ਪ੍ਹੈਰਾ ਕਿਤਾਬ

pa ਸਮੁੱਚਬੋਧਕ 3   »   ti መስተጻምር 3

96 [ਛਿਆਨਵੇਂ]

ਸਮੁੱਚਬੋਧਕ 3

ਸਮੁੱਚਬੋਧਕ 3

96 [ተስዓንሽዱሽተን]

96 [tesi‘anishidushiteni]

መስተጻምር 3

mesitets’amiri 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਜਿਵੇਂ ਹੀ ਘੜੀ ਦਾ ਅਲਾਰਮ ਵੱਜਦਾ ਹੈ, ਮੈਂ ਉਠਦਾ / ਉਠਦੀ ਹਾਂ। ኣላ-ም ጭ--ም--በለ-ክት--‘-። ኣ___ ጭ_ ም_ በ_ ክ______ ኣ-ር- ጭ- ም- በ- ክ-ስ-‘-። --------------------- ኣላርም ጭር ምስ በለ ክትስእ‘የ። 0
me-i-et-’a-i---3 m_____________ 3 m-s-t-t-’-m-r- 3 ---------------- mesitets’amiri 3
ਜਿਵੇਂ ਹੀ ਮੈਂ ਪੜ੍ਹਨ ਲੱਗਦਾ / ਲੱਗਦੀ ਹਾਂ, ਮੈਨੂੰ ਥਕਾਨ ਹੋ ਜਾਂਦੀ ਹੈ। ከ--- --ተ -ለ ኢየ-ዝ--ም። ከ___ እ__ ኢ_ ኢ_ ዝ____ ከ-ን- እ-ተ ኢ- ኢ- ዝ-ክ-። -------------------- ከጽንዕ እንተ ኢለ ኢየ ዝደክም። 0
m---tets--mi-i-3 m_____________ 3 m-s-t-t-’-m-r- 3 ---------------- mesitets’amiri 3
60 ਸਾਲ ਦੇ ਹੋ ਜਾਣ ਤੇ ਮੈਂ ਕੰਮ ਕਰਨਾ ਬੰਦ ਕਰ ਦਿਆਂਗਾ / ਦਿਆਂਗੀ। 60--ስ-ጻ---ስ-- ክ-ድፎ-የ-። 6_ ም_____ ስ__ ክ_____ ። 6- ም-በ-ሕ- ስ-ሕ ክ-ድ-‘- ። ---------------------- 60 ምስበጻሕኩ ስራሕ ክገድፎ‘የ ። 0
a-a-imi ch’--- -isi b-l- -i--si’i-y-። a______ c_____ m___ b___ k___________ a-a-i-i c-’-r- m-s- b-l- k-t-s-’-‘-e- ------------------------------------- alarimi ch’iri misi bele kitisi’i‘ye።
ਤੁਸੀਂ ਕਦੋਂ ਫੋਨ ਕਰੋਗੇ? መዓስ -ኹም----ሉ? መ__ ኢ__ ት____ መ-ስ ኢ-ም ት-ው-? ------------- መዓስ ኢኹም ትድውሉ? 0
a-a-i----h-ir---is- -el------si-i---። a______ c_____ m___ b___ k___________ a-a-i-i c-’-r- m-s- b-l- k-t-s-’-‘-e- ------------------------------------- alarimi ch’iri misi bele kitisi’i‘ye።
ਜਿਵੇਂ ਹੀ ਮੈਨੂੰ ਕੁਝ ਸਮਾਂ, ਮਿਲੇਗਾ। ሓንሳ---ዜ ም-ረኸ--። ሓ___ ግ_ ም______ ሓ-ሳ- ግ- ም-ረ-ብ-። --------------- ሓንሳዕ ግዜ ምስረኸብኩ። 0
al------c---r- mis- bele----is---‘ye። a______ c_____ m___ b___ k___________ a-a-i-i c-’-r- m-s- b-l- k-t-s-’-‘-e- ------------------------------------- alarimi ch’iri misi bele kitisi’i‘ye።
ਜਿਵੇਂ ਹੀ ਉਸਨੂੰ ਕੁਝ ਸਮਾਂ ਮਿਲੇਗਾ,ਉਹ ਫੋਨ ਕਰੇਗਾ। ቅ---------ኸበ-ክድውል እዩ ። ቅ__ ግ_ ም____ ክ___ እ_ ። ቅ-ብ ግ- ም-ረ-በ ክ-ው- እ- ። ---------------------- ቅሩብ ግዜ ምስረኸበ ክድውል እዩ ። 0
ke---i--‘- in-te īle ī-e zidek--i። k_________ i____ ī__ ī__ z________ k-t-’-n-‘- i-i-e ī-e ī-e z-d-k-m-። ---------------------------------- kets’ini‘i inite īle īye zidekimi።
ਤੁਸੀਂ ਕਦੋਂ ਤੱਕ ਕੰਮ ਕਰੋਗੇ? ንኽን-ይ ----ትሰርሑ? ን____ ኢ__ ት____ ን-ን-ይ ኢ-ም ት-ር-? --------------- ንኽንደይ ኢኹም ትሰርሑ? 0
