ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   ru Прошедшая форма модальных глаголов 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [восемьдесят семь]

87 [vosemʹdesyat semʹ]

Прошедшая форма модальных глаголов 1

Proshedshaya forma modalʹnykh glagolov 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। Мы--о---- --ли -ол--ь-цве--. М_ д_____ б___ п_____ ц_____ М- д-л-н- б-л- п-л-т- ц-е-ы- ---------------------------- Мы должны были полить цветы. 0
P-os-eds-a-a--orm-----a-ʹn-kh-glago-ov-1 P___________ f____ m_________ g_______ 1 P-o-h-d-h-y- f-r-a m-d-l-n-k- g-a-o-o- 1 ---------------------------------------- Proshedshaya forma modalʹnykh glagolov 1
ਸਾਨੂੰ ਘਰ ਠੀਕ ਕਰਨਾ ਪਿਆ। М- -о--ны---ли---р--ь ---рти-у. М_ д_____ б___ у_____ к________ М- д-л-н- б-л- у-р-т- к-а-т-р-. ------------------------------- Мы должны были убрать квартиру. 0
P----e-sha-a -o-ma--od-lʹny-h-gla-ol---1 P___________ f____ m_________ g_______ 1 P-o-h-d-h-y- f-r-a m-d-l-n-k- g-a-o-o- 1 ---------------------------------------- Proshedshaya forma modalʹnykh glagolov 1
ਸਾਨੂੰ ਬਰਤਨ ਧੋਣੇ ਪਏ। Мы должн- -ы-и-по-ы-- по-у-у. М_ д_____ б___ п_____ п______ М- д-л-н- б-л- п-м-т- п-с-д-. ----------------------------- Мы должны были помыть посуду. 0
M--d----ny --li--oli-ʹ tsve-y. M_ d______ b___ p_____ t______ M- d-l-h-y b-l- p-l-t- t-v-t-. ------------------------------ My dolzhny byli politʹ tsvety.
ਕੀ ਤੈਨੂੰ ਬਿਲ ਦੇਣਾ ਪਿਆ? Вы до-жны----и ----т--- -чё-? В_ д_____ б___ о_______ с____ В- д-л-н- б-л- о-л-т-т- с-ё-? ----------------------------- Вы должны были оплатить счёт? 0
M- d--zh----y-i -o---ʹ-ts-ety. M_ d______ b___ p_____ t______ M- d-l-h-y b-l- p-l-t- t-v-t-. ------------------------------ My dolzhny byli politʹ tsvety.
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? Вам----ш-о-ь запла-и-ь-за -ход? В__ п_______ з________ з_ в____ В-м п-и-л-с- з-п-а-и-ь з- в-о-? ------------------------------- Вам пришлось заплатить за вход? 0
My --lz-n--b-li-po-i-- ---e--. M_ d______ b___ p_____ t______ M- d-l-h-y b-l- p-l-t- t-v-t-. ------------------------------ My dolzhny byli politʹ tsvety.
ਕੀ ਤੈਨੂੰ ਜੁਰਮਾਨਾ ਦੇਣਾ ਪਿਆ? Вам-пр--лос---------т---тр--? В__ п_______ з________ ш_____ В-м п-и-л-с- з-п-а-и-ь ш-р-ф- ----------------------------- Вам пришлось заплатить штраф? 0
M- --l--ny -yli ----tʹ-------r-. M_ d______ b___ u_____ k________ M- d-l-h-y b-l- u-r-t- k-a-t-r-. -------------------------------- My dolzhny byli ubratʹ kvartiru.
ਕੌਣ ਜਾਣਾ ਚਾਹੁੰਦਾ ਹੈ? К-му приш--с--поп--щаться? К___ п_______ п___________ К-м- п-и-л-с- п-п-о-а-ь-я- -------------------------- Кому пришлось попрощаться? 0
My dol--n----l-----atʹ--v-rt---. M_ d______ b___ u_____ k________ M- d-l-h-y b-l- u-r-t- k-a-t-r-. -------------------------------- My dolzhny byli ubratʹ kvartiru.
ਕਿਸਨੇ ਘਰ ਜਲਦੀ ਜਾਣਾ ਹੈ? Ком- --ишл--- -ано -й-и--о--й? К___ п_______ р___ у___ д_____ К-м- п-и-л-с- р-н- у-т- д-м-й- ------------------------------ Кому пришлось рано уйти домой? 0
My--ol-hny -yli ub-a-ʹ -v--t--u. M_ d______ b___ u_____ k________ M- d-l-h-y b-l- u-r-t- k-a-t-r-. -------------------------------- My dolzhny byli ubratʹ kvartiru.
ਕਿਸਨੇ ਟ੍ਰੇਨ ਫੜਨੀ ਹੈ? Ком- --ишл-с- --с-ь--а-по--д? К___ п_______ с____ н_ п_____ К-м- п-и-л-с- с-с-ь н- п-е-д- ----------------------------- Кому пришлось сесть на поезд? 0
M----lz--y-b-l--p-m--ʹ-posud-. M_ d______ b___ p_____ p______ M- d-l-h-y b-l- p-m-t- p-s-d-. ------------------------------ My dolzhny byli pomytʹ posudu.
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। Мы-не--о-е-- д---о--ст---т--я. М_ н_ х_____ д____ о__________ М- н- х-т-л- д-л-о о-т-в-т-с-. ------------------------------ Мы не хотели долго оставаться. 0
