ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   ja 接続詞3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [九十六]

96 [Kujūroku]

接続詞3

setsuzokushi 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। 目覚ましが なったら すぐに 起きます 。 目覚ましが なったら すぐに 起きます 。 目覚ましが なったら すぐに 起きます 。 目覚ましが なったら すぐに 起きます 。 目覚ましが なったら すぐに 起きます 。 0
s-t-uzokus-i 3 s___________ 3 s-t-u-o-u-h- 3 -------------- setsuzokushi 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। 勉強 しなければ いけなく なると すぐに 眠く なって しまい ます 。 勉強 しなければ いけなく なると すぐに 眠く なって しまい ます 。 勉強 しなければ いけなく なると すぐに 眠く なって しまい ます 。 勉強 しなければ いけなく なると すぐに 眠く なって しまい ます 。 勉強 しなければ いけなく なると すぐに 眠く なって しまい ます 。 0
se-su-o---hi 3 s___________ 3 s-t-u-o-u-h- 3 -------------- setsuzokushi 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। 60に なったら 退職 します 。 60に なったら 退職 します 。 60に なったら 退職 します 。 60に なったら 退職 します 。 60に なったら 退職 します 。 0
me---as-i-ga-na---ra-su------o-imasu. m________ g_ n______ s___ n_ o_______ m-z-m-s-i g- n-t-a-a s-g- n- o-i-a-u- ------------------------------------- mezamashi ga nattara sugu ni okimasu.
ਤੁਸੀਂ ਕਦੋਂ ਫੋਨ ਕਰੋਗੇ? いつ 電話 します か ? いつ 電話 します か ? いつ 電話 します か ? いつ 電話 します か ? いつ 電話 します か ? 0
mez--a--i ga -at-a----u-- n- ---m---. m________ g_ n______ s___ n_ o_______ m-z-m-s-i g- n-t-a-a s-g- n- o-i-a-u- ------------------------------------- mezamashi ga nattara sugu ni okimasu.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। 時間が 出来次第 すぐに 。 時間が 出来次第 すぐに 。 時間が 出来次第 すぐに 。 時間が 出来次第 すぐに 。 時間が 出来次第 すぐに 。 0
mez---s-i--a---t-ar- su----i-oki-as-. m________ g_ n______ s___ n_ o_______ m-z-m-s-i g- n-t-a-a s-g- n- o-i-a-u- ------------------------------------- mezamashi ga nattara sugu ni okimasu.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। 彼は 時間が 出来次第 電話 して きます 。 彼は 時間が 出来次第 電話 して きます 。 彼は 時間が 出来次第 電話 して きます 。 彼は 時間が 出来次第 電話 して きます 。 彼は 時間が 出来次第 電話 して きます 。 0
b-n--- -h---kereb- -ke-a-u--aru-o ---u n- n-m--- --t-- -hi-ai-as-. b_____ s__________ i______ n_____ s___ n_ n_____ n____ s__________ b-n-y- s-i-a-e-e-a i-e-a-u n-r-t- s-g- n- n-m-k- n-t-e s-i-a-m-s-. ------------------------------------------------------------------ benkyō shinakereba ikenaku naruto sugu ni nemuku natte shimaimasu.
ਤੁਸੀਂ ਕਦੋਂ ਤੱਕ ਕੰਮ ਕਰੋਗੇ? あと どれぐらい 働く 予定 です か ? あと どれぐらい 働く 予定 です か ? あと どれぐらい 働く 予定 です か ? あと どれぐらい 働く 予定 です か ? あと どれぐらい 働く 予定 です か ? 0
be-k-- ----a-ere-a ------------to sugu-ni --m-ku natt--s-i--ima-u. b_____ s__________ i______ n_____ s___ n_ n_____ n____ s__________ b-n-y- s-i-a-e-e-a i-e-a-u n-r-t- s-g- n- n-m-k- n-t-e s-i-a-m-s-. ------------------------------------------------------------------ benkyō shinakereba ikenaku naruto sugu ni nemuku natte shimaimasu.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। 出来る 限り 働く つもり です 。 出来る 限り 働く つもり です 。 出来る 限り 働く つもり です 。 出来る 限り 働く つもり です 。 出来る 限り 働く つもり です 。 0
b-nkyō -hin-ker-ba-i-e---u n---t----gu-n- nemuk----t-e--hima---s-. b_____ s__________ i______ n_____ s___ n_ n_____ n____ s__________ b-n-y- s-i-a-e-e-a i-e-a-u n-r-t- s-g- n- n-m-k- n-t-e s-i-a-m-s-. ------------------------------------------------------------------ benkyō shinakereba ikenaku naruto sugu ni nemuku natte shimaimasu.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। 健康な 限り 働く つもり です 。 健康な 限り 働く つもり です 。 健康な 限り 働く つもり です 。 健康な 限り 働く つもり です 。 健康な 限り 働く つもり です 。 0
