ਪ੍ਹੈਰਾ ਕਿਤਾਬ

pa ਸਮੁਚਬੋਧਕ 2   »   zh 连词2

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

95[九十五]

95 [Jiǔshíwǔ]

连词2

liáncí 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? 从 -么时候--她 不 -- --? 从 什____ 她 不 工_ 了 ? 从 什-时-起 她 不 工- 了 ? ------------------ 从 什么时候起 她 不 工作 了 ? 0
liá--í 2 l_____ 2 l-á-c- 2 -------- liáncí 2
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? 自从 ---- -- 吗-? 自_ 她 结_ 以_ 吗 ? 自- 她 结- 以- 吗 ? -------------- 自从 她 结婚 以后 吗 ? 0
l----í 2 l_____ 2 l-á-c- 2 -------- liáncí 2
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। 是-- 自- 她--以后-- ----作 了-。 是__ 自_ 她____ 就 不_ 工_ 了 。 是-, 自- 她-婚-后 就 不- 工- 了 。 ------------------------ 是啊, 自从 她结婚以后 就 不再 工作 了 。 0
có-g sh-n-- -h---- -ǐ ---b--gō-gzu---? c___ s_____ s_____ q_ t_ b_ g_________ c-n- s-é-m- s-í-ò- q- t- b- g-n-z-ò-e- -------------------------------------- cóng shénme shíhòu qǐ tā bù gōngzuòle?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। 从 她-婚以后, --不再--作-- 。 从 她_____ 就 不_ 工_ 了 。 从 她-婚-后- 就 不- 工- 了 。 -------------------- 从 她结婚以后, 就 不再 工作 了 。 0
c--g-shén-e sh-h-u--ǐ -- bù-g---z--l-? c___ s_____ s_____ q_ t_ b_ g_________ c-n- s-é-m- s-í-ò- q- t- b- g-n-z-ò-e- -------------------------------------- cóng shénme shíhòu qǐ tā bù gōngzuòle?
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। 从-他-------他们-就-很---。 从 他______ 他_ 就 很__ 。 从 他-认-以-, 他- 就 很-乐 。 -------------------- 从 他们认识以后, 他们 就 很快乐 。 0
có---s-é-me ---h-u qǐ-tā-bù-----zuòle? c___ s_____ s_____ q_ t_ b_ g_________ c-n- s-é-m- s-í-ò- q- t- b- g-n-z-ò-e- -------------------------------------- cóng shénme shíhòu qǐ tā bù gōngzuòle?
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ 自---们有了-子以后- 他- - 很少-外--散步 - 。 自_ 他________ 他_ 就 很_ 外_ 散_ 了 。 自- 他-有-孩-以-, 他- 就 很- 外- 散- 了 。 ------------------------------ 自从 他们有了孩子以后, 他们 就 很少 外出 散步 了 。 0
Z--ón--tā j-éh-n--ǐ-ò- m-? Z_____ t_ j_____ y____ m__ Z-c-n- t- j-é-ū- y-h-u m-? -------------------------- Zìcóng tā jiéhūn yǐhòu ma?
ਉਹ ਕਦੋਂ ਫੋਨ ਕਰੇਗੀ? 她--么-时候---话 ? 她 什_ 时_ 打__ ? 她 什- 时- 打-话 ? ------------- 她 什么 时候 打电话 ? 0
Zìcóng tā--i-h-n -ǐ-òu--a? Z_____ t_ j_____ y____ m__ Z-c-n- t- j-é-ū- y-h-u m-? -------------------------- Zìcóng tā jiéhūn yǐhòu ma?
ਗੱਡੀ ਚਲਾਉਣ ਵਕਤ? 在 -- 时 ? 在 开_ 时 ? 在 开- 时 ? -------- 在 开车 时 ? 0
Zìcón---ā j----n --h-----? Z_____ t_ j_____ y____ m__ Z-c-n- t- j-é-ū- y-h-u m-? -------------------------- Zìcóng tā jiéhūn yǐhòu ma?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। 是啊,-- 她开车--时候 。 是__ 在 她___ 时_ 。 是-, 在 她-车- 时- 。 --------------- 是啊, 在 她开车的 时候 。 0
S-ì--, z-có-g-tā --éh-- --h-u -i- bù--à--g-n-zuòle. S__ a_ z_____ t_ j_____ y____ j__ b_ z__ g_________ S-ì a- z-c-n- t- j-é-ū- y-h-u j-ù b- z-i g-n-z-ò-e- --------------------------------------------------- Shì a, zìcóng tā jiéhūn yǐhòu jiù bù zài gōngzuòle.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। 她---车 边-电--。 她 边__ 边___ 。 她 边-车 边-电- 。 ------------ 她 边开车 边打电话 。 0
Sh- a, -ìc-n--tā-j-éhūn-yǐhò- j-ù----zà- gōngzu---. S__ a_ z_____ t_ j_____ y____ j__ b_ z__ g_________ S-ì a- z-c-n- t- j-é-ū- y-h-u j-ù b- z-i g-n-z-ò-e- --------------------------------------------------- Shì a, zìcóng tā jiéhūn yǐhòu jiù bù zài gōngzuòle.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। 她----视---衣服-。 她 边___ 边___ 。 她 边-电- 边-衣- 。 ------------- 她 边看电视 边熨衣服 。 0