My d-l--n-----i pom--- -osu-u. M_ d______ b___ p_____ p______ M- d-l-h-y b-l- p-m-t- p-s-d-. ------------------------------ My dolzhny byli pomytʹ posudu.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। Мы-н-----ел--н--е---пить. М_ н_ х_____ н_____ п____ М- н- х-т-л- н-ч-г- п-т-. ------------------------- Мы не хотели ничего пить. 0
My do--hn- byli--o--t- -os--u. M_ d______ b___ p_____ p______ M- d-l-h-y b-l- p-m-t- p-s-d-. ------------------------------ My dolzhny byli pomytʹ posudu.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। М-----х--ели -еспок----. М_ н_ х_____ б__________ М- н- х-т-л- б-с-о-о-т-. ------------------------ Мы не хотели беспокоить. 0
V- do---n- ---i--p----tʹ s-hët? V_ d______ b___ o_______ s_____ V- d-l-h-y b-l- o-l-t-t- s-h-t- ------------------------------- Vy dolzhny byli oplatitʹ schët?
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। Я -о--- б--/ хоте-а--ы --звонить. Я х____ б_ / х_____ б_ п_________ Я х-т-л б- / х-т-л- б- п-з-о-и-ь- --------------------------------- Я хотел бы / хотела бы позвонить. 0
V--do-z--- --li ---at--ʹ----ët? V_ d______ b___ o_______ s_____ V- d-l-h-y b-l- o-l-t-t- s-h-t- ------------------------------- Vy dolzhny byli oplatitʹ schët?
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। Я-х-тел-- -о--л--бы з-казат- -ак-и. Я х____ / х_____ б_ з_______ т_____ Я х-т-л / х-т-л- б- з-к-з-т- т-к-и- ----------------------------------- Я хотел / хотела бы заказать такси. 0
V- -olzhn---yli -pl-titʹ --h--? V_ d______ b___ o_______ s_____ V- d-l-h-y b-l- o-l-t-t- s-h-t- ------------------------------- Vy dolzhny byli oplatitʹ schët?
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। Я---т-л /-хотел- -- поехат--д-м-й. Я х____ / х_____ б_ п______ д_____ Я х-т-л / х-т-л- б- п-е-а-ь д-м-й- ---------------------------------- Я хотел / хотела бы поехать домой. 0
Va--pri--lo-ʹ zapla-i----a -k-o-? V__ p________ z________ z_ v_____ V-m p-i-h-o-ʹ z-p-a-i-ʹ z- v-h-d- --------------------------------- Vam prishlosʹ zaplatitʹ za vkhod?
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। Я дум-л --д--ал-, ------е---о-в-н------о-й ж---. Я д____ / д______ т_ х____ п________ с____ ж____ Я д-м-л / д-м-л-, т- х-т-л п-з-о-и-ь с-о-й ж-н-. ------------------------------------------------ Я думал / думала, ты хотел позвонить своей жене. 0
Vam pri----s---ap-atitʹ -----ho-? V__ p________ z________ z_ v_____ V-m p-i-h-o-ʹ z-p-a-i-ʹ z- v-h-d- --------------------------------- Vam prishlosʹ zaplatitʹ za vkhod?
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। Я-д--ал / д--ала-------т-л----во--ть - ----вочно- --р-. Я д____ / д______ т_ х____ п________ в с_________ б____ Я д-м-л / д-м-л-, т- х-т-л п-з-о-и-ь в с-р-в-ч-о- б-р-. ------------------------------------------------------- Я думал / думала, ты хотел позвонить в справочное бюро. 0
Va---r------ʹ--ap-at--ʹ--- v-h-d? V__ p________ z________ z_ v_____ V-m p-i-h-o-ʹ z-p-a-i-ʹ z- v-h-d- --------------------------------- Vam prishlosʹ zaplatitʹ za vkhod?
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। Я-ду-а--- -ума--- т---о----з--а-а-- п---у. Я д____ / д______ т_ х____ з_______ п_____ Я д-м-л / д-м-л-, т- х-т-л з-к-з-т- п-ц-у- ------------------------------------------ Я думал / думала, ты хотел заказать пиццу. 0
V-- --ish---ʹ-za-l-tit--s--r-f? V__ p________ z________ s______ V-m p-i-h-o-ʹ z-p-a-i-ʹ s-t-a-? ------------------------------- Vam prishlosʹ zaplatitʹ shtraf?

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...