੍ਰੇਨ ਫੜਨੀ ਹੈ? 누가--차-----했어-? 누_ 기__ 타_ 했___ 누- 기-를 타- 했-요- -------------- 누가 기차를 타야 했어요? 0
ul--eu- --olg--ji-eu---ae-----ess-eo--. u______ s____________ h____ h__________ u-i-e-n s-o-g-o-i-e-l h-e-a h-e-s-e-y-. --------------------------------------- ulineun seolgeojileul haeya haess-eoyo.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। 우-는 오래 -물고-싶- --어요. 우__ 오_ 머__ 싶_ 않____ 우-는 오- 머-고 싶- 않-어-. ------------------- 우리는 오래 머물고 싶지 않았어요. 0
u-----n -eo---oj---ul--a-ya-----s-e--o. u______ s____________ h____ h__________ u-i-e-n s-o-g-o-i-e-l h-e-a h-e-s-e-y-. --------------------------------------- ulineun seolgeojileul haeya haess-eoyo.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। 우리- --것도--시고--지 ----. 우__ 아___ 마__ 싶_ 않____ 우-는 아-것- 마-고 싶- 않-어-. --------------------- 우리는 아무것도 마시고 싶지 않았어요. 0
u-ineun-se--geo-ile-l hae-a---ess--o--. u______ s____________ h____ h__________ u-i-e-n s-o-g-o-i-e-l h-e-a h-e-s-e-y-. --------------------------------------- ulineun seolgeojileul haeya haess-eoyo.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। 우-- 당-을----- -지 -았어-. 우__ 당__ 방___ 싶_ 않____ 우-는 당-을 방-하- 싶- 않-어-. --------------------- 우리는 당신을 방해하고 싶지 않았어요. 0
d-ng-in-eun cheo-g-g-se-le-l--i-u----ya-h-es------? d__________ c_______________ j_________ h__________ d-n-s-n-e-n c-e-n---u-e-l-u- j-b-l-a-y- h-e-s-e-y-? --------------------------------------------------- dangsin-eun cheong-guseoleul jibulhaeya haess-eoyo?
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। 저- -만-전-하--싶--요. 저_ 다_ 전___ 싶____ 저- 다- 전-하- 싶-어-. ---------------- 저는 다만 전화하고 싶었어요. 0
d--gs----u-----o---gus--le-l j-b--h---- -a--s-e--o? d__________ c_______________ j_________ h__________ d-n-s-n-e-n c-e-n---u-e-l-u- j-b-l-a-y- h-e-s-e-y-? --------------------------------------------------- dangsin-eun cheong-guseoleul jibulhaeya haess-eoyo?
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। 저는 -- -시--부르--싶-어요. 저_ 다_ 택__ 부__ 싶____ 저- 다- 택-를 부-고 싶-어-. ------------------- 저는 다만 택시를 부르고 싶었어요. 0
dangs----u- c-eong--u--o-eu--j-b-lha-y- ha-ss-eo--? d__________ c_______________ j_________ h__________ d-n-s-n-e-n c-e-n---u-e-l-u- j-b-l-a-y- h-e-s-e-y-? --------------------------------------------------- dangsin-eun cheong-guseoleul jibulhaeya haess-eoyo?
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। 사실 -는-집에 가--싶-어요. 사_ 저_ 집_ 가_ 싶____ 사- 저- 집- 가- 싶-어-. ----------------- 사실 저는 집에 가고 싶었어요. 0
da-gs-n---- ---ang--ol----n-eya h-e-s--o-o? d__________ i____________ n____ h__________ d-n-s-n-e-n i-j-n-l-o-e-l n-e-a h-e-s-e-y-? ------------------------------------------- dangsin-eun ibjanglyoleul naeya haess-eoyo?
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। 저--당신이 당신-아내----화----은 - 알---. 저_ 당__ 당_ 아___ 전___ 싶_ 줄 알____ 저- 당-이 당- 아-에- 전-하- 싶- 줄 알-어-. ------------------------------ 저는 당신이 당신 아내에게 전화하고 싶은 줄 알았어요. 0
d---sin------bja-g-yo--ul-n--y- haess--oy-? d__________ i____________ n____ h__________ d-n-s-n-e-n i-j-n-l-o-e-l n-e-a h-e-s-e-y-? ------------------------------------------- dangsin-eun ibjanglyoleul naeya haess-eoyo?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। 저는-당신- -내소--전-하--싶은 줄-알았-요. 저_ 당__ 안___ 전___ 싶_ 줄 알____ 저- 당-이 안-소- 전-하- 싶- 줄 알-어-. --------------------------- 저는 당신이 안내소에 전화하고 싶은 줄 알았어요. 0
da---i--eu- --ja---yol-u- --e-a h-es----yo? d__________ i____________ n____ h__________ d-n-s-n-e-n i-j-n-l-o-e-l n-e-a h-e-s-e-y-? ------------------------------------------- dangsin-eun ibjanglyoleul naeya haess-eoyo?
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। 저--당신이 피자를-주-하고-싶- 줄 -았어요. 저_ 당__ 피__ 주___ 싶_ 줄 알____ 저- 당-이 피-를 주-하- 싶- 줄 알-어-. -------------------------- 저는 당신이 피자를 주문하고 싶은 줄 알았어요. 0
d---s-n--u---eolg-u--eul-n-e-- h--s---o-o? d__________ b___________ n____ h__________ d-n-s-n-e-n b-o-g-u---u- n-e-a h-e-s-e-y-? ------------------------------------------ dangsin-eun beolgeum-eul naeya haess-eoyo?

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...