ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   uk Складнопідрядні речення з чи

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [дев’яносто три]

93 [devʺyanosto try]

Складнопідрядні речення з чи

Skladnopidryadni rechennya z chy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। Я-не----ю, -----н------к--а-. Я н_ з____ ч_ в__ м___ к_____ Я н- з-а-, ч- в-н м-н- к-х-є- ----------------------------- Я не знаю, чи він мене кохає. 0
S--a-no-i-r-ad---rec-e-ny--z --y S_______________ r________ z c__ S-l-d-o-i-r-a-n- r-c-e-n-a z c-y -------------------------------- Skladnopidryadni rechennya z chy
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। Я не-зн-ю, ч---і- пов----т--я. Я н_ з____ ч_ в__ п___________ Я н- з-а-, ч- в-н п-в-р-е-ь-я- ------------------------------ Я не знаю, чи він повернеться. 0
Skla---pidry-dn- -e-henn---- c-y S_______________ r________ z c__ S-l-d-o-i-r-a-n- r-c-e-n-a z c-y -------------------------------- Skladnopidryadni rechennya z chy
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। Я--е--н-ю--ч- в-н ме-і-з-тел----ує. Я н_ з____ ч_ в__ м___ з___________ Я н- з-а-, ч- в-н м-н- з-т-л-ф-н-є- ----------------------------------- Я не знаю, чи він мені зателефонує. 0
YA--e -n--u- ch- -in --------hay-. Y_ n_ z_____ c__ v__ m___ k_______ Y- n- z-a-u- c-y v-n m-n- k-k-a-e- ---------------------------------- YA ne znayu, chy vin mene kokhaye.
ਕੀ ਉਹ ਮੈਨੂੰ ਪਿਆਰ ਕਰਦਾ ਹੈ? Чи-в---мене лю---ь? Ч_ в__ м___ л______ Ч- в-н м-н- л-б-т-? ------------------- Чи він мене любить? 0
Y--ne zn-----c----i- --n--k-k--y-. Y_ n_ z_____ c__ v__ m___ k_______ Y- n- z-a-u- c-y v-n m-n- k-k-a-e- ---------------------------------- YA ne znayu, chy vin mene kokhaye.
ਕੀ ਉਹ ਵਾਪਸ ਆਏਗਾ? Ч--в-н-п-вер-ет--я? Ч_ в__ п___________ Ч- в-н п-в-р-е-ь-я- ------------------- Чи він повернеться? 0
Y--ne-z---u- chy vi----ne--okhay-. Y_ n_ z_____ c__ v__ m___ k_______ Y- n- z-a-u- c-y v-n m-n- k-k-a-e- ---------------------------------- YA ne znayu, chy vin mene kokhaye.
ਕੀ ਉਹ ਫੋਨ ਕਰੇਗਾ? Ч- -а-еле--ну- -ін-мені? Ч_ з__________ в__ м____ Ч- з-т-л-ф-н-є в-н м-н-? ------------------------ Чи зателефонує він мені? 0
Y--ne z--yu,-ch--v---p-v---e-ʹ--a. Y_ n_ z_____ c__ v__ p____________ Y- n- z-a-u- c-y v-n p-v-r-e-ʹ-y-. ---------------------------------- YA ne znayu, chy vin povernetʹsya.
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। Я -а-итую--ебе,-чи ----є ві- п-о --н-. Я з______ с____ ч_ д____ в__ п__ м____ Я з-п-т-ю с-б-, ч- д-м-є в-н п-о м-н-. -------------------------------------- Я запитую себе, чи думає він про мене. 0
YA -e zna----chy -in po-er--t--ya. Y_ n_ z_____ c__ v__ p____________ Y- n- z-a-u- c-y v-n p-v-r-e-ʹ-y-. ---------------------------------- YA ne znayu, chy vin povernetʹsya.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। Я запиту- ----, -и ма- -ін-і-шу. Я з______ с____ ч_ м__ в__ і____ Я з-п-т-ю с-б-, ч- м-є в-н і-ш-. -------------------------------- Я запитую себе, чи має він іншу. 0
Y--ne--na-u--chy v---p-v-r-e-ʹ-ya. Y_ n_ z_____ c__ v__ p____________ Y- n- z-a-u- c-y v-n p-v-r-e-ʹ-y-. ---------------------------------- YA ne znayu, chy vin povernetʹsya.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। Я-з-пит-ю се-е-------- бр--е. Я з______ с____ ч_ в__ б_____ Я з-п-т-ю с-б-, ч- в-н б-е-е- ----------------------------- Я запитую себе, чи він бреше. 0
