ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   ko 접속사 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [아흔여섯]

96 [aheun-yeoseos]

접속사 3

jeobsogsa 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। 저- --종이-울리자마자 일어나-. 저_ 자___ 울____ 일____ 저- 자-종- 울-자-자 일-나-. ------------------- 저는 자명종이 울리자마자 일어나요. 0
je---o----3 j________ 3 j-o-s-g-a 3 ----------- jeobsogsa 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। 저는---를 하자-자-피곤-져요. 저_ 공__ 하___ 피_____ 저- 공-를 하-마- 피-해-요- ------------------ 저는 공부를 하자마자 피곤해져요. 0
j--bs--sa-3 j________ 3 j-o-s-g-a 3 ----------- jeobsogsa 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। 저- 예순 살---자마자-일- 그만둘 -예요. 저_ 예_ 살_ 되___ 일_ 그__ 거___ 저- 예- 살- 되-마- 일- 그-둘 거-요- ------------------------- 저는 예순 살이 되자마자 일을 그만둘 거예요. 0
jeoneun jam---n--o---i ul-i-am-j---l-eo--yo. j______ j_____________ u_________ i_________ j-o-e-n j-m-e-n-j-n--- u-l-j-m-j- i---o-a-o- -------------------------------------------- jeoneun jamyeongjong-i ullijamaja il-eonayo.
ਤੁਸੀਂ ਕਦੋਂ ਫੋਨ ਕਰੋਗੇ? 언- 전화- 거예요? 언_ 전__ 거___ 언- 전-할 거-요- ----------- 언제 전화할 거예요? 0
jeo--un -amy--n-j----i ----j----a--l--o-ay-. j______ j_____________ u_________ i_________ j-o-e-n j-m-e-n-j-n--- u-l-j-m-j- i---o-a-o- -------------------------------------------- jeoneun jamyeongjong-i ullijamaja il-eonayo.
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। 시----자-자-. 시__ 나_____ 시-이 나-마-요- ---------- 시간이 나자마자요. 0
j-one-n---my---gjo---i -lli-am-j- i----nayo. j______ j_____________ u_________ i_________ j-o-e-n j-m-e-n-j-n--- u-l-j-m-j- i---o-a-o- -------------------------------------------- jeoneun jamyeongjong-i ullijamaja il-eonayo.
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। 그는---이 ---자 --할 ---. 그_ 시__ 나___ 전__ 거___ 그- 시-이 나-마- 전-할 거-요- -------------------- 그는 시간이 나자마자 전화할 거예요. 0
j-----n-g--gbuleu--haj-m--a-pig-n-a-------. j______ g_________ h_______ p______________ j-o-e-n g-n-b-l-u- h-j-m-j- p-g-n-a-j-e-y-. ------------------------------------------- jeoneun gongbuleul hajamaja pigonhaejyeoyo.
ਤੁਸੀਂ ਕਦੋਂ ਤੱਕ ਕੰਮ ਕਰੋਗੇ? 얼마나 -래--하----요? 얼__ 오_ 일__ 거___ 얼-나 오- 일-실 거-요- --------------- 얼마나 오래 일하실 거예요? 0
je-------on-b--e-l---ja-aj- p-go-ha--yeo--. j______ g_________ h_______ p______________ j-o-e-n g-n-b-l-u- h-j-m-j- p-g-n-a-j-e-y-. ------------------------------------------- jeoneun gongbuleul hajamaja pigonhaejyeoyo.
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। 저- -할 --있는 -----거-요. 저_ 일_ 수 있_ 한 일_ 거___ 저- 일- 수 있- 한 일- 거-요- -------------------- 저는 일할 수 있는 한 일할 거예요. 0
j-one-- gon-b-l--- h-j----- -ig-nha---e-yo. j______ g_________ h_______ p______________ j-o-e-n g-n-b-l-u- h-j-m-j- p-g-n-a-j-e-y-. ------------------------------------------- jeoneun gongbuleul hajamaja pigonhaejyeoyo.
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। 저는 -강이 허--- - -할 --요. 저_ 건__ 허___ 한 일_ 거___ 저- 건-이 허-하- 한 일- 거-요- --------------------- 저는 건강이 허락하는 한 일할 거예요. 0
je-neun-----n sa--- d-----aj- i--eu- ge-m-n------o-e--. j______ y____ s____ d________ i_____ g________ g_______ j-o-e-n y-s-n s-l-i d-e-a-a-a i---u- g-u-a-d-l g-o-e-o- ------------------------------------------------------- jeoneun yesun sal-i doejamaja il-eul geumandul geoyeyo.