k-t-’i-i-i--nit---le --- z-de--m-። k_________ i____ ī__ ī__ z________ k-t-’-n-‘- i-i-e ī-e ī-e z-d-k-m-። ---------------------------------- kets’ini‘i inite īle īye zidekimi።
ਜਦੋਂ ਤੱਕ ਮੈਂ ਕੰਮ ਕਰ ਸਕਦਾ / ਸਕਦੀ ਹਾਂ, ਮੈਂ ਕੰਮ ਕਰਾਂਗਾ / ਕਰਾਂਗੀ। ክሳብ ዝ-ኣለ---ሰር-‘--። ክ__ ዝ____ ክ_____ ። ክ-ብ ዝ-ኣ-ኒ ክ-ር-‘- ። ------------------ ክሳብ ዝክኣለኒ ክሰርሕ‘የ ። 0
ke-s-i---- --i-e -----y--z-dekimi። k_________ i____ ī__ ī__ z________ k-t-’-n-‘- i-i-e ī-e ī-e z-d-k-m-። ---------------------------------- kets’ini‘i inite īle īye zidekimi።
ਜਦੋਂ ਤੱਕ ਮੇਰੀ ਸਿਹਤ ਚੰਗੀ ਹੈ, ਮੈਂ ਕੰਮ ਕਰਾਂਗਾ / ਕਰਾਂਗੀ। ጥዑይ --ብ ዘለ-------የ። ጥ__ ክ__ ዘ__ ክ______ ጥ-ይ ክ-ብ ዘ-ኹ ክ-ር-‘-። ------------------- ጥዑይ ክስብ ዘለኹ ክሰርሕ‘የ። 0
6--m-si-e-s’--̣i-u sirah---kige-----y--። 6_ m_____________ s_____ k__________ ። 6- m-s-b-t-’-h-i-u s-r-h-i k-g-d-f-‘-e ። ---------------------------------------- 60 misibets’aḥiku siraḥi kigedifo‘ye ።
ਉਹ ਕੰਮ ਕਰਨ ਦੀ ਬਜਾਏ ਬਿਸਤਰੇ ਤੇ ਪਿਆ ਹੈ। ኣብ ክን- ዝ-ርሕ-----ዓራ---ጥ--ሉ -ሎ። ኣ_ ክ__ ዝ___ ፣__ ዓ__ በ_ ኢ_ ኣ__ ኣ- ክ-ዲ ዝ-ር- ፣-ብ ዓ-ት በ- ኢ- ኣ-። ----------------------------- ኣብ ክንዲ ዝሰርሕ ፣ኣብ ዓራት በጥ ኢሉ ኣሎ። 0
6- mis-b--s----ik- --raḥ---i-edi--‘y- ። 6_ m_____________ s_____ k__________ ። 6- m-s-b-t-’-h-i-u s-r-h-i k-g-d-f-‘-e ። ---------------------------------------- 60 misibets’aḥiku siraḥi kigedifo‘ye ።
ਉਹ ਖਾਣਾ ਬਣਾਉਣ ਦੀ ਬਜਾਏ ਅਖਬਾਰ ਪੜ੍ਹ ਰਹੀ ਹੈ। ኣ----ዲ-ም----ሰ---ጋ-- ተ-ብ- ኣላ። ኣ_ ክ__ ም__ ት___ ጋ__ ተ___ ኣ__ ኣ- ክ-ዲ ም-ቢ ት-ር- ጋ-ጣ ተ-ብ- ኣ-። ---------------------------- ኣብ ክንዲ ምግቢ ትሰርሕ ጋዜጣ ተንብብ ኣላ። 0
6- ----b-ts’aḥ--u-s-rah-i----ed-f-‘ye-። 6_ m_____________ s_____ k__________ ። 6- m-s-b-t-’-h-i-u s-r-h-i k-g-d-f-‘-e ። ---------------------------------------- 60 misibets’aḥiku siraḥi kigedifo‘ye ።
ਉਹ ਘਰ ਵਾਪਸ ਜਾਣ ਦੀ ਬਜਾਏ ਅਹਾਤੇ ਵਿੱਚ ਬੈਠਾ ਹੈ। ኣ- -ንዲ ንገ-- -ኸይድ--- ቤት-መስተ ኮፍ -ሉ---። ኣ_ ክ__ ን___ ዝ___ ኣ_ ቤ_____ ኮ_ ኢ_ ኣ__ ኣ- ክ-ዲ ን-ዝ- ዝ-ይ- ኣ- ቤ---ስ- ኮ- ኢ- ኣ-። ------------------------------------ ኣብ ክንዲ ንገዝኡ ዝኸይድ ኣብ ቤት-መስተ ኮፍ ኢሉ ኣሎ። 0
me-a-i--ẖ-mi -idiwil-? m_____ ī____ t________ m-‘-s- ī-̱-m- t-d-w-l-? ----------------------- me‘asi īẖumi tidiwilu?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਇੱਥੇ ਰਹਿੰਦਾ ਹੈ। ከም ዝመስለ- ኣብ- -ዩ--ቕምጥ። ከ_ ዝ____ ኣ__ እ_ ዝ____ ከ- ዝ-ስ-ኒ ኣ-ዚ እ- ዝ-ም-። --------------------- ከም ዝመስለኒ ኣብዚ እዩ ዝቕምጥ። 0
