ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   ko 조동사의 과거형 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [여든여덟]

88 [yeodeun-yeodeolb]

조동사의 과거형 2

jodongsaui gwageohyeong 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। 제 -들은 -형--를 -고 ----았어요. 제 아__ 인____ 하_ 싶_ 않____ 제 아-은 인-놀-를 하- 싶- 않-어-. ----------------------- 제 아들은 인형놀이를 하고 싶지 않았어요. 0
j-----s-ui---ag--h--o---2 j_________ g___________ 2 j-d-n-s-u- g-a-e-h-e-n- 2 ------------------------- jodongsaui gwageohyeong 2
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। 제-딸- 축-를 -고--지 -았어요. 제 딸_ 축__ 하_ 싶_ 않____ 제 딸- 축-를 하- 싶- 않-어-. -------------------- 제 딸은 축구를 하고 싶지 않았어요. 0
jo--n--aui gw--e-h-eo---2 j_________ g___________ 2 j-d-n-s-u- g-a-e-h-e-n- 2 ------------------------- jodongsaui gwageohyeong 2
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। 제 아-- 저- 체스를 하고--지-않았어-. 제 아__ 저_ 체__ 하_ 싶_ 않____ 제 아-는 저- 체-를 하- 싶- 않-어-. ------------------------ 제 아내는 저와 체스를 하고 싶지 않았어요. 0
je--deul-----i--y--ng-o-----u- h-g- ----i a-h-as--eo-o. j_ a________ i________________ h___ s____ a____________ j- a-e-l-e-n i-h-e-n-n-l-i-e-l h-g- s-p-i a-h-a-s-e-y-. ------------------------------------------------------- je adeul-eun inhyeongnol-ileul hago sipji anh-ass-eoyo.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। 제 아이---산책하고 싶지 않았어요. 제 아___ 산___ 싶_ 않____ 제 아-들- 산-하- 싶- 않-어-. -------------------- 제 아이들은 산책하고 싶지 않았어요. 0
je-----l---n --h-eo--nol-ileu---ag- --p-i anh-a-s-e--o. j_ a________ i________________ h___ s____ a____________ j- a-e-l-e-n i-h-e-n-n-l-i-e-l h-g- s-p-i a-h-a-s-e-y-. ------------------------------------------------------- je adeul-eun inhyeongnol-ileul hago sipji anh-ass-eoyo.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। 그들- -을--리하고 싶지 않았어-. 그__ 방_ 정___ 싶_ 않____ 그-은 방- 정-하- 싶- 않-어-. -------------------- 그들은 방을 정리하고 싶지 않았어요. 0
je -de-l-eu- inh-e-ng-----leul -ag-----ji--nh---s-eo--. j_ a________ i________________ h___ s____ a____________ j- a-e-l-e-n i-h-e-n-n-l-i-e-l h-g- s-p-i a-h-a-s-e-y-. ------------------------------------------------------- je adeul-eun inhyeongnol-ileul hago sipji anh-ass-eoyo.
ਉਹ ਸੌਣਾ ਨਹੀਂ ਚਾਹੁੰਦੇ ਸਨ। 그-은-자러 ----지 ----. 그__ 자_ 가_ 싶_ 않____ 그-은 자- 가- 싶- 않-어-. ------------------ 그들은 자러 가고 싶지 않았어요. 0
je--t-l-e-- --ug-ul--- -a-- sip-----h-a----oyo. j_ t_______ c_________ h___ s____ a____________ j- t-a---u- c-u-g-l-u- h-g- s-p-i a-h-a-s-e-y-. ----------------------------------------------- je ttal-eun chugguleul hago sipji anh-ass-eoyo.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। 그는--이-크림- -으면 안-됐어요. 그_ 아_____ 먹__ 안 됐___ 그- 아-스-림- 먹-면 안 됐-요- -------------------- 그는 아이스크림을 먹으면 안 됐어요. 0
j- ---l-e-n-ch-gg---u---ago--ipji--n---s----y-. j_ t_______ c_________ h___ s____ a____________ j- t-a---u- c-u-g-l-u- h-g- s-p-i a-h-a-s-e-y-. ----------------------------------------------- je ttal-eun chugguleul hago sipji anh-ass-eoyo.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। 그- --렛--먹으면-안--어요. 그_ 초___ 먹__ 안 됐___ 그- 초-렛- 먹-면 안 됐-요- ------------------ 그는 초콜렛을 먹으면 안 됐어요. 0
je-t----e-- chu--uleu--h-go s---- an---s---o-o. j_ t_______ c_________ h___ s____ a____________ j- t-a---u- c-u-g-l-u- h-g- s-p-i a-h-a-s-e-y-. ----------------------------------------------- je ttal-eun chugguleul hago sipji anh-ass-eoyo.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। 그--사탕--먹으면-안 --요. 그_ 사__ 먹__ 안 됐___ 그- 사-을 먹-면 안 됐-요- ----------------- 그는 사탕을 먹으면 안 됐어요. 0
j- ----ne-n jeo-a-che--u---- -a---si------h--s---o-o. j_ a_______ j____ c_________ h___ s____ a____________ j- a-a-n-u- j-o-a c-e-e-l-u- h-g- s-p-i a-h-a-s-e-y-. ----------------------------------------------------- je anaeneun jeowa cheseuleul hago sipji anh-ass-eoyo.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। 저는-소원---해--됐--. 저_ 소__ 말__ 됐___ 저- 소-을 말-도 됐-요- --------------- 저는 소원을 말해도 됐어요. 0
