ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   mk Споредни реченици со дали

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [деведесет и три]

93 [dyevyedyesyet i tri]

Споредни реченици со дали

Sporyedni ryechyenitzi so dali

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮੈਸੇਡੋਨੀਅਨ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Н-----, --л--то- -- са--. Н______ д___ т__ м_ с____ Н-з-а-, д-л- т-ј м- с-к-. ------------------------- Незнам, дали тој ме сака. 0
S-ory-d-- ryechyeni--i -o ---i S________ r___________ s_ d___ S-o-y-d-i r-e-h-e-i-z- s- d-l- ------------------------------ Sporyedni ryechyenitzi so dali
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Незн-м- --ли--ој--е-с- вр--и. Н______ д___ т__ ќ_ с_ в_____ Н-з-а-, д-л- т-ј ќ- с- в-а-и- ----------------------------- Незнам, дали тој ќе се врати. 0
S-o-y-dn- ---chy-n--zi s- da-i S________ r___________ s_ d___ S-o-y-d-i r-e-h-e-i-z- s- d-l- ------------------------------ Sporyedni ryechyenitzi so dali
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Не--ам- --ли -ој-ќе ме----а--. Н______ д___ т__ ќ_ м_ п______ Н-з-а-, д-л- т-ј ќ- м- п-б-р-. ------------------------------ Незнам, дали тој ќе ме побара. 0
N---nam--da-- toј--ye-sak-. N_______ d___ t__ m__ s____ N-e-n-m- d-l- t-ј m-e s-k-. --------------------------- Nyeznam, dali toј mye saka.
ਕੀ ਉਹ ਮੈਨੂੰ ਪਿਆਰ ਕਰਦਾ ਹੈ? Дали-то--н---с-и---ме--ак-? Д___ т__ н________ м_ с____ Д-л- т-ј н-в-с-и-а м- с-к-? --------------------------- Дали тој навистина ме сака? 0
Ny----m, --li to- --e s-ka. N_______ d___ t__ m__ s____ N-e-n-m- d-l- t-ј m-e s-k-. --------------------------- Nyeznam, dali toј mye saka.
ਕੀ ਉਹ ਵਾਪਸ ਆਏਗਾ? Да-и-----на-и-------- -е вра--? Д___ т__ н________ ќ_ с_ в_____ Д-л- т-ј н-в-с-и-а ќ- с- в-а-и- ------------------------------- Дали тој навистина ќе се врати? 0
Ny--n--, da-i--o- --------. N_______ d___ t__ m__ s____ N-e-n-m- d-l- t-ј m-e s-k-. --------------------------- Nyeznam, dali toј mye saka.
ਕੀ ਉਹ ਫੋਨ ਕਰੇਗਾ? Д-ли тој--а--ст--а-ќ--м- --ба-а? Д___ т__ н________ ќ_ м_ п______ Д-л- т-ј н-в-с-и-а ќ- м- п-б-р-? -------------------------------- Дали тој навистина ќе ме побара? 0
Nyez-am, dali---- k----s-e -r--i. N_______ d___ t__ k___ s__ v_____ N-e-n-m- d-l- t-ј k-y- s-e v-a-i- --------------------------------- Nyeznam, dali toј kjye sye vrati.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Се п-а--ва-,--а---т-ј -исли -а--ене? С_ п________ д___ т__ м____ н_ м____ С- п-а-у-а-, д-л- т-ј м-с-и н- м-н-? ------------------------------------ Се прашувам, дали тој мисли на мене? 0
N--z--m,-da-i --ј k--e s-e -ra-i. N_______ d___ t__ k___ s__ v_____ N-e-n-m- d-l- t-ј k-y- s-e v-a-i- --------------------------------- Nyeznam, dali toј kjye sye vrati.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। С---ра-у-а-,--а-и то--и-а-н---ј-----г-? С_ п________ д___ т__ и__ н_____ д_____ С- п-а-у-а-, д-л- т-ј и-а н-к-ј- д-у-а- --------------------------------------- Се прашувам, дали тој има некоја друга? 0
N---na-,-dali-to- kj-e-sye -ra--. N_______ d___ t__ k___ s__ v_____ N-e-n-m- d-l- t-ј k-y- s-e v-a-i- --------------------------------- Nyeznam, dali toј kjye sye vrati.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Се--ра-у-ам,-д--и---же? С_ п________ д___ л____ С- п-а-у-а-, д-л- л-ж-? ----------------------- Се прашувам, дали лаже? 0
N-e-n-m- ---i -oј --ye--y---o-a-a. N_______ d___ t__ k___ m__ p______ N-e-n-m- d-l- t-ј k-y- m-e p-b-r-. ---------------------------------- Nyeznam, dali toј kjye mye pobara.