m-‘as- īh-u-i t--i-i--? m_____ ī____ t________ m-‘-s- ī-̱-m- t-d-w-l-? ----------------------- me‘asi īẖumi tidiwilu?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਸਦੀ ਪਤਨੀ ਬੀਮਾਰ ਹੈ। ከም -መስለ---በይቱ -ሚማ ኣላ። ከ_ ዝ____ ሰ___ ሓ__ ኣ__ ከ- ዝ-ስ-ኒ ሰ-ይ- ሓ-ማ ኣ-። --------------------- ከም ዝመስለኒ ሰበይቱ ሓሚማ ኣላ። 0
m-‘-si īh---- ti-iw-lu? m_____ ī____ t________ m-‘-s- ī-̱-m- t-d-w-l-? ----------------------- me‘asi īẖumi tidiwilu?
ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਬੇਰੋਜ਼ਗਾਰ ਹੈ। ከም ዝ-ስ-- ስራ-----ን። ከ_ ዝ____ ስ__ የ____ ከ- ዝ-ስ-ኒ ስ-ሕ የ-ሉ-። ------------------ ከም ዝመስለኒ ስራሕ የብሉን። 0
h--n--a‘--g-zē m-si-e-̱e---u። ḥ_______ g___ m____________ h-a-i-a-i g-z- m-s-r-h-e-i-u- ----------------------------- ḥanisa‘i gizē misireẖebiku።
ਮੈਂ ਸੌਂਦਾ / ਸੌਂਦੀ ਰਹਿ ਗਿਆ / ਗਈ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। ድቃስ----ኒ ኔ-ረ፣--ንተዘ----ብ-ዓ-ይ ---እ--። ድ__ ወ___ ኔ___ እ______ ብ____ ም____ ። ድ-ስ ወ-ዱ- ኔ-ረ- እ-ተ-ይ-ነ ብ-ዓ-ይ ም-ጻ-ኩ ። ----------------------------------- ድቃስ ወሲዱኒ ኔይረ፣ እንተዘይኮነ ብሰዓተይ ምመጻእኩ ። 0
h-anis--i gizē mi-ireh-e-i-u። ḥ_______ g___ m____________ h-a-i-a-i g-z- m-s-r-h-e-i-u- ----------------------------- ḥanisa‘i gizē misireẖebiku።
ਮੇਰੀ ਬੱਸ ਛੁੱਟ ਗਈ ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। እ-ታ--ብ-- ሓ----፣ --ተዘይኮነ ብ--ተይ--መ----። እ_______ ሓ_____ እ______ ብ____ ም____ ። እ-ታ-ው-ኡ- ሓ-ጋ-ኒ- እ-ተ-ይ-ነ ብ-ዓ-ይ ም-ጻ-ኩ ። ------------------------------------- እትታኣውብኡስ ሓዲጋትኒ፣ እንተዘይኮነ ብሰዓተይ ምመጻእኩ ። 0
ḥ-n-s-‘i-g-z--m-sireh-eb--u። ḥ_______ g___ m____________ h-a-i-a-i g-z- m-s-r-h-e-i-u- ----------------------------- ḥanisa‘i gizē misireẖebiku።
ਮੈਨੂੰ ਰਸਤਾ ਨਹੀਂ ਮਿਲਿਆ, ਨਹੀਂ ਤਾਂ ਮੈਂ ਸਮੇਂ ਤੇ ਆ ਜਾਂਦਾ / ਜਾਂਦੀ। ነ- ----ኣ---ብኩዎን--ረ---ን---ኮነ-ብሰ-ተ--ም--እ- ። ነ_ መ__ ኣ_______ ኔ__ እ______ ብ____ ም____ ። ነ- መ-ዲ ኣ-ረ-ብ-ዎ- ኔ-፣ እ-ተ-ይ-ነ ብ-ዓ-ይ ም-ጻ-ኩ ። ----------------------------------------- ነቲ መገዲ ኣይረኸብኩዎን ኔረ፣ እንተዘይኮነ ብሰዓተይ ምመጻእኩ ። 0
k---u-- g-z--m--i--h-e-e kid-------yu-። k______ g___ m_________ k_______ i__ ። k-i-u-i g-z- m-s-r-h-e-e k-d-w-l- i-u ። --------------------------------------- k’irubi gizē misireẖebe kidiwili iyu ።