Y- n---na-----hy v-n---ni-za---e---u-e. Y_ n_ z_____ c__ v__ m___ z____________ Y- n- z-a-u- c-y v-n m-n- z-t-l-f-n-y-. --------------------------------------- YA ne znayu, chy vin meni zatelefonuye.
ਕੀ ਉਹ ਮੇਰੇ ਬਾਰੇ ਸੋਚਦਾ ਹੈ? Ч- д-має--і- -р- -е--? Ч_ д____ в__ п__ м____ Ч- д-м-є в-н п-о м-н-? ---------------------- Чи думає він про мене? 0
Y- -e-zna--, -h- -in -e-- ----lefo-uye. Y_ n_ z_____ c__ v__ m___ z____________ Y- n- z-a-u- c-y v-n m-n- z-t-l-f-n-y-. --------------------------------------- YA ne znayu, chy vin meni zatelefonuye.
ਕੀ ਉਸਦੀ ਕੋਈ ਹੋਰ ਹੈ? Чи-ма- в-н і-ш-? Ч_ м__ в__ і____ Ч- м-є в-н і-ш-? ---------------- Чи має він іншу? 0
Y- -- -na--- ----vi- m-n--zate-ef----e. Y_ n_ z_____ c__ v__ m___ z____________ Y- n- z-a-u- c-y v-n m-n- z-t-l-f-n-y-. --------------------------------------- YA ne znayu, chy vin meni zatelefonuye.
ਕੀ ਉਹ ਸੱਚ ਬੋਲ ਰਿਹਾ ਹੈ? Ч---ов--и-ь-ві- -рав-у? Ч_ г_______ в__ п______ Ч- г-в-р-т- в-н п-а-д-? ----------------------- Чи говорить він правду? 0
Ch- -in ---e---u-y-ʹ? C__ v__ m___ l_______ C-y v-n m-n- l-u-y-ʹ- --------------------- Chy vin mene lyubytʹ?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। Я ----іва-----що-- -і-с-о -о-у----о-аю--. Я с__________ щ_ я д_____ й___ п_________ Я с-м-і-а-с-, щ- я д-й-н- й-м- п-д-б-ю-ь- ----------------------------------------- Я сумніваюся, що я дійсно йому подобаюсь. 0
Chy-v-- m-ne-l-u-ytʹ? C__ v__ m___ l_______ C-y v-n m-n- l-u-y-ʹ- --------------------- Chy vin mene lyubytʹ?
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। Я -у--іва-ся--щ- ві- ме-і на----. Я с__________ щ_ в__ м___ н______ Я с-м-і-а-с-, щ- в-н м-н- н-п-ш-. --------------------------------- Я сумніваюся, що він мені напише. 0
Ch- v-n---ne l-ub--ʹ? C__ v__ m___ l_______ C-y v-n m-n- l-u-y-ʹ- --------------------- Chy vin mene lyubytʹ?
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। Я--ум-і-а--я--що ві---- м----о-ружи-ь--. Я с__________ щ_ в__ з_ м___ о__________ Я с-м-і-а-с-, щ- в-н з- м-о- о-р-ж-т-с-. ---------------------------------------- Я сумніваюся, що він зі мною одружиться. 0
C----in--o---net-sy-? C__ v__ p____________ C-y v-n p-v-r-e-ʹ-y-? --------------------- Chy vin povernetʹsya?
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? Ч- -і---о --й-му--о-о-а-сь? Ч_ д_____ я й___ п_________ Ч- д-й-н- я й-м- п-д-б-ю-ь- --------------------------- Чи дійсно я йому подобаюсь? 0
Chy--in pov---e-ʹs-a? C__ v__ p____________ C-y v-n p-v-r-e-ʹ-y-? --------------------- Chy vin povernetʹsya?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? Чи----с-о він---н- н--иш-? Ч_ д_____ в__ м___ н______ Ч- д-й-н- в-н м-н- н-п-ш-? -------------------------- Чи дійсно він мені напише? 0
C---v-- po-er--tʹsya? C__ v__ p____________ C-y v-n p-v-r-e-ʹ-y-? --------------------- Chy vin povernetʹsya?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? Ч- -і-сн- --- -- мною -д----т-ся? Ч_ д_____ в__ з_ м___ о__________ Ч- д-й-н- в-н з- м-о- о-р-ж-т-с-? --------------------------------- Чи дійсно він зі мною одружиться? 0
C-y----------u----in-meni? C__ z___________ v__ m____ C-y z-t-l-f-n-y- v-n m-n-? -------------------------- Chy zatelefonuye vin meni?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...