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। 그는-일----신에-침-에 누워-있--. 그_ 일__ 대__ 침__ 누_ 있___ 그- 일-는 대-에 침-에 누- 있-요- ---------------------- 그는 일하는 대신에 침대에 누워 있어요. 0
jeon-u---es---sa--i -o--a-aja--l--ul---uma-d---geo-e-o. j______ y____ s____ d________ i_____ g________ g_______ j-o-e-n y-s-n s-l-i d-e-a-a-a i---u- g-u-a-d-l g-o-e-o- ------------------------------------------------------- jeoneun yesun sal-i doejamaja il-eul geumandul geoyeyo.
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। 그-는--리하---신- -문을-읽- 있어요. 그__ 요___ 대__ 신__ 읽_ 있___ 그-는 요-하- 대-에 신-을 읽- 있-요- ------------------------ 그녀는 요리하는 대신에 신문을 읽고 있어요. 0
j-o--un--e-un -al-i-doej--aj--il--------man-u- g-o--y-. j______ y____ s____ d________ i_____ g________ g_______ j-o-e-n y-s-n s-l-i d-e-a-a-a i---u- g-u-a-d-l g-o-e-o- ------------------------------------------------------- jeoneun yesun sal-i doejamaja il-eul geumandul geoyeyo.
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। 그- 집- -는 대-- 술-에---요. 그_ 집_ 가_ 대__ 술__ 있___ 그- 집- 가- 대-에 술-에 있-요- --------------------- 그는 집에 가는 대신에 술집에 있어요. 0
eo-j- j-on---h----eo-e-o? e____ j_________ g_______ e-n-e j-o-h-a-a- g-o-e-o- ------------------------- eonje jeonhwahal geoyeyo?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। 제- 아는 바로----는 -기 살-요. 제_ 아_ 바___ 그_ 여_ 살___ 제- 아- 바-는- 그- 여- 살-요- --------------------- 제가 아는 바로는, 그는 여기 살아요. 0
eo-j---eon-wa-a- -----yo? e____ j_________ g_______ e-n-e j-o-h-a-a- g-o-e-o- ------------------------- eonje jeonhwahal geoyeyo?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। 제가 ---바로-, ---아내는 아파-. 제_ 아_ 바___ 그_ 아__ 아___ 제- 아- 바-는- 그- 아-는 아-요- ---------------------- 제가 아는 바로는, 그의 아내는 아파요. 0
eo--- -----wa----g--y-y-? e____ j_________ g_______ e-n-e j-o-h-a-a- g-o-e-o- ------------------------- eonje jeonhwahal geoyeyo?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। 제- -- --는,--- ---예-. 제_ 아_ 바___ 그_ 실_____ 제- 아- 바-는- 그- 실-자-요- -------------------- 제가 아는 바로는, 그는 실업자예요. 0
sig-----n--amaja--. s______ n__________ s-g-n-i n-j-m-j-y-. ------------------- sigan-i najamajayo.
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। 저- --을 잤----안 ---- 제 시-- 왔- -예요. 저_ 늦__ 잤___ 안 그___ 제 시__ 왔_ 거___ 저- 늦-을 잤-요- 안 그-다- 제 시-에 왔- 거-요- -------------------------------- 저는 늦잠을 잤어요; 안 그랬다면 제 시간에 왔을 거예요. 0
si----i -a-a-aja-o. s______ n__________ s-g-n-i n-j-m-j-y-. ------------------- sigan-i najamajayo.
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। 저는 ----------- -랬다면-- -간- 왔을---요. 저_ 버__ 놓____ 안 그___ 제 시__ 왔_ 거___ 저- 버-를 놓-어-; 안 그-다- 제 시-에 왔- 거-요- --------------------------------- 저는 버스를 놓쳤어요; 안 그랬다면 제 시간에 왔을 거예요. 0
s-----i naja-a-a-o. s______ n__________ s-g-n-i n-j-m-j-y-. ------------------- sigan-i najamajayo.
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। 저는--을 잃-어요--안 --다- - --- -을----. 저_ 길_ 잃____ 안 그___ 제 시__ 왔_ 거___ 저- 길- 잃-어-; 안 그-다- 제 시-에 왔- 거-요- -------------------------------- 저는 길을 잃었어요; 안 그랬다면 제 시간에 왔을 거예요. 0
g-u--u--s-ga----naja--ja jeon--ah----e--e-o. g______ s______ n_______ j_________ g_______ g-u-e-n s-g-n-i n-j-m-j- j-o-h-a-a- g-o-e-o- -------------------------------------------- geuneun sigan-i najamaja jeonhwahal geoyeyo.

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!