ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ta ஸப் ஆர்டினெட் க்ளாஸ்: என்று

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [தொண்ணூற்று மூன்று]

93 [Toṇṇūṟṟu mūṉṟu]

ஸப் ஆர்டினெட் க்ளாஸ்: என்று

sap ārṭiṉeṭ kḷās: Eṉṟu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। அவன- என்--க்-க--லி-்க-றான- எ---ு-என--க-----ெ-ி-ாது. அ__ எ___ கா______ எ__ எ____ தெ____ அ-ன- எ-்-ை-் க-த-ி-்-ி-ா-ா எ-்-ு எ-க-க-த- த-ர-ய-த-. --------------------------------------------------- அவன் என்னைக் காதலிக்கிறானா என்று எனக்குத் தெரியாது. 0
s-- ā-ṭ-ṉeṭ-k-ā-- E-ṟu s__ ā______ k____ E___ s-p ā-ṭ-ṉ-ṭ k-ā-: E-ṟ- ---------------------- sap ārṭiṉeṭ kḷās: Eṉṟu
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। அ--்-த-ர-ம்ப- -ருவானா-எ---- -னக்க--- -----ாது. அ__ தி___ வ___ எ__ எ____ தெ____ அ-ன- த-ர-ம-ப- வ-ு-ா-ா எ-்-ு எ-க-க-த- த-ர-ய-த-. ---------------------------------------------- அவன் திரும்பி வருவானா என்று எனக்குத் தெரியாது. 0
s-- -rṭiṉe- --ā----ṉ-u s__ ā______ k____ E___ s-p ā-ṭ-ṉ-ṭ k-ā-: E-ṟ- ---------------------- sap ārṭiṉeṭ kḷās: Eṉṟu
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। அவ---என-்க- ---ன்-செ--வான- ----ு எ-க்க-த்-த-ர--ாத-. அ__ எ___ ஃ__ செ___ எ__ எ____ தெ____ அ-ன- எ-க-க- ஃ-ோ-் ச-ய-வ-ன- எ-்-ு எ-க-க-த- த-ர-ய-த-. --------------------------------------------------- அவன் எனக்கு ஃபோன் செய்வானா என்று எனக்குத் தெரியாது. 0
ava-----ai---ā---i--iṟ--- -ṉ-u-eṉa-k------iy-tu. a___ e_____ k____________ e___ e______ t________ a-a- e-ṉ-i- k-t-l-k-i-ā-ā e-ṟ- e-a-k-t t-r-y-t-. ------------------------------------------------ avaṉ eṉṉaik kātalikkiṟāṉā eṉṟu eṉakkut teriyātu.
ਕੀ ਉਹ ਮੈਨੂੰ ਪਿਆਰ ਕਰਦਾ ਹੈ? அவ-- --- -----எ-----் -----க்கவ---ல--ோ? அ__ ஒ_ வே_ எ___ கா_________ அ-ன- ஒ-ு வ-ள- எ-்-ை-் க-த-ி-்-வ-ல-ல-ய-? --------------------------------------- அவன் ஒரு வேளை என்னைக் காதலிக்கவில்லையோ? 0
a--ṉ--ṉ--ik kātal--ki-------ṟ- e-a-kut-ter-y--u. a___ e_____ k____________ e___ e______ t________ a-a- e-ṉ-i- k-t-l-k-i-ā-ā e-ṟ- e-a-k-t t-r-y-t-. ------------------------------------------------ avaṉ eṉṉaik kātalikkiṟāṉā eṉṟu eṉakkut teriyātu.
ਕੀ ਉਹ ਵਾਪਸ ਆਏਗਾ? அ-ன- ஒர- வேளை----ும-பி வர--ட-டா-ோ? அ__ ஒ_ வே_ தி___ வ______ அ-ன- ஒ-ு வ-ள- த-ர-ம-ப- வ-ம-ட-ட-ன-? ---------------------------------- அவன் ஒரு வேளை திரும்பி வரமாட்டானோ? 0
a----e--a---kā---ikk-ṟ-ṉ---ṉ-u e-ak-------i-ātu. a___ e_____ k____________ e___ e______ t________ a-a- e-ṉ-i- k-t-l-k-i-ā-ā e-ṟ- e-a-k-t t-r-y-t-. ------------------------------------------------ avaṉ eṉṉaik kātalikkiṟāṉā eṉṟu eṉakkut teriyātu.
ਕੀ ਉਹ ਫੋਨ ਕਰੇਗਾ? அ--- ஒ----ே-------கு--போன- -ெய-யம-ட்-ா-ோ? அ__ ஒ_ வே_ எ___ ஃ__ செ_______ அ-ன- ஒ-ு வ-ள- எ-க-க- ஃ-ோ-் ச-ய-ய-ா-்-ா-ோ- ----------------------------------------- அவன் ஒரு வேளை எனக்கு ஃபோன் செய்யமாட்டானோ? 0
Ava--t-rum-i -ar-v--- e-ṟu e-akk-t ---i--tu. A___ t______ v_______ e___ e______ t________ A-a- t-r-m-i v-r-v-ṉ- e-ṟ- e-a-k-t t-r-y-t-. -------------------------------------------- Avaṉ tirumpi varuvāṉā eṉṟu eṉakkut teriyātu.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। அ-ன--எ--ன-ப- -ற்றி --ன--்----னா எ------னக--ு-் த--ி----. அ__ எ___ ப__ நி_____ எ__ எ____ தெ____ அ-ன- எ-்-ை-் ப-்-ி ந-ன-க-க-ற-ன- எ-்-ு எ-க-க-த- த-ர-ய-த-. -------------------------------------------------------- அவன் என்னைப் பற்றி நினைக்கிறானா என்று எனக்குத் தெரியாது. 0
A--- ti---pi---ruvāṉā ------ṉ-k-ut t-riyātu. A___ t______ v_______ e___ e______ t________ A-a- t-r-m-i v-r-v-ṉ- e-ṟ- e-a-k-t t-r-y-t-. -------------------------------------------- Avaṉ tirumpi varuvāṉā eṉṟu eṉakkut teriyātu.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। அவன--்----ே-ு---ர-ம- இர---கி--ர--ளா --்-----க்குத் -ெரியா--. அ____ வே_ யா__ இ_______ எ__ எ____ தெ____ அ-ன-க-க- வ-ற- ய-ர-ம- இ-ு-்-ி-ா-்-ள- எ-்-ு எ-க-க-த- த-ர-ய-த-. ------------------------------------------------------------ அவனுக்கு வேறு யாரும் இருக்கிறார்களா என்று எனக்குத் தெரியாது. 0
Ava--t-----i v--u---- eṉṟ- -ṉ--kut--eri---u. A___ t______ v_______ e___ e______ t________ A-a- t-r-m-i v-r-v-ṉ- e-ṟ- e-a-k-t t-r-y-t-. -------------------------------------------- Avaṉ tirumpi varuvāṉā eṉṟu eṉakkut teriyātu.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। அ--்-ப--- -ொ-்-----ா-எ---- எ-க்க-த--த-ர-ய---. அ__ பொ_ சொ____ எ__ எ____ தெ____ அ-ன- ப-ய- ச-ல-க-ற-ன- எ-்-ு எ-க-க-த- த-ர-ய-த-. --------------------------------------------- அவன் பொய் சொல்கிறானா என்று எனக்குத் தெரியாது. 0
A--ṉ--ṉ--ku---------v-ṉā --ṟ---ṉ--k-- -e-iyāt-. A___ e_____ ḥ___ c______ e___ e______ t________ A-a- e-a-k- ḥ-ō- c-y-ā-ā e-ṟ- e-a-k-t t-r-y-t-. ----------------------------------------------- Avaṉ eṉakku ḥpōṉ ceyvāṉā eṉṟu eṉakkut teriyātu.
ਕੀ ਉਹ ਮੇਰੇ ਬਾਰੇ ਸੋਚਦਾ ਹੈ? அவன- ஒ-- வ-ளை--ன-ன-ப் -ற்றி--ினைக---ற---? அ__ ஒ_ வே_ எ___ ப__ நி______ அ-ன- ஒ-ு வ-ள- எ-்-ை-் ப-்-ி ந-ன-க-க-ற-ன-? ----------------------------------------- அவன் ஒரு வேளை என்னைப் பற்றி நினைக்கிறானோ? 0
Av-ṉ--ṉ-k-u --ōṉ--e--ā---eṉ-- ----kut ter---tu. A___ e_____ ḥ___ c______ e___ e______ t________ A-a- e-a-k- ḥ-ō- c-y-ā-ā e-ṟ- e-a-k-t t-r-y-t-. ----------------------------------------------- Avaṉ eṉakku ḥpōṉ ceyvāṉā eṉṟu eṉakkut teriyātu.
ਕੀ ਉਸਦੀ ਕੋਈ ਹੋਰ ਹੈ? அவன---கு-ஒ---வேள--வே-ு-யார-ம- இ------ற-ர-களோ? அ____ ஒ_ வே_ வே_ யா__ இ________ அ-ன-க-க- ஒ-ு வ-ள- வ-ற- ய-ர-ம- இ-ு-்-ி-ா-்-ள-? --------------------------------------------- அவனுக்கு ஒரு வேளை வேறு யாரும் இருக்கிறார்களோ? 0
Av--------- --------v-ṉ--e-ṟ- eṉ-k----t--i--t-. A___ e_____ ḥ___ c______ e___ e______ t________ A-a- e-a-k- ḥ-ō- c-y-ā-ā e-ṟ- e-a-k-t t-r-y-t-. ----------------------------------------------- Avaṉ eṉakku ḥpōṉ ceyvāṉā eṉṟu eṉakkut teriyātu.
