ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   ka მოდალური ზმნების წარსული 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [ოთხმოცდარვა]

88 [otkhmotsdarva]

მოდალური ზმნების წარსული 2

modaluri zmnebis ts'arsuli 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। ჩ----ვ--ს-ა- ს-რ-ა თო-ინით თ-----. ჩ___ ვ___ ა_ ს____ თ______ თ______ ჩ-მ- ვ-ჟ- ა- ს-რ-ა თ-ჯ-ნ-თ თ-მ-შ-. ---------------------------------- ჩემს ვაჟს არ სურდა თოჯინით თამაში. 0
c-e-s -azhs-a--s--da-t-j---- -am-s-i. c____ v____ a_ s____ t______ t_______ c-e-s v-z-s a- s-r-a t-j-n-t t-m-s-i- ------------------------------------- chems vazhs ar surda tojinit tamashi.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। ჩე------ი-ვი-ს -----რდ--ფ-ხბ--თი- -ამ-ში. ჩ___ ქ________ ა_ ს____ ფ________ თ______ ჩ-მ- ქ-ლ-შ-ი-ს ა- ს-რ-ა ფ-ხ-უ-თ-ს თ-მ-შ-. ----------------------------------------- ჩემს ქალიშვილს არ სურდა ფეხბურთის თამაში. 0
c-----v---- ar--u-da -o----- t---s--. c____ v____ a_ s____ t______ t_______ c-e-s v-z-s a- s-r-a t-j-n-t t-m-s-i- ------------------------------------- chems vazhs ar surda tojinit tamashi.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। ჩემს--ო-- ა---ურდ--ჩ----- ჭ--რ--ი- თ-----. ჩ___ ც___ ა_ ს____ ჩ_____ ჭ_______ თ______ ჩ-მ- ც-ლ- ა- ს-რ-ა ჩ-მ-ა- ჭ-დ-ა-ი- თ-მ-შ-. ------------------------------------------ ჩემს ცოლს არ სურდა ჩემთან ჭადრაკის თამაში. 0
c---s v-zh- -r-s-r-- -o--ni- --m----. c____ v____ a_ s____ t______ t_______ c-e-s v-z-s a- s-r-a t-j-n-t t-m-s-i- ------------------------------------- chems vazhs ar surda tojinit tamashi.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। ჩ-მ- --ილ-ბ---- -------გ--ე-რ--ბ-. ჩ___ შ______ ა_ ს_____ გ__________ ჩ-მ- შ-ი-ე-ს ა- ს-რ-ა- გ-ს-ი-ნ-ბ-. ---------------------------------- ჩემს შვილებს არ სურდათ გასეირნება. 0
chem- --l-sh--ls ---su--a--e---u------amas-i. c____ k_________ a_ s____ p_________ t_______ c-e-s k-l-s-v-l- a- s-r-a p-k-b-r-i- t-m-s-i- --------------------------------------------- chems kalishvils ar surda pekhburtis tamashi.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। მათ ა-------თ-ო--ხ-ს--ა-ა----. მ__ ა_ ს_____ ო_____ დ________ მ-თ ა- ს-რ-ა- ო-ა-ი- დ-ლ-გ-ბ-. ------------------------------ მათ არ სურდათ ოთახის დალაგება. 0
c-e-s -ali--vils-a- sur----ek-b--t-- ----sh-. c____ k_________ a_ s____ p_________ t_______ c-e-s k-l-s-v-l- a- s-r-a p-k-b-r-i- t-m-s-i- --------------------------------------------- chems kalishvils ar surda pekhburtis tamashi.
ਉਹ ਸੌਣਾ ਨਹੀਂ ਚਾਹੁੰਦੇ ਸਨ। მათ-არ----და---ა-ინე-ა. მ__ ა_ ს_____ დ________ მ-თ ა- ს-რ-ა- დ-ძ-ნ-ბ-. ----------------------- მათ არ სურდათ დაძინება. 0
che---k--is-vil--ar-sur-----khbu--i---am-s-i. c____ k_________ a_ s____ p_________ t_______ c-e-s k-l-s-v-l- a- s-r-a p-k-b-r-i- t-m-s-i- --------------------------------------------- chems kalishvils ar surda pekhburtis tamashi.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। მას---ლე-ა-ა--ჰქონდ- ნა-ინ--ე-ა--. მ__ უ_____ ა_ ჰ_____ ნ_____ ე_____ მ-ს უ-ლ-ბ- ა- ჰ-ო-დ- ნ-ყ-ნ- ე-ა-ა- ---------------------------------- მას უფლება არ ჰქონდა ნაყინი ეჭამა. 0
c-e-- ts--s-a--surd- c-e---n---'-dr-k'i---a-as-i. c____ t____ a_ s____ c______ c__________ t_______ c-e-s t-o-s a- s-r-a c-e-t-n c-'-d-a-'-s t-m-s-i- ------------------------------------------------- chems tsols ar surda chemtan ch'adrak'is tamashi.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। მ-- უფ--ბ---- -ქ-ნ-ა შო--ლ-დ- ----ა. მ__ უ_____ ა_ ჰ_____ შ_______ ე_____ მ-ს უ-ლ-ბ- ა- ჰ-ო-დ- შ-კ-ლ-დ- ე-ა-ა- ------------------------------------ მას უფლება არ ჰქონდა შოკოლადი ეჭამა. 0
che---s--i---s -r -u-d-t-g-se--n---. c____ s_______ a_ s_____ g__________ c-e-s s-v-l-b- a- s-r-a- g-s-i-n-b-. ------------------------------------ chems shvilebs ar surdat gaseirneba.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। მას---ლება არ-ჰ-ო-დ--კ-ნ--ტ--ი-ე---ა. მ__ უ_____ ა_ ჰ_____ კ________ ე_____ მ-ს უ-ლ-ბ- ა- ჰ-ო-დ- კ-ნ-ე-ე-ი ე-ა-ა- ------------------------------------- მას უფლება არ ჰქონდა კანფეტები ეჭამა. 0