j---nae-------owa-----e-l-ul-h-g- s---i a-h------oyo. j_ a_______ j____ c_________ h___ s____ a____________ j- a-a-n-u- j-o-a c-e-e-l-u- h-g- s-p-i a-h-a-s-e-y-. ----------------------------------------------------- je anaeneun jeowa cheseuleul hago sipji anh-ass-eoyo.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। 저는 제-원피-를-사- 됐어-. 저_ 제 원___ 사_ 됐___ 저- 제 원-스- 사- 됐-요- ----------------- 저는 제 원피스를 사도 됐어요. 0
j- a---ne-n-jeo-- c--s-uleu---ago--ipj--a-h-a-s-e---. j_ a_______ j____ c_________ h___ s____ a____________ j- a-a-n-u- j-o-a c-e-e-l-u- h-g- s-p-i a-h-a-s-e-y-. ----------------------------------------------------- je anaeneun jeowa cheseuleul hago sipji anh-ass-eoyo.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। 저는 초-렛- -져도 ---. 저_ 초___ 가__ 됐___ 저- 초-렛- 가-도 됐-요- ---------------- 저는 초콜렛을 가져도 됐어요. 0
je -i--u--e-- san---e--a---s-p----nh--s-----o. j_ a_________ s___________ s____ a____________ j- a-d-u---u- s-n-h-e-h-g- s-p-i a-h-a-s-e-y-. ---------------------------------------------- je aideul-eun sanchaeghago sipji anh-ass-eoyo.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? 당신---행기-서 담배 피워도 됐--? 당__ 비____ 담_ 피__ 됐___ 당-은 비-기-서 담- 피-도 됐-요- --------------------- 당신은 비행기에서 담배 피워도 됐어요? 0
je ---eu--e---sanch--g-a----i-j---nh-a-s-e---. j_ a_________ s___________ s____ a____________ j- a-d-u---u- s-n-h-e-h-g- s-p-i a-h-a-s-e-y-. ---------------------------------------------- je aideul-eun sanchaeghago sipji anh-ass-eoyo.
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? 당신- -원-서 -주--셔도-됐-요? 당__ 병___ 맥_ 마__ 됐___ 당-은 병-에- 맥- 마-도 됐-요- -------------------- 당신은 병원에서 맥주 마셔도 됐어요? 0
je--id--l-----sanch---h-g- sipj--a-h--ss----o. j_ a_________ s___________ s____ a____________ j- a-d-u---u- s-n-h-e-h-g- s-p-i a-h-a-s-e-y-. ---------------------------------------------- je aideul-eun sanchaeghago sipji anh-ass-eoyo.
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? 당신은-개---텔에 -려가도-됐-요? 당__ 개_ 호__ 데___ 됐___ 당-은 개- 호-에 데-가- 됐-요- -------------------- 당신은 개를 호텔에 데려가도 됐어요? 0
g----u----n b-ng-eu-------liha-o-si-ji -----------o. g__________ b_______ j__________ s____ a____________ g-u-e-l-e-n b-n---u- j-o-g-i-a-o s-p-i a-h-a-s-e-y-. ---------------------------------------------------- geudeul-eun bang-eul jeonglihago sipji anh-ass-eoyo.
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? 휴일-동안---들은 -에 오래 있어도 ---. 휴_ 동_ 아___ 밖_ 오_ 있__ 됐___ 휴- 동- 아-들- 밖- 오- 있-도 됐-요- ------------------------- 휴일 동안 아이들은 밖에 오래 있어도 됐어요. 0
g-----l--u- -a----ul ---ngl-h----s-p-----h--s----y-. g__________ b_______ j__________ s____ a____________ g-u-e-l-e-n b-n---u- j-o-g-i-a-o s-p-i a-h-a-s-e-y-. ---------------------------------------------------- geudeul-eun bang-eul jeonglihago sipji anh-ass-eoyo.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। 그들------오- 놀-도-됐--. 그__ 뜰__ 오_ 놀__ 됐___ 그-은 뜰-서 오- 놀-도 됐-요- ------------------- 그들은 뜰에서 오래 놀아도 됐어요. 0
g--deu--eun ------u- j-on-liha-o-sipji a-h--ss--o--. g__________ b_______ j__________ s____ a____________ g-u-e-l-e-n b-n---u- j-o-g-i-a-o s-p-i a-h-a-s-e-y-. ---------------------------------------------------- geudeul-eun bang-eul jeonglihago sipji anh-ass-eoyo.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। 그-은-늦게-지 안--도-됐어-. 그__ 늦___ 안 자_ 됐___ 그-은 늦-까- 안 자- 됐-요- ------------------ 그들은 늦게까지 안 자도 됐어요. 0
g-ud--l--un-j--eo -ago ---j- an---ss---y-. g__________ j____ g___ s____ a____________ g-u-e-l-e-n j-l-o g-g- s-p-i a-h-a-s-e-y-. ------------------------------------------ geudeul-eun jaleo gago sipji anh-ass-eoyo.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...