ਭਾਸ਼ਾ ਅਤੇ ਗਣਿਤ

ਸੋਚਣਾ ਅਤੇ ਬੋਲੀ ਨਾਲ-ਨਾਲ ਚੱਲਦੇ ਹਨ। ਇਹ ਇੱਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਭਾਸ਼ਾਈ ਬਣਤਰਾਂ ਸਾਡੀ ਸੋਚ ਦੀਆਂ ਬਣਤਰਾਂ ਨੂੰ ਪ੍ਰਭਾਵਤ ਕਰਦੀਆਂ ਹਨ। ਕਈ ਭਾਸ਼ਾਵਾਂ ਵਿੱਚ, ਉਦਾਹਰਣ ਵਜੋਂ, ਅੰਕੜਿਆਂ ਲਈ ਕੋਈ ਸ਼ਬਦ ਨਹੀਂ ਹੁੰਦੇ। ਬੁਲਾਰਿਆਂ ਨੂੰ ਅੰਕੜਿਆਂ ਦੇ ਸਿਧਾਂਤ ਬਾਰੇ ਸਮਝ ਨਹੀਂ ਹੁੰਦੀ। ਇਸਲਈ ਗਣਿਤ ਅਤੇ ਭਾਸ਼ਾ ਵੀ ਇੱਕ ਤਰ੍ਹਾਂ ਨਾਲ-ਨਾਲ ਚੱਲਦੇ ਹਨ। ਵਿਆਕਰਣ ਅਤੇ ਗਣਿਤ ਦੀਆਂ ਬਣਤਰਾਂ ਆਮ ਤੌਰ 'ਤੇ ਇੱਕੋ ਜਿਹੀਆਂ ਹੁੰਦੀਆਂ ਹਨ। ਕੁਝ ਖੋਜਕਰਤਾਵਾਂ ਦਾ ਵਿਚਾਰ ਹੈ ਕਿ ਇਨ੍ਹਾਂ ਦਾ ਸੰਸਾਧਨ ਵੀ ਇੱਕੋ ਜਿਹੇ ਢੰਗ ਨਾਲ ਹੁੰਦਾ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬੋਲੀ ਕੇਂਦਰ ਵੀ ਗਣਿਤ ਲਈ ਜ਼ਿੰਮੇਵਾਰ ਹੈ। ਇਹ ਹਿਸਾਬ-ਕਿਤਾਬ ਲਗਾਉਣ ਵਿੱਚ ਦਿਮਾਗ ਦੀ ਸਹਾਇਤਾ ਕਰਦਾ ਹੈ। ਪਰ, ਨਵੇਂ ਅਧਿਐਨ ਕਿਸੇ ਹੋਰ ਨਤੀਜੇ ਉੱਤੇ ਪਹੁੰਚ ਰਹੇ ਹਨ। ਇਹ ਦਰਸਾਉਂਦੇ ਹਨ ਕਿ ਸਾਡਾ ਦਿਮਾਗ, ਬੋਲੀ ਤੋਂ ਬਗ਼ੈਰ ਹੀ ਗਣਿਤ ਦਾ ਸੰਸਾਧਨ ਕਰਦਾ ਹੈ। ਖੋਜਕਰਤਾਵਾਂ ਨੇ ਤਿੰਨ ਵਿਅਕਤੀਆਂ ਉੱਤੇ ਅਧਿਐਨ ਕੀਤਾ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਦੇ ਦਿਮਾਗ ਜ਼ਖ਼ਮੀ ਸਨ। ਨਤੀਜੇ ਵਜੋਂ, ਬੋਲੀ ਕੇਂਦਰ ਵੀ ਨਸ਼ਟ ਹੋ ਚੁਕਾ ਸੀ। ਇਨ੍ਹਾਂ ਵਿਅਕਤੀਆਂ ਨੂੰ ਬੋਲਣ ਲੱਗਿਆਂ ਬਹੁਤ ਮੁਸ਼ਕਲਾਂ ਪੇਸ਼ ਆਉਂਦੀਆਂ ਸਨ। ਉਹ ਹੁਣ ਸਧਾਰਨ ਵਾਕਾਂ ਨੂੰ ਵੀ ਸੂਤਰਬੱਧ ਨਹੀਂ ਕਰ ਸਕਦੇ ਸਨ। ਉਨ੍ਹਾਂ ਨੂੰ ਸ਼ਬਦਾਂ ਦੀ ਵੀ ਸਮਝ ਨਹੀਂ ਆਉਂਦੀ ਸੀ। ਬੋਲੀ ਦੀ ਜਾਂਚ ਤੋਂ ਬਾਦ ਇਨ੍ਹਾਂ ਵਿਅਕਤੀਆਂ ਨੇ ਗਣਿਤ ਦੇ ਸਵਾਲ ਹੱਲ਼ ਕਰਨੇ ਸਨ। ਗਣਿਤ ਦੀਆਂ ਇਨ੍ਹਾਂ ਬੁਝਾਰਤਾਂ ਵਿੱਚੋਂ ਕੁਝ ਬਹੁਤ ਗੁੰਝਲਦਾਰ ਸਨ। ਫੇਰ ਵੀ, ਜਾਂਚ-ਅਧੀਨ ਵਿਅਕਤੀਆਂ ਨੇ ਇਨ੍ਹਾਂ ਨੂੰ ਹੱਲ ਕਰ ਲਿਆ! ਇਸ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਹਨ। ਇਹ ਦਰਸਾਉਂਦੇ ਹਨ ਕਿ ਗਣਿਤ ਨੂੰ ਸ਼ਬਦਾਂ ਦੁਆਰਾ ਸੰਕੇਤਕ ਨਹੀਂ ਬਣਾਇਆ ਜਾਂਦਾ। ਇਹ ਸੰਭਵ ਹੈ ਕਿ ਭਾਸ਼ਾ ਅਤੇ ਗਣਿਤ ਦਾ ਆਧਾਰ ਇੱਕੋ ਹੈ। ਦੋਵੇਂ ਇੱਕੋ ਕੇਂਦਰ ਤੋਂ ਸੰਸਾਧਿਤ ਹੁੰਦੇ ਹਨ। ਪਰ ਗਣਿਤ ਨੂੰ ਪਹਿਲਾਂ ਬੋਲੀ ਵਿੱਚ ਤਬਦੀਲ ਹੋਣ ਦੀ ਲੋੜ ਨਹੀਂ ਹੁੰਦੀ। ਸ਼ਾਇਦ ਭਾਸ਼ਾ ਅਤੇ ਗਣਿਤ ਦਾ ਨਿਰਮਾਣ ਵੀ ਇਕੱਠਿਆਂ ਹੁੰਦਾ ਹੈ... ਫੇਰ ਜਦੋਂ ਦਿਮਾਗ ਨਿਰਮਾਣ ਦਾ ਕੰਮ ਪੂਰਾ ਕਰ ਲੈਂਦਾ ਹੈ, ਇਨ੍ਹਾਂ ਦੀ ਹੋਂਦ ਵੱਖ ਹੋ ਜਾਂਦੀ ਹੈ!