Sh---- -ì-óng-tā -i-h----ǐ--u ----bù-z-- --n-z-ò-e. S__ a_ z_____ t_ j_____ y____ j__ b_ z__ g_________ S-ì a- z-c-n- t- j-é-ū- y-h-u j-ù b- z-i g-n-z-ò-e- --------------------------------------------------- Shì a, zìcóng tā jiéhūn yǐhòu jiù bù zài gōngzuòle.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। 她-边听-- -做作业 。 她 边___ 边___ 。 她 边-音- 边-作- 。 ------------- 她 边听音乐 边做作业 。 0
Cóng--- ----ū--y--òu, --ù--- zài --n--uòl-. C___ t_ j_____ y_____ j__ b_ z__ g_________ C-n- t- j-é-ū- y-h-u- j-ù b- z-i g-n-z-ò-e- ------------------------------------------- Cóng tā jiéhūn yǐhòu, jiù bù zài gōngzuòle.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। 如果--没有眼-- --就什--也 看---。 如_ 我_____ 我 就__ 也 看__ 。 如- 我-有-镜- 我 就-么 也 看-见 。 ----------------------- 如果 我没有眼镜, 我 就什么 也 看不见 。 0
Có-g -ā -i---n----ò-, j-ù b- --- --n-zu---. C___ t_ j_____ y_____ j__ b_ z__ g_________ C-n- t- j-é-ū- y-h-u- j-ù b- z-i g-n-z-ò-e- ------------------------------------------- Cóng tā jiéhūn yǐhòu, jiù bù zài gōngzuòle.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। 如果--- 太-- -就 -不懂--- 什--。 如_ 音_ 太__ 我_ 听__ 说_ 什_ 。 如- 音- 太-, 我- 听-懂 说- 什- 。 ------------------------ 如果 音乐 太吵, 我就 听不懂 说的 什么 。 0
Có-g t--ji-hū--yǐhòu--ji- -- -----ōn---òl-. C___ t_ j_____ y_____ j__ b_ z__ g_________ C-n- t- j-é-ū- y-h-u- j-ù b- z-i g-n-z-ò-e- ------------------------------------------- Cóng tā jiéhūn yǐhòu, jiù bù zài gōngzuòle.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। 如果-我--- ---么-------。 如_ 我___ 就 什_ 都 闻__ 。 如- 我-冒- 就 什- 都 闻-到 。 -------------------- 如果 我感冒, 就 什么 都 闻不到 。 0
Cón--t-m-n--è-shí---hòu--tā-en -iù--ěn k--il-. C___ t____ r_____ y_____ t____ j__ h__ k______ C-n- t-m-n r-n-h- y-h-u- t-m-n j-ù h-n k-à-l-. ---------------------------------------------- Cóng tāmen rènshí yǐhòu, tāmen jiù hěn kuàilè.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। 如--下雨,----就---出租车 。 如_ 下__ 我_ 就 乘 出__ 。 如- 下-, 我- 就 乘 出-车 。 ------------------- 如果 下雨, 我们 就 乘 出租车 。 0
C-n- tā--n -èn--í------, tā-en -iù------u----. C___ t____ r_____ y_____ t____ j__ h__ k______ C-n- t-m-n r-n-h- y-h-u- t-m-n j-ù h-n k-à-l-. ---------------------------------------------- Cóng tāmen rènshí yǐhòu, tāmen jiù hěn kuàilè.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। 如果 -------票----环- -界 。 如_ 我_ 中_ 彩__ 就 环_ 世_ 。 如- 我- 中- 彩-, 就 环- 世- 。 ---------------------- 如果 我们 中了 彩票, 就 环游 世界 。 0
Cón-----en-r-nshí-yǐh-u------- j-ù-h---k-----. C___ t____ r_____ y_____ t____ j__ h__ k______ C-n- t-m-n r-n-h- y-h-u- t-m-n j-ù h-n k-à-l-. ---------------------------------------------- Cóng tāmen rènshí yǐhòu, tāmen jiù hěn kuàilè.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। 如- - - -----话,-我--- -始 吃- 。 如_ 他 不 很__ 的__ 我_ 就 开_ 吃_ 。 如- 他 不 很-来 的-, 我- 就 开- 吃- 。 --------------------------- 如果 他 不 很快来 的话, 我们 就 开始 吃饭 。 0
Zì--n--tāmen ----e-hái-z-------,----en-----h-n-shǎo -à--h- sà-bùle. Z_____ t____ y____ h__ z_ y_____ t____ j__ h__ s___ w_____ s_______ Z-c-n- t-m-n y-u-e h-i z- y-h-u- t-m-n j-ù h-n s-ǎ- w-i-h- s-n-ù-e- ------------------------------------------------------------------- Zìcóng tāmen yǒule hái zǐ yǐhòu, tāmen jiù hěn shǎo wàichū sànbùle.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!