60 N--n-t---a ta-sho---sh-mas-. 6_ N_ n______ t_______ s_______ 6- N- n-t-a-a t-i-h-k- s-i-a-u- ------------------------------- 60 Ni nattara taishoku shimasu.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। 彼は 働く 代わりに ベッドに 横に なって います 。 彼は 働く 代わりに ベッドに 横に なって います 。 彼は 働く 代わりに ベッドに 横に なって います 。 彼は 働く 代わりに ベッドに 横に なって います 。 彼は 働く 代わりに ベッドに 横に なって います 。 0
60 -i-n-ttar- -aisho-u-s-i--su. 6_ N_ n______ t_______ s_______ 6- N- n-t-a-a t-i-h-k- s-i-a-u- ------------------------------- 60 Ni nattara taishoku shimasu.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। 彼女は 料理する 代わりに 新聞を 読んで います 。 彼女は 料理する 代わりに 新聞を 読んで います 。 彼女は 料理する 代わりに 新聞を 読んで います 。 彼女は 料理する 代わりに 新聞を 読んで います 。 彼女は 料理する 代わりに 新聞を 読んで います 。 0
6- -i -a-t--a-t-----k---h-m---. 6_ N_ n______ t_______ s_______ 6- N- n-t-a-a t-i-h-k- s-i-a-u- ------------------------------- 60 Ni nattara taishoku shimasu.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। 彼は 家に 帰る 代わりに 飲み屋に います 。 彼は 家に 帰る 代わりに 飲み屋に います 。 彼は 家に 帰る 代わりに 飲み屋に います 。 彼は 家に 帰る 代わりに 飲み屋に います 。 彼は 家に 帰る 代わりに 飲み屋に います 。 0
i-su --n-a-s-im-su k-? i___ d____ s______ k__ i-s- d-n-a s-i-a-u k-? ---------------------- itsu denwa shimasu ka?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। 私の 知る限り 彼は ここに 住んで います 。 私の 知る限り 彼は ここに 住んで います 。 私の 知る限り 彼は ここに 住んで います 。 私の 知る限り 彼は ここに 住んで います 。 私の 知る限り 彼は ここに 住んで います 。 0
i--u---nw--shim-su -a? i___ d____ s______ k__ i-s- d-n-a s-i-a-u k-? ---------------------- itsu denwa shimasu ka?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। 私の 知る限り 彼の 奥さんは 病気 です 。 私の 知る限り 彼の 奥さんは 病気 です 。 私の 知る限り 彼の 奥さんは 病気 です 。 私の 知る限り 彼の 奥さんは 病気 です 。 私の 知る限り 彼の 奥さんは 病気 です 。 0
it-u---nw- s-im-su -a? i___ d____ s______ k__ i-s- d-n-a s-i-a-u k-? ---------------------- itsu denwa shimasu ka?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। 私の 知る限り 彼は 失業中 です 。 私の 知る限り 彼は 失業中 です 。 私の 知る限り 彼は 失業中 です 。 私の 知る限り 彼は 失業中 です 。 私の 知る限り 彼は 失業中 です 。 0
j--an -- --k- sh-da- -----n-. j____ g_ d___ s_____ s___ n__ j-k-n g- d-k- s-i-a- s-g- n-. ----------------------------- jikan ga deki shidai sugu ni.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। 寝過ごし ました 。 そうでなければ 時間に 間に合ったの です が 。 寝過ごし ました 。 そうでなければ 時間に 間に合ったの です が 。 寝過ごし ました 。 そうでなければ 時間に 間に合ったの です が 。 寝過ごし ました 。 そうでなければ 時間に 間に合ったの です が 。 寝過ごし ました 。 そうでなければ 時間に 間に合ったの です が 。 0
j-ka- -a-deki s---a- su-u ni. j____ g_ d___ s_____ s___ n__ j-k-n g- d-k- s-i-a- s-g- n-. ----------------------------- jikan ga deki shidai sugu ni.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। バスに 乗り遅れ ました 。そうでなければ 時間に 間に合ったの です が 。 バスに 乗り遅れ ました 。そうでなければ 時間に 間に合ったの です が 。 バスに 乗り遅れ ました 。そうでなければ 時間に 間に合ったの です が 。 バスに 乗り遅れ ました 。そうでなければ 時間に 間に合ったの です が 。 バスに 乗り遅れ ました 。そうでなければ 時間に 間に合ったの です が 。 0
jikan -a-d-ki-s--da--s------. j____ g_ d___ s_____ s___ n__ j-k-n g- d-k- s-i-a- s-g- n-. ----------------------------- jikan ga deki shidai sugu ni.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। 道が わからなかった です 。 そうでなければ 時間に 間に合ったの です が 。 道が わからなかった です 。 そうでなければ 時間に 間に合ったの です が 。 道が わからなかった です 。 そうでなければ 時間に 間に合ったの です が 。 道が わからなかった です 。 そうでなければ 時間に 間に合ったの です が 。 道が わからなかった です 。 そうでなければ 時間に 間に合ったの です が 。 0
k--- -----ka- -- d-k--s---ai----w- s-i-e kimasu. k___ w_ j____ g_ d___ s_____ d____ s____ k______ k-r- w- j-k-n g- d-k- s-i-a- d-n-a s-i-e k-m-s-. ------------------------------------------------ kare wa jikan ga deki shidai denwa shite kimasu.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!