ਕੀ ਉਹ ਸੱਚ ਬੋਲ ਰਿਹਾ ਹੈ? அ-ன்-ஒ-ு வே-ை பொய் -ொல-க--ா-ோ? அ__ ஒ_ வே_ பொ_ சொ_____ அ-ன- ஒ-ு வ-ள- ப-ய- ச-ல-க-ற-ன-? ------------------------------ அவன் ஒரு வேளை பொய் சொல்கிறானோ? 0
Av-ṉ -ru-vēḷ-- eṉ-aik ---al-kka--ll-i-ō? A___ o__ v____ e_____ k_________________ A-a- o-u v-ḷ-i e-ṉ-i- k-t-l-k-a-i-l-i-ō- ---------------------------------------- Avaṉ oru vēḷai eṉṉaik kātalikkavillaiyō?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। அ-ன--்-- --்னை --ஜ-ாகவ--ப--ிக்கிறத- ----------கு-- சந---க-- த---. அ____ எ__ நி____ பி_____ எ__ எ____ ச____ தா__ அ-ன-க-க- எ-்-ை ந-ஜ-ா-வ- ப-ட-க-க-ற-ா எ-்-ு எ-க-க-ச- ச-்-ே-ம- த-ன-. ----------------------------------------------------------------- அவனுக்கு என்னை நிஜமாகவே பிடிக்கிறதா என்று எனக்குச் சந்தேகம் தான். 0
A--- or- ----- e--a-- ---alik-----l--y-? A___ o__ v____ e_____ k_________________ A-a- o-u v-ḷ-i e-ṉ-i- k-t-l-k-a-i-l-i-ō- ---------------------------------------- Avaṉ oru vēḷai eṉṉaik kātalikkavillaiyō?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। அவ-- எ-க--ு --ுத--ானா-இல-ல--- எ--பத--- எ--்---்--ந்த---- --ன். அ__ எ___ எ____ இ___ எ____ எ____ ச____ தா__ அ-ன- எ-க-க- எ-ு-ு-ா-ா இ-்-ை-ா எ-்-த-ல- எ-க-க-ச- ச-்-ே-ம- த-ன-. -------------------------------------------------------------- அவன் எனக்கு எழுதுவானா இல்லையா என்பதில் எனக்குச் சந்தேகம் தான். 0
A--- -ru-vē--i e--a-k -----i-ka-ill----? A___ o__ v____ e_____ k_________________ A-a- o-u v-ḷ-i e-ṉ-i- k-t-l-k-a-i-l-i-ō- ---------------------------------------- Avaṉ oru vēḷai eṉṉaik kātalikkavillaiyō?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। அ----என-----ல்----்-செ-்-ு-க-ள்-ா---என்று-என-்-ுச் சந்---ம் தான-. அ__ எ__ க____ செ__ கொ___ எ__ எ____ ச____ தா__ அ-ன- எ-்-ை க-்-ா-ம- ச-ய-த- க-ள-வ-ன- எ-்-ு எ-க-க-ச- ச-்-ே-ம- த-ன-. ----------------------------------------------------------------- அவன் என்னை கல்யாணம் செய்து கொள்வானா என்று எனக்குச் சந்தேகம் தான். 0
Av-ṉ o-----ḷ-i------p--va-----ṭā--? A___ o__ v____ t______ v___________ A-a- o-u v-ḷ-i t-r-m-i v-r-m-ṭ-ā-ō- ----------------------------------- Avaṉ oru vēḷai tirumpi varamāṭṭāṉō?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? அ-னுக்க- எ----------கவ----ட-க்--றத-? அ____ எ__ நி____ பி______ அ-ன-க-க- எ-்-ை ந-ஜ-ா-வ- ப-ட-க-க-ற-ா- ------------------------------------ அவனுக்கு என்னை நிஜமாகவே பிடிக்கிறதா? 0
Av-- or- -ē-ai-t-rumpi -aramā-ṭā--? A___ o__ v____ t______ v___________ A-a- o-u v-ḷ-i t-r-m-i v-r-m-ṭ-ā-ō- ----------------------------------- Avaṉ oru vēḷai tirumpi varamāṭṭāṉō?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? அவ-்---க-கு----துவா--? அ__ எ___ எ_____ அ-ன- எ-க-க- எ-ு-ு-ா-ா- ---------------------- அவன் எனக்கு எழுதுவானா? 0
A-a- oru vē----t-ru--i va-a---ṭā-ō? A___ o__ v____ t______ v___________ A-a- o-u v-ḷ-i t-r-m-i v-r-m-ṭ-ā-ō- ----------------------------------- Avaṉ oru vēḷai tirumpi varamāṭṭāṉō?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? அவ-- -ன-னை-க--யா-ம--செ-----க-ள-----? அ__ எ__ க____ செ__ கொ____ அ-ன- எ-்-ை க-்-ா-ம- ச-ய-த- க-ள-வ-ன-? ------------------------------------ அவன் என்னை கல்யாணம் செய்து கொள்வானா? 0
Ava- -r- ---a----ak-u-ḥ-ōṉ-ce----ā-ṭā-ō? A___ o__ v____ e_____ ḥ___ c____________ A-a- o-u v-ḷ-i e-a-k- ḥ-ō- c-y-a-ā-ṭ-ṉ-? ---------------------------------------- Avaṉ oru vēḷai eṉakku ḥpōṉ ceyyamāṭṭāṉō?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...