ਕੀ ਉਹ ਮੇਰੇ ਬਾਰੇ ਸੋਚਦਾ ਹੈ? Дал----ј-н-в-стина--и----н----н-? Д___ т__ н________ м____ н_ м____ Д-л- т-ј н-в-с-и-а м-с-и н- м-н-? --------------------------------- Дали тој навистина мисли на мене? 0
N-e-n-m,-da-- --ј k--- m-e-------. N_______ d___ t__ k___ m__ p______ N-e-n-m- d-l- t-ј k-y- m-e p-b-r-. ---------------------------------- Nyeznam, dali toј kjye mye pobara.
ਕੀ ਉਸਦੀ ਕੋਈ ਹੋਰ ਹੈ? Д--и-т---н--ис-ина-----н----а-д-у--? Д___ т__ н________ и__ н_____ д_____ Д-л- т-ј н-в-с-и-а и-а н-к-ј- д-у-а- ------------------------------------ Дали тој навистина има некоја друга? 0
N--z---, -a---to- --y- my-----ara. N_______ d___ t__ k___ m__ p______ N-e-n-m- d-l- t-ј k-y- m-e p-b-r-. ---------------------------------- Nyeznam, dali toј kjye mye pobara.
ਕੀ ਉਹ ਸੱਚ ਬੋਲ ਰਿਹਾ ਹੈ? Дали т---на-исти------ка-у-а-вис--на--? Д___ т__ н________ ј_ к_____ в_________ Д-л- т-ј н-в-с-и-а ј- к-ж-в- в-с-и-а-а- --------------------------------------- Дали тој навистина ја кажува вистината? 0
Dali-----na-i-ti-a--y--saka? D___ t__ n________ m__ s____ D-l- t-ј n-v-s-i-a m-e s-k-? ---------------------------- Dali toј navistina mye saka?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। С- ----ев--,-да-и --в--тин- -у -е -опаѓ--. С_ с________ д___ н________ м_ с_ д_______ С- с-м-е-а-, д-л- н-в-с-и-а м- с- д-п-ѓ-м- ------------------------------------------ Се сомневам, дали навистина му се допаѓам. 0
D--i---ј--avi-tin- m-e-s-k-? D___ t__ n________ m__ s____ D-l- t-ј n-v-s-i-a m-e s-k-? ---------------------------- Dali toј navistina mye saka?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। С---о-н-в--,---л--ќе м--п---. С_ с________ д___ ќ_ м_ п____ С- с-м-е-а-, д-л- ќ- м- п-ш-. ----------------------------- Се сомневам, дали ќе ми пише. 0
Da-- -o--n-vistina --e sak-? D___ t__ n________ m__ s____ D-l- t-ј n-v-s-i-a m-e s-k-? ---------------------------- Dali toј navistina mye saka?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। С- --м--ва-,--а-- -- с- о-е---со м-не. С_ с________ д___ ќ_ с_ о____ с_ м____ С- с-м-е-а-, д-л- ќ- с- о-е-и с- м-н-. -------------------------------------- Се сомневам, дали ќе се ожени со мене. 0
D--i ----nav---i-a----e -ye ---ti? D___ t__ n________ k___ s__ v_____ D-l- t-ј n-v-s-i-a k-y- s-e v-a-i- ---------------------------------- Dali toј navistina kjye sye vrati?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Да----у -- н-ви--ин----п----? Д___ м_ с_ н________ д_______ Д-л- м- с- н-в-с-и-а д-п-ѓ-м- ----------------------------- Дали му се навистина допаѓам? 0
D--- -o- navis---a kjye s---v--t-? D___ t__ n________ k___ s__ v_____ D-l- t-ј n-v-s-i-a k-y- s-e v-a-i- ---------------------------------- Dali toј navistina kjye sye vrati?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Да-- тој---в-с-и-- ---ми-пише? Д___ т__ н________ ќ_ м_ п____ Д-л- т-ј н-в-с-и-а ќ- м- п-ш-? ------------------------------ Дали тој навистина ќе ми пише? 0
Da--------a--s-in- -j-- -y- -ra--? D___ t__ n________ k___ s__ v_____ D-l- t-ј n-v-s-i-a k-y- s-e v-a-i- ---------------------------------- Dali toј navistina kjye sye vrati?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Д-----о---ави-т-на--е-с--ож-ни-------е? Д___ т__ н________ ќ_ с_ о____ с_ м____ Д-л- т-ј н-в-с-и-а ќ- с- о-е-и с- м-н-? --------------------------------------- Дали тој навистина ќе се ожени со мене? 0
D--i --ј-na-istina----e -y- p-b--a? D___ t__ n________ k___ m__ p______ D-l- t-ј n-v-s-i-a k-y- m-e p-b-r-? ----------------------------------- Dali toј navistina kjye mye pobara?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...