c-e-s shv-l--s ar-s----- ---e-r--b-. c____ s_______ a_ s_____ g__________ c-e-s s-v-l-b- a- s-r-a- g-s-i-n-b-. ------------------------------------ chems shvilebs ar surdat gaseirneba.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। უ--ე-- მქ-ნ-- -ამე-მ-სურვ-. უ_____ მ_____ რ___ მ_______ უ-ლ-ბ- მ-ო-დ- რ-მ- მ-ს-რ-ა- --------------------------- უფლება მქონდა რამე მესურვა. 0
che-s s-v-l--s ar--u--at-ga-e--n--a. c____ s_______ a_ s_____ g__________ c-e-s s-v-l-b- a- s-r-a- g-s-i-n-b-. ------------------------------------ chems shvilebs ar surdat gaseirneba.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। უფლ-----ქ--და---ბა-მე--და. უ_____ მ_____ კ___ მ______ უ-ლ-ბ- მ-ო-დ- კ-ბ- მ-ყ-დ-. -------------------------- უფლება მქონდა კაბა მეყიდა. 0
m-t -r-s-rd---ota--i---a--ge-a. m__ a_ s_____ o______ d________ m-t a- s-r-a- o-a-h-s d-l-g-b-. ------------------------------- mat ar surdat otakhis dalageba.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। უ-ლ--ა----ნდა შოკ-ლად- ა-ეღო. უ_____ მ_____ შ_______ ა_____ უ-ლ-ბ- მ-ო-დ- შ-კ-ლ-დ- ა-ე-ო- ----------------------------- უფლება მქონდა შოკოლადი ამეღო. 0
m-- -- ---d-t-o--khi-----age-a. m__ a_ s_____ o______ d________ m-t a- s-r-a- o-a-h-s d-l-g-b-. ------------------------------- mat ar surdat otakhis dalageba.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? შეგ--ლ- ----მ---ნ--ში --წე-ა? შ______ თ____________ მ______ შ-გ-ძ-ო თ-ი-მ-რ-ნ-ვ-ი მ-წ-ვ-? ----------------------------- შეგეძლო თვითმფრინავში მოწევა? 0
m-t--r su-----o-----s d--a-e-a. m__ a_ s_____ o______ d________ m-t a- s-r-a- o-a-h-s d-l-g-b-. ------------------------------- mat ar surdat otakhis dalageba.
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? შ-გეძ-- -აავ---ყ-ფ--ი---დ-ს და-ევა? შ______ ს____________ ლ____ დ______ შ-გ-ძ-ო ს-ა-ა-მ-ო-ო-ი ლ-დ-ს დ-ლ-ვ-? ----------------------------------- შეგეძლო საავადმყოფოში ლუდის დალევა? 0
m-- ----urdat-da--i--b-. m__ a_ s_____ d_________ m-t a- s-r-a- d-d-i-e-a- ------------------------ mat ar surdat dadzineba.
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? შ-გ---ო--ა-ტ---ოში-----ი---------? შ______ ს_________ ძ_____ წ_______ შ-გ-ძ-ო ს-ს-უ-რ-შ- ძ-ღ-ი- წ-ყ-ა-ა- ---------------------------------- შეგეძლო სასტუმროში ძაღლის წაყვანა? 0
m-t-----urd-t d--z-n-b-. m__ a_ s_____ d_________ m-t a- s-r-a- d-d-i-e-a- ------------------------ mat ar surdat dadzineba.
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? არ-----ებზ- ბავ-ვებ---იდხა----ე-ძ----გა--- და----ა. ა__________ ბ_______ დ______ შ______ გ____ დ_______ ა-დ-დ-გ-ბ-ე ბ-ვ-ვ-ბ- დ-დ-ა-ს შ-ე-ლ-თ გ-რ-თ დ-რ-ე-ა- --------------------------------------------------- არდადაგებზე ბავშვებს დიდხანს შეეძლოთ გარეთ დარჩენა. 0
m-t-a--su--a--d-d-ineb-. m__ a_ s_____ d_________ m-t a- s-r-a- d-d-i-e-a- ------------------------ mat ar surdat dadzineba.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। მა--დ-დ-ანს --ეძ-------ში დ-რ-ენა. მ__ დ______ შ______ ე____ დ_______ მ-თ დ-დ-ა-ს შ-ე-ლ-თ ე-ო-ი დ-რ-ე-ა- ---------------------------------- მათ დიდხანს შეეძლოთ ეზოში დარჩენა. 0
ma- up--b- -r----n-a --qini--c---m-. m__ u_____ a_ h_____ n_____ e_______ m-s u-l-b- a- h-o-d- n-q-n- e-h-a-a- ------------------------------------ mas upleba ar hkonda naqini ech'ama.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। მ----ეეძლ---დ---ან-----და------. მ__ შ______ დ______ ა_ დ________ მ-თ შ-ე-ლ-თ დ-დ-ა-ს ა- დ-ე-ი-ა-. -------------------------------- მათ შეეძლოთ დიდხანს არ დაეძინათ. 0
ma--u-l--a -r -konda-s-o--o--d--ech-a-a. m__ u_____ a_ h_____ s_________ e_______ m-s u-l-b- a- h-o-d- s-o-'-l-d- e-h-a-a- ---------------------------------------- mas upleba ar hkonda shok'oladi ech'ama.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...